Home 🎬 Bollywood 🎵 Pakistani 🎤 English Pop

Calaboose

👤 Sidhu Moose Wala 🎼 Moosetape ⏱️ 4:05
🎵 4425 characters
⏱️ 4:05 duration
🆔 ID: 1013552

📜 Lyrics

Sidhu Moose Wala!
Snappy!
ਓ Gang Sign ਹੱਥਾਂ ਨਾਲ throw ਕਰਦਾ
ਅੱਖਾਂ ਨਾਲ ਦਿਲਾ ਉੱਤੇ ਕਰੇ ਕਬਜ਼ੇ
ਓ Militant ਆਂ ਜਿਹੀ Identity ਹੋਯੀ ਪਯੀ ਏ
ਪਤਾ ਨੀ ਤਲਾਸ਼ੀ ਵਿਚੋਂ ਕਿ ਲਭ ਜੇ
ਮਾਮੇ ਕਿਹੰਦੇ ਕਿਹੜਾ ਜੇ ਤੂ ਹਥ ਆ ਗਯਾ
ਓ ਮੁੱਡ ਕੇ ਨੀ ਤੈਨੂ ਕਦੇ ਜੈਲ ਭੇਜਣਾ
ਜੈਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
ਆ ਕਿਹੰਦੇ ਮਾੜੇ ਬੰਦਿਆ ਨਾਲ ਤੇਰਾ ਸਾਥ ਸੁਣੀਦਾ
ਏਂਨਾ ਨਾਲ ਚੰਗੀ ਹੁੰਦੀ ਯਾਰੀ ਕੋਯੀ ਨੀ
ਤੇਰੇ ਗੀਤਾਂ ਵਿਚ ਬੋਲ ਹੁੰਦੇ ਗਾਲਾਂ ਵਰਗੇ
ਕਾਕਾ ਏਹੀ ਤੇਰੀ ਕਲਾਕੜੀ ਕੋਯੀ ਨਹੀ
ਮੈਂ ਕਿਹਾ ਮੇਰਾ ਏ ਅਸੂਲ ਜੇ ਕੋਯੀ ਪੰਗਾ ਲੌਂਗਾ
ਸੋਂਹ ਰੱਬ ਦੀ ਬਣਾਕੇ ਮੈਂ ਤਾਂ ਰੇਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ

ਓ ਦਿਲ ਦੇ ਕਰੀਬ ਜੋ ਕ੍ਰਾਉਨ ਸਿਰ ਦੇ
ਜੁੱਤੀ ਦੀ ਪੈਰਾਂ ਦੀ ਬਣਾਲੇ ਜਿਹਡੇ ਬਣੇ ਵੈਰੀ ਨੀ
ਓ ਪਿਹਲੇਆ ਦੇ ਲਯੀ I phone ਰਖੇਯਾ
ਦੁਜੇਆ ਲਯੀ ਰਖੇਯਾ Blackberry ਨੀ
Unknown ਦਿੰਦਾ ਆ Identity ਸੋਹਣੀਏ
ਜਦੋਂ ਜਿਹਿਨੂ ਹੁੰਦਾ ਕਿੱਤੇ ਤੇਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
ਹੋ Board ਵਾਂਗੂ ਜਾਦਾਂ ਬਹੁਤ ਡੂਂਗੀ ਆ ਕੁੜੇ
ਲੋਕਾਂ ਪਾਡੀ ਐਵੇਈਂ ਵਿੰਗੇ ਬੌਲੇ ਘੁੱਮਮਦੇ
ਹੋ ਤੇਰੇ ਪਾ ਦਾ ਸਿਧੂ ਘੁੱਮੇ ਕੱਲਾ ਗੱਡੀ ਚ
ਹੋ ਖੱਬੀ ਸੀਟ ਉੱਤੇ ਬੇਹਿਕੇ ਰੌਲੇ ਘੁੱਮਮਦੇ
ਮਾਪੇ ਮੈਨੂ ਦੇਖ ਪੁੱਤ ਤਾਲੇ ਮਾਰਦੇ
ਓ ਮਾਰ ਦੂਗਾ ਇਹਦੇ ਨਈ ਕੋਯੀ ਜੇਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ ਆ
ਨਾਮ ਹੈ ਸਿਧੂ ਮੂਸ ਵਾਲਾ
ਤੋਹ ਕ੍ਯਾ ਕਨੂਨ ਤੋਡ਼ਨੇ ਕਾ ਹੱਕ ਹੈ
ਓ ਹਜੀ ਜੱਟ ਓ ਹਜੀ ਜੱਟ Hollywood ਕਰਦਾ
Worldwide ਪੈਂਦੀਆਂ ਨੇ ਚੀਕਾਂ ਸੋਹਣੀਏ
ਉਂਝ ਤਾਂ ਚਢਾਯੀ ਬੜੀ ਤੇਰੇ ਯਾਰ ਦੀ
8 ਜ਼ਿਲੇਆ ਚ ਪੈਂਦੀ ਆ ਤਰੀਕਾ ਸੋਹਣੀਏ
Talent ਤਬਾਹੀ ਦੋਨੋ ਕੱਠੇ ਕਰਤੇ
ਸੀ ਰੱਬ ਨੇ ਬਣਾਕੇ ਕੈਸਾ ਮੇਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ
Snappy!
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇਆ ਕਿਹੰਦੇ ਤੈਨੂ ਜੈਲ ਭੇਜਣਾ ਆ

