Home 🎬 Bollywood 🎵 Pakistani 🎤 English Pop

I'm Good

👤 Bhalwaan, Signature By Sb 🎼 I'm Good ⏱️ 3:54
🎵 6373 characters
⏱️ 3:54 duration
🆔 ID: 10517031

📜 Lyrics

ਇੱਥੇ ਇਲਮ-ਸਲਾਹਾਂ ਦੇਣ ਲੱਖਾਂ ਆਉਂਦੇ ਆਂ
ਤੇ ਆਪਾਂ ਲਈ ਨਹੀਂ ਕਦੇ
ਸਾਲ਼ੀ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ
ਆਪਾਂ ਕਹੀ ਨਹੀਂ ਕਦੇ

ਕਿਤੇ ਚੱਲ ਜਾਏ ਨਾ ਮੈਥੋਂ, ਬਣ ਜਾਏ ਨਾ ਮਜਬੂਰੀ
ਨੀ ਮੈਂ ਅੱਕਿਆ ਬੜਾ ਆਂ, ਮੈਥੋਂ ਫਾਸਲਾ ਜ਼ਰੂਰੀ
ਐਥੇ ਦਸ ਬੰਦੇ ਨਾਲ਼, ਤਾਂ ਵੀ safety ਨਹੀਂ ਪੂਰੀ
ਕਹਿੰਦੇ, "ਮਿਰਜਾ ਮਰਾ ਗਈ ਰੰਨਾਂ ਸੋਹਣੀਆਂ ਦੀ ਚੂਰੀ"

ਤਾਈਓਂ ਰੱਬ ਰਾਖਾ, ਰੱਖਿਆ ਕੋਈ ਗ਼ੈਰ ਨਹੀਂ
ਉਹਦੀ ਕਿਰਪਾ ਪਚਾ ਗਈ ਸਾਨੂੰ ਜ਼ਹਿਰ ਵੀ
ਸ਼ੌਂਕ ਪਾਲ਼ ਕੇ ਵਿਚਾਲ਼ੇ ਕਿੰਨੇ ਛੱਡਤੇ
ਪਾ ਕੇ ਅੱਧ ਵਿੱਚ ਛੱਡਿਆ ਕੋਈ ਬੈਰ ਨਹੀਂ

ਲਹਿਰ ਫੋਕੀ ਫੁਕਰੀ ਦੀ ਦੇਣ ਬੜੇ ਆਉਂਦੇ ਆਂ
ਤੇ ਆਪਾਂ ਲਈ ਨਹੀਂ ਕਦੇ
ਓਦਾਂ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ
ਆਪਾਂ ਕਹੀ ਨਹੀਂ ਕਦੇ

ਓ, ਇੱਥੇ ਇਲਮ-ਸਲਾਹਾਂ ਦੇਣ ਲੱਖਾਂ ਆਉਂਦੇ ਆਂ
ਤੇ ਆਪਾਂ ਲਈ ਨਹੀਂ ਕਦੇ
ਓਦਾਂ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ
ਆਪਾਂ ਕਹੀ ਨਹੀਂ ਕਦੇ

ਮੇਰੇ ਸੁਫ਼ਨੇ ਆਂ ਵੱਡੇ, ਰਾਤਾਂ ਜਾਗ ਕੇ ਲੰਘਾਵਾਂ
ਜਿੱਥੇ ਸੋਚ ਵੀ ਨਹੀਂ ਪੈਂਦੀ, ਹੱਥ ਓਥੇ ਤਕ ਪਾਵਾਂ
ਜਿੱਥੋਂ ਲੰਘਦੀ ਨਹੀਂ ਸਾਡੀ, ਓਥੋਂ ਅੜ ਕੇ ਲੰਘਾਵਾਂ
ਸਾਰੇ line 'ਚ ਖੜ੍ਹਾ ਦੇ, ਦੱਸ ਕੀਹਨੂੰ ਹੱਥ ਲਾਵਾਂ

