Vigdiyan Heeran
🎵 4238 characters
⏱️ 3:17 duration
🆔 ID: 10043233
📜 Lyrics
ਵਿਗੜੀਆਂ ਹੀਰਾਂ note ਉੜਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਿਕ ਠੇਕੇ ਜਾਵਣ
ਟੁੱਟੀਆਂ ਦੇ ਦਰਦ ਮਿਟਾਵਣ
ਯਾਰਾਂ ਨਾਲ਼ ਮਹਿਫ਼ਲਾਂ ਲਾਵਣ
ਹਾਂ, ਹਾਂ ਜੀ, ਹਾਂ
ਹੀਰ ਮੇਰੀ ਨੂੰ Gucci ਦੇ-ਦੋ
Shopping ਦੀ ਸ਼ੌਕੀਨ ਆ
ਪੈਸਾ champagne ਵਾਂਗ ਉਡਾਉਂਦੀ
You know what I mean
Suger daddies ਭਾਲਦੀਆਂ rich
ਜਿੱਦਾਂ-ਜਿੱਦਾਂ ਲੋੜ ਹੁੰਦੀ, ਕਰਦੀਆਂ switch
ਜਿੰਨੀ ਸੋਹਣੀ ਨਾਰ, ਓਨਾਂ ਮਹਿੰਗੇ ਮੰਗੇ ਹਾਰ
ਦੇਸੀ-ਦੇਸੀ ਮੁੰਡਿਆਂ ਨੂੰ ਕਰਦੀਆਂ ditch
ਕਿੱਦਾਂ ਦੱਸਾਂ ਕਿਵੇਂ ਲੁੱਟਦੀਆਂ ਅੱਖਾਂ?
ਅੱਖਾਂ ਵਿੱਚ ਡੁੱਬ ਗਏ ਲੱਖਾਂ
ਲੱਖਾਂ ਵਿੱਚ ਮੈਂ ਵੀ ਸੀ ਇੱਕ
ਹਾਂ, ਹਾਂ ਜੀ, ਹਾਂ
ਵਿਗੜੀਆਂ ਹੀਰਾਂ note ਉੜਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਿਕ ਠੇਕੇ ਜਾਵਣ
ਟੁੱਟੀਆਂ ਦੇ ਦਰਦ ਮਿਟਾਵਣ
ਯਾਰਾਂ ਨਾਲ਼ ਮਹਿਫ਼ਲਾਂ ਲਾਵਣ
ਹਾਂ, ਹਾਂ ਜੀ, ਹਾਂ
Ayo, sassy-sassy girl, classy-classy girl
ਲੀੜੇ ਪਾਵੇ ਤੂੰ fancy-fancy, girl
ਦੁਨੀਆ ਤੋਂ ਚੋਰੀ-ਚੋਰੀ ਖੋਲ੍ਹ ਕੇ ਤਿਜੋਰੀ
ਤੈਨੂੰ ਖਰਚੇ ਕਰਾਉਣ ਵਾਲਾ ਮੈਂ ਸੀ, ਮੈਂ ਸੀ, girl
ਮੁੰਦਰ ਪਵਾ ਗਈ ਕੰਨਾਂ ਵਿੱਚ
ਕੈਸੀ ਤੇਰੀ ਪਿਆਰ ਦੀ ਆ ਪਤਲੋ ਨੀ ਖਿੱਚ?
ਉਂਗਲ਼ਾਂ 'ਤੇ ਦੁਨੀਆ ਨਚਾਉਣ ਵਾਲ਼ੇ ਨੂੰ
ਰੋਲ਼ ਗਈ ਕਿਉਂ ਨੀ ਤੂੰ minute'an ਦੇ ਵਿੱਚ?
ਹੁਣ ਪਛਤਾਵਾਂ, ਕਿੱਥੇ ਜਾਵਾਂ?
ਜੀ ਲਾਂ ਜਾਂ ਮਰ-ਮੁੱਕ ਜਾਵਾਂ?
ਯਾ ਫ਼ਿਰ ਤੈਨੂੰ ਮੁੜਕੇ ਚਾਹਵਾਂ?
