Amli Talk (Skit)
🎵 1007 characters
⏱️ 0:44 duration
🆔 ID: 1013541
📜 Lyrics
ਪਹਿਲਾਂ ਜਰਦਾ ਬੁੱਲ੍ਹਾਂ ਵਿੱਚ ਲਾਉਂਦੇ
ਫਿਰ steering ਨੂੰ ਹੱਥ ਪਾਉਂਦੇ
ਓ, ਮੈਨੂੰ ਵੀ ਲਵਾ ਦਈਂ ਭੋਰਾ
ਓ, ਭਾਊ (ਹਾਂ, ਗਿੱਧਰਾ)
ਆਹ ਮੁੰਡਾ ਭਲ਼ਾ ਕਿਹੜਾ ਐ?
ਕਿਹੜਾ? ਉਹ G-Wagon ਵਾਲ਼ਾ?
ਓ, ਆਹੋ, ਓਹੀ
ਓਏ, ਉਹ ਆਪਣਾ Sidhu ਐ
ਪਿੱਛੋਂ ਮੂਸੇ ਪਿੰਡ ਤੋਂ ਸੁਣੀਦਾ ਐ
ਕੱਲ੍ਹ ਅਖ਼ਬਾਰ 'ਚ ਤਾਂ photo ਲੱਗੀ ਸੀ
ਓ, ਤਾਂਹੀ ਤਾਂ ਪਰਾਹੁਣੇ ਮੈਂ ਪੁੱਛਾ ਤੈਥੋਂ
ਓ, parole ਤੇ ਬਾਹਰ ਆਇਆ ਹੋਇਆ ਐ
ਅੱਛਾ, ਫਿਰ ਤਾਂ ਨਵਾਂ ਹੀ ਆ ਮੁੰਡਾ ਹੈ
ਓ, ਹਾਂ-ਹਾਂ, ਮੁੰਡਾ ਤਾਂ ਨਵਾਂ ਹੀ ਐ
ਪਰ ਧੰਦੇ 'ਚ ਬਹੁਤ ਪੁਰਾਣਾ ਐ
ਚੜ੍ਹਾਈ ਆ ਜੱਟ ਦੀ ਪੂਰੀ ਅੱਜ
ਫਿਰ steering ਨੂੰ ਹੱਥ ਪਾਉਂਦੇ
ਓ, ਮੈਨੂੰ ਵੀ ਲਵਾ ਦਈਂ ਭੋਰਾ
ਓ, ਭਾਊ (ਹਾਂ, ਗਿੱਧਰਾ)
ਆਹ ਮੁੰਡਾ ਭਲ਼ਾ ਕਿਹੜਾ ਐ?
ਕਿਹੜਾ? ਉਹ G-Wagon ਵਾਲ਼ਾ?
ਓ, ਆਹੋ, ਓਹੀ
ਓਏ, ਉਹ ਆਪਣਾ Sidhu ਐ
ਪਿੱਛੋਂ ਮੂਸੇ ਪਿੰਡ ਤੋਂ ਸੁਣੀਦਾ ਐ
ਕੱਲ੍ਹ ਅਖ਼ਬਾਰ 'ਚ ਤਾਂ photo ਲੱਗੀ ਸੀ
ਓ, ਤਾਂਹੀ ਤਾਂ ਪਰਾਹੁਣੇ ਮੈਂ ਪੁੱਛਾ ਤੈਥੋਂ
ਓ, parole ਤੇ ਬਾਹਰ ਆਇਆ ਹੋਇਆ ਐ
ਅੱਛਾ, ਫਿਰ ਤਾਂ ਨਵਾਂ ਹੀ ਆ ਮੁੰਡਾ ਹੈ
ਓ, ਹਾਂ-ਹਾਂ, ਮੁੰਡਾ ਤਾਂ ਨਵਾਂ ਹੀ ਐ
ਪਰ ਧੰਦੇ 'ਚ ਬਹੁਤ ਪੁਰਾਣਾ ਐ
ਚੜ੍ਹਾਈ ਆ ਜੱਟ ਦੀ ਪੂਰੀ ਅੱਜ
⏱️ Synced Lyrics
[00:01.15] ਪਹਿਲਾਂ ਜਰਦਾ ਬੁੱਲ੍ਹਾਂ ਵਿੱਚ ਲਾਉਂਦੇ
[00:02.85] ਫਿਰ steering ਨੂੰ ਹੱਥ ਪਾਉਂਦੇ
[00:04.81] ਓ, ਮੈਨੂੰ ਵੀ ਲਵਾ ਦਈਂ ਭੋਰਾ
[00:08.26] ਓ, ਭਾਊ (ਹਾਂ, ਗਿੱਧਰਾ)
[00:10.31] ਆਹ ਮੁੰਡਾ ਭਲ਼ਾ ਕਿਹੜਾ ਐ?
