Home 🎬 Bollywood 🎵 Pakistani 🎤 English Pop

Aj Kal Ve

👤 Sidhu Moose Wala 🎼 Snitches Get Stitches ⏱️ 3:24
🎵 2592 characters
⏱️ 3:24 duration
🆔 ID: 1013539

📜 Lyrics

ਦਿਲ ਦਾ ਨੀ ਮਾੜਾ ਮੇਰਾ Sidhu Moosewala
ਦਿਲ ਦਾ ਨੀ ਮਾੜਾ ਮੇਰਾ Sidhu Moosewala
ਅੱਜ ਕਲ ਵੇ ਪਲ ਪਲ ਵੇ
ਤੈਨੂ ਦੇਖ ਦੀਆਂ ਅੱਖੀਆਂ
ਚਾਹੁੰਦਿਆ ਨੇ ਨਾ ਸੌਂਦੀਆਂ ਨੇ
ਹੋਯੀਆਂ ਯਾਦੀ ਪੱਕੀਆਂ
ਅੱਜ ਕਲ ਵੇ ਪਲ ਪਲ ਵੇ
ਤੈਨੂ ਦੇਖ ਦੀਆਂ ਅੱਖੀਆਂ
ਚਾਹੁੰਦਿਆ ਨੇ ਨਾ ਸੌਂਦੀਆਂ ਨੇ
ਹੋਯੀਆਂ ਯਾਦੀ ਪੱਕੀਆਂ
ਹਰ ਵਾਰ ਹੀ ਤੂ ਮਿਲੇਯਾ
ਮੇਰੇ ਦਿਲ ਵਿਚ ਟੋਲਣ ਤੇ
ਤੇਰਾ ਹੀ ਨਾ ਨਿਕਲੇ
ਵੇ ਮੇਰੇ ਬੁੱਲੀਆਂ ਖੋਲਣ ਤੇ
ਹਰ ਵਾਰ ਹੀ ਤੂ ਮਿਲੇਯਾ
ਮੇਰੇ ਦਿਲ ਵਿਚ ਟੋਲਣ ਤੇ
ਤੇਰਾ ਹੀ ਨਾ ਨਿਕਲੇ
ਵੇ ਮੇਰੇ ਬੁੱਲੀਆਂ ਖੋਲਣ ਤੇ
ਮੈਂ ਝੱਲੀ ਜਿਹੀ ਹੋ ਗਯੀਆਂ
ਮੈਨੂ ਆਖਦੀ ਆਂ ਸਖੀਆਂ
ਅੱਜ ਕਲ ਵੇ ਪਲ ਪਲ ਵੇ
ਤੈਨੂ ਦੇਖ ਦੀਆਂ ਅੱਖੀਆਂ
ਚਾਹੁੰਦਿਆ ਨੇ ਨਾ ਸੌਂਦੀਆਂ ਨੇ
ਹੋਯੀਆਂ ਯਾਦੀ ਪੱਕੀਆਂ
ਅੱਜ ਕਲ ਵੇ ਪਲ ਪਲ ਵੇ
ਤੈਨੂ ਦੇਖ ਦੀਆਂ ਅੱਖੀਆਂ
ਏ ਗੱਲ ਤੂ ਵੀ ਜਾਣ ਦਾ ਹੈ
ਵੇ ਤੇਰਾ ਕਿੰਨਾ ਕਰਦੇ ਆਂ
ਨਾ ਕਿਹ ਹੋਵੇ ਨਾ ਰਿਹ ਹੋਵੇ
ਇਸ ਜਗ ਤੋਂ ਡਰਦੇ ਆਂ
ਤੂ ਹਥ ਫੜ ਕੇ ਲੇ ਜਾ Sidhu ਆ
ਕ੍ਯੂਂ ਕਰਦਾ ਬੇ ਸ਼ਕੀਆਂ
ਅੱਜ ਕਲ ਵੇ ਪਲ ਪਲ ਵੇ
ਤੈਨੂ ਦੇਖ ਦੀਆਂ ਅੱਖੀਆਂ
ਚਾਹੁੰਦਿਆ ਨੇ ਨਾ ਸੌਂਦੀਆਂ ਨੇ
ਹੋਯੀਆਂ ਯਾਦੀ ਪੱਕੀਆਂ
ਅੱਜ ਕਲ ਵੇ ਪਲ ਪਲ ਵੇ
ਪਲ ਪਲ ਵੇ
ਪਰਦੇ ਐਤਬਾਰਾਂ ਦੇ ਮੈਂ ਉਠਦੇ ਦੇਖੇ ਨੇ
ਕਯੀ ਹਾਨੀ ਰੂਹਾਂ ਦੇ ਪੀਂਡੇ ਲੁੱਟ ਦੇ ਦੇਖੇ ਨੇ
ਤੂ ਵੀ ਨਾ ਐਵੇ ਕਰ ਦੇਈ ਤੇਥੋਂ ਆਸਾਂ ਰੱਖੀਆਂ
ਅੱਜ ਕਲ ਵੇ ਪਲ ਪਲ ਵੇ
ਤੈਨੂ ਦੇਖ ਦੀਆਂ ਅੱਖੀਆਂ
ਚਾਹੁੰਦਿਆ ਨੇ ਨਾ ਸੌਂਦੀਆਂ ਨੇ
ਹੋਯੀਆਂ ਯਾਦੀ ਪੱਕੀਆਂ
ਅੱਜ ਕਲ ਵੇ ਪਲ ਪਲ ਵੇ
ਪਲ ਪਲ ਵੇ