ਨਾ, ਨਾ, ਨਾ, ਨਾ
ਵਿਗੜੀਆਂ ਹੀਰਾਂ note ਉੜਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਿਕ ਠੇਕੇ ਜਾਵਣ
ਟੁੱਟੀਆਂ ਦੇ ਦਰਦ ਮਿਟਾਵਣ
ਯਾਰਾਂ ਨਾਲ਼ ਮਹਿਫ਼ਲਾਂ ਲਾਵਣ
ਹਾਂ, ਹਾਂ ਜੀ, ਹਾਂ
ਕੁੜੇ, ਇਸ਼ਕ ਤਮੀਜ਼ ਆ
ਮੇਰੇ ਕੋਲ ਕੁਝ ਤੇਰੀਆਂ ਨੇ ਚੀਜ਼ਾਂ
ਕਿਵੇਂ ਦੱਸਾਂ ਤੈਨੂੰ ਦੱਸ ਤਕਲੀਫ਼ਾਂ?
ਐਥੇ ਮੇਰਾ ਕੋਈ ਨਾ, ਐਥੇ ਮੇਰਾ ਕੋਈ ਨਾ
ਮੁੱਕ ਗਈਆਂ ਹੁਣ ਰੀਝਾਂ
ਟੁੱਟੀ ਯਾਰੀ ਨੂੰ ਵੀ ਸਾਲ ਹੋਇਆ ਤੀਜਾ
ਦਿਲ ਕਰੇ ਮੈਨੂੰ ਜ਼ਹਿਰ ਕੋਈ ਪੀ ਜਾਂ
ਐਡਾ ਜੇਰਾ ਕੋਈ ਨਾ, ਐਡਾ ਜੇਰਾ ਕੋਈ ਨਾ
Gill-Rony ਡਰਦਾ, ਹੁਣ ਇਸ਼ਕ ਨਾ ਕਰਦਾ
ਗ਼ਮ ਨੂੰ ਗੀਤਾਂ ਵਿੱਚ ਭਰਦਾ
ਨੀ sad ਬਣਾ ਕੇ ਤਰਜਾਂ, ਹਾਂ, ਹਾਂ ਜੀ, ਹਾਂ
ਵਿਗੜੀਆਂ ਹੀਰਾਂ note ਉੜਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਿਕ ਠੇਕੇ ਜਾਵਣ (yeah)
ਟੁੱਟੀਆਂ ਦੇ ਦਰਦ ਮਿਟਾਵਣ (uh!)
ਯਾਰਾਂ ਨਾਲ਼ ਮਹਿਫ਼ਲਾਂ ਲਾਵਣ
ਹਾਂ, ਹਾਂ ਜੀ, ਹਾਂ
Yeah, uh!
ਕਹਿੰਦੀ, "Yo Yo Honey Singh" hahaha!
ਕਿੱਥੇ ਜਾਣਾ ਤੂੰ ਮਿੱਤਰਾਂ ਨੂੰ ਛੱਡ ਕੇ?
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਿਕ ਠੇਕੇ ਜਾਵਣ
ਟੁੱਟੀਆਂ ਦੇ ਦਰਦ ਮਿਟਾਵਣ
ਯਾਰਾਂ ਨਾਲ਼ ਮਹਿਫ਼ਲਾਂ ਲਾਵਣ
ਹਾਂ, ਹਾਂ ਜੀ, ਹਾਂ
ਹੀਰ ਮੇਰੀ ਨੂੰ Gucci ਦੇ-ਦੋ
Shopping ਦੀ ਸ਼ੌਕੀਨ ਆ
ਪੈਸਾ champagne ਵਾਂਗ ਉਡਾਉਂਦੀ
You know what I mean
Suger daddies ਭਾਲਦੀਆਂ rich
ਜਿੱਦਾਂ-ਜਿੱਦਾਂ ਲੋੜ ਹੁੰਦੀ, ਕਰਦੀਆਂ switch
ਜਿੰਨੀ ਸੋਹਣੀ ਨਾਰ, ਓਨਾਂ ਮਹਿੰਗੇ ਮੰਗੇ ਹਾਰ
ਦੇਸੀ-ਦੇਸੀ ਮੁੰਡਿਆਂ ਨੂੰ ਕਰਦੀਆਂ ditch
ਕਿੱਦਾਂ ਦੱਸਾਂ ਕਿਵੇਂ ਲੁੱਟਦੀਆਂ ਅੱਖਾਂ?
