Home 🎬 Bollywood 🎵 Pakistani 🎤 English Pop

Click That B Kickin It (Yaar Jatt De)

👤 Karan Aujla 🎼 Click That B Kickin It (Yaar Jatt De) ⏱️ 4:07
🎵 3963 characters
⏱️ 4:07 duration
🆔 ID: 10216937

📜 Lyrics

This Is A Og Call!
ਓ ਕਾਗਜ਼ਾਂ ਦੇ ਉੱਤੇ ਬਣ ਸਹੀ ਬੈਠੇ ਆਂ
ਨੀ ਯਾਰੀਆਂ ਚ ਘਾਟੇ ਵਾਧੇ ਖਾਯੀ ਬੈਠੇ ਆਂ
ਕਈਆਂ ਦੀ ਘਰਾਂ ਦੀ ਛੱਤ ਪੱਕੀ ਕਰਕੇ
ਨੀ ਸਾਡੇ ਆਲੀ ਚੌਂਦੀ ਆ ਭੁਲਾਯੀ ਬੈਠੇ ਆਂ
ਓ ਸਾਡੀਆਂ ਤੀਜੋਰਿਯਾ ਨੇ ਸਾਂਝੀ ਆ ਕੁੜੇ
ਨੀ ਬੰਦ ਹੁੰਦੀਆ ਨੇ ਨੁਕਸਾਣਾ ਕਰਦੀ
ਓ ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਓ ਪੀਠ ਪਿਛਹੇ ਮਾਰ ਗਏ ਸੀ ਡੰਗ ਗੋਰੀਏ
ਮੂਹਰੇ ਔਂਦੇ ਮਿਹਫਿਲ ਤਾਂ ਫੇਰ ਲਗਦੀ
ਓ ਪੀਠ ਪਿਛਹੇ ਮਾਰ ਗਏ ਸੀ ਡੰਗ ਗੋਰੀਏ
ਨੀ ਮੂਹਰੇ ਔਂਦੇ ਮਿਹਫਿਲ ਤਾਂ ਫੇਰ ਲਗਦੀ
ਅੱਸੀ ਆ ਬਦਲ ਗਏ ਯਾ ਅੱਸੀ ਗੋਰੀਏ
ਸਾਡੇ ਤੱਕ ਅਔਣ ਨੂ ਤਾਂ ਦੇਰ ਲਗਦੀ
ਐੱਨਾ ਦੇ ਸਿਰਾ ਤੇ ਫਿਰਨ ਬੁੱਲੇ ਲੁੱਟਦਾ
ਨੀ ਚਲਦੇ ਨੇ ਤੀਰ ਵੀ ਕਾਮਨਾ ਕਰਕੇ
ਓ ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਓ ਹੁਸਨਾ ਦੀ ਗੱਲ ਕਰਾਂ ਤੱਡਫਾਏ ਵੀ ਬਡੇ
ਲੰਡੁਆ ਦੀ ਗੱਲ ਖੜਕਾਏ ਵੀ ਬਡੇ
ਓ ਹੁਸਨਾ ਦੀ ਗੱਲ ਕਰਾਂ ਤੱਡਫਾਏ ਵੀ ਬਡੇ
ਲੰਡੁਆ ਦੀ ਗੱਲ ਖੜਕਾਏ ਵੀ ਬਡੇ
ਯਾਰਾਂ ਨਾਲ ਮੁੱਡੋ ਹਿੱਕ ਥੋਕ ਕੇ ਖਾਦੇ ਆਂ
ਸਿਰ ਪਾਡੇ ਵੀ ਬਡੇ ਨੇ ਪੜਵਾਏ ਵੀ ਬਡੇ
ਓ ਹਿਸਾਬ ਤੇ ਕਿਤਾਬ ਦੋਵੇਇਂ ਲਗ ਜੱਟੀਏ
ਨੀ ਚੌਧਰ ਨੀ ਮਾਰੀ ਏਹਿਸ਼ਣਾ ਕਰਕੇ
ਓ ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਓ ਕਰਦੇ ਨੇ ਗੱਲ ਕੁਦੇ ਸ੍ਟ੍ਰੇਟ ਫੇਸ ਤੇ
ਜਿੰਨਾ ਦੇ ਆ ਓਹ੍ਨਾ ਵਿਚ ਡੁਮ ਹੁੰਦੇ ਨੇ
ਓ ਕਰਦੇ ਨੇ ਗੱਲ ਸ੍ਟ੍ਰੇਟ ਫੇਸ ਤੇ
ਨੀ ਜਿੰਨਾ ਦੇ ਆ ਓਹ੍ਨਾ ਵਿਚ ਡੁਮ ਹੁੰਦੇ ਨੇ
ਜੱਟਾ ਨਾਲ ਜੱਟਾ ਆਲੀ ਕਰੀ ਸੋਹਣੇਯਾ
ਨਖਰੇ ਤਾਂ ਕੂਡਿਆ ਦੇ ਕੱਮ ਹੁੰਦੇ ਨੇ
ਓ ਦੱਸ ਦਾ truth ਮੈਂ ਕਿਹਾ ਸੁਨ੍ਣ ਮਿਠੇਯਾ
ਓਏ ਔਜਲੇ ਨੇ ਮਾਰੇਯਾ ਨੀ ਤਾਣਾ ਕਰਕੇ
ਓ ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਓ ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ

