Everybody Hurts
🎵 2682 characters
⏱️ 2:53 duration
🆔 ID: 1026490
📜 Lyrics
It's Jay B
ਆਸੇ-ਪਾਸੇ ਮੇਲੇ ਨੇ
ਪਰ feel alone ਕਰਾਂ
ਕੋਲੇ phone ਤਾਂ ਦੋ-ਦੋ ਨੇ
ਪਰ ਕੀਨੂੰ phone ਕਰਾਂ?
ਸਭ ਕੁੱਝ ਤਾਂ ਹੋ ਗਿਆ ਐ
ਤੈਨੂੰ ਕੀ ਨਹੀਂਓ ਲੱਗਦਾ
ਬਾਕ਼ੀ ਤਾਂ ਖ਼ੈਰ ਕੁੜੇ
ਨੀ ਮੇਰਾ ਜੀ ਨਹੀਂਓ ਲੱਗਦਾ
ਬਾਕ਼ੀ ਤਾਂ ਖ਼ੈਰ ਕੁੜੇ
ਮੇਰਾ ਜੀ ਨਹੀਂਓ ਲੱਗਦਾ
ਬਾਕ਼ੀ ਤਾਂ ਖ਼ੈਰ ਕੁੜੇ
ਨੀ ਮੇਰਾ ਜੀ ਨਹੀਂਓ ਲੱਗਦਾ
ਚਿੱਤ ਕਰੇ ਕਿਹ ਦਾ ਏਕ talk 'ਚ
ਚਿੱਤ ਕਰੇ ਰਲ ਜਾਵਾਂ ਖ਼ਾਬ 'ਚ
ਹੋ ਦਿਲ ਵਿੱਚ ਦਰਦ ਐ ਅੰਤਾਂ ਦਾ
Suicidal thought ਨੇ ਦਿਮਾਗ਼ 'ਚ
ਹੋ, ਚਿੱਤ ਨਾ ਕੋਈ ਕਰਦਾ ਬੁਲਾਉਣ ਨੂੰ
ਹਾਂ, ਚਿੱਤ ਨਹੀਂਓ ਕਰਦਾ ਜਿਉਣ ਨੂੰ
ਹਾਂ, ਜ਼ਿੰਦਗੀ ਜੀ ਚੰਗੀ ਨਹੀਂਓ ਲੱਗਦੀ
ਪਤਾ ਨਹੀਂ की ਚੱਲੇ ਐ ਖ਼ਿਲਾਕ਼ 'ਚ
ਤੂੰ ਦਿਲ ਦੇ ਨੇੜੇ ਐ
ਤਾਂ ਦੱਸਦਾ ਰਹਿੰਦਾ ਆ
ਕੋਈ weak ਨਾ ਸਮਝ ਲਵੇ
ਤਾਂ ਹੱਸਦਾ ਰਹਿੰਦਾ ਆ
ਸਭ ਇੰਨਾ ਜ਼ਿਆਦੇ ਐ
ਭੋਰਾ ਵੀ ਨਹੀਂਓ ਲੱਗਦਾ
ਬਾਕ਼ੀ ਤਾਂ ਖ਼ੈਰ ਕੁੜੇ
ਮੇਰਾ ਜੀ ਨਹੀਂਓ ਲੱਗਦਾ
ਬਾਕ਼ੀ ਤਾਂ ਖ਼ੈਰ ਕੁੜੇ
ਨਹੀਂ ਮੇਰਾ ਜੀ ਨਹੀਂਓ ਲੱਗਦਾ
ਬਾਕ਼ੀ ਤਾਂ ਖ਼ੈਰ ਕੁੜੇ
ਮੁੱਦਤਾਂ ਦਾ ਭਰਿਆ ਹਾਂ
ਹੁਣ ਧੁੱਲਣਾ ਚੌਂਦਾ ਆ
ਮੈਂ ਕੀ, 'ਤੇ ਕਾਤੋਂ ਆਂ?