ਅੱਖਾਂ ਵਿੱਚ ਡੁੱਬ ਗਏ ਲੱਖਾਂ
ਲੱਖਾਂ ਵਿੱਚ ਮੈਂ ਵੀ ਸੀ ਇੱਕ
ਹਾਂ, ਹਾਂ ਜੀ, ਹਾਂ
ਵਿਗੜੀਆਂ ਹੀਰਾਂ note ਉੜਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਿਕ ਠੇਕੇ ਜਾਵਣ
ਟੁੱਟੀਆਂ ਦੇ ਦਰਦ ਮਿਟਾਵਣ
ਯਾਰਾਂ ਨਾਲ਼ ਮਹਿਫ਼ਲਾਂ ਲਾਵਣ
ਹਾਂ, ਹਾਂ ਜੀ, ਹਾਂ
Ayo, sassy-sassy girl, classy-classy girl
ਲੀੜੇ ਪਾਵੇ ਤੂੰ fancy-fancy, girl
ਦੁਨੀਆ ਤੋਂ ਚੋਰੀ-ਚੋਰੀ ਖੋਲ੍ਹ ਕੇ ਤਿਜੋਰੀ
ਤੈਨੂੰ ਖਰਚੇ ਕਰਾਉਣ ਵਾਲਾ ਮੈਂ ਸੀ, ਮੈਂ ਸੀ, girl
ਮੁੰਦਰ ਪਵਾ ਗਈ ਕੰਨਾਂ ਵਿੱਚ
ਕੈਸੀ ਤੇਰੀ ਪਿਆਰ ਦੀ ਆ ਪਤਲੋ ਨੀ ਖਿੱਚ?
ਉਂਗਲ਼ਾਂ 'ਤੇ ਦੁਨੀਆ ਨਚਾਉਣ ਵਾਲ਼ੇ ਨੂੰ
ਰੋਲ਼ ਗਈ ਕਿਉਂ ਨੀ ਤੂੰ minute'an ਦੇ ਵਿੱਚ?
ਹੁਣ ਪਛਤਾਵਾਂ, ਕਿੱਥੇ ਜਾਵਾਂ?
ਜੀ ਲਾਂ ਜਾਂ ਮਰ-ਮੁੱਕ ਜਾਵਾਂ?
ਯਾ ਫ਼ਿਰ ਤੈਨੂੰ ਮੁੜਕੇ ਚਾਹਵਾਂ?
ਨਾ, ਨਾ, ਨਾ, ਨਾ
ਵਿਗੜੀਆਂ ਹੀਰਾਂ note ਉੜਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਿਕ ਠੇਕੇ ਜਾਵਣ
ਟੁੱਟੀਆਂ ਦੇ ਦਰਦ ਮਿਟਾਵਣ
ਯਾਰਾਂ ਨਾਲ਼ ਮਹਿਫ਼ਲਾਂ ਲਾਵਣ
ਹਾਂ, ਹਾਂ ਜੀ, ਹਾਂ
ਕੁੜੇ, ਇਸ਼ਕ ਤਮੀਜ਼ ਆ
ਮੇਰੇ ਕੋਲ ਕੁਝ ਤੇਰੀਆਂ ਨੇ ਚੀਜ਼ਾਂ
ਕਿਵੇਂ ਦੱਸਾਂ ਤੈਨੂੰ ਦੱਸ ਤਕਲੀਫ਼ਾਂ?