⏱️ Synced Lyrics

[00:00.01] ਦਿਲ ਦਾ ਨੀ ਮਾੜਾ ਮੇਰਾ Sidhu Moosewala
[00:04.70] ਦਿਲ ਦਾ ਨੀ ਮਾੜਾ ਮੇਰਾ Sidhu Moosewala
[00:11.03] ਅੱਜ ਕਲ ਵੇ ਪਲ ਪਲ ਵੇ
[00:13.54] ਤੈਨੂ ਦੇਖ ਦੀਆਂ ਅੱਖੀਆਂ
[00:16.15] ਚਾਹੁੰਦਿਆ ਨੇ ਨਾ ਸੌਂਦੀਆਂ ਨੇ
[00:19.71] ਹੋਯੀਆਂ ਯਾਦੀ ਪੱਕੀਆਂ
[00:22.68] ਅੱਜ ਕਲ ਵੇ ਪਲ ਪਲ ਵੇ
[00:25.56] ਤੈਨੂ ਦੇਖ ਦੀਆਂ ਅੱਖੀਆਂ
[00:28.37] ਚਾਹੁੰਦਿਆ ਨੇ ਨਾ ਸੌਂਦੀਆਂ ਨੇ
[00:31.51] ਹੋਯੀਆਂ ਯਾਦੀ ਪੱਕੀਆਂ
[00:46.58] ਹਰ ਵਾਰ ਹੀ ਤੂ ਮਿਲੇਯਾ
[00:50.05] ਮੇਰੇ ਦਿਲ ਵਿਚ ਟੋਲਣ ਤੇ
[00:53.12] ਤੇਰਾ ਹੀ ਨਾ ਨਿਕਲੇ
[00:56.02] ਵੇ ਮੇਰੇ ਬੁੱਲੀਆਂ ਖੋਲਣ ਤੇ
[00:58.32] ਹਰ ਵਾਰ ਹੀ ਤੂ ਮਿਲੇਯਾ
[01:01.79] ਮੇਰੇ ਦਿਲ ਵਿਚ ਟੋਲਣ ਤੇ
[01:04.96] ਤੇਰਾ ਹੀ ਨਾ ਨਿਕਲੇ
[01:07.96] ਵੇ ਮੇਰੇ ਬੁੱਲੀਆਂ ਖੋਲਣ ਤੇ
[01:10.14] ਮੈਂ ਝੱਲੀ ਜਿਹੀ ਹੋ ਗਯੀਆਂ
[01:13.56] ਮੈਨੂ ਆਖਦੀ ਆਂ ਸਖੀਆਂ
[01:16.14] ਅੱਜ ਕਲ ਵੇ ਪਲ ਪਲ ਵੇ
[01:19.52] ਤੈਨੂ ਦੇਖ ਦੀਆਂ ਅੱਖੀਆਂ
[01:22.99] ਚਾਹੁੰਦਿਆ ਨੇ ਨਾ ਸੌਂਦੀਆਂ ਨੇ
[01:25.25] ਹੋਯੀਆਂ ਯਾਦੀ ਪੱਕੀਆਂ
