Home 🎬 Bollywood 🎵 Pakistani 🎤 English Pop

Daryaa (Unplugged)

👤 Deveshi Sahgal 🎼 Manmarziyaan (Original Motion Picture Soundtrack) ⏱️ 3:30
🎵 2198 characters
⏱️ 3:30 duration
🆔 ID: 10602903

📜 Lyrics

ਸਾਰਾ ਜੱਗ ਛੱਡ ਕੇ ਬਸ ਤੈਨੂੰ ਹੀ ਹੈ ਚੁਨਿਆ
ਸਾਰਾ ਜੱਗ ਛੱਡ ਕੇ ਬਸ ਤੈਨੂੰ ਹੀ ਹੈ ਚੁਨਿਆ
ਤੈਨੂੰ ਹੀ ਹੈ ਚੁਨਿਆ, ਬਸ ਤੈਨੂੰ ਹੀ ਹੈ ਚੁਨਿਆ

ਲੱਖ ਕਿਹਾ ਦਿਲ ਨੂੰ, ਪਰ ਫ਼ਿਰ ਵੀ ਹੈ ਅੜਿਆ
ਲੱਖ ਕਿਹਾ ਦਿਲ ਨੂੰ, ਪਰ ਫ਼ਿਰ ਵੀ ਹੈ ਅੜਿਆ

ਹੋ, ਬਹ ਗਿਆ ਹੰਝੂਆਂ ਦਾ ਦਰਿਆ
ਤੇਰੇ ਲਈ ਕੀ-ਕੀ ਨਹੀਂ ਕਰਿਆ
ਵੇਖ ਜੀਤੇ-ਜੀ ਮੈਂ ਮਰਿਆ
ਹੋ, ਬਹ ਗਿਆ ਹੰਝੂਆਂ ਦਾ ਦਰਿਆ

हो-ओ, क्यूँ माने नैन ना मेरे ये?
हो-ओ, क्यूँ हटते ना दर से तेरे ये?
क्यूँ माने नैन ना मेरे ये?
हटते ना दर से तेरे ये

ਹੋ-ਓ, ਯੇ ਪਿਆਰ ਸਵਾਲ ਕਿਉਂ ਹੋਇਆ ਜੀ?
ਹੋ-ਓ, ਕਿ ਹਾਲ ਬੇਹਾਲ ਕਿਉਂ ਹੋਇਆ ਜੀ?
ਪਿਆਰ ਸਵਾਲ ਕਿਉਂ ਹੋਇਆ ਜੀ?
ਹਾਲ ਬੇਹਾਲ ਕਿਉਂ ਹੋਇਆ ਜੀ? ਹਾਂ ਜੀ, ਹੋ ਜੀ

ਤੈਨੂੰ ਖ਼ੁਦਾ ਮੰਨਿਆ ਤੇ ਤੈਨੂੰ ਰੱਬ ਮੰਨਿਆ
ਤੈਨੂੰ ਖ਼ੁਦਾ ਮੰਨਿਆ ਤੇ ਤੈਨੂੰ ਰੱਬ ਮੰਨਿਆ
ਤੈਨੂੰ ਰੱਬ ਮੰਨਿਆ, ਤੈਨੂੰ ਰੱਬ ਮੰਨਿਆ

ਕੋਈ ਨਹੀਂ ਭੁੱਲਦਾ ਯਾਰਾ ਜਿਵੇਂ ਤੂੰ ਹੈ ਭੁੱਲਿਆ
ਕੋਈ ਨਹੀਂ ਭੁੱਲਦਾ ਯਾਰਾ ਜਿਵੇਂ ਤੂੰ ਹੈ ਭੁੱਲਿਆ

