Marjawaan
🎵 2374 characters
⏱️ 2:50 duration
🆔 ID: 1011039
📜 Lyrics
बन जाऊँ राँझा तेरा, तू हीर मेरी बन जाए
तू जो पास मेरे हो, तक़दीर मेरी बन जाए
बन जाऊँ राँझा तेरा, तू हीर मेरी बन जाए
तू जो पास मेरे हो, तक़दीर मेरी बन जाए
ਹਰ ਪਲ ਬਸ ਤੈਨੂੰ ਤੱਕਦਾ
ਬਿਨ ਤੇਰੇ ਕੁਛ ਕਰ ਨਹੀਂ ਸਕਦਾ
ਅੱਖੀਆਂ ਦੇ ਵਿੱਚ ਮੈਂ ਤਾਂ ਤੇਰੇ ਬਸ ਜਾਵਾਂ
ਕੰਗਨਾ ਤੇਰਾ ਖਨ-ਖਨ ਕਰਦਾ
ਰਾਤਾਂ ਨੂੰ ਸੋਨੇ ਨਾ ਦਿੰਦਾ, ਮੈਂ ਮਰ ਜਾਵਾਂ
ਝੁਮਕਾ ਤੇਰਾ ਚਮ-ਚਮ ਕਰਦਾ
ਰਾਤਾਂ ਨੂੰ ਸੋਨੇ ਨਾ ਦਿੰਦਾ, ਮੈਂ ਮਰ ਜਾਵਾਂ
ਹਾਏ-ਹਾਏ-ਹਾਏ, ਹਾਏ-ਹਾਏ-ਹਾਏ
ਹਾਏ-ਹਾਏ-ਹਾਏ, ਮੈਂ ਮਰ ਜਾਵਾਂ
ਹਾਏ-ਹਾਏ-ਹਾਏ, ਹਾਏ-ਹਾਏ-ਹਾਏ
ਹਾਏ-ਹਾਏ-ਹਾਏ, ਮੈਂ ਮਰ ਜਾਵਾਂ
ਰਾਤਾਂ ਨੂੰ ਗਿਣ-ਗਿਣ ਤਾਰੇ, ਸੋਚਾਂ ਮੈਂ ਤੇਰੇ ਬਾਰੇ
ਇਸ ਦਿਲ ਦਾ ਦੱਸ ਦੇ ਮੈਨੂੰ, ਮੈਂ ਕੀ ਕਰਾਂ
ਦਿਲ ਵਿੱਚ ਆ ਬਸ ਜਾ ਮੇਰੇ, ਸਪਨੇ ਮੈਂ ਦੇਖਾਂ ਤੇਰੇ
ਤੂੰ ਰਹਿ ਜਾ ਮੇਰੀ ਹੋ ਕੇ, ਮੈਂ ਤੇਰਾ ਹਾਂ
ਹਰ ਪਲ ਬਸ ਤੈਨੂੰ ਤੱਕਦੀ
ਬਿਨ ਤੇਰੇ ਮੈਂ ਰਹਿ ਨਹੀਂ ਸਕਦੀ
ਰੱਬ ਕੋਲੋਂ ਤੇਰੇ ਲਈ ਮੈਂ ਮੰਗੀਆਂ ਦੁਆਵਾਂ
ਕੰਗਨਾ ਤੇਰਾ ਖਨ-ਖਨ ਕਰਦਾ
ਰਾਤਾਂ ਨੂੰ ਸੋਨੇ ਨਾ ਦਿੰਦਾ, ਮੈਂ ਮਰ ਜਾਵਾਂ
ਝੁਮਕਾ ਇਹ ਚਮ-ਚਮ ਕਰਦਾ
ਰਾਤਾਂ ਨੂੰ ਸੌਣ ਨਾ ਦਿੰਦਾ, ਹਾਏ, ਮਰ ਜਾਵਾਂ
ਹਾਏ-ਹਾਏ-ਹਾਏ, ਹਾਏ-ਹਾਏ-ਹਾਏ
ਹਾਏ-ਹਾਏ-ਹਾਏ, ਮੈਂ ਮਰ ਜਾਵਾਂ
ਹਾਏ-ਹਾਏ-ਹਾਏ, ਹਾਏ-ਹਾਏ-ਹਾਏ
