AKHIYAN - HARKIRAT SANGHA (OFFICIAL MUSIC VIDEO) | DARK CIRCLE DE JAYI NA
🎵 2813 characters
⏱️ 2:34 duration
🆔 ID: 10562516
📜 Lyrics
ਤੈਨੂੰ ਜਿੱਦੇਂ ਦਾ ਤੱਕਿਆ
ਇਹਨਾਂ ਨੂੰ ਜੱਗ ਨਹੀਂ ਸੋਹਣਾ ਲਗਦਾ
ਮੈਂ ਵੀ ਵੇਖਿਆ ਜ਼ੋਰ ਲਾ ਕੇ
ਕਹਿੰਦੀਆਂ, "ਛੱਡ, ਨਹੀਂ ਸੋਹਣਾ ਲਗਦਾ"
ਲਾ ਕੇ ਰੱਖਤੇ ਮਸਕਾਰੇ
ਵੇ ਨਾਲ਼ੇ ਭੁੱਲੀਆਂ ਸੁਰਮ-ਸਲਾਈਆਂ
ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਲਾਉਣੀ ਐਨਕ ਵੀ ਛੱਡਤੀ
ਸ਼ੀਸ਼ੇ ਵਿੱਚ ਹੁਣ ਨਾ ਜਾਣ ਲੁਕੋਈਆਂ
ਹੁਣ ਤਾਂ ਚਿੱਤ ਚੇਤੇ ਵੀ ਨਹੀਂ
ਕਦੋਂ ਸੀ ਆਖ਼ਰੀ ਵਾਰੀ ਰੋਈਆਂ
ਚਾਰੇ ਪਾਸੇ ਤੂੰ ਦਿਸਦੈ
ਜਿੱਧਰ ਵੀ ਵੇਖਾਂ ਨਜ਼ਰ ਘੁੰਮਾ ਕੇ
ਲਾ ਕੇ ਸ਼ੀਸ਼ਾ ਜੇ ਵੇਖਾਂ
ਤੂੰ ਮੂਹਰੇ ਖੜ੍ਹ ਜਾਨਾ ਐ ਆ ਕੇ
ਹਾਲ ਕਿਸੇ ਨੂੰ ਲੱਭਿਆ ਨਹੀਂ
ਮੈਂ ਕਿੰਨਿਆਂ doctor'an ਕੋਲ਼ ਵਿਖਾਈਆਂ
ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਸੂਰਜ ਚੜ੍ਹਦੇ ਤਾਈਂ ਜਾਗਾਂ
ਵੇ ਪਹਿਲਾਂ ਵੱਜਦੇ ਨਹੀਂ ਸੀ ੧੨
ਕੱਚੀ ਨੀਂਦੇ ਈ ਉਠ ਜਾਵਾਂ
ਤੇ ਫ਼ਿਰ ਪਾਣੀ ਦੇ ਛਿੱਟੇ ਮਾਰਾਂ
ਭਾਫ਼ ਦੇ-ਦੇ ਥੱਕ ਗਈਆਂ
ਮੈਂ ਹੁਣ ਤਾਂ Eye Cool ਵੀ ਪਾ ਲਈ
ਤਾਂ ਵੀ ਹਟੇ ਰੜਕਣੋਂ ਨਾ
ਵੇ ਸੰਘਿਆ, ਤੇਰੇ ਨਾਂ ਦੀ ਲਾਲੀ
Dark circle ਦੇ ਜਾਈਂ ਨਾ, ਹਾਂ
Dark circle ਦੇ ਜਾਈਂ ਨਾ
ਮੈਂ ਅੱਖੀਆਂ ਸਾਲਾਂ ਤੀਕ ਬਚਾਈਆਂ
ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਇਹਨਾਂ ਨੂੰ ਜੱਗ ਨਹੀਂ ਸੋਹਣਾ ਲਗਦਾ
ਮੈਂ ਵੀ ਵੇਖਿਆ ਜ਼ੋਰ ਲਾ ਕੇ
ਕਹਿੰਦੀਆਂ, "ਛੱਡ, ਨਹੀਂ ਸੋਹਣਾ ਲਗਦਾ"
ਲਾ ਕੇ ਰੱਖਤੇ ਮਸਕਾਰੇ
ਵੇ ਨਾਲ਼ੇ ਭੁੱਲੀਆਂ ਸੁਰਮ-ਸਲਾਈਆਂ
ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਲਾਉਣੀ ਐਨਕ ਵੀ ਛੱਡਤੀ
ਸ਼ੀਸ਼ੇ ਵਿੱਚ ਹੁਣ ਨਾ ਜਾਣ ਲੁਕੋਈਆਂ
ਹੁਣ ਤਾਂ ਚਿੱਤ ਚੇਤੇ ਵੀ ਨਹੀਂ
ਕਦੋਂ ਸੀ ਆਖ਼ਰੀ ਵਾਰੀ ਰੋਈਆਂ
ਚਾਰੇ ਪਾਸੇ ਤੂੰ ਦਿਸਦੈ
ਜਿੱਧਰ ਵੀ ਵੇਖਾਂ ਨਜ਼ਰ ਘੁੰਮਾ ਕੇ
ਲਾ ਕੇ ਸ਼ੀਸ਼ਾ ਜੇ ਵੇਖਾਂ
ਤੂੰ ਮੂਹਰੇ ਖੜ੍ਹ ਜਾਨਾ ਐ ਆ ਕੇ
ਹਾਲ ਕਿਸੇ ਨੂੰ ਲੱਭਿਆ ਨਹੀਂ