ਨੀ ਮੈਂ ਐਡਾ ਵੀ ਨਹੀਂ ਤਕੜਾ ਕੋਈ ਸ਼ਾਇਰ ਨੀ
ਸਾਲ਼ਾ ਸਰਨਾ ਵੀ ਮੇਰੇ ਤੋਂ ਬਗ਼ੈਰ ਨਹੀਂ
ਨੀ ਮੈਂ ਨਸ਼ੇ 'ਚ ਨਹੀਂ ਹੈਗਾ, ਜਾਨੇ ਮੇਰੀਏ
ਕਾਲ਼ੀ ਐਨਕਾਂ ਦੇ ਪਿੱਛੇ ਹੋ ਰਹੀ ਲਹਿਰ ਨੀ

ਓ, ਆ ਕੇ ਆਖ਼ਰੀ ਪੰਨੇ 'ਤੇ ਛਾਉਣ ਬੜੇ ਆਉਂਦੇ ਆਂ
ਤੇ ਪੂਰੀ ਪਈ ਨਹੀਂ ਕਦੇ
ਸਾਲ਼ੀ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ
ਆਪਾਂ ਕਹੀ ਨਹੀਂ ਕਦੇ

ਓ, ਇੱਥੇ ਇਲਮ-ਸਲਾਹਾਂ ਦੇਣ ਲੱਖਾਂ ਆਉਂਦੇ ਆਂ
ਤੇ ਆਪਾਂ ਲਈ ਨਹੀਂ ਕਦੇ
ਸਾਲ਼ੀ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ
ਆਪਾਂ ਕਹੀ ਨਹੀਂ ਕਦੇ

ਓ, ਪੌਣੇ-ਪੰਜ ਲੱਖ week ਦੇ, ਨੀ ਯਾਰ ਤੇਰਾ peak 'ਤੇ
ਤੇ ਰਹਿੰਦੇ ਸਾਲ਼ੇ ਚੀਕਦੇ
ਇਹ ਮੇਰਾ downfall ਉਡੀਕਦੇ, ਤੇ ਮੌਕੇ ਆਂ ਉਲੀਕਦੇ
ਹਾਏ, ਟੱਪੀ ਨਹੀਓਂ ਜਾਂਦੀ ਕਿਤੇ ਖਿੱਚਦੇ ਆਂ ਲੀਕ ਤੇ

ਵੈਰੀ ਗਿਣਤੀ 'ਚ ਥੋੜ੍ਹ ਦੇ ਬੜੇ ਆਂ
ਓ, ਸਾਨੂੰ ਮੋੜਦੇ ਬਥੇਰੇ, ਬਿੱਲੋ ਰਾਣੀਏ
ਨੀ ਮਿੱਤਰਾਂ ਤੋੜਦੇ ਬੜੇ ਆਂ

ਓ, ਸਾਨੂੰ ਜੋੜਦੇ ਬਥੇਰੇ, ਬਿੱਲੋ ਰਾਣੀਏ
ਨੀ ਮਿੱਤਰਾਂ ਤੋੜਦੇ ਬੜੇ ਆਂ
(ਓ, ਸਾਨੂੰ ਜੋੜਦੇ ਬਥੇਰੇ, ਬਿੱਲੋ ਰਾਣੀਏ)
(ਨੀ ਮਿੱਤਰਾਂ ਤੋੜਦੇ ਬੜੇ ਆਂ)

ਓ, ਮਹੀਨਾ ਕਰਤਾ ਰਕਾਨੇ busy ਯਾਰ ਨੇ
ਹਾਏ, ਸੌਖੀ ਨਹੀਂ ਤਰੀਕ ਮਿਲ਼ਦੀ
ਅੱਜ birthday ਆ ਮਿੱਤਰਾਂ ਦੇ ਯਾਰ ਦਾ
ਤੇ ਬਹਿਣਾ Harbour 60

ਚੋਂਦੀ ਜੇਬਾਂ 'ਚੋਂ currency ਤੇਰੇ ਯਾਰ ਦੇ
ਤੇ ਲੋਕੀ ਸਾਲ਼ੇ ਤਿੜਦੇ ਬੜੇ ਆਂ
ਓ, ਸਾਨੂੰ ਮੋੜਦੇ ਬਥੇਰੇ, ਬਿੱਲੋ ਰਾਣੀਏ
ਨੀ ਮਿੱਤਰਾਂ ਤੋੜਦੇ ਬੜੇ ਆਂ

