Home 🎬 Bollywood 🎵 Pakistani 🎤 English Pop

Missing Me

👤 Jess Loco 🎼 Missing Me ⏱️ 3:02
🎵 2517 characters
⏱️ 3:02 duration
🆔 ID: 10029344

📜 Lyrics

ਜਿਦੇ ਪਿਛੇ ਮੈਨੂ ਛਡ ਤੁਰ ਚਲੀਏ
ਨੀ ਮੇਰੇ ਵਾਂਗੂ ਨਾਹੀਓ ਖੜ ਦਾ
ਤੇਰੇ ਮਤੇ ਉੱਤੇ ਲਿਖੇ ਜਿਹਦੇ ਦੁਖਦੇ
ਓ ਮੇਰੇ ਵਾਂਗੂ ਨਾਯੋ ਪੜ ਦਾ
ਬੁੱਲੀਆ ਤੇ ਹਜੇ ਮੇਰਾ ਨਾ ਬੋਲਦਾ
ਸੋਚ ਸੋਚ ਤੇਰਾ ਨਾਲੇ ਦਿਲ ਡੋਲਦਾ
ਪਾਏਂ ਨੀ ਪੁੱਲੇਖੇ ਤੈਨੂ ਮੈਂ ਦਿੱਸਦਾ
ਤੈਨੂ ਮੈਂ ਦਿੱਸਦਾ
ਤੇਰੇ ਜੱਗ ਦਾ ਮੈਂ ਤਾਰਾ ਹੁੰਦਾ ਸੀ
ਵਖਰਾ ਨੀ ਓ ਨਜ਼ਾਰਾ ਹੁੰਦਾ ਸੀ
ਪਖ ਵਿਚ ਜਾਗ ਸਾਰਾ ਹੁੰਦਾ ਸੀ
ਦਿਲ ਵਾਲੀ ਜੋ ਏ ਦੂਰੀ ਆਹ
ਹੁਣ ਦੱਸ ਕਿਹਦੀ ਮਜਬੂਰੀ ਆਹ
ਮੇਰੇ ਬਗੈਰ ਕਿ ਪੂਰੀ ਆਹ
I Know That You Been Missing Me Missing Me
ਹਜੇ ਵੀ ਮੇਰੀ ਯਾਦ ਔਂਦੀ ਆਹ
You’ve Been Missing Me Missing Me
ਹਜੇ ਵੀ ਮੇਰੀ ਯਾਦ ਔਂਦੀ ਆਹ
You’ve Been Missing Me Missing Me
ਹਜੇ ਵੀ ਮੇਰੀ ਯਾਦ ਔਂਦੀ ਆਹ
ਨੀ ਤੂ ਜਗ ਵਿਚ ਚਰਚੇ ਕੜਯੀ ਜਨਨੀ ਏ
ਨੀ ਤੂ ਚਯੀ ਜਨਨੀ ਏ
ਨੀ ਤੂ ਮਡੇਯਾ ਤੇ ਵਕ਼ਤ ਗਵਾਈ ਜਾਣੀ ਏ
ਮਾਰ ਖਯੀ ਜਾਣੀ ਏ
ਨੀ ਤੂ ਪਰਸੋ ਚ ਬੈਠੀ ਤੈਨੂ ਰਾਜ ਖਾ ਗਯਾ
ਤੂ ਚਹਾਦ ਗਾਯੀ ਮੇਰਾ ਆਜ ਅਗੇਯਾ
ਧੋਖਾ ਦੇ ਕੇ ਗਾਯੀ ਬਿੱਲੋ ਏਕ ਨਾ ਸੁਣੀ
ਹੁਣ ਤੈਨੂੰ ਲਗੇ ਮੇਰੀ ਗੱਲ ਆਹ ਬੂਰੀ
ਤੇਰੇ ਜਗ ਦਾ ਮੈਂ ਤਾਰਾ ਹੁੰਦਾ ਸੀ
ਵਖਰਾ ਨੀ ਓ ਨਜ਼ਾਰਾ ਹੁੰਦਾ ਸੀ
ਪਖ ਵਿਚ ਜਗ ਸਾਰਾ ਹੁੰਦਾ ਸੀ
ਦਿਲ ਵਾਲੀ ਜੋ ਏ ਦੂਰੀ ਆ
ਹੁਣ ਦਸ ਕਿਹਦੀ ਮਜਬੂਰੀ ਆ
ਮੇਰੇ ਬੇਗੈਰ ਕਿ ਪੂਰੀ ਆ
I Know That You’ve Been Missing Me Missing Me
ਹਜੇ ਵੀ ਮੇਰੀ ਯਾਦ ਔਂਦੀ ਆਹ
You’ve Been Missing Me Missing Me
ਹਜੇ ਵੀ ਮੇਰੀ ਯਾਦ ਔਂਦੀ ਆਹ
You’ve Been Missing Me Missing Me
ਹਜੇ ਵੀ ਮੇਰੀ ਯਾਦ ਔਂਦੀ ਆਹ
You’ve Been Missing Me Missing Me
ਹਜੇ ਵੀ ਮੇਰੀ ਯਾਦ ਔਂਦੀ ਆਹ

