Home 🎬 Bollywood 🎵 Pakistani 🎤 English Pop

Bloodlust (feat. Mr. Capone-E)

👤 Sidhu Moose Wala 🎼 No Name ⏱️ 2:39
🎵 2869 characters
⏱️ 2:39 duration
🆔 ID: 1026469

📜 Lyrics

Aye
Sidhu Moose Wala
Snappy

ਹੋ ਤੂਤ ਟਿੱਬੀ ਦੇ ਤੋਂ ਉੱਡਣ ਗੱਡਾਰਾਂ ਨੀ
ਤੂਤ ਟਿੱਬੀ ਦੇ
ਟਿੱਬੀ ਦੇ ਤੋਂ ਉੱਡਣ ਗੱਡਾਰਾਂ ਨੀ
ਜਦੋਂ ਜੱਟ fire ਕਰਦਾ, ਕਰਦਾ, ਕਰਦਾ
ਹੋ ਮੂਸੇ ਦੀ ਨਾ ਟੱਪੇ ਫ਼ਿਰਨੀ ਕੋਈ ਡਰਦਾ
ਪਿੰਡ ਦੀ ਨਾ ਟੱਪੇ ਫ਼ਿਰਨੀ ਕੋਈ ਡਰਦਾ
ਕੋਈ ਡਰਦਾ, ਕੋਈ ਡਰਦਾ

ਤੋਤੇ ਉਡਾ ਦਿਆਂਗੇ, ਤੋਤੇ
ਸਿੰਗ ਫਸਾਕੇ ਦੇਖੋ

ਹੋ ਸਦਾ ਤਗੜੇ ਦੀ ਹਿੱਕ ਵਿੱਚ ਵੱਜਿਆ ਨੀ, ਸਦਾ ਤਗੜੇ
ਤਗੜੇ ਦੀ ਹਿੱਕ ਵਿੱਚ ਵੱਜਿਆ ਨੀ
ਮਾੜੇ ਨਾ ਕੋਈ side ਕੱਢਿਆ, ਕੱਢਿਆ, ਕੱਢਿਆ

ਜਯੋਂ ਬਰਫ਼ੀ ਦੇ piece ਮਿੱਠੀਏ ਨੀ
ਬੰਦਾ ਵਡਿਆ, ਬੰਦਾ ਵਡਿਆ, ਹੋ ਬੰਦਾ ਵਡਿਆ

Brown ਮੁੰਡਾਸ in ਗੁੰਡਾਸ, Death Row Records
ਪਰਿਵਾਰ ਚੌਕੀਦਾਰ, chess not checkers
Letters ਚਿੱਟੀਆਂ, 12 ਬੋਰਾ army
Capone with tattos, you can't stop
ਚਾਭੀ is ਕੋਕੀਨ, bald headed, so clean
From california the streets with the ogs
Tupac, Snoop dogg, call me Capone
Connected worlwide, yoga with my punjabis

ਸੁਈਏ ਲਭਦੇ ਫਿਰਨ ਸਿਰਨਾਵੇਂ ਨੀ, ਸੂਈਏ ਲਭਦੇ
ਲਭਦੇ ਫਿਰਨ ਸਿਰਨਾਵੇਂ ਨੀ
ਗੱਭਰੂ ਦੀ life risky, risky, risky
ਰਾਤਾਂ ਨੂੰ ਜਾਗੋ ਫਿਰੇ ਕੱਢਦੀ ਨੀ ਚਿੱਟੀ gypsy
ਚਿੱਟੀ gypsy, ਚਿੱਟੀ gypsy