ਓ, ਦੇਖੇ note ਵੀ ਬਥੇਰੇ, ਨੀਤ ਬਦਲੀ ਨਹੀਂ ਮੇਰੀ
ਸਭ Gucci ਆ ਰਕਾਨੇ, ਪੈਰੀ ਰੋਲ਼ਤੀ Amiri
ਔਖੇ ਸਮਿਆਂ 'ਚ ਮਿੱਤਰਾਂ ਤੋਂ ਅੱਖ ਨਹੀਂ ਮੈਂ ਫ਼ੇਰੀ
ਬਾਬਾ ਮਿਹਰ ਕਰੇ, ਡਾਲਿਆਂ ਦੀ ਲਾ ਦਿਆਂਗੇ ਢੇਰੀ

ਸਾਡੇ ਕਿਹੜਿਆਂ ਰਾਹਾਂ 'ਤੇ ਪੈ ਗਏ ਪੈਰ ਨੀ?
ਨਵੇਂ tour 'ਤੇ ਹੋਈਦਾ ਨਵੇਂ ਸ਼ਹਿਰ ਨੀ
ਜ਼ਿੰਮੇਵਾਰ ਮੈਂ ਬੜਾ ਆਂ ਪਹਿਲੇ ਦਿਨ ਤੋਂ
ਆ ਕੇ ਫੁਕਰੀ 'ਚ ਕੱਢਿਆ ਕੋਈ fire ਨਹੀਂ

ਓ, ਬਿਨਾਂ ਗੱਲ ਦੀ ਮਸ਼ਹੂਰੀ ਲੈਣ ਬੜੇ ਆਉਂਦੇ ਆਂ
ਤੇ ਆਪਾਂ ਲਈ ਨਹੀਂ ਕਦੇ
ਓਦਾਂ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ
ਆਪਾਂ ਕਹੀ ਨਹੀਂ ਕਦੇ

ਓ, ਸਾਲ਼ੇ ਇਲਮ-ਸਲਾਹਾਂ ਦੇਣ ਲੱਖਾਂ ਆਉਂਦੇ ਆਂ
ਤੇ ਆਪਾਂ ਲਈ ਨਹੀਂ ਕਦੇ
ਓਦਾਂ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ
ਆਪਾਂ ਕਹੀ ਨਹੀਂ ਕਦੇ
ਓ, ਓਦਾਂ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ
ਆਪਾਂ ਕਹੀ ਨਹੀਂ ਕਦੇ

(ਓ, ਸਾਲ਼ੇ ਇਲਮ-ਸਲਾਹਾਂ ਦੇਣ ਲੱਖਾਂ ਆਉਂਦੇ ਆਂ)
(ਤੇ ਆਪਾਂ ਲਈ ਨਹੀਂ ਕਦੇ)
(ਓਦਾਂ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ)
(ਆਪਾਂ ਕਹੀ ਨਹੀਂ ਕਦੇ)

(ਓ, ਸਾਲ਼ੇ ਇਲਮ-ਸਲਾਹਾਂ ਦੇਣ ਲੱਖਾਂ ਆਉਂਦੇ ਆਂ)
(ਤੇ ਆਪਾਂ ਲਈ ਨਹੀਂ ਕਦੇ)
(ਓਦਾਂ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ)
(ਆਪਾਂ ਕਹੀ ਨਹੀਂ ਕਦੇ)