ਸਭ ਭੁੱਲਣਾ ਚੌਂਦਾ ਆ
Sidhu Moose Wale ਦਾ
ਦਿਲ ਹੀ ਨਹੀਂਓ ਲੱਗਦਾ
ਬਾਕ਼ੀ ਤਾਂ ਖ਼ੈਰ ਕੁੜੇ
ਬਾਕ਼ੀ ਤਾਂ ਖ਼ੈਰ ਕੁੜੇ
ਮੇਰਾ ਜੀ ਨਹੀਂਓ ਲੱਗਦਾ
ਬਾਕ਼ੀ ਤਾਂ ਖ਼ੈਰ ਕੁੜੇ
ਨੀ ਮੇਰਾ ਜੀ ਨਹੀਂਓ ਲੱਗਦਾ
ਬੇਰੰਗ ਜੀ ਦੁਨੀਆਂ ਦਾ impression ਲੱਗਦਾ ਐ
ਚੁੱਪ ਇੰਨਾ ਜ਼ਿਆਦੇ ਆ depression ਲੱਗਦਾ ਐ
ਲੱਗਦਾ ਜਜ਼ਬਾਤਾਂ ਦਾ collide ਹੋ ਗਿਆ ਐ
ਮੈਂਨੂੰ ਮੁਆਫ਼ ਕਰੀ ਜ਼ਿੰਦਗੀ suicide ਹੋ ਗਿਆ ਐ
ਮੈਂਨੂੰ ਮੁਆਫ਼ ਕਰੀ ਜ਼ਿੰਦਗੀ suicide ਹੋ ਗਿਆ ਐ
ਅਲਵਿਦਾ!
ਆਸੇ-ਪਾਸੇ ਮੇਲੇ ਨੇ
ਪਰ feel alone ਕਰਾਂ
ਕੋਲੇ phone ਤਾਂ ਦੋ-ਦੋ ਨੇ
ਪਰ ਕੀਨੂੰ phone ਕਰਾਂ?
ਸਭ ਕੁੱਝ ਤਾਂ ਹੋ ਗਿਆ ਐ
ਤੈਨੂੰ ਕੀ ਨਹੀਂਓ ਲੱਗਦਾ
ਬਾਕ਼ੀ ਤਾਂ ਖ਼ੈਰ ਕੁੜੇ
ਨੀ ਮੇਰਾ ਜੀ ਨਹੀਂਓ ਲੱਗਦਾ
ਬਾਕ਼ੀ ਤਾਂ ਖ਼ੈਰ ਕੁੜੇ
ਮੇਰਾ ਜੀ ਨਹੀਂਓ ਲੱਗਦਾ
ਬਾਕ਼ੀ ਤਾਂ ਖ਼ੈਰ ਕੁੜੇ
ਨੀ ਮੇਰਾ ਜੀ ਨਹੀਂਓ ਲੱਗਦਾ
ਚਿੱਤ ਕਰੇ ਕਿਹ ਦਾ ਏਕ talk 'ਚ
ਚਿੱਤ ਕਰੇ ਰਲ ਜਾਵਾਂ ਖ਼ਾਬ 'ਚ
ਹੋ ਦਿਲ ਵਿੱਚ ਦਰਦ ਐ ਅੰਤਾਂ ਦਾ
Suicidal thought ਨੇ ਦਿਮਾਗ਼ 'ਚ
ਹੋ, ਚਿੱਤ ਨਾ ਕੋਈ ਕਰਦਾ ਬੁਲਾਉਣ ਨੂੰ
ਹਾਂ, ਚਿੱਤ ਨਹੀਂਓ ਕਰਦਾ ਜਿਉਣ ਨੂੰ
ਹਾਂ, ਜ਼ਿੰਦਗੀ ਜੀ ਚੰਗੀ ਨਹੀਂਓ ਲੱਗਦੀ
