Dildarian
🎵 2364 characters
⏱️ 4:08 duration
🆔 ID: 10020166
📜 Lyrics
ਬੜਾ ਸਮਝਾਇਆ ਤੇਨੂੰ ਸਮਝ ਨਾ ਆਇਆ ਕਾਤੋਂ ਕਰਦਾ ਏਂ ਦਿਲਦਾਰੀਆਂ
ਤੇਰੇ ਤੇ ਗਿਲਾ ਏ ਸਾਨੂੰ ਪਾਗਲਾ ਦਿਲਾ ਵੇ,ਕਾਹਨੂੰ ਲਾ ਲਈਆਂ ਤੂੰ ਯਾਰੀਆਂ

ਇਸ ਮੰਜ਼ਿਲ ਵੱਲ ਜਾਣ ਗੀਆਂ ਇਹ ਫੜ ਲਈਆਂ ਜੋ ਰਾਵਾਂ
ਕਦ ਅਕਾਂ ਨੇ ਫ਼ਲ ਦਿੱਤੇ ਨੇ, ਕਦ ਮਲਿਆਂ ਨੇ ਛਾਵਾਂ
ਹਾੜ 'ਚ ਹਵਾਵਾਂ ਉੱਤੇ, ਬੱਦਲ ਦੀਆਂ ਛਾਵਾਂ ਉੱਤੇ
ਕਾਹਦੀਆਂ ਨੇ ਦਾਵੇਦਾਰੀਆਂ

ਪੁੰਗਰੇ ਵੇਲੇ ਮਹੁਬੱਤਾਂ ਦੀ ਤਾਂ ਰੱਖੀਏ ਵਾੜਾਂ ਲਾਕੇ
ਤੇਰੇ ਜਿਹੇ ਨਾਦਾਨ ਬਹਿ ਜਾਂਦੇ ਜੜਾਂ ਕਟਾਕੇ(ਕਟਾਕੇ)
ਬਣ ਨਾ ਦੀਵਾਨਾ ਦਿਲਾ, ਘੁੰਮਦਾ ਜ਼ਮਾਨਾ ਦਿਲਾ
ਹੱਥਾਂ ਵਿੱਚ ਲੈਕੇ ਆਰੀਆਂ

ਕੌਣ ਤੇਰੇ ਅੱਥਰੂ ਪੂੰਝੂ, ਤੇਨੂੰ ਕੌਣ ਸੰਭਾਲੂ ਅੜਿਆ
ਚੰਨ ਤੇਰਾ ਜਦ ਰਾਜ ਕਾਕੜੇ ਹੋਰ ਕਿਤੇ ਜਾ ਚੜਿਆ(ਚੜਿਆ)
ਤੀਲਾ-ਤੀਲਾ ਸੁੱਕ-ਸੁੱਕ ਰੋਣਾ ਪੈਂਦੈ ਲੁਕ-ਲੁਕ, ਢੋਹ-ਢੋਹ ਕੇ ਬੂਹੇ ਬਾਰੀਆਂ

ਲਾ ਲਈਆਂ ਤੂੰ ਯਾਰੀਆਂ
ਲਾ ਲਈਆਂ ਤੂੰ ਯਾਰੀਆਂ
(ਲਾ ਲਈਆਂ ਤੂੰ ਯਾਰੀਆਂ)