Koi Vi Nahi
🎵 2468 characters
⏱️ 3:09 duration
🆔 ID: 10274730
📜 Lyrics
ਤੂ ਐਂਵੇ ਰੁੱਸੇਯਾ ਨਾ ਕਰ ਮੇਰੀ ਸੋਹਣੀਏ
ਐਂਵੇ ਰੁੱਸੇਯਾ ਨਾ ਕਰ ਮੇਰੀ ਹੀਰੀਏ
ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
ਕੇ ਤੇਰੇ ਬਾਜਓਂ ਕੋਈ ਵੀ ਨਹੀ
ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
ਕੇ ਤੇਰੇ ਬਾਜਓਂ ਕੋਈ ਵੀ ਨਹੀ
ਵੇ ਕਾਹਨੂੰ ਇੰਨਾ ਤੂ ਸਤੌਨੈ ਮਰਜਾਣੇਆ
ਜਾਣ ਜਾਣ ਕੇ ਰਵਉਨੈ ਮਰਜਾਣੇਆ
ਜੇ ਮੇਰੇ ਬਾਜਓਂ ਕੋਈ ਵੀ ਨਹੀ ਤੇਰਾ
ਜੇ ਮੇਰੇ ਬਾਜਓਂ ਕੋਈ ਵੀ ਨਹੀ
ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
ਕੇ ਤੇਰੇ ਬਾਜਓਂ ਕੋਈ ਵੀ ਨਹੀ
ਜੇ ਪ੍ਯਾਸ ਲਗੇਗੀ ਤੈਨੂ
ਮੈਂ ਬਣ ਜਾਵਾਂਗਾ ਪਾਣੀ
ਜੋ ਪੜ੍ਹ ਕੇ ਤੂ ਖੁਸ਼ ਹੋਵੇ
ਮੈਂ ਬਣ ਜੁ ਓਹੀ ਕਹਾਣੀ
ਜੇ ਪ੍ਯਾਸ ਲਗੇਗੀ ਤੈਨੂ
ਮੈਂ ਬਣ ਜਾਵਾਂਗਾ ਪਾਣੀ
ਜੋ ਪੜ੍ਹ ਕੇ ਤੂ ਖੁਸ਼ ਹੋਵੇ
ਮੈਂ ਬਣ ਜੁ ਓਹੀ ਕਹਾਣੀ
ਮੈਂ ਕਰਦੀ ਹਾਂ ਪ੍ਯਾਰ ਸੋਹਣੇਆ
ਵੇ ਤੇਰਾ ਐਤਬਾਰ ਸੋਹਣੇਆ
ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
ਕੇ ਤੇਰੇ ਬਾਜਓਂ ਕੋਈ ਵੀ ਨਹੀ
ਕੇ ਤੇਰੇ ਬਜਓਂ ਕੋਈ ਵੀ ਨਹੀ ਸੋਹਣੀਏ
ਕੇ ਤੇਰੇ ਬਜਓਂ ਕੋਈ ਵੀ ਨਹੀ (ਕੋਈ ਵੀ ਨਹੀ)
ਕੇ ਤੇਰੇ ਬਾਜਓਂ ਕੋਈ ਵੀ ਨਹੀ ਸੋਹਣੀਏ
ਤੇਰੇ ਬਾਜਓਂ ਕੋਈ ਵੀ ਨਹੀ
ਮੇਰਾ ਰੱਬ ਹੈ ਗਵਾਹ ਸੋਹਣੇਆ
ਮੇਰਾ ਰੱਬ ਹੈ ਗਵਾਹ ਸੋਹਣੇਆ
ਮੈਂ ਓਦੋਂ ਤੱਕ ਪ੍ਯਾਰ ਕਰੁ
ਜਦੋਂ ਤੱਕ ਮੇਰੇ ਸਾਹ ਸੋਹਣੇਆ
ਮੈਂ ਓਦੋਂ ਤੱਕ ਪ੍ਯਾਰ ਕਰੁ
ਜਦੋਂ ਤੱਕ ਮੇਰੇ ਸਾਹ ਸੋਹਣੇਆ
ਮੈਂ ਓਦੋਂ ਤੱਕ ਨਾਲ ਰਹੂ
ਜਦੋਂ ਤੱਕ ਮੇਰੇ ਸਾਹ ਸੋਹਣੀਏ
ਮੈਂ ਓਦੋਂ ਤੱਕ ਨਾਲ ਰਹੂ
ਜਦੋਂ ਤੱਕ ਮੇਰੇ ਸਾਹ ਸੋਹਣੀਏ
ਐਂਵੇ ਰੁੱਸੇਯਾ ਨਾ ਕਰ ਮੇਰੀ ਹੀਰੀਏ
ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
ਕੇ ਤੇਰੇ ਬਾਜਓਂ ਕੋਈ ਵੀ ਨਹੀ
ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
ਕੇ ਤੇਰੇ ਬਾਜਓਂ ਕੋਈ ਵੀ ਨਹੀ
ਵੇ ਕਾਹਨੂੰ ਇੰਨਾ ਤੂ ਸਤੌਨੈ ਮਰਜਾਣੇਆ
ਜਾਣ ਜਾਣ ਕੇ ਰਵਉਨੈ ਮਰਜਾਣੇਆ
ਜੇ ਮੇਰੇ ਬਾਜਓਂ ਕੋਈ ਵੀ ਨਹੀ ਤੇਰਾ
ਜੇ ਮੇਰੇ ਬਾਜਓਂ ਕੋਈ ਵੀ ਨਹੀ
ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
ਕੇ ਤੇਰੇ ਬਾਜਓਂ ਕੋਈ ਵੀ ਨਹੀ
ਜੇ ਪ੍ਯਾਸ ਲਗੇਗੀ ਤੈਨੂ
ਮੈਂ ਬਣ ਜਾਵਾਂਗਾ ਪਾਣੀ
ਜੋ ਪੜ੍ਹ ਕੇ ਤੂ ਖੁਸ਼ ਹੋਵੇ
ਮੈਂ ਬਣ ਜੁ ਓਹੀ ਕਹਾਣੀ
ਜੇ ਪ੍ਯਾਸ ਲਗੇਗੀ ਤੈਨੂ
ਮੈਂ ਬਣ ਜਾਵਾਂਗਾ ਪਾਣੀ
ਜੋ ਪੜ੍ਹ ਕੇ ਤੂ ਖੁਸ਼ ਹੋਵੇ
ਮੈਂ ਬਣ ਜੁ ਓਹੀ ਕਹਾਣੀ
ਮੈਂ ਕਰਦੀ ਹਾਂ ਪ੍ਯਾਰ ਸੋਹਣੇਆ
ਵੇ ਤੇਰਾ ਐਤਬਾਰ ਸੋਹਣੇਆ
ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
ਕੇ ਤੇਰੇ ਬਾਜਓਂ ਕੋਈ ਵੀ ਨਹੀ
ਕੇ ਤੇਰੇ ਬਜਓਂ ਕੋਈ ਵੀ ਨਹੀ ਸੋਹਣੀਏ
ਕੇ ਤੇਰੇ ਬਜਓਂ ਕੋਈ ਵੀ ਨਹੀ (ਕੋਈ ਵੀ ਨਹੀ)
ਕੇ ਤੇਰੇ ਬਾਜਓਂ ਕੋਈ ਵੀ ਨਹੀ ਸੋਹਣੀਏ
ਤੇਰੇ ਬਾਜਓਂ ਕੋਈ ਵੀ ਨਹੀ
ਮੇਰਾ ਰੱਬ ਹੈ ਗਵਾਹ ਸੋਹਣੇਆ
ਮੇਰਾ ਰੱਬ ਹੈ ਗਵਾਹ ਸੋਹਣੇਆ
ਮੈਂ ਓਦੋਂ ਤੱਕ ਪ੍ਯਾਰ ਕਰੁ
ਜਦੋਂ ਤੱਕ ਮੇਰੇ ਸਾਹ ਸੋਹਣੇਆ
ਮੈਂ ਓਦੋਂ ਤੱਕ ਪ੍ਯਾਰ ਕਰੁ
ਜਦੋਂ ਤੱਕ ਮੇਰੇ ਸਾਹ ਸੋਹਣੇਆ
ਮੈਂ ਓਦੋਂ ਤੱਕ ਨਾਲ ਰਹੂ
ਜਦੋਂ ਤੱਕ ਮੇਰੇ ਸਾਹ ਸੋਹਣੀਏ
ਮੈਂ ਓਦੋਂ ਤੱਕ ਨਾਲ ਰਹੂ
ਜਦੋਂ ਤੱਕ ਮੇਰੇ ਸਾਹ ਸੋਹਣੀਏ
⏱️ Synced Lyrics
[00:16.95] ਤੂ ਐਂਵੇ ਰੁੱਸੇਯਾ ਨਾ ਕਰ ਮੇਰੀ ਸੋਹਣੀਏ
[00:22.32] ਐਂਵੇ ਰੁੱਸੇਯਾ ਨਾ ਕਰ ਮੇਰੀ ਹੀਰੀਏ
[00:25.92] ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
[00:29.81] ਕੇ ਤੇਰੇ ਬਾਜਓਂ ਕੋਈ ਵੀ ਨਹੀ
[00:34.88] ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
[00:39.06] ਕੇ ਤੇਰੇ ਬਾਜਓਂ ਕੋਈ ਵੀ ਨਹੀ
[00:44.48] ਵੇ ਕਾਹਨੂੰ ਇੰਨਾ ਤੂ ਸਤੌਨੈ ਮਰਜਾਣੇਆ
[00:49.16] ਜਾਣ ਜਾਣ ਕੇ ਰਵਉਨੈ ਮਰਜਾਣੇਆ