ਪਤਾ ਨਹੀਂ की ਚੱਲੇ ਐ ਖ਼ਿਲਾਕ਼ 'ਚ
ਤੂੰ ਦਿਲ ਦੇ ਨੇੜੇ ਐ
ਤਾਂ ਦੱਸਦਾ ਰਹਿੰਦਾ ਆ
ਕੋਈ weak ਨਾ ਸਮਝ ਲਵੇ
ਤਾਂ ਹੱਸਦਾ ਰਹਿੰਦਾ ਆ
ਸਭ ਇੰਨਾ ਜ਼ਿਆਦੇ ਐ
ਭੋਰਾ ਵੀ ਨਹੀਂਓ ਲੱਗਦਾ
ਬਾਕ਼ੀ ਤਾਂ ਖ਼ੈਰ ਕੁੜੇ
ਮੇਰਾ ਜੀ ਨਹੀਂਓ ਲੱਗਦਾ
ਬਾਕ਼ੀ ਤਾਂ ਖ਼ੈਰ ਕੁੜੇ
ਨਹੀਂ ਮੇਰਾ ਜੀ ਨਹੀਂਓ ਲੱਗਦਾ
ਬਾਕ਼ੀ ਤਾਂ ਖ਼ੈਰ ਕੁੜੇ
ਮੁੱਦਤਾਂ ਦਾ ਭਰਿਆ ਹਾਂ
ਹੁਣ ਧੁੱਲਣਾ ਚੌਂਦਾ ਆ
ਮੈਂ ਕੀ, 'ਤੇ ਕਾਤੋਂ ਆਂ?
ਸਭ ਭੁੱਲਣਾ ਚੌਂਦਾ ਆ
Sidhu Moose Wale ਦਾ
ਦਿਲ ਹੀ ਨਹੀਂਓ ਲੱਗਦਾ
ਬਾਕ਼ੀ ਤਾਂ ਖ਼ੈਰ ਕੁੜੇ
ਬਾਕ਼ੀ ਤਾਂ ਖ਼ੈਰ ਕੁੜੇ
ਮੇਰਾ ਜੀ ਨਹੀਂਓ ਲੱਗਦਾ
ਬਾਕ਼ੀ ਤਾਂ ਖ਼ੈਰ ਕੁੜੇ
ਨੀ ਮੇਰਾ ਜੀ ਨਹੀਂਓ ਲੱਗਦਾ
ਬੇਰੰਗ ਜੀ ਦੁਨੀਆਂ ਦਾ impression ਲੱਗਦਾ ਐ
ਚੁੱਪ ਇੰਨਾ ਜ਼ਿਆਦੇ ਆ depression ਲੱਗਦਾ ਐ
ਲੱਗਦਾ ਜਜ਼ਬਾਤਾਂ ਦਾ collide ਹੋ ਗਿਆ ਐ
ਮੈਂਨੂੰ ਮੁਆਫ਼ ਕਰੀ ਜ਼ਿੰਦਗੀ suicide ਹੋ ਗਿਆ ਐ
ਮੈਂਨੂੰ ਮੁਆਫ਼ ਕਰੀ ਜ਼ਿੰਦਗੀ suicide ਹੋ ਗਿਆ ਐ
ਅਲਵਿਦਾ!
⏱️ Synced Lyrics
[00:05.61] It's Jay B
[00:08.69]
[00:21.23] ਆਸੇ-ਪਾਸੇ ਮੇਲੇ ਨੇ
[00:23.62] ਪਰ feel alone ਕਰਾਂ
[00:26.13] ਕੋਲੇ phone ਤਾਂ ਦੋ-ਦੋ ਨੇ
[00:28.91] ਪਰ ਕੀਨੂੰ phone ਕਰਾਂ?