ਸਿੱਧੂ ਜਿਥੇ ਬੋਲਣਾ, ਸਿੱਧੂ ਓਥੇ ਹੀ ਬੋਲੁ
ਚੀਕ ਪਵਾ ਦਿਆਂਗੇ ਜਿਥੇ ਬੋਲਿਆ

12 ਸਾਲਾਂ ਬੰਦੂਕ, no fluke, just shoot
I'm in the newest in the game
Call up the truth
Bazooka's, Ak's, I fear no ਆਦਮੀ
Listen to my ਕਹਾਣੀ, ਬਦਮਾਸ਼, ਹਰਾਮੀ
King to a ਰਾਣੀ, the luck is one shawty
I'm keep it all good, then I started ਬਦਮਾਸ਼ੀ
ਕਲਾਰੀ, when it comes to my ਮੋਹੱਲਾ
We sheild with no kills and I'm slice his ਗਲਾ

ਹੋ ਸਾਡੇ ਲੇਖਾਂ 'ਚ ਕਚਹਿਰੀਆਂ ਥਾਣੇ
ਹੋ ਸਾਡੇ ਲੇਖਾਂ 'ਚ ਕਚਹਿਰੀਆਂ ਥਾਣੇ ਨੀ
ਸਾਡੇ ਲੇਖਾਂ 'ਚ
ਲੇਖਾਂ 'ਚ ਕਚਹਿਰੀਆਂ ਥਾਣੇ
Life ਸਾਡੀ ਹੁੰਦੀ ਘੱਟ ਨੀ, ਘੱਟ ਨੀ
ਹੋ ਅਣਖ ਨਾਲ ਜੀਉ ਕੇ ਜ਼ਿੰਦਗੀ ਚੱਲਿਆ ਜੱਟ ਨੀ
ਚੱਲਿਆ ਜੱਟ ਨੀ, ਚੱਲਿਆ ਜੱਟ ਨੀ