[00:53.06] ਜੇ ਮੇਰੇ ਬਾਜਓਂ ਕੋਈ ਵੀ ਨਹੀ ਤੇਰਾ
[00:57.19] ਜੇ ਮੇਰੇ ਬਾਜਓਂ ਕੋਈ ਵੀ ਨਹੀ
[01:01.74] ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
[01:06.46] ਕੇ ਤੇਰੇ ਬਾਜਓਂ ਕੋਈ ਵੀ ਨਹੀ
[01:33.05] ਜੇ ਪ੍ਯਾਸ ਲਗੇਗੀ ਤੈਨੂ
[01:35.05] ਮੈਂ ਬਣ ਜਾਵਾਂਗਾ ਪਾਣੀ
[01:37.43] ਜੋ ਪੜ੍ਹ ਕੇ ਤੂ ਖੁਸ਼ ਹੋਵੇ
[01:39.68] ਮੈਂ ਬਣ ਜੁ ਓਹੀ ਕਹਾਣੀ
[01:42.03] ਜੇ ਪ੍ਯਾਸ ਲਗੇਗੀ ਤੈਨੂ
[01:44.34] ਮੈਂ ਬਣ ਜਾਵਾਂਗਾ ਪਾਣੀ
[01:46.47] ਜੋ ਪੜ੍ਹ ਕੇ ਤੂ ਖੁਸ਼ ਹੋਵੇ
[01:48.92] ਮੈਂ ਬਣ ਜੁ ਓਹੀ ਕਹਾਣੀ
[01:50.42] ਮੈਂ ਕਰਦੀ ਹਾਂ ਪ੍ਯਾਰ ਸੋਹਣੇਆ
[01:54.27] ਵੇ ਤੇਰਾ ਐਤਬਾਰ ਸੋਹਣੇਆ
[01:58.85] ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
[02:03.67] ਕੇ ਤੇਰੇ ਬਾਜਓਂ ਕੋਈ ਵੀ ਨਹੀ
[02:08.41] ਕੇ ਤੇਰੇ ਬਜਓਂ ਕੋਈ ਵੀ ਨਹੀ ਸੋਹਣੀਏ
[02:13.07] ਕੇ ਤੇਰੇ ਬਜਓਂ ਕੋਈ ਵੀ ਨਹੀ (ਕੋਈ ਵੀ ਨਹੀ)
[02:17.25] ਕੇ ਤੇਰੇ ਬਾਜਓਂ ਕੋਈ ਵੀ ਨਹੀ ਸੋਹਣੀਏ
[02:22.09] ਤੇਰੇ ਬਾਜਓਂ ਕੋਈ ਵੀ ਨਹੀ
[02:27.02] ਮੇਰਾ ਰੱਬ ਹੈ ਗਵਾਹ ਸੋਹਣੇਆ
[02:32.18] ਮੇਰਾ ਰੱਬ ਹੈ ਗਵਾਹ ਸੋਹਣੇਆ
[02:36.41] ਮੈਂ ਓਦੋਂ ਤੱਕ ਪ੍ਯਾਰ ਕਰੁ
[02:39.15] ਜਦੋਂ ਤੱਕ ਮੇਰੇ ਸਾਹ ਸੋਹਣੇਆ
[02:42.74] ਮੈਂ ਓਦੋਂ ਤੱਕ ਪ੍ਯਾਰ ਕਰੁ
[02:46.07] ਜਦੋਂ ਤੱਕ ਮੇਰੇ ਸਾਹ ਸੋਹਣੇਆ
[02:49.34] ਮੈਂ ਓਦੋਂ ਤੱਕ ਨਾਲ ਰਹੂ
[02:52.88] ਜਦੋਂ ਤੱਕ ਮੇਰੇ ਸਾਹ ਸੋਹਣੀਏ
[02:56.46] ਮੈਂ ਓਦੋਂ ਤੱਕ ਨਾਲ ਰਹੂ
[02:59.62] ਜਦੋਂ ਤੱਕ ਮੇਰੇ ਸਾਹ ਸੋਹਣੀਏ
[00:22.32] ਐਂਵੇ ਰੁੱਸੇਯਾ ਨਾ ਕਰ ਮੇਰੀ ਹੀਰੀਏ
[00:25.92] ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
[00:29.81] ਕੇ ਤੇਰੇ ਬਾਜਓਂ ਕੋਈ ਵੀ ਨਹੀ
