Home 🎬 Bollywood 🎵 Pakistani 🎤 English Pop

US (feat. Raja Kumari)

👤 Sidhu Moose Wala 🎼 Moosetape ⏱️ 3:50
🎵 3498 characters
⏱️ 3:50 duration
🆔 ID: 1013601

📜 Lyrics

Ae Yo The Kidd!
No walkin' away na na
And givin' up a way there to fight
No walkin' away na na
You n I are in this full life
ਮੈਂ ਥੋਡੀ ਤੇਜ਼ ਆਂ ਓ ਥੋਡਾ ਭੋਲਾ
Life ਕਠੀਆਂ ਬਿਤੌਨੀ ਸਾਡਾ goal ਆ
ਹੁੰਦੇ ਲੇਖਾ ਚ ਨੀ wise ਮੁੰਡੇ ਸਬ ਦੇ
I'm glad ਕੇ ਜੱਟ ਮੇਰਾ ਕੋਲ ਆ
ਮੈਂ ਥੋਡੀ ਤੇਜ਼ ਆਂ ਓ ਥੋਡਾ ਭੋਲਾ
Life ਕਠੀਆਂ ਬਿਤੌਨੀ ਸਾਡਾ goal ਆ
ਹੁੰਦੇ ਲੇਖਾ ਚ ਨੀ wise ਮੁੰਡੇ ਸਬ ਦੇ
I'm glad ਕੇ ਜੱਟ ਮੇਰਾ ਕੋਲ ਆ
ਮੈਂ ਚੁਪ ਕਰਾਂ ਨਾ ਤੇ ਓ ਨੀ ਬੋਲਦਾ
ਕਦੇ ਕਦੇ ਮੇਰੀ ਗੱਲ ਵੀ ਨੀ ਗੌਲ਼ਦਾ
ਸੌ ਕਰਦੀ ਤੇ ਏਕ ਮੱਸਾ ਚੱਕਦਾ
ਘੱਟ ਦਿੰਦਾ ਏ ਜਵਾਬ ਮੇਰੀ call ਦਾ
ਮੈਂ ਥੋਡੀ sweet ਆਂ ਤੇ ਓ rude ਆ
ਗੱਲ ਕਰੇ ਯਾ ਨਾ ਕਰੇ ਓਹਦਾ mood ਆ
ਮੈਨੂ ਪਤਾ ਆ ਮੈਂ ਓਹਨੂ ਠੀਕ ਕਰ ਲੂੰ
ਜੱਟੀ ਹੋਂਸਲੇ ਚ ਤਾਂ ਵੀ all good ਆ
There is nothin' to do about it
I can stab it
You got me outta my mind
And lotta park it
O You do think I'm the one
But the things that you done
Better make it up that me
Because I am mad
Still I love you to my life stay
So baby please don't make me wait in vain
From my strength now that you are my weakness
Still I'm glad that you get in my way
ਨੇਹੜੇ ਦਿਲ ਦੇ ਘੱਟ ਮਿਲਦੇ ਲੋਕ ਸੁਣੇਯਾ
ਤਾਯੋ ਕਦਰ ਕਰਾਂ ਹਾਂ
ਕਦੀ ਤਾਂ ਆਵੇਂਗਾ ਸਮਝਵੇਂਗਾ ਗਲ ਲਵੇਂਗਾ
ਤਾਯੋ ਸਬਰ ਕਰਾਂ ਹਾਂ
ਤੇਰੇ ਵਰਗੀ ਤੂ ਏ ਆਖਦਾ
ਦੁਨਿਯਾ ਬਥੇਰੀ ਫਿਰਦੀ
ਓ ਤੇਰੇ ਜਿਹੀ ਏ ਪਰ ਤੂ ਨੀ
ਤਾਯੋ ਤੇਰੇ ਮਗਰ ਫਿਰਾ ਹਾਂ
ਵੇ ਤਾਯੋ ਤੇਰੇ ਮਗਰ ਫਿਰਾ ਹਾਂ
Yeah I'm thug it
I bought the everything in our way
You won it you got the anything for you bae
I'm the rose you're the gun
Get the ring I'm the one
I know I m but there for you
You know I'm bad
This is we are crazy we never make it
But they don't know us
There is no you if there is no me
I know faking this we got that energy
I want you close to me yeah
ਮੈਂ ਥੋਡੀ hot ਆਂ ਓ ਥੋਡਾ cool ਆ
ਲਡ਼ ਪੈਨੀ ਆਂ ਦਿਮਾਗ ਮੇਰਾ fool ਆ
ਨੀ ਓ ਕਰਦਾ believe respect ਚ
ਮੁੰਡਾ ਸੋਚਣੀ ਤੋਂ ਜਮਾ old skool ਆ
ਮੈਂ ਥੋਡੀ soft ਆਂ ਓ ਥੋਡਾ hard ਆ
ਰਿਹੰਦਾ ਖਿਝ੍ਦਾ ਹੀ ਕਰਦਾ ਨਾ ਲਾਡ ਆ
ਦਿੰਦਾ ਦੇਖ੍ਣੇ ਕਿਸੇ ਨੂ ਮੇਰੇ ਵੱਲ ਨਾ
ਇੰਝ ਕਰੇ ਜੋ behave ਮੇਰਾ guard ਆ
ਮੈਂ ਥੋਡੀ ਆਮ ਆਂ ਓ ਮਸ਼-ਹੂਰ ਆ
ਪਰ ਭੋਰਾ ਵੀ ਨਾ ਕਰਦਾ ਗਰੂਰ ਆ
ਚੱਕਾਂ ਹੋਰ ਨਾ guarantee ਮੂਸੇ ਆਲੇ ਦੀ
ਬਸ ਕੂਡਿਯਾ ਤੇ ਨਸ਼ੇਯਾ ਤੋਂ ਦੂਰ ਆ
ਨੀ ਬਸ ਕੂਡਿਯਾ ਤੇ ਨਸ਼ੇਯਾ ਤੋਂ ਦੂਰ ਆ
ਕੂਡਿਯਾ ਤੇ ਨਸ਼ੇਯਾ ਤੋਂ ਦੂਰ ਆ
No walkin' away na na
And givin' up a way there to fight
No walkin' away na na
You and I are in this full life