ਐਥੇ ਮੇਰਾ ਕੋਈ ਨਾ, ਐਥੇ ਮੇਰਾ ਕੋਈ ਨਾ
ਮੁੱਕ ਗਈਆਂ ਹੁਣ ਰੀਝਾਂ
ਟੁੱਟੀ ਯਾਰੀ ਨੂੰ ਵੀ ਸਾਲ ਹੋਇਆ ਤੀਜਾ
ਦਿਲ ਕਰੇ ਮੈਨੂੰ ਜ਼ਹਿਰ ਕੋਈ ਪੀ ਜਾਂ
ਐਡਾ ਜੇਰਾ ਕੋਈ ਨਾ, ਐਡਾ ਜੇਰਾ ਕੋਈ ਨਾ
Gill-Rony ਡਰਦਾ, ਹੁਣ ਇਸ਼ਕ ਨਾ ਕਰਦਾ
ਗ਼ਮ ਨੂੰ ਗੀਤਾਂ ਵਿੱਚ ਭਰਦਾ
ਨੀ sad ਬਣਾ ਕੇ ਤਰਜਾਂ, ਹਾਂ, ਹਾਂ ਜੀ, ਹਾਂ
ਵਿਗੜੀਆਂ ਹੀਰਾਂ note ਉੜਾਵਣ
ਮੁੰਡਿਆਂ ਨੂੰ ਪਿੱਛੇ ਲਾਵਣ
ਪਰ ਕਿਸੇ ਦੇ ਹੱਥ ਨਾ ਆਵਣ
ਨਾ, ਨਾ, ਨਾ, ਨਾ
ਲੁੱਟੇ ਆਸ਼ਿਕ ਠੇਕੇ ਜਾਵਣ (yeah)
ਟੁੱਟੀਆਂ ਦੇ ਦਰਦ ਮਿਟਾਵਣ (uh!)
ਯਾਰਾਂ ਨਾਲ਼ ਮਹਿਫ਼ਲਾਂ ਲਾਵਣ
ਹਾਂ, ਹਾਂ ਜੀ, ਹਾਂ
Yeah, uh!
ਕਹਿੰਦੀ, "Yo Yo Honey Singh" hahaha!
ਕਿੱਥੇ ਜਾਣਾ ਤੂੰ ਮਿੱਤਰਾਂ ਨੂੰ ਛੱਡ ਕੇ?
⏱️ Synced Lyrics
[00:09.11] ਵਿਗੜੀਆਂ ਹੀਰਾਂ note ਉੜਾਵਣ
[00:12.78] ਮੁੰਡਿਆਂ ਨੂੰ ਪਿੱਛੇ ਲਾਵਣ
[00:14.95] ਪਰ ਕਿਸੇ ਦੇ ਹੱਥ ਨਾ ਆਵਣ
[00:17.22] ਨਾ, ਨਾ, ਨਾ, ਨਾ
[00:18.93] ਲੁੱਟੇ ਆਸ਼ਿਕ ਠੇਕੇ ਜਾਵਣ
[00:22.31] ਟੁੱਟੀਆਂ ਦੇ ਦਰਦ ਮਿਟਾਵਣ
[00:24.88] ਯਾਰਾਂ ਨਾਲ਼ ਮਹਿਫ਼ਲਾਂ ਲਾਵਣ
[00:27.20] ਹਾਂ, ਹਾਂ ਜੀ, ਹਾਂ
[00:29.40] ਹੀਰ ਮੇਰੀ ਨੂੰ Gucci ਦੇ-ਦੋ
[00:31.89] Shopping ਦੀ ਸ਼ੌਕੀਨ ਆ
[00:34.43] ਪੈਸਾ champagne ਵਾਂਗ ਉਡਾਉਂਦੀ
[00:36.64] You know what I mean
[00:39.18] Suger daddies ਭਾਲਦੀਆਂ rich
[00:41.15] ਜਿੱਦਾਂ-ਜਿੱਦਾਂ ਲੋੜ ਹੁੰਦੀ, ਕਰਦੀਆਂ switch
[00:43.45] ਜਿੰਨੀ ਸੋਹਣੀ ਨਾਰ, ਓਨਾਂ ਮਹਿੰਗੇ ਮੰਗੇ ਹਾਰ
[00:46.01] ਦੇਸੀ-ਦੇਸੀ ਮੁੰਡਿਆਂ ਨੂੰ ਕਰਦੀਆਂ ditch
[00:48.49] ਕਿੱਦਾਂ ਦੱਸਾਂ ਕਿਵੇਂ ਲੁੱਟਦੀਆਂ ਅੱਖਾਂ?