⏱️ Synced Lyrics

[00:09.86] ਇੱਥੇ ਇਲਮ-ਸਲਾਹਾਂ ਦੇਣ ਲੱਖਾਂ ਆਉਂਦੇ ਆਂ
[00:12.22] ਤੇ ਆਪਾਂ ਲਈ ਨਹੀਂ ਕਦੇ
[00:14.77] ਸਾਲ਼ੀ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ
[00:17.32] ਆਪਾਂ ਕਹੀ ਨਹੀਂ ਕਦੇ
[00:19.76] ਕਿਤੇ ਚੱਲ ਜਾਏ ਨਾ ਮੈਥੋਂ, ਬਣ ਜਾਏ ਨਾ ਮਜਬੂਰੀ
[00:22.50] ਨੀ ਮੈਂ ਅੱਕਿਆ ਬੜਾ ਆਂ, ਮੈਥੋਂ ਫਾਸਲਾ ਜ਼ਰੂਰੀ
[00:24.97] ਐਥੇ ਦਸ ਬੰਦੇ ਨਾਲ਼, ਤਾਂ ਵੀ safety ਨਹੀਂ ਪੂਰੀ
[00:27.53] ਕਹਿੰਦੇ, "ਮਿਰਜਾ ਮਰਾ ਗਈ ਰੰਨਾਂ ਸੋਹਣੀਆਂ ਦੀ ਚੂਰੀ"
[00:29.96] ਤਾਈਓਂ ਰੱਬ ਰਾਖਾ, ਰੱਖਿਆ ਕੋਈ ਗ਼ੈਰ ਨਹੀਂ
[00:32.47] ਉਹਦੀ ਕਿਰਪਾ ਪਚਾ ਗਈ ਸਾਨੂੰ ਜ਼ਹਿਰ ਵੀ
[00:34.81] ਸ਼ੌਂਕ ਪਾਲ਼ ਕੇ ਵਿਚਾਲ਼ੇ ਕਿੰਨੇ ਛੱਡਤੇ
[00:37.39] ਪਾ ਕੇ ਅੱਧ ਵਿੱਚ ਛੱਡਿਆ ਕੋਈ ਬੈਰ ਨਹੀਂ
[00:39.94] ਲਹਿਰ ਫੋਕੀ ਫੁਕਰੀ ਦੀ ਦੇਣ ਬੜੇ ਆਉਂਦੇ ਆਂ
[00:42.42] ਤੇ ਆਪਾਂ ਲਈ ਨਹੀਂ ਕਦੇ
[00:45.17] ਓਦਾਂ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ
[00:47.62] ਆਪਾਂ ਕਹੀ ਨਹੀਂ ਕਦੇ
[00:50.13] ਓ, ਇੱਥੇ ਇਲਮ-ਸਲਾਹਾਂ ਦੇਣ ਲੱਖਾਂ ਆਉਂਦੇ ਆਂ
[00:52.54] ਤੇ ਆਪਾਂ ਲਈ ਨਹੀਂ ਕਦੇ
[00:55.23] ਓਦਾਂ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ
[00:57.79] ਆਪਾਂ ਕਹੀ ਨਹੀਂ ਕਦੇ
[01:00.29] ਮੇਰੇ ਸੁਫ਼ਨੇ ਆਂ ਵੱਡੇ, ਰਾਤਾਂ ਜਾਗ ਕੇ ਲੰਘਾਵਾਂ
[01:02.99] ਜਿੱਥੇ ਸੋਚ ਵੀ ਨਹੀਂ ਪੈਂਦੀ, ਹੱਥ ਓਥੇ ਤਕ ਪਾਵਾਂ
[01:05.36] ਜਿੱਥੋਂ ਲੰਘਦੀ ਨਹੀਂ ਸਾਡੀ, ਓਥੋਂ ਅੜ ਕੇ ਲੰਘਾਵਾਂ
[01:08.16] ਸਾਰੇ line 'ਚ ਖੜ੍ਹਾ ਦੇ, ਦੱਸ ਕੀਹਨੂੰ ਹੱਥ ਲਾਵਾਂ
[01:10.33] ਨੀ ਮੈਂ ਐਡਾ ਵੀ ਨਹੀਂ ਤਕੜਾ ਕੋਈ ਸ਼ਾਇਰ ਨੀ
[01:12.84] ਸਾਲ਼ਾ ਸਰਨਾ ਵੀ ਮੇਰੇ ਤੋਂ ਬਗ਼ੈਰ ਨਹੀਂ