[01:28.67] ਅੱਜ ਕਲ ਵੇ ਪਲ ਪਲ ਵੇ
[01:31.60] ਤੈਨੂ ਦੇਖ ਦੀਆਂ ਅੱਖੀਆਂ
[01:58.32] ਏ ਗੱਲ ਤੂ ਵੀ ਜਾਣ ਦਾ ਹੈ
[02:01.60] ਵੇ ਤੇਰਾ ਕਿੰਨਾ ਕਰਦੇ ਆਂ
[02:04.27] ਨਾ ਕਿਹ ਹੋਵੇ ਨਾ ਰਿਹ ਹੋਵੇ
[02:07.47] ਇਸ ਜਗ ਤੋਂ ਡਰਦੇ ਆਂ
[02:10.07] ਤੂ ਹਥ ਫੜ ਕੇ ਲੇ ਜਾ Sidhu ਆ
[02:13.66] ਕ੍ਯੂਂ ਕਰਦਾ ਬੇ ਸ਼ਕੀਆਂ
[02:16.98] ਅੱਜ ਕਲ ਵੇ ਪਲ ਪਲ ਵੇ
[02:19.69] ਤੈਨੂ ਦੇਖ ਦੀਆਂ ਅੱਖੀਆਂ
[02:22.41] ਚਾਹੁੰਦਿਆ ਨੇ ਨਾ ਸੌਂਦੀਆਂ ਨੇ
[02:25.56] ਹੋਯੀਆਂ ਯਾਦੀ ਪੱਕੀਆਂ
[02:28.83] ਅੱਜ ਕਲ ਵੇ ਪਲ ਪਲ ਵੇ
[02:31.43] ਪਲ ਪਲ ਵੇ
[02:47.84] ਪਰਦੇ ਐਤਬਾਰਾਂ ਦੇ ਮੈਂ ਉਠਦੇ ਦੇਖੇ ਨੇ
[02:53.16] ਕਯੀ ਹਾਨੀ ਰੂਹਾਂ ਦੇ ਪੀਂਡੇ ਲੁੱਟ ਦੇ ਦੇਖੇ ਨੇ
[02:59.06] ਤੂ ਵੀ ਨਾ ਐਵੇ ਕਰ ਦੇਈ ਤੇਥੋਂ ਆਸਾਂ ਰੱਖੀਆਂ
[03:05.09] ਅੱਜ ਕਲ ਵੇ ਪਲ ਪਲ ਵੇ
[03:07.80] ਤੈਨੂ ਦੇਖ ਦੀਆਂ ਅੱਖੀਆਂ
[03:10.95] ਚਾਹੁੰਦਿਆ ਨੇ ਨਾ ਸੌਂਦੀਆਂ ਨੇ
[03:13.54] ਹੋਯੀਆਂ ਯਾਦੀ ਪੱਕੀਆਂ
[03:16.47] ਅੱਜ ਕਲ ਵੇ ਪਲ ਪਲ ਵੇ
[03:19.64] ਪਲ ਪਲ ਵੇ

⭐ Rate These Lyrics

Average: 0.0/5 • 0 ratings