Home 🎬 Bollywood 🎵 Pakistani 🎤 English Pop

Sohne Lagde

👤 Sidhu Moose Wala & The PropheC 🎼 Sohne Lagde ⏱️ 3:29
🎵 4804 characters
⏱️ 3:29 duration
🆔 ID: 1026561

📜 Lyrics

Sidhu Moose Wala!
PropheC!

ਵੇ ਤੂੰ 6 ਫੁੱਟ 2 ਤੇ ਮੈਂ 5 ਫੁੱਟ 11 ਵੇ
ਨਾਲ ਤੇਰੇ ਜੁੜ ਗਈਆਂ ਦਿਲ ਦਈਆਂ ਤਾਰਾਂ ਵੇ
ਉਂਝ ਓਹੋ ਕਿਸੇ ਨੂੰ ਵੀ hello ਨਹੀਓ ਕਹਿੰਦੇ
ਪਰ ਭਾਭੀ ਆਲੀ shade ਪਾਈ ਮੈਨੂੰ ਤੇਰੇ ਯਾਰਾਂ ਨੇ
ਮੈਨੂੰ ਸਾਡੇ ਇਹ ਸੰਜੋਗ ਕੱਠੇ ਹੋਣੇ ਲੱਗਦੇ
ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ

ਕੱਲ ਇੱਕ ਸੂਟ 'ਚ ਮੈਂ photo ਸੀ ਖਿਚਾਈ ਵੇ
ਮੇਰੇ ਕਹਿਣ ਤੇ ਤੂੰ ਪਿੰਡ ਬੇਬੇ ਨੂੰ ਦਿਖਾਈ ਵੇ
ਤੇਰੀ photo ਤਾਂ ਮੈਂ ਰੱਖਾਂ phone ਉੱਤੇ ਲਾਈ ਵੇ
ਜੇ ਮੰਨ ਜਾਣ ਸਾਰੇ ਤਾਂ ਮੈਂ ਆਵਾਂ ਚਾਈਂ-ਚਾਈਂ ਵੇ

ਇੱਕ ਦੂਜੇ ਲਈ ਉਹ ਬਣੇ ਆਪਾਂ ਦੋਨੇ ਲੱਗਦੇ
ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ

ਤੇਰੇ ਗਾਣਿਆਂ ਦੇ ਵਾਂਗ ਚੰਨਾ ਰਵਾਂ ਤੇਰੇ ਕੋਲ
ਤੋੜੇ ਅੰਬਰਾਂ ਦੇ ਤਾਰਿਆਂ ਚੋਂ ਲਵਾਂ ਤੈਨੂੰ ਟੋਰ
ਸਾਰੇ ਦਿਲ ਵਾਲੇ lock ਚੰਨਾ ਦਵਾਂ ਹੁਣ ਖੋਲ
ਦਿਲ ਦਿਲ ਨਾਲ ਲਈਏ ਵੇ ਵਟਾ
ਬਿਨ ਤੇਰੇ ਚੰਨਾ ਖੁਆਬ ਸੁੰਨੇ ਲੱਗਦੇ
ਕੱਲੇ-ਕੱਲੇ ਬਿਨ ਤੇਰੇ ਜਿਵੇਂ ਭੁੱਲੇ ਲੱਗਦੇ
ਨੀਂਦਾਂ ਮੇਰੀਆਂ ਤੂੰ ਖੋਣ ਲੱਗ ਪਿਆ ਹੁਣ ਸੁਪਨੇ ਜਗਾਉਣ ਲੱਗ ਪਏ

ਇੱਕ ਦੋਹਾਂ ਦਿਲ ਵਿੱਚ ਅਰਮਾਨ ਜੱਗਦੇ
ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ

ਜੇ ਨਾ ਜੱਚੀ ਤੈਨੂੰ, ਛੱਡ ਦੇਵੀਂ ਦਿੱਤੀ ਛੋਟ ਵੇ
ਮੇਰੇ ਨਾਮ ਪਿੱਛੇ ਤੇਰਾ ਜੱਚੇ Sidhu ਗੋਤ ਵੇ
ਜੇ ਨਾ ਜੱਚੀ ਤੈਨੂੰ, ਛੱਡ ਦੇਵੀਂ ਦਿੱਤੀ ਛੋਟ ਵੇ
ਮੇਰੇ ਨਾਮ ਪਿੱਛੇ ਤੇਰਾ ਜੱਚੇ Sidhu ਗੋਤ ਵੇ
ਮੈਨੂੰ ਵੀ ਪਤਾ ਏ ਤੇਰੇ ਅੱਗੇ-ਪਿੱਛੇ ਬਹੁਤ ਵੇ
ਪਰ ਤੇਰੀ ਮੇਰੀ ਜੋੜੀ ਖੱੜ ਦੇਖੂ Tdot ਵੇ

ਦੇਖੀ ਦੁਨੀਆ ਦੇ couple ਇਹ ਬੌਣੇ ਲੱਗਦੇ
ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ

