Raat Di Gedi
🎵 3118 characters
⏱️ 3:18 duration
🆔 ID: 10198217
📜 Lyrics
ਹੋ, ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਆ ਤੇਰੇ ਇਸ਼ਕ ਦੀ
(ਤਾਂਘ ਛਿੜੀ ਆ ਤੇਰੇ ਇਸ਼ਕ ਦੀ)
ਹੋ, ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਆ ਤੇਰੇ ਇਸ਼ਕ ਦੀ
ਓ, ਜੱਟ ਰੌਲ਼ਿਆ 'ਚ ਘੁੰਮੇ, ਬੱਲੀਏ
ਹਰ ਚੌਂਕ ਹਥਿਆਰ-ਬੰਦ ਚੱਲੀਏ
Light ਮਿਤਰਾਂ ਦੇ Bullet ਦੀ ਲਿਸ਼ਕਦੀ, ਹੋ
ਹੋ, ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਆ ਤੇਰੇ ਇਸ਼ਕ ਦੀ
ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਆ ਤੇਰੇ ਇਸ਼ਕ ਦੀ
(ਰਾਤ ਦੀ ਗੇੜੀ...)
(ਤਾਂਘ ਛਿੜੀ ਆ ਤੇਰੇ...)
(...ਗੱਲ risk ਦੀ)
(...ਤੇਰੇ ਇਸ਼ਕ ਦੀ)
ਹੋ, ਤੇਰੇ ਪਿੱਛੇ ਨਿਤ ਆਵਾਂ, ਰਾਤ ਜਾਗ ਕੇ ਲੰਘਾਵਾਂ
ਨੀ ਤੂੰ ਨੀਂਦਰਾ ਹੰਡਾਵੇ, ਤੇ ਮੈਂ risk ਹੰਡਾਵਾਂ
(ਨੀਂਦਰਾ ਹੰਡਾਵੇ, ਤੇ ਮੈਂ risk ਹੰਡਾਵਾਂ)
ਹੋ, ਤੇਰੇ ਪਿੱਛੇ ਨਿਤ ਆਵਾਂ, ਰਾਤ ਜਾਗ ਕੇ ਲੰਘਾਵਾਂ
ਨੀ ਤੂੰ ਨੀਂਦਰਾ ਹੰਡਾਵੇ, ਤੇ ਮੈਂ risk ਹੰਡਾਵਾਂ
ਹੋ, ਯਾਰ ਘੁੰਮੇ ਤਾਰਿਆਂ ਦੇ ਚਾਨਣੇ
ਕਾਹਤੋਂ ਕਰੇ ਹੇਰਾ-ਫੇਰੀ, ਹਾਨਣੇ?
ਜਾਵੇ ਦੇਖ ਕੇ ਬਨੇਰਿਆਂ ਤੋਂ ਖਿਸਕਦੀ, ਹੋ
ਹੋ, ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਆ ਤੇਰੇ ਇਸ਼ਕ ਦੀ
ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਆ ਤੇਰੇ ਇਸ਼ਕ ਦੀ, ਓਏ
ਹੋ, ਪਿਆਰ ਤੇਰਾ ਮੁਟਿਆਰੇ, ਤੇ ਲੋਕਾਂ ਟੱਕੂਏ ਸ਼ਿੰਗਾਰੇ
ਨੀ ਕਿੱਸਾ ਵਿਗੜੇ ਮਾਹੌਲ ਦਾ Ranbir ਹੋ ਜਊ ਨਾ ਰੇ
(...Bir ਹੋ ਜਊ ਨਾ ਰੇ, Ranbir ਹੋ ਜਊ ਨਾ ਰੇ)
ਹੋ, ਪਿਆਰ ਤੇਰਾ ਮੁਟਿਆਰੇ, ਲੋਕਾਂ ਟੱਕੂਏ ਸ਼ਿੰਗਾਰੇ
ਨੀ ਕਿੱਸਾ ਵਿਗੜੇ ਮਾਹੌਲ ਦਾ Ranbir ਹੋ ਜਊ ਨਾ ਰੇ
ਓ, ਤੈਨੂੰ ਮਿਲ਼ਨਾ ਦਲੇਰੀ ਵਾਲ਼ਾ ਮਸਲਾ
ਲੋਕਾਂ ਹੱਥ ਆ ਨਜਾਇਜ ਅਸਲਾ
ਦੇਖ ਹਾਨਣੇ, ਟਟੀਹਰੀ ਵੀ ਨਾ ਸਿਸਕਦੀ, ਹੋ
ਹੋ, ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਆ ਤੇਰੇ ਇਸ਼ਕ ਦੀ
ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਆ ਤੇਰੇ ਇਸ਼ਕ ਦੀ
ਰਾਤ ਦੀ ਗੇੜੀ ਗੱਲ risk ਦੀ
ਤਾਂਘ ਛਿੜੀ ਆ ਤੇਰੇ ਇਸ਼ਕ ਦੀ
(ਰਾਤ ਦੀ ਗੇੜੀ...)