⏱️ Synced Lyrics

[00:01.26] This Is A Og Call!
[00:25.21] ਓ ਕਾਗਜ਼ਾਂ ਦੇ ਉੱਤੇ ਬਣ ਸਹੀ ਬੈਠੇ ਆਂ
[00:27.29] ਨੀ ਯਾਰੀਆਂ ਚ ਘਾਟੇ ਵਾਧੇ ਖਾਯੀ ਬੈਠੇ ਆਂ
[00:29.98] ਕਈਆਂ ਦੀ ਘਰਾਂ ਦੀ ਛੱਤ ਪੱਕੀ ਕਰਕੇ
[00:32.97] ਨੀ ਸਾਡੇ ਆਲੀ ਚੌਂਦੀ ਆ ਭੁਲਾਯੀ ਬੈਠੇ ਆਂ
[00:35.13] ਓ ਸਾਡੀਆਂ ਤੀਜੋਰਿਯਾ ਨੇ ਸਾਂਝੀ ਆ ਕੁੜੇ
[00:39.09] ਨੀ ਬੰਦ ਹੁੰਦੀਆ ਨੇ ਨੁਕਸਾਣਾ ਕਰਦੀ
[00:41.82] ਓ ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
[00:45.58] ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
[00:47.99] ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
[00:50.43] ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
[01:06.14] ਓ ਪੀਠ ਪਿਛਹੇ ਮਾਰ ਗਏ ਸੀ ਡੰਗ ਗੋਰੀਏ
[01:10.65] ਮੂਹਰੇ ਔਂਦੇ ਮਿਹਫਿਲ ਤਾਂ ਫੇਰ ਲਗਦੀ
[01:15.53] ਓ ਪੀਠ ਪਿਛਹੇ ਮਾਰ ਗਏ ਸੀ ਡੰਗ ਗੋਰੀਏ
[01:17.14] ਨੀ ਮੂਹਰੇ ਔਂਦੇ ਮਿਹਫਿਲ ਤਾਂ ਫੇਰ ਲਗਦੀ
[01:20.35] ਅੱਸੀ ਆ ਬਦਲ ਗਏ ਯਾ ਅੱਸੀ ਗੋਰੀਏ
[01:23.12] ਸਾਡੇ ਤੱਕ ਅਔਣ ਨੂ ਤਾਂ ਦੇਰ ਲਗਦੀ
[01:25.15] ਐੱਨਾ ਦੇ ਸਿਰਾ ਤੇ ਫਿਰਨ ਬੁੱਲੇ ਲੁੱਟਦਾ
[01:29.27] ਨੀ ਚਲਦੇ ਨੇ ਤੀਰ ਵੀ ਕਾਮਨਾ ਕਰਕੇ
[01:31.90] ਓ ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
[01:34.26] ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
[01:36.77] ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
[01:39.38] ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
[01:52.78] ਓ ਹੁਸਨਾ ਦੀ ਗੱਲ ਕਰਾਂ ਤੱਡਫਾਏ ਵੀ ਬਡੇ
[01:56.95] ਲੰਡੁਆ ਦੀ ਗੱਲ ਖੜਕਾਏ ਵੀ ਬਡੇ
[02:01.68] ਓ ਹੁਸਨਾ ਦੀ ਗੱਲ ਕਰਾਂ ਤੱਡਫਾਏ ਵੀ ਬਡੇ
[02:03.88] ਲੰਡੁਆ ਦੀ ਗੱਲ ਖੜਕਾਏ ਵੀ ਬਡੇ