ਮੈਂ ਕਿੰਨਿਆਂ doctor'an ਕੋਲ਼ ਵਿਖਾਈਆਂ
ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਸੂਰਜ ਚੜ੍ਹਦੇ ਤਾਈਂ ਜਾਗਾਂ
ਵੇ ਪਹਿਲਾਂ ਵੱਜਦੇ ਨਹੀਂ ਸੀ ੧੨
ਕੱਚੀ ਨੀਂਦੇ ਈ ਉਠ ਜਾਵਾਂ
ਤੇ ਫ਼ਿਰ ਪਾਣੀ ਦੇ ਛਿੱਟੇ ਮਾਰਾਂ
ਭਾਫ਼ ਦੇ-ਦੇ ਥੱਕ ਗਈਆਂ
ਮੈਂ ਹੁਣ ਤਾਂ Eye Cool ਵੀ ਪਾ ਲਈ
ਤਾਂ ਵੀ ਹਟੇ ਰੜਕਣੋਂ ਨਾ
ਵੇ ਸੰਘਿਆ, ਤੇਰੇ ਨਾਂ ਦੀ ਲਾਲੀ
Dark circle ਦੇ ਜਾਈਂ ਨਾ, ਹਾਂ
Dark circle ਦੇ ਜਾਈਂ ਨਾ
ਮੈਂ ਅੱਖੀਆਂ ਸਾਲਾਂ ਤੀਕ ਬਚਾਈਆਂ
ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
⏱️ Synced Lyrics
[00:10.35] ਤੈਨੂੰ ਜਿੱਦੇਂ ਦਾ ਤੱਕਿਆ
[00:12.58] ਇਹਨਾਂ ਨੂੰ ਜੱਗ ਨਹੀਂ ਸੋਹਣਾ ਲਗਦਾ
[00:15.64] ਮੈਂ ਵੀ ਵੇਖਿਆ ਜ਼ੋਰ ਲਾ ਕੇ
[00:17.82] ਕਹਿੰਦੀਆਂ, "ਛੱਡ, ਨਹੀਂ ਸੋਹਣਾ ਲਗਦਾ"
[00:20.72] ਲਾ ਕੇ ਰੱਖਤੇ ਮਸਕਾਰੇ
[00:23.08] ਵੇ ਨਾਲ਼ੇ ਭੁੱਲੀਆਂ ਸੁਰਮ-ਸਲਾਈਆਂ
[00:25.77] ਹੁਣ ਕਿਸੇ ਹੋਰ ਨੂੰ ਵੇਖਣ ਨਾ
[00:28.14] ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
[00:30.76] ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
[00:33.45] ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
[00:46.84] ਲਾਉਣੀ ਐਨਕ ਵੀ ਛੱਡਤੀ
[00:49.00] ਸ਼ੀਸ਼ੇ ਵਿੱਚ ਹੁਣ ਨਾ ਜਾਣ ਲੁਕੋਈਆਂ
[00:52.06] ਹੁਣ ਤਾਂ ਚਿੱਤ ਚੇਤੇ ਵੀ ਨਹੀਂ
[00:54.31] ਕਦੋਂ ਸੀ ਆਖ਼ਰੀ ਵਾਰੀ ਰੋਈਆਂ
[00:57.37] ਚਾਰੇ ਪਾਸੇ ਤੂੰ ਦਿਸਦੈ
[00:59.43] ਜਿੱਧਰ ਵੀ ਵੇਖਾਂ ਨਜ਼ਰ ਘੁੰਮਾ ਕੇ
[01:02.68] ਲਾ ਕੇ ਸ਼ੀਸ਼ਾ ਜੇ ਵੇਖਾਂ
[01:04.81] ਤੂੰ ਮੂਹਰੇ ਖੜ੍ਹ ਜਾਨਾ ਐ ਆ ਕੇ
[01:07.84] ਹਾਲ ਕਿਸੇ ਨੂੰ ਲੱਭਿਆ ਨਹੀਂ
[01:09.93] ਮੈਂ ਕਿੰਨਿਆਂ doctor'an ਕੋਲ਼ ਵਿਖਾਈਆਂ
[01:12.81] ਹੁਣ ਕਿਸੇ ਹੋਰ ਨੂੰ ਵੇਖਣ ਨਾ
[01:15.06] ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
[01:17.77] ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