[00:34.88] ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
[00:39.06] ਕੇ ਤੇਰੇ ਬਾਜਓਂ ਕੋਈ ਵੀ ਨਹੀ
[00:44.48] ਵੇ ਕਾਹਨੂੰ ਇੰਨਾ ਤੂ ਸਤੌਨੈ ਮਰਜਾਣੇਆ
[00:49.16] ਜਾਣ ਜਾਣ ਕੇ ਰਵਉਨੈ ਮਰਜਾਣੇਆ
[00:53.06] ਜੇ ਮੇਰੇ ਬਾਜਓਂ ਕੋਈ ਵੀ ਨਹੀ ਤੇਰਾ
[00:57.19] ਜੇ ਮੇਰੇ ਬਾਜਓਂ ਕੋਈ ਵੀ ਨਹੀ
[01:01.74] ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
[01:06.46] ਕੇ ਤੇਰੇ ਬਾਜਓਂ ਕੋਈ ਵੀ ਨਹੀ
[01:33.05] ਜੇ ਪ੍ਯਾਸ ਲਗੇਗੀ ਤੈਨੂ
[01:35.05] ਮੈਂ ਬਣ ਜਾਵਾਂਗਾ ਪਾਣੀ
[01:37.43] ਜੋ ਪੜ੍ਹ ਕੇ ਤੂ ਖੁਸ਼ ਹੋਵੇ
[01:39.68] ਮੈਂ ਬਣ ਜੁ ਓਹੀ ਕਹਾਣੀ
[01:42.03] ਜੇ ਪ੍ਯਾਸ ਲਗੇਗੀ ਤੈਨੂ
[01:44.34] ਮੈਂ ਬਣ ਜਾਵਾਂਗਾ ਪਾਣੀ
[01:46.47] ਜੋ ਪੜ੍ਹ ਕੇ ਤੂ ਖੁਸ਼ ਹੋਵੇ
[01:48.92] ਮੈਂ ਬਣ ਜੁ ਓਹੀ ਕਹਾਣੀ
[01:50.42] ਮੈਂ ਕਰਦੀ ਹਾਂ ਪ੍ਯਾਰ ਸੋਹਣੇਆ
[01:54.27] ਵੇ ਤੇਰਾ ਐਤਬਾਰ ਸੋਹਣੇਆ
[01:58.85] ਕੇ ਤੇਰੇ ਬਾਜਓਂ ਕੋਈ ਵੀ ਨਹੀ ਮੇਰਾ
[02:03.67] ਕੇ ਤੇਰੇ ਬਾਜਓਂ ਕੋਈ ਵੀ ਨਹੀ
[02:08.41] ਕੇ ਤੇਰੇ ਬਜਓਂ ਕੋਈ ਵੀ ਨਹੀ ਸੋਹਣੀਏ
[02:13.07] ਕੇ ਤੇਰੇ ਬਜਓਂ ਕੋਈ ਵੀ ਨਹੀ (ਕੋਈ ਵੀ ਨਹੀ)
[02:17.25] ਕੇ ਤੇਰੇ ਬਾਜਓਂ ਕੋਈ ਵੀ ਨਹੀ ਸੋਹਣੀਏ
[02:22.09] ਤੇਰੇ ਬਾਜਓਂ ਕੋਈ ਵੀ ਨਹੀ
[02:27.02] ਮੇਰਾ ਰੱਬ ਹੈ ਗਵਾਹ ਸੋਹਣੇਆ
[02:32.18] ਮੇਰਾ ਰੱਬ ਹੈ ਗਵਾਹ ਸੋਹਣੇਆ
[02:36.41] ਮੈਂ ਓਦੋਂ ਤੱਕ ਪ੍ਯਾਰ ਕਰੁ
[02:39.15] ਜਦੋਂ ਤੱਕ ਮੇਰੇ ਸਾਹ ਸੋਹਣੇਆ
[02:42.74] ਮੈਂ ਓਦੋਂ ਤੱਕ ਪ੍ਯਾਰ ਕਰੁ
[02:46.07] ਜਦੋਂ ਤੱਕ ਮੇਰੇ ਸਾਹ ਸੋਹਣੇਆ
[02:49.34] ਮੈਂ ਓਦੋਂ ਤੱਕ ਨਾਲ ਰਹੂ
[02:52.88] ਜਦੋਂ ਤੱਕ ਮੇਰੇ ਸਾਹ ਸੋਹਣੀਏ
[02:56.46] ਮੈਂ ਓਦੋਂ ਤੱਕ ਨਾਲ ਰਹੂ
[02:59.62] ਜਦੋਂ ਤੱਕ ਮੇਰੇ ਸਾਹ ਸੋਹਣੀਏ