[01:15.44] ਨੀ ਮੈਂ ਨਸ਼ੇ 'ਚ ਨਹੀਂ ਹੈਗਾ, ਜਾਨੇ ਮੇਰੀਏ
[01:17.92] ਕਾਲ਼ੀ ਐਨਕਾਂ ਦੇ ਪਿੱਛੇ ਹੋ ਰਹੀ ਲਹਿਰ ਨੀ
[01:20.47] ਓ, ਆ ਕੇ ਆਖ਼ਰੀ ਪੰਨੇ 'ਤੇ ਛਾਉਣ ਬੜੇ ਆਉਂਦੇ ਆਂ
[01:22.98] ਤੇ ਪੂਰੀ ਪਈ ਨਹੀਂ ਕਦੇ
[01:25.60] ਸਾਲ਼ੀ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ
[01:28.14] ਆਪਾਂ ਕਹੀ ਨਹੀਂ ਕਦੇ
[01:30.60] ਓ, ਇੱਥੇ ਇਲਮ-ਸਲਾਹਾਂ ਦੇਣ ਲੱਖਾਂ ਆਉਂਦੇ ਆਂ
[01:33.17] ਤੇ ਆਪਾਂ ਲਈ ਨਹੀਂ ਕਦੇ
[01:35.66] ਸਾਲ਼ੀ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ
[01:38.17] ਆਪਾਂ ਕਹੀ ਨਹੀਂ ਕਦੇ
[01:40.47] ਓ, ਪੌਣੇ-ਪੰਜ ਲੱਖ week ਦੇ, ਨੀ ਯਾਰ ਤੇਰਾ peak 'ਤੇ
[01:43.53] ਤੇ ਰਹਿੰਦੇ ਸਾਲ਼ੇ ਚੀਕਦੇ
[01:45.40] ਇਹ ਮੇਰਾ downfall ਉਡੀਕਦੇ, ਤੇ ਮੌਕੇ ਆਂ ਉਲੀਕਦੇ
[01:48.33] ਹਾਏ, ਟੱਪੀ ਨਹੀਓਂ ਜਾਂਦੀ ਕਿਤੇ ਖਿੱਚਦੇ ਆਂ ਲੀਕ ਤੇ
[01:51.60] ਵੈਰੀ ਗਿਣਤੀ 'ਚ ਥੋੜ੍ਹ ਦੇ ਬੜੇ ਆਂ
[01:55.62] ਓ, ਸਾਨੂੰ ਮੋੜਦੇ ਬਥੇਰੇ, ਬਿੱਲੋ ਰਾਣੀਏ
[01:57.83] ਨੀ ਮਿੱਤਰਾਂ ਤੋੜਦੇ ਬੜੇ ਆਂ
[02:00.64] ਓ, ਸਾਨੂੰ ਜੋੜਦੇ ਬਥੇਰੇ, ਬਿੱਲੋ ਰਾਣੀਏ
[02:02.84] ਨੀ ਮਿੱਤਰਾਂ ਤੋੜਦੇ ਬੜੇ ਆਂ
[02:05.81] (ਓ, ਸਾਨੂੰ ਜੋੜਦੇ ਬਥੇਰੇ, ਬਿੱਲੋ ਰਾਣੀਏ)
[02:08.06] (ਨੀ ਮਿੱਤਰਾਂ ਤੋੜਦੇ ਬੜੇ ਆਂ)
[02:10.88] ਓ, ਮਹੀਨਾ ਕਰਤਾ ਰਕਾਨੇ busy ਯਾਰ ਨੇ
[02:13.16] ਹਾਏ, ਸੌਖੀ ਨਹੀਂ ਤਰੀਕ ਮਿਲ਼ਦੀ
[02:16.19] ਅੱਜ birthday ਆ ਮਿੱਤਰਾਂ ਦੇ ਯਾਰ ਦਾ
[02:18.17] ਤੇ ਬਹਿਣਾ Harbour 60
[02:20.95] ਚੋਂਦੀ ਜੇਬਾਂ 'ਚੋਂ currency ਤੇਰੇ ਯਾਰ ਦੇ
[02:23.28] ਤੇ ਲੋਕੀ ਸਾਲ਼ੇ ਤਿੜਦੇ ਬੜੇ ਆਂ
[02:26.04] ਓ, ਸਾਨੂੰ ਮੋੜਦੇ ਬਥੇਰੇ, ਬਿੱਲੋ ਰਾਣੀਏ
[02:28.12] ਨੀ ਮਿੱਤਰਾਂ ਤੋੜਦੇ ਬੜੇ ਆਂ