⏱️ Synced Lyrics

[00:08.33] Ae Yo The Kidd!
[00:12.94] No walkin' away na na
[00:15.81] And givin' up a way there to fight
[00:19.36] No walkin' away na na
[00:22.74] You n I are in this full life
[00:27.17] ਮੈਂ ਥੋਡੀ ਤੇਜ਼ ਆਂ ਓ ਥੋਡਾ ਭੋਲਾ
[00:30.17] Life ਕਠੀਆਂ ਬਿਤੌਨੀ ਸਾਡਾ goal ਆ
[00:32.92] ਹੁੰਦੇ ਲੇਖਾ ਚ ਨੀ wise ਮੁੰਡੇ ਸਬ ਦੇ
[00:36.13] I'm glad ਕੇ ਜੱਟ ਮੇਰਾ ਕੋਲ ਆ
[00:39.65] ਮੈਂ ਥੋਡੀ ਤੇਜ਼ ਆਂ ਓ ਥੋਡਾ ਭੋਲਾ
[00:42.84] Life ਕਠੀਆਂ ਬਿਤੌਨੀ ਸਾਡਾ goal ਆ
[00:46.01] ਹੁੰਦੇ ਲੇਖਾ ਚ ਨੀ wise ਮੁੰਡੇ ਸਬ ਦੇ
[00:49.39] I'm glad ਕੇ ਜੱਟ ਮੇਰਾ ਕੋਲ ਆ
[00:52.75] ਮੈਂ ਚੁਪ ਕਰਾਂ ਨਾ ਤੇ ਓ ਨੀ ਬੋਲਦਾ
[00:56.10] ਕਦੇ ਕਦੇ ਮੇਰੀ ਗੱਲ ਵੀ ਨੀ ਗੌਲ਼ਦਾ
[00:59.28] ਸੌ ਕਰਦੀ ਤੇ ਏਕ ਮੱਸਾ ਚੱਕਦਾ
[01:02.42] ਘੱਟ ਦਿੰਦਾ ਏ ਜਵਾਬ ਮੇਰੀ call ਦਾ
[01:06.01] ਮੈਂ ਥੋਡੀ sweet ਆਂ ਤੇ ਓ rude ਆ
[01:09.21] ਗੱਲ ਕਰੇ ਯਾ ਨਾ ਕਰੇ ਓਹਦਾ mood ਆ
[01:12.50] ਮੈਨੂ ਪਤਾ ਆ ਮੈਂ ਓਹਨੂ ਠੀਕ ਕਰ ਲੂੰ
[01:16.00] ਜੱਟੀ ਹੋਂਸਲੇ ਚ ਤਾਂ ਵੀ all good ਆ
[01:19.14] There is nothin' to do about it
[01:21.29] I can stab it
[01:22.52] You got me outta my mind
[01:24.78] And lotta park it
[01:26.04] O You do think I'm the one
[01:27.96] But the things that you done
[01:29.43] Better make it up that me
[01:31.08] Because I am mad
[01:32.64] Still I love you to my life stay
[01:35.23] So baby please don't make me wait in vain
[01:38.69] From my strength now that you are my weakness
[01:42.06] Still I'm glad that you get in my way
[01:45.62] ਨੇਹੜੇ ਦਿਲ ਦੇ ਘੱਟ ਮਿਲਦੇ ਲੋਕ ਸੁਣੇਯਾ
[01:51.32] ਤਾਯੋ ਕਦਰ ਕਰਾਂ ਹਾਂ
[01:53.13] ਕਦੀ ਤਾਂ ਆਵੇਂਗਾ ਸਮਝਵੇਂਗਾ ਗਲ ਲਵੇਂਗਾ