[00:31.84] ਸਭ ਕੁੱਝ ਤਾਂ ਹੋ ਗਿਆ ਐ
[00:33.98] ਤੈਨੂੰ ਕੀ ਨਹੀਂਓ ਲੱਗਦਾ
[00:36.90] ਬਾਕ਼ੀ ਤਾਂ ਖ਼ੈਰ ਕੁੜੇ
[00:39.08] ਨੀ ਮੇਰਾ ਜੀ ਨਹੀਂਓ ਲੱਗਦਾ
[00:42.38] ਬਾਕ਼ੀ ਤਾਂ ਖ਼ੈਰ ਕੁੜੇ
[00:45.15] ਮੇਰਾ ਜੀ ਨਹੀਂਓ ਲੱਗਦਾ
[00:47.04] ਬਾਕ਼ੀ ਤਾਂ ਖ਼ੈਰ ਕੁੜੇ
[00:50.29] ਨੀ ਮੇਰਾ ਜੀ ਨਹੀਂਓ ਲੱਗਦਾ
[00:54.54] ਚਿੱਤ ਕਰੇ ਕਿਹ ਦਾ ਏਕ talk 'ਚ
[00:56.51] ਚਿੱਤ ਕਰੇ ਰਲ ਜਾਵਾਂ ਖ਼ਾਬ 'ਚ
[00:58.99] ਹੋ ਦਿਲ ਵਿੱਚ ਦਰਦ ਐ ਅੰਤਾਂ ਦਾ
[01:01.25] Suicidal thought ਨੇ ਦਿਮਾਗ਼ 'ਚ
[01:04.32] ਹੋ, ਚਿੱਤ ਨਾ ਕੋਈ ਕਰਦਾ ਬੁਲਾਉਣ ਨੂੰ
[01:06.73] ਹਾਂ, ਚਿੱਤ ਨਹੀਂਓ ਕਰਦਾ ਜਿਉਣ ਨੂੰ
[01:09.34] ਹਾਂ, ਜ਼ਿੰਦਗੀ ਜੀ ਚੰਗੀ ਨਹੀਂਓ ਲੱਗਦੀ
[01:11.78] ਪਤਾ ਨਹੀਂ की ਚੱਲੇ ਐ ਖ਼ਿਲਾਕ਼ 'ਚ
[01:14.54] ਤੂੰ ਦਿਲ ਦੇ ਨੇੜੇ ਐ
[01:16.88] ਤਾਂ ਦੱਸਦਾ ਰਹਿੰਦਾ ਆ
[01:19.34] ਕੋਈ weak ਨਾ ਸਮਝ ਲਵੇ
[01:22.44] ਤਾਂ ਹੱਸਦਾ ਰਹਿੰਦਾ ਆ
[01:24.99] ਸਭ ਇੰਨਾ ਜ਼ਿਆਦੇ ਐ
[01:27.29] ਭੋਰਾ ਵੀ ਨਹੀਂਓ ਲੱਗਦਾ
[01:30.25] ਬਾਕ਼ੀ ਤਾਂ ਖ਼ੈਰ ਕੁੜੇ
[01:32.94] ਮੇਰਾ ਜੀ ਨਹੀਂਓ ਲੱਗਦਾ
[01:35.41] ਬਾਕ਼ੀ ਤਾਂ ਖ਼ੈਰ ਕੁੜੇ
[01:37.93] ਨਹੀਂ ਮੇਰਾ ਜੀ ਨਹੀਂਓ ਲੱਗਦਾ
[01:41.06] ਬਾਕ਼ੀ ਤਾਂ ਖ਼ੈਰ ਕੁੜੇ
[01:46.35] ਮੁੱਦਤਾਂ ਦਾ ਭਰਿਆ ਹਾਂ
[01:48.75] ਹੁਣ ਧੁੱਲਣਾ ਚੌਂਦਾ ਆ
[01:51.60] ਮੈਂ ਕੀ, 'ਤੇ ਕਾਤੋਂ ਆਂ?
