Home 🎬 Bollywood 🎵 Pakistani 🎤 English Pop

Main Tenu Samjhawan -Unplugged

👤 Rahat Fateh Ali Khan 🎼 Virsa ⏱️ 4:39
🎵 2915 characters
⏱️ 4:39 duration
🆔 ID: 10312857

📜 Lyrics

ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ
ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ

ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ
ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ
ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
ਤੂੰ ਦਿਲ, ਤੂੰਹੀਓਂ ਜਾਨ ਮੇਰੀ

ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ
ਹਾਏ, ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
ਤੂੰ ਦਿਲ, ਤੂੰਹੀਓਂ ਜਾਨ ਮੇਰੀ
ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ

ਮੇਰੇ ਦਿਲ ਵਿੱਚ ਰਹਿ ਕੇ ਮੇਰੇ ਦਿਲ ਦਾ ਹਾਲ ਨਾ ਜਾਣੇ
ਤੇਰੇ ਬਾਝੋਂ ਕੱਲਿਆਂ ਬਹਿ ਕੇ ਰੁੰਦੇ ਨੈਨ ਨਾ ਮਾਣੇ
ਜੀਨਾ ਮੇਰਾ, ਹਾਏ, ਮਰਨਾ ਮੇਰਾ ਨਾਲ ਤੇਰੇ ਸੀ
ਕਰ ਏਤਬਾਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
ਤੂੰ ਦਿਲ, ਤੂੰਹੀਓਂ ਜਾਨ ਮੇਰੀ

ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ

ਵੇ ਚੰਗਾ ਨਹੀਓਂ ਕੀਤਾ, ਬੀਬਾ
ਵੇ ਚੰਗਾ ਨਹੀਓਂ ਕੀਤਾ, ਬੀਬਾ, ਦਿਲ ਮੇਰਾ ਤੋੜ ਕੇ
ਵੇ ਬੜਾ ਪਛਤਾਈਆਂ ਅੱਖਾਂ
ਵੇ ਬੜਾ ਪਛਤਾਈਆਂ ਅੱਖਾਂ ਤੇਰੇ ਨਾਲ ਜੋੜ ਕੇ

ਸੁੰਝੀਆਂ-ਸੁੰਝੀਆਂ ਦਿਲ ਦੀਆਂ ਗਲੀਆਂ
ਸੁੰਝੀਆਂ ਮੇਰੀਆਂ ਬਾਂਹਵਾਂ
ਆਜਾ, ਤੇਰੀਆਂ ਖੁਸ਼ਬੂ ਵਾਹ ਲੂੰ
ਲੱਭਦੀਆਂ ਮੇਰੀਆਂ ਸਾਹਵਾਂ

ਤੇਰੇ ਬਿਨਾਂ, ਹਾਏ, ਕਿਵੇਂ ਕਰਾਂ ਦੂਰ ਉਦਾਸੀ?
ਦਿਲ ਬੇਕ਼ਰਾਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
ਤੂੰ ਦਿਲ ਤੂੰਹੀਓਂ ਜਾਨ ਮੇਰੀ

ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ
ਹਾਏ, ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ
ਤੂੰ ਦਿਲ, ਤੂੰਹੀਓਂ ਜਾਨ ਮੇਰੀ

ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਾਝੋਂ ਲਗਦਾ ਜੀਅ

⭐ Rate These Lyrics

Average: 0.0/5 • 0 ratings