[02:30.92] ਓ, ਦੇਖੇ note ਵੀ ਬਥੇਰੇ, ਨੀਤ ਬਦਲੀ ਨਹੀਂ ਮੇਰੀ
[02:33.69] ਸਭ Gucci ਆ ਰਕਾਨੇ, ਪੈਰੀ ਰੋਲ਼ਤੀ Amiri
[02:36.27] ਔਖੇ ਸਮਿਆਂ 'ਚ ਮਿੱਤਰਾਂ ਤੋਂ ਅੱਖ ਨਹੀਂ ਮੈਂ ਫ਼ੇਰੀ
[02:39.04] ਬਾਬਾ ਮਿਹਰ ਕਰੇ, ਡਾਲਿਆਂ ਦੀ ਲਾ ਦਿਆਂਗੇ ਢੇਰੀ
[02:41.36] ਸਾਡੇ ਕਿਹੜਿਆਂ ਰਾਹਾਂ 'ਤੇ ਪੈ ਗਏ ਪੈਰ ਨੀ?
[02:43.85] ਨਵੇਂ tour 'ਤੇ ਹੋਈਦਾ ਨਵੇਂ ਸ਼ਹਿਰ ਨੀ
[02:46.34] ਜ਼ਿੰਮੇਵਾਰ ਮੈਂ ਬੜਾ ਆਂ ਪਹਿਲੇ ਦਿਨ ਤੋਂ
[02:48.90] ਆ ਕੇ ਫੁਕਰੀ 'ਚ ਕੱਢਿਆ ਕੋਈ fire ਨਹੀਂ
[02:51.16] ਓ, ਬਿਨਾਂ ਗੱਲ ਦੀ ਮਸ਼ਹੂਰੀ ਲੈਣ ਬੜੇ ਆਉਂਦੇ ਆਂ
[02:53.91] ਤੇ ਆਪਾਂ ਲਈ ਨਹੀਂ ਕਦੇ
[02:56.37] ਓਦਾਂ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ
[02:58.93] ਆਪਾਂ ਕਹੀ ਨਹੀਂ ਕਦੇ
[03:01.48] ਓ, ਸਾਲ਼ੇ ਇਲਮ-ਸਲਾਹਾਂ ਦੇਣ ਲੱਖਾਂ ਆਉਂਦੇ ਆਂ
[03:03.91] ਤੇ ਆਪਾਂ ਲਈ ਨਹੀਂ ਕਦੇ
[03:06.74] ਓਦਾਂ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ
[03:09.22] ਆਪਾਂ ਕਹੀ ਨਹੀਂ ਕਦੇ
[03:11.51] ਓ, ਓਦਾਂ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ
[03:14.16] ਆਪਾਂ ਕਹੀ ਨਹੀਂ ਕਦੇ
[03:21.76] (ਓ, ਸਾਲ਼ੇ ਇਲਮ-ਸਲਾਹਾਂ ਦੇਣ ਲੱਖਾਂ ਆਉਂਦੇ ਆਂ)
[03:24.05] (ਤੇ ਆਪਾਂ ਲਈ ਨਹੀਂ ਕਦੇ)
[03:26.81] (ਓਦਾਂ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ)
[03:29.37] (ਆਪਾਂ ਕਹੀ ਨਹੀਂ ਕਦੇ)
[03:31.62] (ਓ, ਸਾਲ਼ੇ ਇਲਮ-ਸਲਾਹਾਂ ਦੇਣ ਲੱਖਾਂ ਆਉਂਦੇ ਆਂ)
[03:34.29] (ਤੇ ਆਪਾਂ ਲਈ ਨਹੀਂ ਕਦੇ)
[03:36.93] (ਓਦਾਂ ਦਿਲ 'ਚ ਬਥੇਰੀ ਗੱਲ ਰੜ੍ਹਕੇ ਮੇਰੇ ਵੀ)
[03:39.52] (ਆਪਾਂ ਕਹੀ ਨਹੀਂ ਕਦੇ)
[03:41.17]

⭐ Rate These Lyrics

Average: 0.0/5 • 0 ratings