[01:53.86] ਸਭ ਭੁੱਲਣਾ ਚੌਂਦਾ ਆ
[01:56.40] Sidhu Moose Wale ਦਾ
[01:59.19] ਦਿਲ ਹੀ ਨਹੀਂਓ ਲੱਗਦਾ
[02:02.06] ਬਾਕ਼ੀ ਤਾਂ ਖ਼ੈਰ ਕੁੜੇ
[02:05.25]
[02:07.48] ਬਾਕ਼ੀ ਤਾਂ ਖ਼ੈਰ ਕੁੜੇ
[02:10.18] ਮੇਰਾ ਜੀ ਨਹੀਂਓ ਲੱਗਦਾ
[02:12.82] ਬਾਕ਼ੀ ਤਾਂ ਖ਼ੈਰ ਕੁੜੇ
[02:15.52] ਨੀ ਮੇਰਾ ਜੀ ਨਹੀਂਓ ਲੱਗਦਾ
[02:19.27] ਬੇਰੰਗ ਜੀ ਦੁਨੀਆਂ ਦਾ impression ਲੱਗਦਾ ਐ
[02:22.96] ਚੁੱਪ ਇੰਨਾ ਜ਼ਿਆਦੇ ਆ depression ਲੱਗਦਾ ਐ
[02:26.94] ਲੱਗਦਾ ਜਜ਼ਬਾਤਾਂ ਦਾ collide ਹੋ ਗਿਆ ਐ
[02:30.67] ਮੈਂਨੂੰ ਮੁਆਫ਼ ਕਰੀ ਜ਼ਿੰਦਗੀ suicide ਹੋ ਗਿਆ ਐ
[02:34.91] ਮੈਂਨੂੰ ਮੁਆਫ਼ ਕਰੀ ਜ਼ਿੰਦਗੀ suicide ਹੋ ਗਿਆ ਐ
[02:38.97] ਅਲਵਿਦਾ!
[02:39.62]
[00:08.69]
[00:21.23] ਆਸੇ-ਪਾਸੇ ਮੇਲੇ ਨੇ
[00:23.62] ਪਰ feel alone ਕਰਾਂ
[00:26.13] ਕੋਲੇ phone ਤਾਂ ਦੋ-ਦੋ ਨੇ
[00:28.91] ਪਰ ਕੀਨੂੰ phone ਕਰਾਂ?
[00:31.84] ਸਭ ਕੁੱਝ ਤਾਂ ਹੋ ਗਿਆ ਐ
[00:33.98] ਤੈਨੂੰ ਕੀ ਨਹੀਂਓ ਲੱਗਦਾ
[00:36.90] ਬਾਕ਼ੀ ਤਾਂ ਖ਼ੈਰ ਕੁੜੇ
[00:39.08] ਨੀ ਮੇਰਾ ਜੀ ਨਹੀਂਓ ਲੱਗਦਾ
[00:42.38] ਬਾਕ਼ੀ ਤਾਂ ਖ਼ੈਰ ਕੁੜੇ
[00:45.15] ਮੇਰਾ ਜੀ ਨਹੀਂਓ ਲੱਗਦਾ
[00:47.04] ਬਾਕ਼ੀ ਤਾਂ ਖ਼ੈਰ ਕੁੜੇ
[00:50.29] ਨੀ ਮੇਰਾ ਜੀ ਨਹੀਂਓ ਲੱਗਦਾ
[00:54.54] ਚਿੱਤ ਕਰੇ ਕਿਹ ਦਾ ਏਕ talk 'ਚ
[00:56.51] ਚਿੱਤ ਕਰੇ ਰਲ ਜਾਵਾਂ ਖ਼ਾਬ 'ਚ
[00:58.99] ਹੋ ਦਿਲ ਵਿੱਚ ਦਰਦ ਐ ਅੰਤਾਂ ਦਾ
[01:01.25] Suicidal thought ਨੇ ਦਿਮਾਗ਼ 'ਚ
[01:04.32] ਹੋ, ਚਿੱਤ ਨਾ ਕੋਈ ਕਰਦਾ ਬੁਲਾਉਣ ਨੂੰ
