Home 🎬 Bollywood 🎵 Pakistani 🎤 English Pop

Filhall (Female)

👤 Nupur Sanon 🎼 Filhall (Female) ⏱️ 4:18
🎵 3112 characters
⏱️ 4:18 duration
🆔 ID: 10601422

📜 Lyrics

ਮੈਨੂੰ ਪਤਾ ਕਿ ਦੁਨੀਆ ਨੂੰ ਇਹ ਗਵਾਰਾ ਨਹੀਂ ਹੋ ਸਕਦਾ
ਪਰ ਝੂਠ ਕਹਿੰਦੇ ਨੇ ਸਾਰੇ ਕਿ ਪਿਆਰ ਦੁਬਾਰਾ ਨਹੀਂ ਹੋ ਸਕਦਾ
ਪਰ ਝੂਠ ਕਹਿੰਦੇ ਨੇ ਸਾਰੇ ਕਿ ਪਿਆਰ ਦੁਬਾਰਾ ਨਹੀਂ ਹੋ ਸਕਦਾ

ਤੂੰ ਮੈਨੂੰ ਪੁੱਛ ਨਾ ਕੋਈ ਸਵਾਲ
ਹੋ, ਚਲ ਦੂਰ ਕਿਤੇ ਮੇਰੇ ਨਾਲ ਕਿ ਤੇਰੀ ਹੋ ਜਾਊਂ
मैं किसी और की हूँ...
मैं किसी और की हूँ फ़िलहाल

हो, कुछ ऐसा कर कमाल कि तेरी हो जाऊँ
हो, कुछ ऐसा कर कमाल कि तेरी हो जाऊँ
मैं किसी और की हूँ फ़िलहाल
मैं किसी और की हूँ फ़िलहाल कि तेरी हो जाऊँ
मैं किसी और की हूँ फ़िलहाल कि तेरी हो जाऊँ

ਇਹ ਗੱਲ ਤੇ ਗਲਤ ਐ ਜੋ ਵੀ ਕਰ ਰਿਹਾ Jaani
ਪਰ ਇਹ ਵੀ ਦੇਖ ਤੇਰੇ ਬਿਨ ਕਿਵੇਂ ਮਰ ਰਿਹਾ Jaani
ਇਹ ਗੱਲ ਤੇ ਗਲਤ ਐ ਜੋ ਵੀ ਕਰ ਰਿਹਾ Jaani
ਪਰ ਇਹ ਵੀ ਦੇਖ ਤੇਰੇ ਬਿਨ ਕਿਵੇਂ ਮਰ ਰਿਹਾ Jaani

ਮਰ ਜਾਂਗੀ, ਲੈ ਸੰਭਾਲ
ਹੋ, ਮਰ ਜਾਂਗੀ, ਲੈ ਸੰਭਾਲ ਕਿ ਤੇਰੀ ਹੋ ਜਾਊਂ
मैं किसी और की हूँ...
मैं किसी और की हूँ फ़िलहाल कि तेरी हो जाऊँ

पा पा नि गा रे सा नि सा नि सा मा रे सा नि रे
पा पा नि गा रे सा नि सा नि सा नि पा नि पा मा पा
पा पा नि गा रे सा नि सा नि सा मा रे सा नि रे
पा पा नि गा रे सा नि सा नि सा नि पा नि पा मा पा

ਹੁਣ ਰੋਨੀ ਆਂ, ਪਛਤਾਉਨੀ ਆਂ ਕਿ ਚੰਨ ਨਹੀਂ ਹੋਇਆ ਚਕੋਰ ਦਾ
ਹੁਣ ਮੈਂ ਵੀ ਆਂ ਕਿਸੀ ਹੋਰ ਦੀ, ਤੂੰ ਵੀ ਐ ਕਿਸੀ ਹੋਰ ਦਾ
ਹੁਣ ਰੋਨੀ ਆਂ, ਪਛਤਾਉਨੀ ਆਂ ਕਿ ਚੰਨ ਨਹੀਂ ਹੋਇਆ ਚਕੋਰ ਦਾ
ਹੁਣ ਮੈਂ ਵੀ ਆਂ ਕਿਸੀ ਹੋਰ ਦੀ, ਤੂੰ ਵੀ ਐ ਕਿਸੀ ਹੋਰ ਦਾ

ਮੇਰਾ ਦਿਲ ਕਰਦਾ ਐ ਸਵਾਲ
ਤੇਰੀ ਮੋਹੱਬਤ ਦਾ ਕੀ ਹਾਲ?
ਹੋ, ਤੇਰੇ ਬਿਨ ਦਿਨ ਲਗਦੇ ਐ ਸਾਲ
ਕਿ ਛੱਡ ਦੁਨੀਆ ਦਾ ਤੂੰ ਖਿਆਲ
ਆ ਚੱਲ ਟੁਰ ਪੈ ਮੇਰੇ ਨਾਲ
ਕਿ ਮੱਚ ਜਾਨੇ ਦੇ ਬਵਾਲ, ਕਿ ਤੇਰੀ ਹੋ ਜਾਊਂ

मैं किसी और की हूँ...