(ਸੋਹਣੇ ਲੱਗਦੇ)

Fight'ਆਂ ਆਲੀ life ਤੇਰੀ ਕਰ ਦੂੰਗੀ change ਵੇ
ਮੇਰੇ ਨਾਲ ਦੂਣੀ ਤੇਰੀ ਸੋਹਣੀ ਲੱਗੂ Range ਵੇ
ਛੇਤੀ-ਛੇਤੀ ਕਰ ਲੈ ਵਿਚੋਲਾ ਕੋਈ arrange ਵੇ
ਚੜ੍ਹਦੇ ਸਿਆਲ ਦੋਨੇ ਹੋ ਜਈਏ engage ਵੇ

ਤੈਨੂੰ ਮੇਰੇ ਖੁਆਬ ਕਾਹਤੋਂ ਰੋਣੇ-ਧੋਣੇ ਲੱਗਦੇ
ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ

ਦਿਲ ਅੰਬਰਾਂ 'ਚ ਉੱਡੇ ਜਿਵੇਂ ਪੰਛੀ ਵੇ
ਵੇ ਮੈਂ ਕਿੰਨਾਂ ਕੁੱਛ ਸੋਚੀ ਫਿਰਾਂ ਮੰਨ 'ਚ ਹੀ ਵੇ
ਵੇ ਤੂੰ ਪਿੰਡ ਉੱਤੇ ਕਰੀਂ Sidhu Moose Waleya
ਵੇ ਜੱਟੀ ਤੇਰੇ ਉੱਤੇ ਕਰੂ ਸਰਪੰਚੀ ਵੇ
ਜੱਟੀ ਤੇਰੇ ਉੱਤੇ ਕਰੂ ਸਰਪੰਚੀ ਵੇ
ਜੱਟੀ ਤੇਰੇ ਉੱਤੇ ਕਰੂ ਸਰਪੰਚੀ ਵੇ