[00:51.82] ਅੱਖਾਂ ਵਿੱਚ ਡੁੱਬ ਗਏ ਲੱਖਾਂ
[00:54.18] ਲੱਖਾਂ ਵਿੱਚ ਮੈਂ ਵੀ ਸੀ ਇੱਕ
[00:56.46] ਹਾਂ, ਹਾਂ ਜੀ, ਹਾਂ
[00:58.12] ਵਿਗੜੀਆਂ ਹੀਰਾਂ note ਉੜਾਵਣ
[01:01.71] ਮੁੰਡਿਆਂ ਨੂੰ ਪਿੱਛੇ ਲਾਵਣ
[01:03.92] ਪਰ ਕਿਸੇ ਦੇ ਹੱਥ ਨਾ ਆਵਣ
[01:06.30] ਨਾ, ਨਾ, ਨਾ, ਨਾ
[01:07.98] ਲੁੱਟੇ ਆਸ਼ਿਕ ਠੇਕੇ ਜਾਵਣ
[01:11.35] ਟੁੱਟੀਆਂ ਦੇ ਦਰਦ ਮਿਟਾਵਣ
[01:13.85] ਯਾਰਾਂ ਨਾਲ਼ ਮਹਿਫ਼ਲਾਂ ਲਾਵਣ
[01:16.02] ਹਾਂ, ਹਾਂ ਜੀ, ਹਾਂ
[01:18.05] Ayo, sassy-sassy girl, classy-classy girl
[01:20.80] ਲੀੜੇ ਪਾਵੇ ਤੂੰ fancy-fancy, girl
[01:23.38] ਦੁਨੀਆ ਤੋਂ ਚੋਰੀ-ਚੋਰੀ ਖੋਲ੍ਹ ਕੇ ਤਿਜੋਰੀ
[01:25.56] ਤੈਨੂੰ ਖਰਚੇ ਕਰਾਉਣ ਵਾਲਾ ਮੈਂ ਸੀ, ਮੈਂ ਸੀ, girl
[01:28.38] ਮੁੰਦਰ ਪਵਾ ਗਈ ਕੰਨਾਂ ਵਿੱਚ
[01:29.95] ਕੈਸੀ ਤੇਰੀ ਪਿਆਰ ਦੀ ਆ ਪਤਲੋ ਨੀ ਖਿੱਚ?
[01:32.58] ਉਂਗਲ਼ਾਂ 'ਤੇ ਦੁਨੀਆ ਨਚਾਉਣ ਵਾਲ਼ੇ ਨੂੰ
[01:34.92] ਰੋਲ਼ ਗਈ ਕਿਉਂ ਨੀ ਤੂੰ minute'an ਦੇ ਵਿੱਚ?
[01:37.56] ਹੁਣ ਪਛਤਾਵਾਂ, ਕਿੱਥੇ ਜਾਵਾਂ?
[01:40.86] ਜੀ ਲਾਂ ਜਾਂ ਮਰ-ਮੁੱਕ ਜਾਵਾਂ?
[01:43.31] ਯਾ ਫ਼ਿਰ ਤੈਨੂੰ ਮੁੜਕੇ ਚਾਹਵਾਂ?
[01:45.35] ਨਾ, ਨਾ, ਨਾ, ਨਾ
[01:47.35] ਵਿਗੜੀਆਂ ਹੀਰਾਂ note ਉੜਾਵਣ
[01:50.64] ਮੁੰਡਿਆਂ ਨੂੰ ਪਿੱਛੇ ਲਾਵਣ
[01:53.18] ਪਰ ਕਿਸੇ ਦੇ ਹੱਥ ਨਾ ਆਵਣ
[01:55.05] ਨਾ, ਨਾ, ਨਾ, ਨਾ
[01:56.99] ਲੁੱਟੇ ਆਸ਼ਿਕ ਠੇਕੇ ਜਾਵਣ
[02:00.22] ਟੁੱਟੀਆਂ ਦੇ ਦਰਦ ਮਿਟਾਵਣ
[02:02.75] ਯਾਰਾਂ ਨਾਲ਼ ਮਹਿਫ਼ਲਾਂ ਲਾਵਣ
[02:04.99] ਹਾਂ, ਹਾਂ ਜੀ, ਹਾਂ
[02:07.66] ਕੁੜੇ, ਇਸ਼ਕ ਤਮੀਜ਼ ਆ
[02:09.64] ਮੇਰੇ ਕੋਲ ਕੁਝ ਤੇਰੀਆਂ ਨੇ ਚੀਜ਼ਾਂ
[02:11.84] ਕਿਵੇਂ ਦੱਸਾਂ ਤੈਨੂੰ ਦੱਸ ਤਕਲੀਫ਼ਾਂ?
