Home 🎬 Bollywood 🎵 Pakistani 🎤 English Pop

Dil Malanga

👤 Armaan Malik, Nimrat Khaira 🎼 Dil Malanga ⏱️ 2:24
🎵 1621 characters
⏱️ 2:24 duration
🆔 ID: 10336969

📜 Lyrics

ਦਿਲ ਮਲੰਗਾਂ ਇਸ਼ਕ 'ਚ ਤੇਰੇ ਤੇਰੀ ਗਲੀ ਫਿਰਦਾ
ਥਾ ਸਿਆਨਾ, ਅੱਜਕੱਲ੍ਹ ਪਾਗਲ ਦਿਲ ਮੇਰਾ ਲਗਦਾ
ਦਿਲ ਮਲੰਗਾਂ ਇਸ਼ਕ 'ਚ ਤੇਰੇ ਤੇਰੀ ਗਲੀ ਫਿਰਦਾ
ਥਾ ਸਿਆਨਾ, ਅੱਜਕੱਲ੍ਹ ਪਾਗਲ ਦਿਲ ਮੇਰਾ ਲਗਦਾ

ਇਸ ਪਾਗਲਪਨ ਨੂੰ ਹੀ ਸਾਰੇ ਇਸ਼ਕ ਕਹਿੰਦੇ ਐ
ਇਹਦੇ ਦਮ ਤੋਂ ਹੀ ਜ਼ਿੰਦਾ, ਸੋਹਣੀਏ, ਆਸ਼ਿਕ ਰਹਿੰਦੇ ਐ

ਦਿਲ ਮਲੰਗਾਂ ਇਸ਼ਕ 'ਚ ਤੇਰੇ ਤੇਰੀ ਗਲੀ ਫਿਰਦਾ
ਥਾ ਸਿਆਨਾ, ਅੱਜਕੱਲ੍ਹ ਪਾਗਲ ਦਿਲ ਮੇਰਾ ਲਗਦਾ

ਅੱਖੀਆਂ ਚੁਰਾ ਕੇ, ਦੂਰ-ਦੂਰ ਜਾਕੇ ਫ਼ਾਇਦਾ ਨਹੀਂ ਹੈ ਕੋਈ
ਗੱਲ ਮੇਰੀ, ਯਾਰਾ, ਮਾਨ ਜਾ
ਹੁਣ-ਹੁਣ ਮਿਲਿਆ, ਲੈਕੇ ਮੈਨੂੰ ਚੱਲਿਆ, ਕ਼ਾਇਦਾ ਨਹੀਂ ਹੈ ਕੋਈ
ਪਹਿਲਾਂ ਮੈਨੂੰ, ਯਾਰਾ, ਜਾਨ ਜਾ

ਦੋ ਸੱਚੇ ਦਿਲਾਂ ਨੂੰ ਤਾਂ ਉਹ ਰੱਬ ਹੀ ਮਿਲਾਉਂਦਾ ਐ
ਜੋ ਰੱਬ ਮਿਲਾਉਂਦਾ ਐ, ਵਿਛੋੜਾ ਕਦੇ ਨਈਂ ਆਉਂਦਾ ਐ

ਦਿਲ ਮਲੰਗਾਂ ਇਸ਼ਕ 'ਚ ਤੇਰੇ ਤੇਰੀ ਗਲੀ ਫਿਰਦਾ
ਥਾ ਸਿਆਨਾ, ਅੱਜਕੱਲ੍ਹ ਪਾਗਲ ਦਿਲ ਮੇਰਾ ਲਗਦਾ

ਦਿਲ ਮਲੰਗਾਂ

⏱️ Synced Lyrics

[00:06.60] ਦਿਲ ਮਲੰਗਾਂ ਇਸ਼ਕ 'ਚ ਤੇਰੇ ਤੇਰੀ ਗਲੀ ਫਿਰਦਾ
[00:12.65] ਥਾ ਸਿਆਨਾ, ਅੱਜਕੱਲ੍ਹ ਪਾਗਲ ਦਿਲ ਮੇਰਾ ਲਗਦਾ
[00:18.74] ਦਿਲ ਮਲੰਗਾਂ ਇਸ਼ਕ 'ਚ ਤੇਰੇ ਤੇਰੀ ਗਲੀ ਫਿਰਦਾ
[00:24.95] ਥਾ ਸਿਆਨਾ, ਅੱਜਕੱਲ੍ਹ ਪਾਗਲ ਦਿਲ ਮੇਰਾ ਲਗਦਾ
[00:29.97] ਇਸ ਪਾਗਲਪਨ ਨੂੰ ਹੀ ਸਾਰੇ ਇਸ਼ਕ ਕਹਿੰਦੇ ਐ
[00:36.17] ਇਹਦੇ ਦਮ ਤੋਂ ਹੀ ਜ਼ਿੰਦਾ, ਸੋਹਣੀਏ, ਆਸ਼ਿਕ ਰਹਿੰਦੇ ਐ
[00:42.64] ਦਿਲ ਮਲੰਗਾਂ ਇਸ਼ਕ 'ਚ ਤੇਰੇ ਤੇਰੀ ਗਲੀ ਫਿਰਦਾ
[00:48.77] ਥਾ ਸਿਆਨਾ, ਅੱਜਕੱਲ੍ਹ ਪਾਗਲ ਦਿਲ ਮੇਰਾ ਲਗਦਾ
[00:54.78]
[01:06.98] ਅੱਖੀਆਂ ਚੁਰਾ ਕੇ, ਦੂਰ-ਦੂਰ ਜਾਕੇ ਫ਼ਾਇਦਾ ਨਹੀਂ ਹੈ ਕੋਈ
[01:13.18] ਗੱਲ ਮੇਰੀ, ਯਾਰਾ, ਮਾਨ ਜਾ
[01:18.74] ਹੁਣ-ਹੁਣ ਮਿਲਿਆ, ਲੈਕੇ ਮੈਨੂੰ ਚੱਲਿਆ, ਕ਼ਾਇਦਾ ਨਹੀਂ ਹੈ ਕੋਈ
[01:24.93] ਪਹਿਲਾਂ ਮੈਨੂੰ, ਯਾਰਾ, ਜਾਨ ਜਾ
[01:30.38] ਦੋ ਸੱਚੇ ਦਿਲਾਂ ਨੂੰ ਤਾਂ ਉਹ ਰੱਬ ਹੀ ਮਿਲਾਉਂਦਾ ਐ
[01:35.76] ਜੋ ਰੱਬ ਮਿਲਾਉਂਦਾ ਐ, ਵਿਛੋੜਾ ਕਦੇ ਨਈਂ ਆਉਂਦਾ ਐ
[01:44.62] ਦਿਲ ਮਲੰਗਾਂ ਇਸ਼ਕ 'ਚ ਤੇਰੇ ਤੇਰੀ ਗਲੀ ਫਿਰਦਾ
[01:49.77] ਥਾ ਸਿਆਨਾ, ਅੱਜਕੱਲ੍ਹ ਪਾਗਲ ਦਿਲ ਮੇਰਾ ਲਗਦਾ
[01:55.54]
[02:06.62] ਦਿਲ ਮਲੰਗਾਂ
[02:08.16]

⭐ Rate These Lyrics

Average: 0.0/5 • 0 ratings