⏱️ Synced Lyrics

[00:05.53] ਜਿਦੇ ਪਿਛੇ ਮੈਨੂ ਛਡ ਤੁਰ ਚਲੀਏ
[00:13.18] ਨੀ ਮੇਰੇ ਵਾਂਗੂ ਨਾਹੀਓ ਖੜ ਦਾ
[00:14.94] ਤੇਰੇ ਮਤੇ ਉੱਤੇ ਲਿਖੇ ਜਿਹਦੇ ਦੁਖਦੇ
[00:17.81] ਓ ਮੇਰੇ ਵਾਂਗੂ ਨਾਯੋ ਪੜ ਦਾ
[00:20.34] ਬੁੱਲੀਆ ਤੇ ਹਜੇ ਮੇਰਾ ਨਾ ਬੋਲਦਾ
[00:23.35] ਸੋਚ ਸੋਚ ਤੇਰਾ ਨਾਲੇ ਦਿਲ ਡੋਲਦਾ
[00:26.18] ਪਾਏਂ ਨੀ ਪੁੱਲੇਖੇ ਤੈਨੂ ਮੈਂ ਦਿੱਸਦਾ
[00:29.48] ਤੈਨੂ ਮੈਂ ਦਿੱਸਦਾ
[00:31.56] ਤੇਰੇ ਜੱਗ ਦਾ ਮੈਂ ਤਾਰਾ ਹੁੰਦਾ ਸੀ
[00:34.47] ਵਖਰਾ ਨੀ ਓ ਨਜ਼ਾਰਾ ਹੁੰਦਾ ਸੀ
[00:36.89] ਪਖ ਵਿਚ ਜਾਗ ਸਾਰਾ ਹੁੰਦਾ ਸੀ
[00:39.79] ਦਿਲ ਵਾਲੀ ਜੋ ਏ ਦੂਰੀ ਆਹ
[00:45.61] ਹੁਣ ਦੱਸ ਕਿਹਦੀ ਮਜਬੂਰੀ ਆਹ
[00:47.85] ਮੇਰੇ ਬਗੈਰ ਕਿ ਪੂਰੀ ਆਹ
[00:51.14] I Know That You Been Missing Me Missing Me
[00:56.67] ਹਜੇ ਵੀ ਮੇਰੀ ਯਾਦ ਔਂਦੀ ਆਹ
[00:58.95] You’ve Been Missing Me Missing Me
[01:01.86] ਹਜੇ ਵੀ ਮੇਰੀ ਯਾਦ ਔਂਦੀ ਆਹ
[01:04.24] You’ve Been Missing Me Missing Me
[01:07.41] ਹਜੇ ਵੀ ਮੇਰੀ ਯਾਦ ਔਂਦੀ ਆਹ
[01:38.47] ਨੀ ਤੂ ਜਗ ਵਿਚ ਚਰਚੇ ਕੜਯੀ ਜਨਨੀ ਏ
[01:41.11] ਨੀ ਤੂ ਚਯੀ ਜਨਨੀ ਏ
[01:43.33] ਨੀ ਤੂ ਮਡੇਯਾ ਤੇ ਵਕ਼ਤ ਗਵਾਈ ਜਾਣੀ ਏ
[01:46.47] ਮਾਰ ਖਯੀ ਜਾਣੀ ਏ
[01:48.88] ਨੀ ਤੂ ਪਰਸੋ ਚ ਬੈਠੀ ਤੈਨੂ ਰਾਜ ਖਾ ਗਯਾ
[01:52.18] ਤੂ ਚਹਾਦ ਗਾਯੀ ਮੇਰਾ ਆਜ ਅਗੇਯਾ
[01:54.76] ਧੋਖਾ ਦੇ ਕੇ ਗਾਯੀ ਬਿੱਲੋ ਏਕ ਨਾ ਸੁਣੀ
[01:57.63] ਹੁਣ ਤੈਨੂੰ ਲਗੇ ਮੇਰੀ ਗੱਲ ਆਹ ਬੂਰੀ
[02:00.42] ਤੇਰੇ ਜਗ ਦਾ ਮੈਂ ਤਾਰਾ ਹੁੰਦਾ ਸੀ
[02:02.54] ਵਖਰਾ ਨੀ ਓ ਨਜ਼ਾਰਾ ਹੁੰਦਾ ਸੀ
[02:04.85] ਪਖ ਵਿਚ ਜਗ ਸਾਰਾ ਹੁੰਦਾ ਸੀ
[02:08.42] ਦਿਲ ਵਾਲੀ ਜੋ ਏ ਦੂਰੀ ਆ
[02:13.56] ਹੁਣ ਦਸ ਕਿਹਦੀ ਮਜਬੂਰੀ ਆ
[02:16.04] ਮੇਰੇ ਬੇਗੈਰ ਕਿ ਪੂਰੀ ਆ
[02:21.87] I Know That You’ve Been Missing Me Missing Me
[02:24.43] ਹਜੇ ਵੀ ਮੇਰੀ ਯਾਦ ਔਂਦੀ ਆਹ
[02:26.87] You’ve Been Missing Me Missing Me
[02:29.96] ਹਜੇ ਵੀ ਮੇਰੀ ਯਾਦ ਔਂਦੀ ਆਹ
[02:32.52] You’ve Been Missing Me Missing Me
[02:35.41] ਹਜੇ ਵੀ ਮੇਰੀ ਯਾਦ ਔਂਦੀ ਆਹ
[02:38.02] You’ve Been Missing Me Missing Me
[02:40.97] ਹਜੇ ਵੀ ਮੇਰੀ ਯਾਦ ਔਂਦੀ ਆਹ

⭐ Rate These Lyrics

Average: 0.0/5 • 0 ratings