[02:14.48] ਐਥੇ ਮੇਰਾ ਕੋਈ ਨਾ, ਐਥੇ ਮੇਰਾ ਕੋਈ ਨਾ
[02:17.56] ਮੁੱਕ ਗਈਆਂ ਹੁਣ ਰੀਝਾਂ
[02:19.45] ਟੁੱਟੀ ਯਾਰੀ ਨੂੰ ਵੀ ਸਾਲ ਹੋਇਆ ਤੀਜਾ
[02:21.68] ਦਿਲ ਕਰੇ ਮੈਨੂੰ ਜ਼ਹਿਰ ਕੋਈ ਪੀ ਜਾਂ
[02:24.33] ਐਡਾ ਜੇਰਾ ਕੋਈ ਨਾ, ਐਡਾ ਜੇਰਾ ਕੋਈ ਨਾ
[02:26.31] Gill-Rony ਡਰਦਾ, ਹੁਣ ਇਸ਼ਕ ਨਾ ਕਰਦਾ
[02:29.61] ਗ਼ਮ ਨੂੰ ਗੀਤਾਂ ਵਿੱਚ ਭਰਦਾ
[02:32.15] ਨੀ sad ਬਣਾ ਕੇ ਤਰਜਾਂ, ਹਾਂ, ਹਾਂ ਜੀ, ਹਾਂ
[02:36.06] ਵਿਗੜੀਆਂ ਹੀਰਾਂ note ਉੜਾਵਣ
[02:39.43] ਮੁੰਡਿਆਂ ਨੂੰ ਪਿੱਛੇ ਲਾਵਣ
[02:42.02] ਪਰ ਕਿਸੇ ਦੇ ਹੱਥ ਨਾ ਆਵਣ
[02:44.03] ਨਾ, ਨਾ, ਨਾ, ਨਾ
[02:45.92] ਲੁੱਟੇ ਆਸ਼ਿਕ ਠੇਕੇ ਜਾਵਣ (yeah)
[02:49.27] ਟੁੱਟੀਆਂ ਦੇ ਦਰਦ ਮਿਟਾਵਣ (uh!)
[02:51.72] ਯਾਰਾਂ ਨਾਲ਼ ਮਹਿਫ਼ਲਾਂ ਲਾਵਣ
[02:53.94] ਹਾਂ, ਹਾਂ ਜੀ, ਹਾਂ
[02:56.83] Yeah, uh!
[02:59.08] ਕਹਿੰਦੀ, "Yo Yo Honey Singh" hahaha!
[03:07.06] ਕਿੱਥੇ ਜਾਣਾ ਤੂੰ ਮਿੱਤਰਾਂ ਨੂੰ ਛੱਡ ਕੇ?
[03:10.80]
[00:12.78] ਮੁੰਡਿਆਂ ਨੂੰ ਪਿੱਛੇ ਲਾਵਣ
[00:14.95] ਪਰ ਕਿਸੇ ਦੇ ਹੱਥ ਨਾ ਆਵਣ
[00:17.22] ਨਾ, ਨਾ, ਨਾ, ਨਾ
[00:18.93] ਲੁੱਟੇ ਆਸ਼ਿਕ ਠੇਕੇ ਜਾਵਣ
[00:22.31] ਟੁੱਟੀਆਂ ਦੇ ਦਰਦ ਮਿਟਾਵਣ
[00:24.88] ਯਾਰਾਂ ਨਾਲ਼ ਮਹਿਫ਼ਲਾਂ ਲਾਵਣ
[00:27.20] ਹਾਂ, ਹਾਂ ਜੀ, ਹਾਂ
[00:29.40] ਹੀਰ ਮੇਰੀ ਨੂੰ Gucci ਦੇ-ਦੋ
[00:31.89] Shopping ਦੀ ਸ਼ੌਕੀਨ ਆ
[00:34.43] ਪੈਸਾ champagne ਵਾਂਗ ਉਡਾਉਂਦੀ
[00:36.64] You know what I mean
[00:39.18] Suger daddies ਭਾਲਦੀਆਂ rich
[00:41.15] ਜਿੱਦਾਂ-ਜਿੱਦਾਂ ਲੋੜ ਹੁੰਦੀ, ਕਰਦੀਆਂ switch
[00:43.45] ਜਿੰਨੀ ਸੋਹਣੀ ਨਾਰ, ਓਨਾਂ ਮਹਿੰਗੇ ਮੰਗੇ ਹਾਰ
[00:46.01] ਦੇਸੀ-ਦੇਸੀ ਮੁੰਡਿਆਂ ਨੂੰ ਕਰਦੀਆਂ ditch
[00:48.49] ਕਿੱਦਾਂ ਦੱਸਾਂ ਕਿਵੇਂ ਲੁੱਟਦੀਆਂ ਅੱਖਾਂ?