⏱️ Synced Lyrics

[00:06.79] Sidhu Moose Wala!
[00:09.64] PropheC!
[00:11.00] ਵੇ ਤੂੰ 6 ਫੁੱਟ 2 ਤੇ ਮੈਂ 5 ਫੁੱਟ 11 ਵੇ
[00:14.32] ਨਾਲ ਤੇਰੇ ਜੁੜ ਗਈਆਂ ਦਿਲ ਦਈਆਂ ਤਾਰਾਂ ਵੇ
[00:17.19] ਉਂਝ ਓਹੋ ਕਿਸੇ ਨੂੰ ਵੀ hello ਨਹੀਓ ਕਹਿੰਦੇ
[00:19.31] ਪਰ ਭਾਭੀ ਆਲੀ shade ਪਾਈ ਮੈਨੂੰ ਤੇਰੇ ਯਾਰਾਂ ਨੇ
[00:22.32] ਮੈਨੂੰ ਸਾਡੇ ਇਹ ਸੰਜੋਗ ਕੱਠੇ ਹੋਣੇ ਲੱਗਦੇ
[00:24.91] ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
[00:27.93] ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
[00:30.75] ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
[00:33.74]
[00:45.40] ਕੱਲ ਇੱਕ ਸੂਟ 'ਚ ਮੈਂ photo ਸੀ ਖਿਚਾਈ ਵੇ
[00:48.13] ਮੇਰੇ ਕਹਿਣ ਤੇ ਤੂੰ ਪਿੰਡ ਬੇਬੇ ਨੂੰ ਦਿਖਾਈ ਵੇ
[00:51.33] ਤੇਰੀ photo ਤਾਂ ਮੈਂ ਰੱਖਾਂ phone ਉੱਤੇ ਲਾਈ ਵੇ
[00:53.86] ਜੇ ਮੰਨ ਜਾਣ ਸਾਰੇ ਤਾਂ ਮੈਂ ਆਵਾਂ ਚਾਈਂ-ਚਾਈਂ ਵੇ
[00:58.23] ਇੱਕ ਦੂਜੇ ਲਈ ਉਹ ਬਣੇ ਆਪਾਂ ਦੋਨੇ ਲੱਗਦੇ
[01:00.76] ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
[01:03.60] ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
[01:06.49] ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
[01:10.72]
[01:15.36] ਤੇਰੇ ਗਾਣਿਆਂ ਦੇ ਵਾਂਗ ਚੰਨਾ ਰਵਾਂ ਤੇਰੇ ਕੋਲ
[01:18.19] ਤੋੜੇ ਅੰਬਰਾਂ ਦੇ ਤਾਰਿਆਂ ਚੋਂ ਲਵਾਂ ਤੈਨੂੰ ਟੋਰ
[01:21.09] ਸਾਰੇ ਦਿਲ ਵਾਲੇ lock ਚੰਨਾ ਦਵਾਂ ਹੁਣ ਖੋਲ
[01:23.95] ਦਿਲ ਦਿਲ ਨਾਲ ਲਈਏ ਵੇ ਵਟਾ
[01:27.05] ਬਿਨ ਤੇਰੇ ਚੰਨਾ ਖੁਆਬ ਸੁੰਨੇ ਲੱਗਦੇ
[01:29.35] ਕੱਲੇ-ਕੱਲੇ ਬਿਨ ਤੇਰੇ ਜਿਵੇਂ ਭੁੱਲੇ ਲੱਗਦੇ
[01:33.54] ਨੀਂਦਾਂ ਮੇਰੀਆਂ ਤੂੰ ਖੋਣ ਲੱਗ ਪਿਆ ਹੁਣ ਸੁਪਨੇ ਜਗਾਉਣ ਲੱਗ ਪਏ
[01:39.65] ਇੱਕ ਦੋਹਾਂ ਦਿਲ ਵਿੱਚ ਅਰਮਾਨ ਜੱਗਦੇ
[01:42.59] ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
[01:45.34] ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
[01:48.12] ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
[01:54.27] ਜੇ ਨਾ ਜੱਚੀ ਤੈਨੂੰ, ਛੱਡ ਦੇਵੀਂ ਦਿੱਤੀ ਛੋਟ ਵੇ
[01:57.03] ਮੇਰੇ ਨਾਮ ਪਿੱਛੇ ਤੇਰਾ ਜੱਚੇ Sidhu ਗੋਤ ਵੇ
[02:00.56]
[02:02.72] ਜੇ ਨਾ ਜੱਚੀ ਤੈਨੂੰ, ਛੱਡ ਦੇਵੀਂ ਦਿੱਤੀ ਛੋਟ ਵੇ
[02:05.64] ਮੇਰੇ ਨਾਮ ਪਿੱਛੇ ਤੇਰਾ ਜੱਚੇ Sidhu ਗੋਤ ਵੇ
[02:08.37] ਮੈਨੂੰ ਵੀ ਪਤਾ ਏ ਤੇਰੇ ਅੱਗੇ-ਪਿੱਛੇ ਬਹੁਤ ਵੇ
[02:11.07] ਪਰ ਤੇਰੀ ਮੇਰੀ ਜੋੜੀ ਖੱੜ ਦੇਖੂ Tdot ਵੇ
[02:15.29] ਦੇਖੀ ਦੁਨੀਆ ਦੇ couple ਇਹ ਬੌਣੇ ਲੱਗਦੇ
[02:17.98] ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
[02:20.93] ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
[02:23.73] ਵੇ ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
[02:26.80]
[02:29.09] (ਸੋਹਣੇ ਲੱਗਦੇ)
[02:33.19] Fight'ਆਂ ਆਲੀ life ਤੇਰੀ ਕਰ ਦੂੰਗੀ change ਵੇ
[02:35.60] ਮੇਰੇ ਨਾਲ ਦੂਣੀ ਤੇਰੀ ਸੋਹਣੀ ਲੱਗੂ Range ਵੇ
[02:38.81] ਛੇਤੀ-ਛੇਤੀ ਕਰ ਲੈ ਵਿਚੋਲਾ ਕੋਈ arrange ਵੇ
[02:41.56] ਚੜ੍ਹਦੇ ਸਿਆਲ ਦੋਨੇ ਹੋ ਜਈਏ engage ਵੇ
[02:45.54] ਤੈਨੂੰ ਮੇਰੇ ਖੁਆਬ ਕਾਹਤੋਂ ਰੋਣੇ-ਧੋਣੇ ਲੱਗਦੇ
[02:48.47] ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
[02:51.32] ਆਪਾਂ ਦੋਨੋ ਜਾਣੇ ਕੱਠੇ ਕਿੰਨੇ ਸੋਹਣੇ ਲੱਗਦੇ
[02:54.05] ਨਾਲ ਖੜਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ
[02:57.89]
[03:02.86] ਦਿਲ ਅੰਬਰਾਂ 'ਚ ਉੱਡੇ ਜਿਵੇਂ ਪੰਛੀ ਵੇ
[03:05.29] ਵੇ ਮੈਂ ਕਿੰਨਾਂ ਕੁੱਛ ਸੋਚੀ ਫਿਰਾਂ ਮੰਨ 'ਚ ਹੀ ਵੇ
[03:08.28] ਵੇ ਤੂੰ ਪਿੰਡ ਉੱਤੇ ਕਰੀਂ Sidhu Moose Waleya
[03:11.16] ਵੇ ਜੱਟੀ ਤੇਰੇ ਉੱਤੇ ਕਰੂ ਸਰਪੰਚੀ ਵੇ
[03:13.98] ਜੱਟੀ ਤੇਰੇ ਉੱਤੇ ਕਰੂ ਸਰਪੰਚੀ ਵੇ
[03:16.76] ਜੱਟੀ ਤੇਰੇ ਉੱਤੇ ਕਰੂ ਸਰਪੰਚੀ ਵੇ
[03:19.57]

⭐ Rate These Lyrics

Average: 0.0/5 • 0 ratings