[01:06.73] ਹਾਂ, ਚਿੱਤ ਨਹੀਂਓ ਕਰਦਾ ਜਿਉਣ ਨੂੰ
[01:09.34] ਹਾਂ, ਜ਼ਿੰਦਗੀ ਜੀ ਚੰਗੀ ਨਹੀਂਓ ਲੱਗਦੀ
[01:11.78] ਪਤਾ ਨਹੀਂ की ਚੱਲੇ ਐ ਖ਼ਿਲਾਕ਼ 'ਚ
[01:14.54] ਤੂੰ ਦਿਲ ਦੇ ਨੇੜੇ ਐ
[01:16.88] ਤਾਂ ਦੱਸਦਾ ਰਹਿੰਦਾ ਆ
[01:19.34] ਕੋਈ weak ਨਾ ਸਮਝ ਲਵੇ
[01:22.44] ਤਾਂ ਹੱਸਦਾ ਰਹਿੰਦਾ ਆ
[01:24.99] ਸਭ ਇੰਨਾ ਜ਼ਿਆਦੇ ਐ
[01:27.29] ਭੋਰਾ ਵੀ ਨਹੀਂਓ ਲੱਗਦਾ
[01:30.25] ਬਾਕ਼ੀ ਤਾਂ ਖ਼ੈਰ ਕੁੜੇ
[01:32.94] ਮੇਰਾ ਜੀ ਨਹੀਂਓ ਲੱਗਦਾ
[01:35.41] ਬਾਕ਼ੀ ਤਾਂ ਖ਼ੈਰ ਕੁੜੇ
[01:37.93] ਨਹੀਂ ਮੇਰਾ ਜੀ ਨਹੀਂਓ ਲੱਗਦਾ
[01:41.06] ਬਾਕ਼ੀ ਤਾਂ ਖ਼ੈਰ ਕੁੜੇ
[01:46.35] ਮੁੱਦਤਾਂ ਦਾ ਭਰਿਆ ਹਾਂ
[01:48.75] ਹੁਣ ਧੁੱਲਣਾ ਚੌਂਦਾ ਆ
[01:51.60] ਮੈਂ ਕੀ, 'ਤੇ ਕਾਤੋਂ ਆਂ?
[01:53.86] ਸਭ ਭੁੱਲਣਾ ਚੌਂਦਾ ਆ
[01:56.40] Sidhu Moose Wale ਦਾ
[01:59.19] ਦਿਲ ਹੀ ਨਹੀਂਓ ਲੱਗਦਾ
[02:02.06] ਬਾਕ਼ੀ ਤਾਂ ਖ਼ੈਰ ਕੁੜੇ
[02:05.25]
[02:07.48] ਬਾਕ਼ੀ ਤਾਂ ਖ਼ੈਰ ਕੁੜੇ
[02:10.18] ਮੇਰਾ ਜੀ ਨਹੀਂਓ ਲੱਗਦਾ
[02:12.82] ਬਾਕ਼ੀ ਤਾਂ ਖ਼ੈਰ ਕੁੜੇ
[02:15.52] ਨੀ ਮੇਰਾ ਜੀ ਨਹੀਂਓ ਲੱਗਦਾ
[02:19.27] ਬੇਰੰਗ ਜੀ ਦੁਨੀਆਂ ਦਾ impression ਲੱਗਦਾ ਐ
[02:22.96] ਚੁੱਪ ਇੰਨਾ ਜ਼ਿਆਦੇ ਆ depression ਲੱਗਦਾ ਐ
[02:26.94] ਲੱਗਦਾ ਜਜ਼ਬਾਤਾਂ ਦਾ collide ਹੋ ਗਿਆ ਐ
[02:30.67] ਮੈਂਨੂੰ ਮੁਆਫ਼ ਕਰੀ ਜ਼ਿੰਦਗੀ suicide ਹੋ ਗਿਆ ਐ
[02:34.91] ਮੈਂਨੂੰ ਮੁਆਫ਼ ਕਰੀ ਜ਼ਿੰਦਗੀ suicide ਹੋ ਗਿਆ ਐ
[02:38.97] ਅਲਵਿਦਾ!
[02:39.62]