(ਤਾਂਘ ਛਿੜੀ ਆ ਤੇਰੇ...)
(ਰਾਤ ਦੀ ਗੇੜੀ ਗੱਲ...)

⏱️ Synced Lyrics
[00:05.53] ਹੋ, ਰਾਤ ਦੀ ਗੇੜੀ ਗੱਲ risk ਦੀ
[00:08.32] ਤਾਂਘ ਛਿੜੀ ਆ ਤੇਰੇ ਇਸ਼ਕ ਦੀ
[00:14.71] (ਤਾਂਘ ਛਿੜੀ ਆ ਤੇਰੇ ਇਸ਼ਕ ਦੀ)
[00:17.29] ਹੋ, ਰਾਤ ਦੀ ਗੇੜੀ ਗੱਲ risk ਦੀ
[00:19.81] ਤਾਂਘ ਛਿੜੀ ਆ ਤੇਰੇ ਇਸ਼ਕ ਦੀ
[00:22.43] ਓ, ਜੱਟ ਰੌਲ਼ਿਆ 'ਚ ਘੁੰਮੇ, ਬੱਲੀਏ
[00:25.37] ਹਰ ਚੌਂਕ ਹਥਿਆਰ-ਬੰਦ ਚੱਲੀਏ
[00:28.35] Light ਮਿਤਰਾਂ ਦੇ Bullet ਦੀ ਲਿਸ਼ਕਦੀ, ਹੋ
[00:34.52] ਹੋ, ਰਾਤ ਦੀ ਗੇੜੀ ਗੱਲ risk ਦੀ
[00:37.52] ਤਾਂਘ ਛਿੜੀ ਆ ਤੇਰੇ ਇਸ਼ਕ ਦੀ
[00:40.78] ਰਾਤ ਦੀ ਗੇੜੀ ਗੱਲ risk ਦੀ
[00:43.79] ਤਾਂਘ ਛਿੜੀ ਆ ਤੇਰੇ ਇਸ਼ਕ ਦੀ
[00:46.90] (ਰਾਤ ਦੀ ਗੇੜੀ...)
[00:48.23] (ਤਾਂਘ ਛਿੜੀ ਆ ਤੇਰੇ...)
[00:51.46] (...ਗੱਲ risk ਦੀ)
[00:55.46] (...ਤੇਰੇ ਇਸ਼ਕ ਦੀ)
[00:58.29] ਹੋ, ਤੇਰੇ ਪਿੱਛੇ ਨਿਤ ਆਵਾਂ, ਰਾਤ ਜਾਗ ਕੇ ਲੰਘਾਵਾਂ
[01:03.92] ਨੀ ਤੂੰ ਨੀਂਦਰਾ ਹੰਡਾਵੇ, ਤੇ ਮੈਂ risk ਹੰਡਾਵਾਂ
[01:10.39] (ਨੀਂਦਰਾ ਹੰਡਾਵੇ, ਤੇ ਮੈਂ risk ਹੰਡਾਵਾਂ)
[01:15.98] ਹੋ, ਤੇਰੇ ਪਿੱਛੇ ਨਿਤ ਆਵਾਂ, ਰਾਤ ਜਾਗ ਕੇ ਲੰਘਾਵਾਂ
[01:21.76] ਨੀ ਤੂੰ ਨੀਂਦਰਾ ਹੰਡਾਵੇ, ਤੇ ਮੈਂ risk ਹੰਡਾਵਾਂ
[01:27.63] ਹੋ, ਯਾਰ ਘੁੰਮੇ ਤਾਰਿਆਂ ਦੇ ਚਾਨਣੇ
[01:30.43] ਕਾਹਤੋਂ ਕਰੇ ਹੇਰਾ-ਫੇਰੀ, ਹਾਨਣੇ?