[01:20.25] ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
[01:33.61] ਸੂਰਜ ਚੜ੍ਹਦੇ ਤਾਈਂ ਜਾਗਾਂ
[01:35.97] ਵੇ ਪਹਿਲਾਂ ਵੱਜਦੇ ਨਹੀਂ ਸੀ ੧੨
[01:39.12] ਕੱਚੀ ਨੀਂਦੇ ਈ ਉਠ ਜਾਵਾਂ
[01:41.39] ਤੇ ਫ਼ਿਰ ਪਾਣੀ ਦੇ ਛਿੱਟੇ ਮਾਰਾਂ
[01:44.33] ਭਾਫ਼ ਦੇ-ਦੇ ਥੱਕ ਗਈਆਂ
[01:46.52] ਮੈਂ ਹੁਣ ਤਾਂ Eye Cool ਵੀ ਪਾ ਲਈ
[01:49.37] ਤਾਂ ਵੀ ਹਟੇ ਰੜਕਣੋਂ ਨਾ
[01:51.59] ਵੇ ਸੰਘਿਆ, ਤੇਰੇ ਨਾਂ ਦੀ ਲਾਲੀ
[01:54.80] Dark circle ਦੇ ਜਾਈਂ ਨਾ, ਹਾਂ
[01:59.91] Dark circle ਦੇ ਜਾਈਂ ਨਾ
[02:02.12] ਮੈਂ ਅੱਖੀਆਂ ਸਾਲਾਂ ਤੀਕ ਬਚਾਈਆਂ
[02:04.82] ਹੁਣ ਕਿਸੇ ਹੋਰ ਨੂੰ ਵੇਖਣ ਨਾ
[02:07.40] ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
[02:09.89] ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
[02:12.56] ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
[02:15.36] ਹੁਣ ਕਿਸੇ ਹੋਰ ਨੂੰ ਵੇਖਣ ਨਾ
[02:17.84] ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
[02:20.31] ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
[02:23.07] ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
[02:27.11]
[00:12.58] ਇਹਨਾਂ ਨੂੰ ਜੱਗ ਨਹੀਂ ਸੋਹਣਾ ਲਗਦਾ
[00:15.64] ਮੈਂ ਵੀ ਵੇਖਿਆ ਜ਼ੋਰ ਲਾ ਕੇ
[00:17.82] ਕਹਿੰਦੀਆਂ, "ਛੱਡ, ਨਹੀਂ ਸੋਹਣਾ ਲਗਦਾ"
[00:20.72] ਲਾ ਕੇ ਰੱਖਤੇ ਮਸਕਾਰੇ
[00:23.08] ਵੇ ਨਾਲ਼ੇ ਭੁੱਲੀਆਂ ਸੁਰਮ-ਸਲਾਈਆਂ
[00:25.77] ਹੁਣ ਕਿਸੇ ਹੋਰ ਨੂੰ ਵੇਖਣ ਨਾ
[00:28.14] ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
[00:30.76] ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
[00:33.45] ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
[00:46.84] ਲਾਉਣੀ ਐਨਕ ਵੀ ਛੱਡਤੀ
