Home 🎬 Bollywood 🎵 Pakistani 🎤 English Pop

Thayya Thayya

👤 Sukhwinder Singh 🎼 BHANGRA MIX ⏱️ 4:34
🎵 4130 characters
⏱️ 4:34 duration
🆔 ID: 1013423

📜 Lyrics

ਈਦ ਆਈ, ਮੇਰਾ ਯਾਰ ਨਈਂ ਆਇਆ
ਈਦ ਆਈ, ਮੇਰਾ ਯਾਰ ਨਈਂ ਆਇਆ
ਤੈਨੂੰ ਵੇਖਣੈ ਦਾ ਚਾਅ ਪਾਇਆ, ਵੇ ਸੱਜਣਾ
ਈਦ ਆਈ, ਮੇਰਾ ਯਾਰ ਨਈਂ ਆਇਆ

ਕਰ ਥਈਆ, ਥਈਆ, ਥਈਆ-ਥਈਆ
ਕਰ ਥਈਆ, ਥਈਆ, ਥਈਆ-ਥਈਆ
(ਥਈਆ, ਥਈਆ, ਥਈਆ-ਥਈਆ)
(ਕਰ ਥਈਆ, ਥਈਆ, ਥਈਆ-ਥਈਆ)

ਥਈਆ, ਥਈਆ, ਥਈਆ-ਥਈਆ
ਕਰ ਥਈਆ, ਥਈਆ, ਥਈਆ
(ਥਈਆ, ਥਈਆ, ਥਈਆ-ਥਈਆ)
(ਕਰ ਥਈਆ, ਥਈਆ, ਥਈਆ)

ਹੋ, ਤੇਰੇ ਇਸ਼ਕ ਨਚਾਇਆ, ਕਰ ਥਈਆ-ਥਈਆ
ਤੇਰੇ ਇਸ਼ਕ ਨਚਾਇਆ, ਕਰ ਥਈਆ
ਤੇਰੇ ਇਸ਼ਕ ਨਚਾਇਆ, ਕਰ ਥਈਆ-ਥਈਆ
ਤੇਰੇ ਇਸ਼ਕ ਨਚਾਇਆ, ਕਰ ਥਈਆ

ਥਈਆ, ਥਈਆ, ਥਈਆ-ਥਈਆ
ਕਰ ਥਈਆ, ਥਈਆ, ਥਈਆ
(ਕਰ ਥਈਆ, ਥਈਆ, ਥਈਆ-ਥਈਆ)
(ਕਰ ਥਈਆ, ਥਈਆ, ਥਈਆ-ਥਈਆ)

ਇਸ਼ਕ ਡੇਰਾ ਮੇਰੇ ਅੰਦਰ ਕੀਤਾ, ਭਰ ਕੇ ਪ੍ਰੇਮ ਪਿਆਲਾ ਪੀਤਾ
आजा सजना, आजा सजना, ਨਈ ਤੇ ਮੈਂ ਮਰ ਗਈਆਂ-ਗਈਆਂ
ਕਰ ਥਈਆ, ਥਈਆ, ਥਈਆ-ਥਈਆ
ਥਈਆ, ਥਈਆ, ਥਈਆ-ਥਈਆ
(ਕਰ ਥਈਆ, ਥਈਆ, ਥਈਆ-ਥਈਆ)
(ਥਈਆ, ਥਈਆ, ਥਈਆ-ਥਈਆ)

ਇਸ਼ਕ ਡੇਰਾ ਮੇਰੇ ਅੰਦਰ ਕੀਤਾ, ਭਰ ਕੇ ਪ੍ਰੇਮ ਪਿਆਲਾ ਪੀਤਾ
आजा सजना, आजा सजना, ਨਈ ਤੇ ਮੈਂ ਮਰ ਗਈਆਂ-ਗਈਆਂ
ਕਰ ਥਈਆ, ਥਈਆ, ਥਈਆ-ਥਈਆ
ਕਰ ਥਈਆ, ਥਈਆ, ਥਈਆ-ਥਈਆ
(ਕਰ ਥਈਆ, ਥਈਆ, ਥਈਆ-ਥਈਆ)
(ਥਈਆ, ਥਈਆ, ਥਈਆ-ਥਈਆ)