Sidhu Moose Wala
Snappy

⏱️ Synced Lyrics

[00:06.57] Aye
[00:08.57] Sidhu Moose Wala
[00:13.66] Snappy
[00:14.53] ਹੋ ਤੂਤ ਟਿੱਬੀ ਦੇ ਤੋਂ ਉੱਡਣ ਗੱਡਾਰਾਂ ਨੀ
[00:16.81] ਤੂਤ ਟਿੱਬੀ ਦੇ
[00:18.45] ਟਿੱਬੀ ਦੇ ਤੋਂ ਉੱਡਣ ਗੱਡਾਰਾਂ ਨੀ
[00:20.64] ਜਦੋਂ ਜੱਟ fire ਕਰਦਾ, ਕਰਦਾ, ਕਰਦਾ
[00:24.49] ਹੋ ਮੂਸੇ ਦੀ ਨਾ ਟੱਪੇ ਫ਼ਿਰਨੀ ਕੋਈ ਡਰਦਾ
[00:27.36] ਪਿੰਡ ਦੀ ਨਾ ਟੱਪੇ ਫ਼ਿਰਨੀ ਕੋਈ ਡਰਦਾ
[00:30.50] ਕੋਈ ਡਰਦਾ, ਕੋਈ ਡਰਦਾ
[00:34.42] ਤੋਤੇ ਉਡਾ ਦਿਆਂਗੇ, ਤੋਤੇ
[00:35.59] ਸਿੰਗ ਫਸਾਕੇ ਦੇਖੋ
[00:36.94] ਹੋ ਸਦਾ ਤਗੜੇ ਦੀ ਹਿੱਕ ਵਿੱਚ ਵੱਜਿਆ ਨੀ, ਸਦਾ ਤਗੜੇ
[00:40.38] ਤਗੜੇ ਦੀ ਹਿੱਕ ਵਿੱਚ ਵੱਜਿਆ ਨੀ
[00:42.66] ਮਾੜੇ ਨਾ ਕੋਈ side ਕੱਢਿਆ, ਕੱਢਿਆ, ਕੱਢਿਆ
[00:46.34] ਜਯੋਂ ਬਰਫ਼ੀ ਦੇ piece ਮਿੱਠੀਏ ਨੀ
[00:48.78] ਬੰਦਾ ਵਡਿਆ, ਬੰਦਾ ਵਡਿਆ, ਹੋ ਬੰਦਾ ਵਡਿਆ
[00:54.17] Brown ਮੁੰਡਾਸ in ਗੁੰਡਾਸ, Death Row Records
[00:56.85] ਪਰਿਵਾਰ ਚੌਕੀਦਾਰ, chess not checkers
[00:59.56] Letters ਚਿੱਟੀਆਂ, 12 ਬੋਰਾ army
[01:02.26] Capone with tattos, you can't stop
[01:04.85] ਚਾਭੀ is ਕੋਕੀਨ, bald headed, so clean
[01:08.16] From california the streets with the ogs
[01:10.52] Tupac, Snoop dogg, call me Capone
[01:13.59] Connected worlwide, yoga with my punjabis
[01:16.14] ਸੁਈਏ ਲਭਦੇ ਫਿਰਨ ਸਿਰਨਾਵੇਂ ਨੀ, ਸੂਈਏ ਲਭਦੇ
[01:20.25] ਲਭਦੇ ਫਿਰਨ ਸਿਰਨਾਵੇਂ ਨੀ
[01:22.95] ਗੱਭਰੂ ਦੀ life risky, risky, risky
[01:26.28] ਰਾਤਾਂ ਨੂੰ ਜਾਗੋ ਫਿਰੇ ਕੱਢਦੀ ਨੀ ਚਿੱਟੀ gypsy
[01:29.33] ਚਿੱਟੀ gypsy, ਚਿੱਟੀ gypsy
[01:34.23] ਸਿੱਧੂ ਜਿਥੇ ਬੋਲਣਾ, ਸਿੱਧੂ ਓਥੇ ਹੀ ਬੋਲੁ
[01:35.84] ਚੀਕ ਪਵਾ ਦਿਆਂਗੇ ਜਿਥੇ ਬੋਲਿਆ
[01:38.20] 12 ਸਾਲਾਂ ਬੰਦੂਕ, no fluke, just shoot
[01:40.69] I'm in the newest in the game
[01:41.98] Call up the truth
[01:43.32] Bazooka's, Ak's, I fear no ਆਦਮੀ
[01:46.34] Listen to my ਕਹਾਣੀ, ਬਦਮਾਸ਼, ਹਰਾਮੀ
[01:48.92] King to a ਰਾਣੀ, the luck is one shawty
[01:51.62] I'm keep it all good, then I started ਬਦਮਾਸ਼ੀ
[01:54.39] ਕਲਾਰੀ, when it comes to my ਮੋਹੱਲਾ
[01:57.32] We sheild with no kills and I'm slice his ਗਲਾ
[02:00.13] ਹੋ ਸਾਡੇ ਲੇਖਾਂ 'ਚ ਕਚਹਿਰੀਆਂ ਥਾਣੇ
[02:02.77] ਹੋ ਸਾਡੇ ਲੇਖਾਂ 'ਚ ਕਚਹਿਰੀਆਂ ਥਾਣੇ ਨੀ
[02:05.46] ਸਾਡੇ ਲੇਖਾਂ 'ਚ
[02:06.83] ਲੇਖਾਂ 'ਚ ਕਚਹਿਰੀਆਂ ਥਾਣੇ
[02:09.13] Life ਸਾਡੀ ਹੁੰਦੀ ਘੱਟ ਨੀ, ਘੱਟ ਨੀ
[02:13.09] ਹੋ ਅਣਖ ਨਾਲ ਜੀਉ ਕੇ ਜ਼ਿੰਦਗੀ ਚੱਲਿਆ ਜੱਟ ਨੀ
[02:16.29] ਚੱਲਿਆ ਜੱਟ ਨੀ, ਚੱਲਿਆ ਜੱਟ ਨੀ
[02:22.30] Sidhu Moose Wala
[02:24.74] Snappy
[02:27.07]

⭐ Rate These Lyrics

Average: 0.0/5 • 0 ratings