Home 🎬 Bollywood 🎵 Pakistani 🎤 English Pop

Coka (DjPunjab.CoM)

👤 Sukhe Muzical Doctorz (DjPunjab.CoM) 🎼 Coka (DjPunjab.CoM) ⏱️ 2:21
🎵 3149 characters
⏱️ 2:21 duration
🆔 ID: 10444204

📜 Lyrics

ਹਾਏ, ਨੀ ਤੇਰਾ ਕੋਕਾ
ਕੋਕਾ-ਕੋਕਾ-ਕੋਕਾ, ਕੋਕਾ-ਕੋਕਾ-ਕੋਕਾ
ਬਿੱਲੋ, ਨੀ ਤੇਰਾ ਕੋਕਾ
ਕੋਕਾ-ਕੋਕਾ-ਕੋਕਾ, ਕੋਕਾ-ਕੋਕਾ-ਕੋਕਾ

ਨੀ ਮਿਤਰਾਂ ਨੂੰ ਮਾਰ ਮੁਕਾਵੇ
ਨੀ ਦਿਲ ਵਿੱਚ ਵੜ੍ਹਦਾ ਜਾਵੇ
ਹੋ, ਨਖ਼ਰਾ full ਵਿਖਾਵੇ

ਹਾਏ, ਨੀ ਤੇਰਾ ਕੋਕਾ
ਕੋਕਾ-ਕੋਕਾ-ਕੋਕਾ, ਕੋਕਾ-ਕੋਕਾ-ਕੋਕਾ
ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ-ਕੋਕਾ
ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ...

ਕਲਕੱਤੇ ਤੋਂ ਲਿਆਂਦਾ ਆ
ਲਿਆਂਦਾ ਗੁਜਰਾਤ ਤੋਂ, ਲਿਆਂਦਾ ਗੁਜਰਾਤ ਤੋਂ
ਤੰਗ ਮੈਨੂੰ ਕਰੀ ਜਾਂਦਾ
Baby, ਕੱਲ ਰਾਤ ਤੋਂ, ਹਾਂ, baby, ਕੱਲ ਰਾਤ ਤੋਂ

ਕਲਕੱਤੇ ਤੋਂ ਲਿਆਂਦਾ ਆ
ਲਿਆਂਦਾ ਗੁਜਰਾਤ ਤੋਂ, ਲਿਆਂਦਾ ਗੁਜਰਾਤ ਤੋਂ
ਤੰਗ ਮੈਨੂੰ ਕਰੀ ਜਾਂਦਾ
Baby, ਕੱਲ ਰਾਤ ਤੋਂ, ਹਾਂ, baby, ਕੱਲ ਰਾਤ ਤੋਂ

ਥੋੜ੍ਹਾ ਜਿਹਾ tricky ਲਗਦੈ
Trippy, trippy ਲਗਦੈ
ਮੈਨੂੰ ਤੇ hippy ਲਗਦੈ

ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ
ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ
ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ
ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ

ਹਾਏ, ਨੀ ਤੇਰਾ...
ਬਿੱਲੋ, ਨੀ ਤੇਰਾ...
ਹਾਏ, ਨੀ ਤੇਰਾ...
ਬਿੱਲੋ, ਨੀ ਤੇਰਾ...

ਸਿਰ ਮੇਰਾ ਫ਼ੜਿਆ ਐ
ਨਸ਼ਾ ਮੈਨੂੰ ਚੜ੍ਹਿਆ ਐ, ਨਸ਼ਾ ਮੈਨੂੰ ਚੜ੍ਹਿਆ
ਲੱਗੇ ਜਿੱਦਾਂ ਅੰਬਰਾਂ ਦਾ ਚੰਨ ਘਰੇ ਵੜ੍ਹਿਆ ਐ
ਚੰਨ ਘਰੇ ਵੜ੍ਹਿਆ

ਸਿਰ ਮੇਰਾ ਫ਼ੜਿਆ ਐ
ਨਸ਼ਾ ਮੈਨੂੰ ਚੜ੍ਹਿਆ ਐ, ਨਸ਼ਾ ਮੈਨੂੰ ਚੜ੍ਹਿਆ
ਲੱਗੇ ਜਿੱਦਾਂ ਅੰਬਰਾਂ ਦਾ ਚੰਨ ਘਰੇ ਵੜ੍ਹਿਆ ਐ
ਚੰਨ ਘਰੇ ਵੜ੍ਹਿਆ

ਨੀ ਸੁਪਨਾ ਸੱਚ ਕਰਣ ਦੇ
ਨੀ ਅੱਜ too much ਕਰਣ ਦੇ
Jaani ਨੂੰ touch ਕਰਣ ਦੇ

ਹਾਏ, ਨੀ ਤੇਰਾ ਕੋਕਾ
ਕੋਕਾ-ਕੋਕਾ-ਕੋਕਾ, ਕੋਕਾ-ਕੋਕਾ-ਕੋਕਾ
ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ-ਕੋਕਾ
ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ...

ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ
ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ
ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ
ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ

⏱️ Synced Lyrics

[00:00.40] ਹਾਏ, ਨੀ ਤੇਰਾ ਕੋਕਾ
[00:01.71] ਕੋਕਾ-ਕੋਕਾ-ਕੋਕਾ, ਕੋਕਾ-ਕੋਕਾ-ਕੋਕਾ
[00:05.51] ਬਿੱਲੋ, ਨੀ ਤੇਰਾ ਕੋਕਾ
[00:06.93] ਕੋਕਾ-ਕੋਕਾ-ਕੋਕਾ, ਕੋਕਾ-ਕੋਕਾ-ਕੋਕਾ
[00:10.53] ਨੀ ਮਿਤਰਾਂ ਨੂੰ ਮਾਰ ਮੁਕਾਵੇ
[00:13.21] ਨੀ ਦਿਲ ਵਿੱਚ ਵੜ੍ਹਦਾ ਜਾਵੇ
[00:15.80] ਹੋ, ਨਖ਼ਰਾ full ਵਿਖਾਵੇ
[00:19.57] ਹਾਏ, ਨੀ ਤੇਰਾ ਕੋਕਾ
[00:20.97] ਕੋਕਾ-ਕੋਕਾ-ਕੋਕਾ, ਕੋਕਾ-ਕੋਕਾ-ਕੋਕਾ
[00:24.65] ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ-ਕੋਕਾ
[00:27.91] ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ...
[00:30.38] ਕਲਕੱਤੇ ਤੋਂ ਲਿਆਂਦਾ ਆ
[00:31.72] ਲਿਆਂਦਾ ਗੁਜਰਾਤ ਤੋਂ, ਲਿਆਂਦਾ ਗੁਜਰਾਤ ਤੋਂ
[00:35.53] ਤੰਗ ਮੈਨੂੰ ਕਰੀ ਜਾਂਦਾ
[00:37.05] Baby, ਕੱਲ ਰਾਤ ਤੋਂ, ਹਾਂ, baby, ਕੱਲ ਰਾਤ ਤੋਂ
[00:40.44] ਕਲਕੱਤੇ ਤੋਂ ਲਿਆਂਦਾ ਆ
[00:42.02] ਲਿਆਂਦਾ ਗੁਜਰਾਤ ਤੋਂ, ਲਿਆਂਦਾ ਗੁਜਰਾਤ ਤੋਂ
[00:45.86] ਤੰਗ ਮੈਨੂੰ ਕਰੀ ਜਾਂਦਾ
[00:47.19] Baby, ਕੱਲ ਰਾਤ ਤੋਂ, ਹਾਂ, baby, ਕੱਲ ਰਾਤ ਤੋਂ
[00:50.23] ਥੋੜ੍ਹਾ ਜਿਹਾ tricky ਲਗਦੈ
[00:52.97] Trippy, trippy ਲਗਦੈ
[00:55.36] ਮੈਨੂੰ ਤੇ hippy ਲਗਦੈ
[00:59.20] ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ
[01:01.52] ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ
[01:04.27] ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ
[01:06.87] ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ
[01:11.86] ਹਾਏ, ਨੀ ਤੇਰਾ...
[01:14.46] ਬਿੱਲੋ, ਨੀ ਤੇਰਾ...
[01:17.01] ਹਾਏ, ਨੀ ਤੇਰਾ...
[01:19.67] ਬਿੱਲੋ, ਨੀ ਤੇਰਾ...
[01:22.83] ਸਿਰ ਮੇਰਾ ਫ਼ੜਿਆ ਐ
[01:24.11] ਨਸ਼ਾ ਮੈਨੂੰ ਚੜ੍ਹਿਆ ਐ, ਨਸ਼ਾ ਮੈਨੂੰ ਚੜ੍ਹਿਆ
[01:27.98] ਲੱਗੇ ਜਿੱਦਾਂ ਅੰਬਰਾਂ ਦਾ ਚੰਨ ਘਰੇ ਵੜ੍ਹਿਆ ਐ
[01:30.56] ਚੰਨ ਘਰੇ ਵੜ੍ਹਿਆ
[01:33.02] ਸਿਰ ਮੇਰਾ ਫ਼ੜਿਆ ਐ
[01:34.40] ਨਸ਼ਾ ਮੈਨੂੰ ਚੜ੍ਹਿਆ ਐ, ਨਸ਼ਾ ਮੈਨੂੰ ਚੜ੍ਹਿਆ
[01:38.15] ਲੱਗੇ ਜਿੱਦਾਂ ਅੰਬਰਾਂ ਦਾ ਚੰਨ ਘਰੇ ਵੜ੍ਹਿਆ ਐ
[01:40.72] ਚੰਨ ਘਰੇ ਵੜ੍ਹਿਆ
[01:42.58] ਨੀ ਸੁਪਨਾ ਸੱਚ ਕਰਣ ਦੇ
[01:45.01] ਨੀ ਅੱਜ too much ਕਰਣ ਦੇ
[01:47.56] Jaani ਨੂੰ touch ਕਰਣ ਦੇ
[01:51.49] ਹਾਏ, ਨੀ ਤੇਰਾ ਕੋਕਾ
[01:52.89] ਕੋਕਾ-ਕੋਕਾ-ਕੋਕਾ, ਕੋਕਾ-ਕੋਕਾ-ਕੋਕਾ
[01:56.77] ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ-ਕੋਕਾ
[01:59.91] ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ, ਕੋ-ਕੋ-ਕੋ-ਕੋ...
[02:04.23] ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ
[02:06.72] ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ
[02:09.32] ਹਾਏ, ਨੀ ਤੇਰਾ ਕੋਕਾ-ਕੋਕਾ-ਕੋਕਾ
[02:11.99] ਬਿੱਲੋ, ਨੀ ਤੇਰਾ ਕੋਕਾ-ਕੋਕਾ-ਕੋਕਾ
[02:15.21]

⭐ Rate These Lyrics

Average: 0.0/5 • 0 ratings