⏱️ Synced Lyrics

[00:04.54] Sidhu Moose Wala!
[00:10.50] Snappy!
[00:12.37] ਓ Gang Sign ਹੱਥਾਂ ਨਾਲ throw ਕਰਦਾ
[00:15.06] ਅੱਖਾਂ ਨਾਲ ਦਿਲਾ ਉੱਤੇ ਕਰੇ ਕਬਜ਼ੇ
[00:18.37] ਓ Militant ਆਂ ਜਿਹੀ Identity ਹੋਯੀ ਪਯੀ ਏ
[00:21.59] ਪਤਾ ਨੀ ਤਲਾਸ਼ੀ ਵਿਚੋਂ ਕਿ ਲਭ ਜੇ
[00:24.74] ਮਾਮੇ ਕਿਹੰਦੇ ਕਿਹੜਾ ਜੇ ਤੂ ਹਥ ਆ ਗਯਾ
[00:28.04] ਓ ਮੁੱਡ ਕੇ ਨੀ ਤੈਨੂ ਕਦੇ ਜੈਲ ਭੇਜਣਾ
[00:30.99] ਜੈਲ ਭੇਜਣਾ
[00:33.00] ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
[00:35.85] ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
[00:39.08] ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
[00:42.19] ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
[00:48.74] ਆ ਕਿਹੰਦੇ ਮਾੜੇ ਬੰਦਿਆ ਨਾਲ ਤੇਰਾ ਸਾਥ ਸੁਣੀਦਾ
[00:55.21] ਏਂਨਾ ਨਾਲ ਚੰਗੀ ਹੁੰਦੀ ਯਾਰੀ ਕੋਯੀ ਨੀ
[00:58.42] ਤੇਰੇ ਗੀਤਾਂ ਵਿਚ ਬੋਲ ਹੁੰਦੇ ਗਾਲਾਂ ਵਰਗੇ
[01:01.48] ਕਾਕਾ ਏਹੀ ਤੇਰੀ ਕਲਾਕੜੀ ਕੋਯੀ ਨਹੀ
[01:04.92] ਮੈਂ ਕਿਹਾ ਮੇਰਾ ਏ ਅਸੂਲ ਜੇ ਕੋਯੀ ਪੰਗਾ ਲੌਂਗਾ
[01:07.84] ਸੋਂਹ ਰੱਬ ਦੀ ਬਣਾਕੇ ਮੈਂ ਤਾਂ ਰੇਲ ਭੇਜਣਾ
[01:10.89] ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
[01:14.18] ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
[01:17.47] ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
[01:20.63] ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
[01:26.92] ਓ
[01:42.15] ਓ ਦਿਲ ਦੇ ਕਰੀਬ ਜੋ ਕ੍ਰਾਉਨ ਸਿਰ ਦੇ
[01:44.95] ਜੁੱਤੀ ਦੀ ਪੈਰਾਂ ਦੀ ਬਣਾਲੇ ਜਿਹਡੇ ਬਣੇ ਵੈਰੀ ਨੀ
[01:48.04] ਓ ਪਿਹਲੇਆ ਦੇ ਲਯੀ I phone ਰਖੇਯਾ
[01:51.09] ਦੁਜੇਆ ਲਯੀ ਰਖੇਯਾ Blackberry ਨੀ
[01:54.54] Unknown ਦਿੰਦਾ ਆ Identity ਸੋਹਣੀਏ
[01:57.75] ਜਦੋਂ ਜਿਹਿਨੂ ਹੁੰਦਾ ਕਿੱਤੇ ਤੇਲ ਭੇਜਣਾ
[02:00.89] ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
