Home 🎬 Bollywood 🎵 Pakistani 🎤 English Pop

Diary

👤 Dr Zeus 🎼 Judaa 2 ⏱️ 4:12
🎵 3023 characters
⏱️ 4:12 duration
🆔 ID: 10016134

📜 Lyrics

ਚਿਰਾਂ ਬਾਅਦ ਟਕਰੀ ਐ, ਭੁੱਲ ਗਈ ਹੋਵੇਂਗੀ
ਮਹਿੰਗਿਆਂ ਤਰਾਜ਼ੂਆਂ 'ਚ ਤੁੱਲ ਗਈ ਹੋਵੇਂਗੀ

ਜਿੱਥੇ ਮਾਣੀ ਸੀ
ਉਹ ਨਿੰਮ ਵਾਲ਼ੀ ਛਾਂਹ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

Diary ਦਿਲ ਦੀ ਫ਼ਰੋਲ਼ੀ
ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
Diary ਦਿਲ ਦੀ ਫ਼ਰੋਲ਼ੀ
ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

ਕਿੱਥੇ ਮੇਰੇ ਨਾਲ਼ ਖ਼ਾਬ ਜੋੜੇ? ਕਿਹੜੇ ਮੋੜ 'ਤੇ?
ਕਿੱਥੇ ਅਲਵਿਦਾ ਆਖੀ ਖ਼ਤ-ਛੱਲੇ ਸਾਰੇ ਮੋੜ ਕੇ?
ਕਿੱਥੇ ਮੇਰੇ ਨਾਲ਼ ਖ਼ਾਬ ਜੋੜੇ? ਕਿਹੜੇ ਮੋੜ 'ਤੇ?
ਕਿੱਥੇ ਅਲਵਿਦਾ ਆਖੀ ਖ਼ਤ-ਛੱਲੇ ਸਾਰੇ ਮੋੜ ਕੇ?

ਜਿੱਥੇ, "ਭੁੱਲ ਜਾਈਂ," ਕਿਹਾ ਸੀ
ਉਹ ਥਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

Diary ਦਿਲ ਦੀ ਫ਼ਰੋਲ਼ੀ, ਮੇਰਾ ਨਾਮ ਲੱਭ ਜਾਏ...
Diary ਦਿਲ ਦੀ ਫ਼ਰੋਲ਼ੀ
ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

ਪਿਆਰ ਦਿਆਂ ਰਾਹਾਂ ਉੱਤੇ ਕਿੰਨੇ ਮੀਲ ਤੁਰੇ ਸੀ?
ਕਿੱਥੇ ਕਿਹੜੀ ਹੱਦ ਟੱਪੀ? ਕਿੱਥੇ ਪੈਰ ਪਿੱਛੇ ਮੁੜੇ ਸੀ?
ਪਿਆਰ ਦਿਆਂ ਰਾਹਾਂ ਉੱਤੇ ਕਿੰਨੇ ਮੀਲ ਤੁਰੇ ਸੀ?
ਕਿੱਥੇ ਕਿਹੜੀ ਹੱਦ ਟੱਪੀ? ਕਿੱਥੇ ਪੈਰ ਪਿੱਛੇ ਮੁੜੇ ਸੀ?

ਜਿੱਥੇ ਹੰਭ ਕੇ ਸੀ ਬੈਠੇ
ਉਹ ਗਰਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

Diary ਦਿਲ ਦੀ ਫ਼ਰੋਲ਼ੀ
ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
Diary ਦਿਲ ਦੀ ਫ਼ਰੋਲ਼ੀ
ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

Happy Raikoti ਨੂੰ ਤਾਂ ਯਾਦ ਸਾਰੇ ਦਿਨ ਨੇ
ਕਿਹੜੇ ਤੇਰੇ ਨਾਲ਼ ਕੱਟੇ, ਕਿਹੜੇ ਕੱਟੇ ਤੇਰੇ ਬਿਨ ਨੇ
Happy Raikoti ਨੂੰ ਤਾਂ ਯਾਦ ਸਾਰੇ ਦਿਨ ਨੇ
ਕਿਹੜੇ ਤੇਰੇ ਨਾਲ਼ ਕੱਟੇ, ਕਿਹੜੇ ਕੱਟੇ ਤੇਰੇ ਬਿਨ ਨੇ

ਤੂੰ ਵੀ ਸਾਡੇ ਨਾ' ਬਿਤਾਏ ਸੀ
ਉਹ ਤਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

Diary ਦਿਲ ਦੀ ਫ਼ਰੋਲ਼ੀ
ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
Diary ਦਿਲ ਦੀ ਫ਼ਰੋਲ਼ੀ
ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ

⏱️ Synced Lyrics

[00:20.99] ਚਿਰਾਂ ਬਾਅਦ ਟਕਰੀ ਐ, ਭੁੱਲ ਗਈ ਹੋਵੇਂਗੀ
[00:26.50] ਮਹਿੰਗਿਆਂ ਤਰਾਜ਼ੂਆਂ 'ਚ ਤੁੱਲ ਗਈ ਹੋਵੇਂਗੀ
[00:31.80] ਜਿੱਥੇ ਮਾਣੀ ਸੀ
[00:33.27] ਉਹ ਨਿੰਮ ਵਾਲ਼ੀ ਛਾਂਹ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
[00:40.44] Diary ਦਿਲ ਦੀ ਫ਼ਰੋਲ਼ੀ
[00:42.86] ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
[00:48.92] Diary ਦਿਲ ਦੀ ਫ਼ਰੋਲ਼ੀ
[00:51.45] ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
[00:57.94]
[01:15.15] ਕਿੱਥੇ ਮੇਰੇ ਨਾਲ਼ ਖ਼ਾਬ ਜੋੜੇ? ਕਿਹੜੇ ਮੋੜ 'ਤੇ?
[01:20.48] ਕਿੱਥੇ ਅਲਵਿਦਾ ਆਖੀ ਖ਼ਤ-ਛੱਲੇ ਸਾਰੇ ਮੋੜ ਕੇ?
[01:29.48] ਕਿੱਥੇ ਮੇਰੇ ਨਾਲ਼ ਖ਼ਾਬ ਜੋੜੇ? ਕਿਹੜੇ ਮੋੜ 'ਤੇ?
[01:34.76] ਕਿੱਥੇ ਅਲਵਿਦਾ ਆਖੀ ਖ਼ਤ-ਛੱਲੇ ਸਾਰੇ ਮੋੜ ਕੇ?
[01:40.48] ਜਿੱਥੇ, "ਭੁੱਲ ਜਾਈਂ," ਕਿਹਾ ਸੀ
[01:43.06] ਉਹ ਥਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
[01:48.83] Diary ਦਿਲ ਦੀ ਫ਼ਰੋਲ਼ੀ, ਮੇਰਾ ਨਾਮ ਲੱਭ ਜਾਏ...
[01:57.51] Diary ਦਿਲ ਦੀ ਫ਼ਰੋਲ਼ੀ
[01:59.95] ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
[02:06.49]
[02:23.75] ਪਿਆਰ ਦਿਆਂ ਰਾਹਾਂ ਉੱਤੇ ਕਿੰਨੇ ਮੀਲ ਤੁਰੇ ਸੀ?
[02:29.09] ਕਿੱਥੇ ਕਿਹੜੀ ਹੱਦ ਟੱਪੀ? ਕਿੱਥੇ ਪੈਰ ਪਿੱਛੇ ਮੁੜੇ ਸੀ?
[02:37.86] ਪਿਆਰ ਦਿਆਂ ਰਾਹਾਂ ਉੱਤੇ ਕਿੰਨੇ ਮੀਲ ਤੁਰੇ ਸੀ?
[02:43.39] ਕਿੱਥੇ ਕਿਹੜੀ ਹੱਦ ਟੱਪੀ? ਕਿੱਥੇ ਪੈਰ ਪਿੱਛੇ ਮੁੜੇ ਸੀ?
[02:48.93] ਜਿੱਥੇ ਹੰਭ ਕੇ ਸੀ ਬੈਠੇ
[02:51.38] ਉਹ ਗਰਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
[02:57.63] Diary ਦਿਲ ਦੀ ਫ਼ਰੋਲ਼ੀ
[03:00.09] ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
[03:05.95] Diary ਦਿਲ ਦੀ ਫ਼ਰੋਲ਼ੀ
[03:08.43] ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
[03:18.08] Happy Raikoti ਨੂੰ ਤਾਂ ਯਾਦ ਸਾਰੇ ਦਿਨ ਨੇ
[03:23.28] ਕਿਹੜੇ ਤੇਰੇ ਨਾਲ਼ ਕੱਟੇ, ਕਿਹੜੇ ਕੱਟੇ ਤੇਰੇ ਬਿਨ ਨੇ
[03:32.35] Happy Raikoti ਨੂੰ ਤਾਂ ਯਾਦ ਸਾਰੇ ਦਿਨ ਨੇ
[03:37.47] ਕਿਹੜੇ ਤੇਰੇ ਨਾਲ਼ ਕੱਟੇ, ਕਿਹੜੇ ਕੱਟੇ ਤੇਰੇ ਬਿਨ ਨੇ
[03:43.27] ਤੂੰ ਵੀ ਸਾਡੇ ਨਾ' ਬਿਤਾਏ ਸੀ
[03:45.75] ਉਹ ਤਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
[03:51.67] Diary ਦਿਲ ਦੀ ਫ਼ਰੋਲ਼ੀ
[03:54.03] ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
[04:00.50] Diary ਦਿਲ ਦੀ ਫ਼ਰੋਲ਼ੀ
[04:02.64] ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
[04:09.85]

⭐ Rate These Lyrics

Average: 0.0/5 • 0 ratings