[00:49.00] ਸ਼ੀਸ਼ੇ ਵਿੱਚ ਹੁਣ ਨਾ ਜਾਣ ਲੁਕੋਈਆਂ
[00:52.06] ਹੁਣ ਤਾਂ ਚਿੱਤ ਚੇਤੇ ਵੀ ਨਹੀਂ
[00:54.31] ਕਦੋਂ ਸੀ ਆਖ਼ਰੀ ਵਾਰੀ ਰੋਈਆਂ
[00:57.37] ਚਾਰੇ ਪਾਸੇ ਤੂੰ ਦਿਸਦੈ
[00:59.43] ਜਿੱਧਰ ਵੀ ਵੇਖਾਂ ਨਜ਼ਰ ਘੁੰਮਾ ਕੇ
[01:02.68] ਲਾ ਕੇ ਸ਼ੀਸ਼ਾ ਜੇ ਵੇਖਾਂ
[01:04.81] ਤੂੰ ਮੂਹਰੇ ਖੜ੍ਹ ਜਾਨਾ ਐ ਆ ਕੇ
[01:07.84] ਹਾਲ ਕਿਸੇ ਨੂੰ ਲੱਭਿਆ ਨਹੀਂ
[01:09.93] ਮੈਂ ਕਿੰਨਿਆਂ doctor'an ਕੋਲ਼ ਵਿਖਾਈਆਂ
[01:12.81] ਹੁਣ ਕਿਸੇ ਹੋਰ ਨੂੰ ਵੇਖਣ ਨਾ
[01:15.06] ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
[01:17.77] ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
[01:20.25] ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
[01:33.61] ਸੂਰਜ ਚੜ੍ਹਦੇ ਤਾਈਂ ਜਾਗਾਂ
[01:35.97] ਵੇ ਪਹਿਲਾਂ ਵੱਜਦੇ ਨਹੀਂ ਸੀ ੧੨
[01:39.12] ਕੱਚੀ ਨੀਂਦੇ ਈ ਉਠ ਜਾਵਾਂ
[01:41.39] ਤੇ ਫ਼ਿਰ ਪਾਣੀ ਦੇ ਛਿੱਟੇ ਮਾਰਾਂ
[01:44.33] ਭਾਫ਼ ਦੇ-ਦੇ ਥੱਕ ਗਈਆਂ
[01:46.52] ਮੈਂ ਹੁਣ ਤਾਂ Eye Cool ਵੀ ਪਾ ਲਈ
[01:49.37] ਤਾਂ ਵੀ ਹਟੇ ਰੜਕਣੋਂ ਨਾ
[01:51.59] ਵੇ ਸੰਘਿਆ, ਤੇਰੇ ਨਾਂ ਦੀ ਲਾਲੀ
[01:54.80] Dark circle ਦੇ ਜਾਈਂ ਨਾ, ਹਾਂ
[01:59.91] Dark circle ਦੇ ਜਾਈਂ ਨਾ
[02:02.12] ਮੈਂ ਅੱਖੀਆਂ ਸਾਲਾਂ ਤੀਕ ਬਚਾਈਆਂ
[02:04.82] ਹੁਣ ਕਿਸੇ ਹੋਰ ਨੂੰ ਵੇਖਣ ਨਾ
[02:07.40] ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
[02:09.89] ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
[02:12.56] ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
[02:15.36] ਹੁਣ ਕਿਸੇ ਹੋਰ ਨੂੰ ਵੇਖਣ ਨਾ
[02:17.84] ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
[02:20.31] ਵੇ ਹੁਣ ਕਿਸੇ ਹੋਰ ਨੂੰ ਵੇਖਣ ਨਾ
[02:23.07] ਜੋ ਅੱਖੀਆਂ ਤੇਰੇ ਨਾਲ਼ ਮੈਂ ਲਾਈਆਂ
[02:27.11]