[02:03.95] ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
[02:07.18] ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
[02:10.22] ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
[02:17.05] ਹੋ Board ਵਾਂਗੂ ਜਾਦਾਂ ਬਹੁਤ ਡੂਂਗੀ ਆ ਕੁੜੇ
[02:23.42] ਲੋਕਾਂ ਪਾਡੀ ਐਵੇਈਂ ਵਿੰਗੇ ਬੌਲੇ ਘੁੱਮਮਦੇ
[02:26.61] ਹੋ ਤੇਰੇ ਪਾ ਦਾ ਸਿਧੂ ਘੁੱਮੇ ਕੱਲਾ ਗੱਡੀ ਚ
[02:29.73] ਹੋ ਖੱਬੀ ਸੀਟ ਉੱਤੇ ਬੇਹਿਕੇ ਰੌਲੇ ਘੁੱਮਮਦੇ
[02:32.70] ਮਾਪੇ ਮੈਨੂ ਦੇਖ ਪੁੱਤ ਤਾਲੇ ਮਾਰਦੇ
[02:35.98] ਓ ਮਾਰ ਦੂਗਾ ਇਹਦੇ ਨਈ ਕੋਯੀ ਜੇਲ ਭੇਜਣਾ
[02:39.23] ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
[02:42.33] ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
[02:45.59] ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
[02:48.54] ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ ਆ
[02:58.62] ਨਾਮ ਹੈ ਸਿਧੂ ਮੂਸ ਵਾਲਾ
[03:00.36] ਤੋਹ ਕ੍ਯਾ ਕਨੂਨ ਤੋਡ਼ਨੇ ਕਾ ਹੱਕ ਹੈ
[03:01.81] ਓ ਹਜੀ ਜੱਟ ਓ ਹਜੀ ਜੱਟ Hollywood ਕਰਦਾ
[03:04.69] Worldwide ਪੈਂਦੀਆਂ ਨੇ ਚੀਕਾਂ ਸੋਹਣੀਏ
[03:07.99] ਉਂਝ ਤਾਂ ਚਢਾਯੀ ਬੜੀ ਤੇਰੇ ਯਾਰ ਦੀ
[03:11.36] 8 ਜ਼ਿਲੇਆ ਚ ਪੈਂਦੀ ਆ ਤਰੀਕਾ ਸੋਹਣੀਏ
[03:14.32] Talent ਤਬਾਹੀ ਦੋਨੋ ਕੱਠੇ ਕਰਤੇ
[03:17.66] ਸੀ ਰੱਬ ਨੇ ਬਣਾਕੇ ਕੈਸਾ ਮੇਲ ਭੇਜਣਾ
[03:20.75] ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
[03:24.10] ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
[03:27.25] ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
[03:30.42] ਕੱਮ ਮੇਰੇ ਕਿਹੰਦੇ ਤੈਨੂ
[03:32.28] Snappy!
[03:34.02] ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
[03:37.25] ਕੱਮ ਮੇਰੇਆ ਕਿਹੰਦੇ ਤੈਨੂ ਜੈਲ ਭੇਜਣਾ ਆ

⭐ Rate These Lyrics

Average: 0.0/5 • 0 ratings