[01:59.08] ਤਾਯੋ ਸਬਰ ਕਰਾਂ ਹਾਂ
[02:01.51] ਤੇਰੇ ਵਰਗੀ ਤੂ ਏ ਆਖਦਾ
[02:05.67] ਦੁਨਿਯਾ ਬਥੇਰੀ ਫਿਰਦੀ
[02:07.80] ਓ ਤੇਰੇ ਜਿਹੀ ਏ ਪਰ ਤੂ ਨੀ
[02:11.94] ਤਾਯੋ ਤੇਰੇ ਮਗਰ ਫਿਰਾ ਹਾਂ
[02:15.56] ਵੇ ਤਾਯੋ ਤੇਰੇ ਮਗਰ ਫਿਰਾ ਹਾਂ
[02:18.80] Yeah I'm thug it
[02:20.74] I bought the everything in our way
[02:22.89] You won it you got the anything for you bae
[02:26.21] I'm the rose you're the gun
[02:27.77] Get the ring I'm the one
[02:29.17] I know I m but there for you
[02:30.92] You know I'm bad
[02:32.34] This is we are crazy we never make it
[02:35.10] But they don't know us
[02:36.63] There is no you if there is no me
[02:38.91] I know faking this we got that energy
[02:41.62] I want you close to me yeah
[02:45.38] ਮੈਂ ਥੋਡੀ hot ਆਂ ਓ ਥੋਡਾ cool ਆ
[02:48.70] ਲਡ਼ ਪੈਨੀ ਆਂ ਦਿਮਾਗ ਮੇਰਾ fool ਆ
[02:51.79] ਨੀ ਓ ਕਰਦਾ believe respect ਚ
[02:55.17] ਮੁੰਡਾ ਸੋਚਣੀ ਤੋਂ ਜਮਾ old skool ਆ
[02:58.47] ਮੈਂ ਥੋਡੀ soft ਆਂ ਓ ਥੋਡਾ hard ਆ
[03:01.91] ਰਿਹੰਦਾ ਖਿਝ੍ਦਾ ਹੀ ਕਰਦਾ ਨਾ ਲਾਡ ਆ
[03:05.15] ਦਿੰਦਾ ਦੇਖ੍ਣੇ ਕਿਸੇ ਨੂ ਮੇਰੇ ਵੱਲ ਨਾ
[03:08.50] ਇੰਝ ਕਰੇ ਜੋ behave ਮੇਰਾ guard ਆ
[03:11.81] ਮੈਂ ਥੋਡੀ ਆਮ ਆਂ ਓ ਮਸ਼-ਹੂਰ ਆ
[03:14.95] ਪਰ ਭੋਰਾ ਵੀ ਨਾ ਕਰਦਾ ਗਰੂਰ ਆ
[03:18.41] ਚੱਕਾਂ ਹੋਰ ਨਾ guarantee ਮੂਸੇ ਆਲੇ ਦੀ
[03:21.77] ਬਸ ਕੂਡਿਯਾ ਤੇ ਨਸ਼ੇਯਾ ਤੋਂ ਦੂਰ ਆ
[03:25.06] ਨੀ ਬਸ ਕੂਡਿਯਾ ਤੇ ਨਸ਼ੇਯਾ ਤੋਂ ਦੂਰ ਆ
[03:28.45] ਕੂਡਿਯਾ ਤੇ ਨਸ਼ੇਯਾ ਤੋਂ ਦੂਰ ਆ
[03:30.59] No walkin' away na na
[03:34.68] And givin' up a way there to fight
[03:37.79] No walkin' away na na
[03:41.80] You and I are in this full life

⭐ Rate These Lyrics

Average: 0.0/5 • 0 ratings