[00:12.18] ਕਿਹੜਾ? ਉਹ G-Wagon ਵਾਲ਼ਾ?
[00:14.36] ਓ, ਆਹੋ, ਓਹੀ
[00:16.58] ਓਏ, ਉਹ ਆਪਣਾ Sidhu ਐ
[00:18.55] ਪਿੱਛੋਂ ਮੂਸੇ ਪਿੰਡ ਤੋਂ ਸੁਣੀਦਾ ਐ
[00:20.78] ਕੱਲ੍ਹ ਅਖ਼ਬਾਰ 'ਚ ਤਾਂ photo ਲੱਗੀ ਸੀ
[00:22.83] ਓ, ਤਾਂਹੀ ਤਾਂ ਪਰਾਹੁਣੇ ਮੈਂ ਪੁੱਛਾ ਤੈਥੋਂ
[00:25.35] ਓ, parole ਤੇ ਬਾਹਰ ਆਇਆ ਹੋਇਆ ਐ
[00:27.36] ਅੱਛਾ, ਫਿਰ ਤਾਂ ਨਵਾਂ ਹੀ ਆ ਮੁੰਡਾ ਹੈ
[00:30.52] ਓ, ਹਾਂ-ਹਾਂ, ਮੁੰਡਾ ਤਾਂ ਨਵਾਂ ਹੀ ਐ
[00:32.95] ਪਰ ਧੰਦੇ 'ਚ ਬਹੁਤ ਪੁਰਾਣਾ ਐ
[00:35.16] ਚੜ੍ਹਾਈ ਆ ਜੱਟ ਦੀ ਪੂਰੀ ਅੱਜ
[00:37.63]
[00:02.85] ਫਿਰ steering ਨੂੰ ਹੱਥ ਪਾਉਂਦੇ
[00:04.81] ਓ, ਮੈਨੂੰ ਵੀ ਲਵਾ ਦਈਂ ਭੋਰਾ
[00:08.26] ਓ, ਭਾਊ (ਹਾਂ, ਗਿੱਧਰਾ)
[00:10.31] ਆਹ ਮੁੰਡਾ ਭਲ਼ਾ ਕਿਹੜਾ ਐ?
[00:12.18] ਕਿਹੜਾ? ਉਹ G-Wagon ਵਾਲ਼ਾ?
[00:14.36] ਓ, ਆਹੋ, ਓਹੀ
[00:16.58] ਓਏ, ਉਹ ਆਪਣਾ Sidhu ਐ
[00:18.55] ਪਿੱਛੋਂ ਮੂਸੇ ਪਿੰਡ ਤੋਂ ਸੁਣੀਦਾ ਐ
[00:20.78] ਕੱਲ੍ਹ ਅਖ਼ਬਾਰ 'ਚ ਤਾਂ photo ਲੱਗੀ ਸੀ
[00:22.83] ਓ, ਤਾਂਹੀ ਤਾਂ ਪਰਾਹੁਣੇ ਮੈਂ ਪੁੱਛਾ ਤੈਥੋਂ
[00:25.35] ਓ, parole ਤੇ ਬਾਹਰ ਆਇਆ ਹੋਇਆ ਐ
[00:27.36] ਅੱਛਾ, ਫਿਰ ਤਾਂ ਨਵਾਂ ਹੀ ਆ ਮੁੰਡਾ ਹੈ
[00:30.52] ਓ, ਹਾਂ-ਹਾਂ, ਮੁੰਡਾ ਤਾਂ ਨਵਾਂ ਹੀ ਐ
[00:32.95] ਪਰ ਧੰਦੇ 'ਚ ਬਹੁਤ ਪੁਰਾਣਾ ਐ
[00:35.16] ਚੜ੍ਹਾਈ ਆ ਜੱਟ ਦੀ ਪੂਰੀ ਅੱਜ
[00:37.63]