ਇਸ਼ਕ ਡੇਰਾ ਮੇਰੇ ਅੰਦਰ ਕੀਤਾ, ਭਰ ਕੇ ਪ੍ਰੇਮ ਪਿਆਲਾ ਪੀਤਾ
आजा सजना, आजा सजना, ਨਈ ਤੇ ਮੈਂ ਮਰ ਗਈਆਂ-ਗਈਆਂ
ਕਰ ਥਈਆ, ਥਈਆ, ਥਈਆ-ਥਈਆ
ਕਰ ਥਈਆ, ਥਈਆ, ਥਈਆ-ਥਈਆ
(ਕਰ ਥਈਆ, ਥਈਆ, ਥਈਆ-ਥਈਆ)
(ਥਈਆ, ਥਈਆ, ਥਈਆ-ਥਈਆ)

मेरी नज़रों में, मेरे नैनों में
मेरी ज़ुल्फो में, मेरे बालों में
ਬਸ ਪਿਆਰ ਤੇਰੇ ਦੀ ਲਗਨ-ਲਗਨ
बस अगन-अगन, बस अगन

(मेरी धड़कन में, मेरे दिल में)
(मेरे जिस्म में, मेरे सीने में)
(ਬਸ ਪਿਆਰ ਤੇਰੇ ਦੀ ਲਗਨ-ਲਗਨ)
(अब अगन-अगन, अब अगन-अगन)

ਇਸ਼ਕ ਡੇਰਾ ਮੇਰੇ ਅੰਦਰ ਕੀਤਾ, ਭਰ ਕੇ ਪ੍ਰੇਮ ਪਿਆਲਾ ਪੀਤਾ
आजा सजना, आजा सजना, ਨਈ ਤੇ ਮੈਂ ਮਰ ਗਈਆਂ-ਗਈਆਂ
ਤੇਰੇ ਇਸ਼ਕ ਨਚਾਇਆ, ਕਰ ਥਈਆ-ਥਈਆ
ਤੇਰੇ ਇਸ਼ਕ ਨਚਾਇਆ, ਕਰ ਥਈਆ
ਤੇਰੇ ਇਸ਼ਕ ਨਚਾਇਆ, ਕਰ ਥਈਆ-ਥਈਆ
ਤੇਰੇ ਇਸ਼ਕ ਨਚਾਇਆ, ਕਰ ਥਈਆ

ਕਰ ਥਈਆ, ਥਈਆ, ਥਈਆ-ਥਈਆ
ਕਰ ਥਈਆ, ਥਈਆ, ਥਈਆ-ਥਈਆ
ਥਈਆ, ਥਈਆ, ਥਈਆ-ਥਈਆ
ਕਰ ਥਈਆ, ਥਈਆ, ਥਈਆ-ਥਈਆ

(ਕਰ ਥਈਆ, ਥਈਆ, ਥਈਆ-ਥਈਆ)
(ਕਰ ਥਈਆ, ਥਈਆ, ਥਈਆ-ਥਈਆ)
(ਥਈਆ, ਥਈਆ, ਥਈਆ-ਥਈਆ)
(ਕਰ ਥਈਆ, ਥਈਆ, ਥਈਆ-ਥਈਆ)

ਕਰ ਥਈਆ, ਥਈਆ, ਥਈਆ-ਥਈਆ
ਕਰ ਥਈਆ, ਥਈਆ, ਥਈਆ-ਥਈਆ
ਥਈਆ, ਥਈਆ, ਥਈਆ-ਥਈਆ
ਕਰ ਥਈਆ, ਥਈਆ, ਥਈਆ-ਥਈਆ

(ਕਰ ਥਈਆ, ਥਈਆ, ਥਈਆ-ਥਈਆ)
(ਕਰ ਥਈਆ, ਥਈਆ, ਥਈਆ-ਥਈਆ)
(ਥਈਆ, ਥਈਆ, ਥਈਆ-ਥਈਆ)
(ਕਰ ਥਈਆ, ਥਈਆ, ਥਈਆ-ਥਈਆ)

⭐ Rate These Lyrics

Average: 0.0/5 • 0 ratings