[01:33.64] ਜਾਵੇ ਦੇਖ ਕੇ ਬਨੇਰਿਆਂ ਤੋਂ ਖਿਸਕਦੀ, ਹੋ
[01:39.67] ਹੋ, ਰਾਤ ਦੀ ਗੇੜੀ ਗੱਲ risk ਦੀ
[01:42.85] ਤਾਂਘ ਛਿੜੀ ਆ ਤੇਰੇ ਇਸ਼ਕ ਦੀ
[01:45.89] ਰਾਤ ਦੀ ਗੇੜੀ ਗੱਲ risk ਦੀ
[01:48.88] ਤਾਂਘ ਛਿੜੀ ਆ ਤੇਰੇ ਇਸ਼ਕ ਦੀ, ਓਏ
[01:53.42]
[02:03.73] ਹੋ, ਪਿਆਰ ਤੇਰਾ ਮੁਟਿਆਰੇ, ਤੇ ਲੋਕਾਂ ਟੱਕੂਏ ਸ਼ਿੰਗਾਰੇ
[02:09.06] ਨੀ ਕਿੱਸਾ ਵਿਗੜੇ ਮਾਹੌਲ ਦਾ Ranbir ਹੋ ਜਊ ਨਾ ਰੇ
[02:15.40] (...Bir ਹੋ ਜਊ ਨਾ ਰੇ, Ranbir ਹੋ ਜਊ ਨਾ ਰੇ)
[02:21.27] ਹੋ, ਪਿਆਰ ਤੇਰਾ ਮੁਟਿਆਰੇ, ਲੋਕਾਂ ਟੱਕੂਏ ਸ਼ਿੰਗਾਰੇ
[02:26.98] ਨੀ ਕਿੱਸਾ ਵਿਗੜੇ ਮਾਹੌਲ ਦਾ Ranbir ਹੋ ਜਊ ਨਾ ਰੇ
[02:32.91] ਓ, ਤੈਨੂੰ ਮਿਲ਼ਨਾ ਦਲੇਰੀ ਵਾਲ਼ਾ ਮਸਲਾ
[02:35.77] ਲੋਕਾਂ ਹੱਥ ਆ ਨਜਾਇਜ ਅਸਲਾ
[02:38.70] ਦੇਖ ਹਾਨਣੇ, ਟਟੀਹਰੀ ਵੀ ਨਾ ਸਿਸਕਦੀ, ਹੋ
[02:45.15] ਹੋ, ਰਾਤ ਦੀ ਗੇੜੀ ਗੱਲ risk ਦੀ
[02:48.14] ਤਾਂਘ ਛਿੜੀ ਆ ਤੇਰੇ ਇਸ਼ਕ ਦੀ
[02:51.15] ਰਾਤ ਦੀ ਗੇੜੀ ਗੱਲ risk ਦੀ
[02:53.87] ਤਾਂਘ ਛਿੜੀ ਆ ਤੇਰੇ ਇਸ਼ਕ ਦੀ
[02:57.07] ਰਾਤ ਦੀ ਗੇੜੀ ਗੱਲ risk ਦੀ
[03:00.04] ਤਾਂਘ ਛਿੜੀ ਆ ਤੇਰੇ ਇਸ਼ਕ ਦੀ
[03:03.27] (ਰਾਤ ਦੀ ਗੇੜੀ...)
[03:05.77] (ਤਾਂਘ ਛਿੜੀ ਆ ਤੇਰੇ...)
[03:08.78] (ਰਾਤ ਦੀ ਗੇੜੀ ਗੱਲ...)
[03:11.53] (ਤਾਂਘ ਛਿੜੀ ਆ ਤੇਰੇ...)
[03:12.53]