[00:51.82] ਅੱਖਾਂ ਵਿੱਚ ਡੁੱਬ ਗਏ ਲੱਖਾਂ
[00:54.18] ਲੱਖਾਂ ਵਿੱਚ ਮੈਂ ਵੀ ਸੀ ਇੱਕ
[00:56.46] ਹਾਂ, ਹਾਂ ਜੀ, ਹਾਂ
[00:58.12] ਵਿਗੜੀਆਂ ਹੀਰਾਂ note ਉੜਾਵਣ
[01:01.71] ਮੁੰਡਿਆਂ ਨੂੰ ਪਿੱਛੇ ਲਾਵਣ
[01:03.92] ਪਰ ਕਿਸੇ ਦੇ ਹੱਥ ਨਾ ਆਵਣ
[01:06.30] ਨਾ, ਨਾ, ਨਾ, ਨਾ
[01:07.98] ਲੁੱਟੇ ਆਸ਼ਿਕ ਠੇਕੇ ਜਾਵਣ
[01:11.35] ਟੁੱਟੀਆਂ ਦੇ ਦਰਦ ਮਿਟਾਵਣ
[01:13.85] ਯਾਰਾਂ ਨਾਲ਼ ਮਹਿਫ਼ਲਾਂ ਲਾਵਣ
[01:16.02] ਹਾਂ, ਹਾਂ ਜੀ, ਹਾਂ
[01:18.05] Ayo, sassy-sassy girl, classy-classy girl
[01:20.80] ਲੀੜੇ ਪਾਵੇ ਤੂੰ fancy-fancy, girl
[01:23.38] ਦੁਨੀਆ ਤੋਂ ਚੋਰੀ-ਚੋਰੀ ਖੋਲ੍ਹ ਕੇ ਤਿਜੋਰੀ
[01:25.56] ਤੈਨੂੰ ਖਰਚੇ ਕਰਾਉਣ ਵਾਲਾ ਮੈਂ ਸੀ, ਮੈਂ ਸੀ, girl
[01:28.38] ਮੁੰਦਰ ਪਵਾ ਗਈ ਕੰਨਾਂ ਵਿੱਚ
[01:29.95] ਕੈਸੀ ਤੇਰੀ ਪਿਆਰ ਦੀ ਆ ਪਤਲੋ ਨੀ ਖਿੱਚ?
[01:32.58] ਉਂਗਲ਼ਾਂ 'ਤੇ ਦੁਨੀਆ ਨਚਾਉਣ ਵਾਲ਼ੇ ਨੂੰ
[01:34.92] ਰੋਲ਼ ਗਈ ਕਿਉਂ ਨੀ ਤੂੰ minute'an ਦੇ ਵਿੱਚ?
[01:37.56] ਹੁਣ ਪਛਤਾਵਾਂ, ਕਿੱਥੇ ਜਾਵਾਂ?
[01:40.86] ਜੀ ਲਾਂ ਜਾਂ ਮਰ-ਮੁੱਕ ਜਾਵਾਂ?
[01:43.31] ਯਾ ਫ਼ਿਰ ਤੈਨੂੰ ਮੁੜਕੇ ਚਾਹਵਾਂ?