⏱️ Synced Lyrics

[00:27.83] ਮੈਨੂੰ ਪਤਾ ਕਿ ਦੁਨੀਆ ਨੂੰ ਇਹ ਗਵਾਰਾ ਨਹੀਂ ਹੋ ਸਕਦਾ
[00:34.38] ਪਰ ਝੂਠ ਕਹਿੰਦੇ ਨੇ ਸਾਰੇ ਕਿ ਪਿਆਰ ਦੁਬਾਰਾ ਨਹੀਂ ਹੋ ਸਕਦਾ
[00:41.37] ਪਰ ਝੂਠ ਕਹਿੰਦੇ ਨੇ ਸਾਰੇ ਕਿ ਪਿਆਰ ਦੁਬਾਰਾ ਨਹੀਂ ਹੋ ਸਕਦਾ
[00:47.55] ਤੂੰ ਮੈਨੂੰ ਪੁੱਛ ਨਾ ਕੋਈ ਸਵਾਲ
[00:50.97] ਹੋ, ਚਲ ਦੂਰ ਕਿਤੇ ਮੇਰੇ ਨਾਲ ਕਿ ਤੇਰੀ ਹੋ ਜਾਊਂ
[00:57.76] मैं किसी और की हूँ...
[01:01.15] मैं किसी और की हूँ फ़िलहाल
[01:07.57] हो, कुछ ऐसा कर कमाल कि तेरी हो जाऊँ
[01:14.32] हो, कुछ ऐसा कर कमाल कि तेरी हो जाऊँ
[01:20.99] मैं किसी और की हूँ फ़िलहाल
[01:24.44] मैं किसी और की हूँ फ़िलहाल कि तेरी हो जाऊँ
[01:31.06] मैं किसी और की हूँ फ़िलहाल कि तेरी हो जाऊँ
[01:38.17]
[01:51.14] ਇਹ ਗੱਲ ਤੇ ਗਲਤ ਐ ਜੋ ਵੀ ਕਰ ਰਿਹਾ Jaani
[01:57.98] ਪਰ ਇਹ ਵੀ ਦੇਖ ਤੇਰੇ ਬਿਨ ਕਿਵੇਂ ਮਰ ਰਿਹਾ Jaani
[02:04.43] ਇਹ ਗੱਲ ਤੇ ਗਲਤ ਐ ਜੋ ਵੀ ਕਰ ਰਿਹਾ Jaani
[02:11.13] ਪਰ ਇਹ ਵੀ ਦੇਖ ਤੇਰੇ ਬਿਨ ਕਿਵੇਂ ਮਰ ਰਿਹਾ Jaani
[02:17.75] ਮਰ ਜਾਂਗੀ, ਲੈ ਸੰਭਾਲ
[02:20.90] ਹੋ, ਮਰ ਜਾਂਗੀ, ਲੈ ਸੰਭਾਲ ਕਿ ਤੇਰੀ ਹੋ ਜਾਊਂ
[02:27.69] मैं किसी और की हूँ...
[02:30.97] मैं किसी और की हूँ फ़िलहाल कि तेरी हो जाऊँ
[02:40.63] पा पा नि गा रे सा नि सा नि सा मा रे सा नि रे
[02:47.04] पा पा नि गा रे सा नि सा नि सा नि पा नि पा मा पा
[02:53.82] पा पा नि गा रे सा नि सा नि सा मा रे सा नि रे
[03:00.61] पा पा नि गा रे सा नि सा नि सा नि पा नि पा मा पा
[03:07.70] ਹੁਣ ਰੋਨੀ ਆਂ, ਪਛਤਾਉਨੀ ਆਂ ਕਿ ਚੰਨ ਨਹੀਂ ਹੋਇਆ ਚਕੋਰ ਦਾ
[03:14.51] ਹੁਣ ਮੈਂ ਵੀ ਆਂ ਕਿਸੀ ਹੋਰ ਦੀ, ਤੂੰ ਵੀ ਐ ਕਿਸੀ ਹੋਰ ਦਾ
[03:24.53] ਹੁਣ ਰੋਨੀ ਆਂ, ਪਛਤਾਉਨੀ ਆਂ ਕਿ ਚੰਨ ਨਹੀਂ ਹੋਇਆ ਚਕੋਰ ਦਾ
[03:31.28] ਹੁਣ ਮੈਂ ਵੀ ਆਂ ਕਿਸੀ ਹੋਰ ਦੀ, ਤੂੰ ਵੀ ਐ ਕਿਸੀ ਹੋਰ ਦਾ
[03:37.96] ਮੇਰਾ ਦਿਲ ਕਰਦਾ ਐ ਸਵਾਲ
[03:40.92] ਤੇਰੀ ਮੋਹੱਬਤ ਦਾ ਕੀ ਹਾਲ?
[03:44.32] ਹੋ, ਤੇਰੇ ਬਿਨ ਦਿਨ ਲਗਦੇ ਐ ਸਾਲ
[03:47.68] ਕਿ ਛੱਡ ਦੁਨੀਆ ਦਾ ਤੂੰ ਖਿਆਲ
[03:50.89] ਆ ਚੱਲ ਟੁਰ ਪੈ ਮੇਰੇ ਨਾਲ
[03:54.30] ਕਿ ਮੱਚ ਜਾਨੇ ਦੇ ਬਵਾਲ, ਕਿ ਤੇਰੀ ਹੋ ਜਾਊਂ
[04:04.13] मैं किसी और की हूँ...
[04:09.56]

⭐ Rate These Lyrics

Average: 0.0/5 • 0 ratings