[02:06.71] ਯਾਰਾਂ ਨਾਲ ਮੁੱਡੋ ਹਿੱਕ ਥੋਕ ਕੇ ਖਾਦੇ ਆਂ
[02:09.20] ਸਿਰ ਪਾਡੇ ਵੀ ਬਡੇ ਨੇ ਪੜਵਾਏ ਵੀ ਬਡੇ
[02:11.81] ਓ ਹਿਸਾਬ ਤੇ ਕਿਤਾਬ ਦੋਵੇਇਂ ਲਗ ਜੱਟੀਏ
[02:15.73] ਨੀ ਚੌਧਰ ਨੀ ਮਾਰੀ ਏਹਿਸ਼ਣਾ ਕਰਕੇ
[02:18.46] ਓ ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
[02:20.87] ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
[02:23.47] ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
[02:25.99] ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
[02:49.62] ਓ ਕਰਦੇ ਨੇ ਗੱਲ ਕੁਦੇ ਸ੍ਟ੍ਰੇਟ ਫੇਸ ਤੇ
[02:54.23] ਜਿੰਨਾ ਦੇ ਆ ਓਹ੍ਨਾ ਵਿਚ ਡੁਮ ਹੁੰਦੇ ਨੇ
[02:58.49] ਓ ਕਰਦੇ ਨੇ ਗੱਲ ਸ੍ਟ੍ਰੇਟ ਫੇਸ ਤੇ
[03:01.19] ਨੀ ਜਿੰਨਾ ਦੇ ਆ ਓਹ੍ਨਾ ਵਿਚ ਡੁਮ ਹੁੰਦੇ ਨੇ
[03:03.75] ਜੱਟਾ ਨਾਲ ਜੱਟਾ ਆਲੀ ਕਰੀ ਸੋਹਣੇਯਾ
[03:06.56] ਨਖਰੇ ਤਾਂ ਕੂਡਿਆ ਦੇ ਕੱਮ ਹੁੰਦੇ ਨੇ
[03:09.22] ਓ ਦੱਸ ਦਾ truth ਮੈਂ ਕਿਹਾ ਸੁਨ੍ਣ ਮਿਠੇਯਾ
[03:13.16] ਓਏ ਔਜਲੇ ਨੇ ਮਾਰੇਯਾ ਨੀ ਤਾਣਾ ਕਰਕੇ
[03:15.19] ਓ ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
[03:17.67] ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
[03:20.38] ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
[03:22.86] ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
[03:25.53] ਓ ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
[03:27.96] ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ
[03:30.62] ਕੱਚੀਆਂ ਮਕਾਨਾਂ ਆਲੇ ਯਾਰ ਜੱਟ ਦੇ
[03:33.00] ਜੱਟ ਨਾਲ ਪੱਕਿਆਂ ਜ਼ੁਬਾਣਾ ਕਰਕੇ

⭐ Rate These Lyrics

Average: 0.0/5 • 0 ratings