[01:45.35] ਨਾ, ਨਾ, ਨਾ, ਨਾ
[01:47.35] ਵਿਗੜੀਆਂ ਹੀਰਾਂ note ਉੜਾਵਣ
[01:50.64] ਮੁੰਡਿਆਂ ਨੂੰ ਪਿੱਛੇ ਲਾਵਣ
[01:53.18] ਪਰ ਕਿਸੇ ਦੇ ਹੱਥ ਨਾ ਆਵਣ
[01:55.05] ਨਾ, ਨਾ, ਨਾ, ਨਾ
[01:56.99] ਲੁੱਟੇ ਆਸ਼ਿਕ ਠੇਕੇ ਜਾਵਣ
[02:00.22] ਟੁੱਟੀਆਂ ਦੇ ਦਰਦ ਮਿਟਾਵਣ
[02:02.75] ਯਾਰਾਂ ਨਾਲ਼ ਮਹਿਫ਼ਲਾਂ ਲਾਵਣ
[02:04.99] ਹਾਂ, ਹਾਂ ਜੀ, ਹਾਂ
[02:07.66] ਕੁੜੇ, ਇਸ਼ਕ ਤਮੀਜ਼ ਆ
[02:09.64] ਮੇਰੇ ਕੋਲ ਕੁਝ ਤੇਰੀਆਂ ਨੇ ਚੀਜ਼ਾਂ
[02:11.84] ਕਿਵੇਂ ਦੱਸਾਂ ਤੈਨੂੰ ਦੱਸ ਤਕਲੀਫ਼ਾਂ?
[02:14.48] ਐਥੇ ਮੇਰਾ ਕੋਈ ਨਾ, ਐਥੇ ਮੇਰਾ ਕੋਈ ਨਾ
[02:17.56] ਮੁੱਕ ਗਈਆਂ ਹੁਣ ਰੀਝਾਂ
[02:19.45] ਟੁੱਟੀ ਯਾਰੀ ਨੂੰ ਵੀ ਸਾਲ ਹੋਇਆ ਤੀਜਾ
[02:21.68] ਦਿਲ ਕਰੇ ਮੈਨੂੰ ਜ਼ਹਿਰ ਕੋਈ ਪੀ ਜਾਂ
[02:24.33] ਐਡਾ ਜੇਰਾ ਕੋਈ ਨਾ, ਐਡਾ ਜੇਰਾ ਕੋਈ ਨਾ
[02:26.31] Gill-Rony ਡਰਦਾ, ਹੁਣ ਇਸ਼ਕ ਨਾ ਕਰਦਾ
[02:29.61] ਗ਼ਮ ਨੂੰ ਗੀਤਾਂ ਵਿੱਚ ਭਰਦਾ
[02:32.15] ਨੀ sad ਬਣਾ ਕੇ ਤਰਜਾਂ, ਹਾਂ, ਹਾਂ ਜੀ, ਹਾਂ
[02:36.06] ਵਿਗੜੀਆਂ ਹੀਰਾਂ note ਉੜਾਵਣ
[02:39.43] ਮੁੰਡਿਆਂ ਨੂੰ ਪਿੱਛੇ ਲਾਵਣ
[02:42.02] ਪਰ ਕਿਸੇ ਦੇ ਹੱਥ ਨਾ ਆਵਣ
[02:44.03] ਨਾ, ਨਾ, ਨਾ, ਨਾ
[02:45.92] ਲੁੱਟੇ ਆਸ਼ਿਕ ਠੇਕੇ ਜਾਵਣ (yeah)
[02:49.27] ਟੁੱਟੀਆਂ ਦੇ ਦਰਦ ਮਿਟਾਵਣ (uh!)
[02:51.72] ਯਾਰਾਂ ਨਾਲ਼ ਮਹਿਫ਼ਲਾਂ ਲਾਵਣ
[02:53.94] ਹਾਂ, ਹਾਂ ਜੀ, ਹਾਂ
[02:56.83] Yeah, uh!
[02:59.08] ਕਹਿੰਦੀ, "Yo Yo Honey Singh" hahaha!
[03:07.06] ਕਿੱਥੇ ਜਾਣਾ ਤੂੰ ਮਿੱਤਰਾਂ ਨੂੰ ਛੱਡ ਕੇ?
[03:10.80]