ਹਾਏ-ਹਾਏ-ਹਾਏ, ਮੈਂ ਮਰ ਜਾਵਾਂ
ਹਾਏ-ਹਾਏ-ਹਾਏ, ਹਾਏ-ਹਾਏ-ਹਾਏ
तू जो पास मेरे हो, तक़दीर मेरी बन जाए
बन जाऊँ राँझा तेरा, तू हीर मेरी बन जाए
तू जो पास मेरे हो, तक़दीर मेरी बन जाए
ਹਰ ਪਲ ਬਸ ਤੈਨੂੰ ਤੱਕਦਾ
ਬਿਨ ਤੇਰੇ ਕੁਛ ਕਰ ਨਹੀਂ ਸਕਦਾ
ਅੱਖੀਆਂ ਦੇ ਵਿੱਚ ਮੈਂ ਤਾਂ ਤੇਰੇ ਬਸ ਜਾਵਾਂ
ਕੰਗਨਾ ਤੇਰਾ ਖਨ-ਖਨ ਕਰਦਾ
ਰਾਤਾਂ ਨੂੰ ਸੋਨੇ ਨਾ ਦਿੰਦਾ, ਮੈਂ ਮਰ ਜਾਵਾਂ
ਝੁਮਕਾ ਤੇਰਾ ਚਮ-ਚਮ ਕਰਦਾ
ਰਾਤਾਂ ਨੂੰ ਸੋਨੇ ਨਾ ਦਿੰਦਾ, ਮੈਂ ਮਰ ਜਾਵਾਂ
ਹਾਏ-ਹਾਏ-ਹਾਏ, ਹਾਏ-ਹਾਏ-ਹਾਏ
ਹਾਏ-ਹਾਏ-ਹਾਏ, ਮੈਂ ਮਰ ਜਾਵਾਂ
ਹਾਏ-ਹਾਏ-ਹਾਏ, ਹਾਏ-ਹਾਏ-ਹਾਏ
ਹਾਏ-ਹਾਏ-ਹਾਏ, ਮੈਂ ਮਰ ਜਾਵਾਂ
ਰਾਤਾਂ ਨੂੰ ਗਿਣ-ਗਿਣ ਤਾਰੇ, ਸੋਚਾਂ ਮੈਂ ਤੇਰੇ ਬਾਰੇ
ਇਸ ਦਿਲ ਦਾ ਦੱਸ ਦੇ ਮੈਨੂੰ, ਮੈਂ ਕੀ ਕਰਾਂ
ਦਿਲ ਵਿੱਚ ਆ ਬਸ ਜਾ ਮੇਰੇ, ਸਪਨੇ ਮੈਂ ਦੇਖਾਂ ਤੇਰੇ
ਤੂੰ ਰਹਿ ਜਾ ਮੇਰੀ ਹੋ ਕੇ, ਮੈਂ ਤੇਰਾ ਹਾਂ
ਹਰ ਪਲ ਬਸ ਤੈਨੂੰ ਤੱਕਦੀ
ਬਿਨ ਤੇਰੇ ਮੈਂ ਰਹਿ ਨਹੀਂ ਸਕਦੀ
ਰੱਬ ਕੋਲੋਂ ਤੇਰੇ ਲਈ ਮੈਂ ਮੰਗੀਆਂ ਦੁਆਵਾਂ
ਕੰਗਨਾ ਤੇਰਾ ਖਨ-ਖਨ ਕਰਦਾ
ਰਾਤਾਂ ਨੂੰ ਸੋਨੇ ਨਾ ਦਿੰਦਾ, ਮੈਂ ਮਰ ਜਾਵਾਂ
ਝੁਮਕਾ ਇਹ ਚਮ-ਚਮ ਕਰਦਾ
ਰਾਤਾਂ ਨੂੰ ਸੌਣ ਨਾ ਦਿੰਦਾ, ਹਾਏ, ਮਰ ਜਾਵਾਂ
ਹਾਏ-ਹਾਏ-ਹਾਏ, ਹਾਏ-ਹਾਏ-ਹਾਏ
ਹਾਏ-ਹਾਏ-ਹਾਏ, ਮੈਂ ਮਰ ਜਾਵਾਂ
ਹਾਏ-ਹਾਏ-ਹਾਏ, ਹਾਏ-ਹਾਏ-ਹਾਏ
ਹਾਏ-ਹਾਏ-ਹਾਏ, ਮੈਂ ਮਰ ਜਾਵਾਂ
ਹਾਏ-ਹਾਏ-ਹਾਏ, ਹਾਏ-ਹਾਏ-ਹਾਏ