ਹੋ, ਬਹ ਗਿਆ ਹੰਝੂਆਂ ਦਾ ਦਰਿਆ
ਤੇਰੇ ਲਈ ਕੀ-ਕੀ ਨਹੀਂ ਕਰਿਆ
ਵੇਖ ਜੀਤੇ-ਜੀ ਮੈਂ ਮਰਿਆ
ਹੋ, ਬਹ ਗਿਆ ਹੰਝੂਆਂ ਦਾ ਦਰਿਆ

ਬਹ ਗਿਆ ਹੰਝੂਆਂ ਦਾ ਦਰਿਆ
ਤੇਰੇ ਲਈ ਕੀ-ਕੀ ਨਹੀਂ ਕਰਿਆ
ਹੰਝੂਆਂ ਦਾ ਦਰਿਆ

⏱️ Synced Lyrics

[00:18.41] ਸਾਰਾ ਜੱਗ ਛੱਡ ਕੇ ਬਸ ਤੈਨੂੰ ਹੀ ਹੈ ਚੁਨਿਆ
[00:23.88] ਸਾਰਾ ਜੱਗ ਛੱਡ ਕੇ ਬਸ ਤੈਨੂੰ ਹੀ ਹੈ ਚੁਨਿਆ
[00:29.04] ਤੈਨੂੰ ਹੀ ਹੈ ਚੁਨਿਆ, ਬਸ ਤੈਨੂੰ ਹੀ ਹੈ ਚੁਨਿਆ
[00:34.29] ਲੱਖ ਕਿਹਾ ਦਿਲ ਨੂੰ, ਪਰ ਫ਼ਿਰ ਵੀ ਹੈ ਅੜਿਆ
[00:39.82] ਲੱਖ ਕਿਹਾ ਦਿਲ ਨੂੰ, ਪਰ ਫ਼ਿਰ ਵੀ ਹੈ ਅੜਿਆ
[00:49.04] ਹੋ, ਬਹ ਗਿਆ ਹੰਝੂਆਂ ਦਾ ਦਰਿਆ
[00:54.52] ਤੇਰੇ ਲਈ ਕੀ-ਕੀ ਨਹੀਂ ਕਰਿਆ
[00:59.72] ਵੇਖ ਜੀਤੇ-ਜੀ ਮੈਂ ਮਰਿਆ
[01:04.77] ਹੋ, ਬਹ ਗਿਆ ਹੰਝੂਆਂ ਦਾ ਦਰਿਆ
[01:29.17] हो-ओ, क्यूँ माने नैन ना मेरे ये?
[01:34.45] हो-ओ, क्यूँ हटते ना दर से तेरे ये?
[01:38.52] क्यूँ माने नैन ना मेरे ये?
[01:41.18] हटते ना दर से तेरे ये
[01:44.82] ਹੋ-ਓ, ਯੇ ਪਿਆਰ ਸਵਾਲ ਕਿਉਂ ਹੋਇਆ ਜੀ?
[01:49.90] ਹੋ-ਓ, ਕਿ ਹਾਲ ਬੇਹਾਲ ਕਿਉਂ ਹੋਇਆ ਜੀ?
[01:54.54] ਪਿਆਰ ਸਵਾਲ ਕਿਉਂ ਹੋਇਆ ਜੀ?
[01:57.12] ਹਾਲ ਬੇਹਾਲ ਕਿਉਂ ਹੋਇਆ ਜੀ? ਹਾਂ ਜੀ, ਹੋ ਜੀ
[02:03.08] ਤੈਨੂੰ ਖ਼ੁਦਾ ਮੰਨਿਆ ਤੇ ਤੈਨੂੰ ਰੱਬ ਮੰਨਿਆ
[02:08.19] ਤੈਨੂੰ ਖ਼ੁਦਾ ਮੰਨਿਆ ਤੇ ਤੈਨੂੰ ਰੱਬ ਮੰਨਿਆ
[02:13.31] ਤੈਨੂੰ ਰੱਬ ਮੰਨਿਆ, ਤੈਨੂੰ ਰੱਬ ਮੰਨਿਆ
[02:18.62] ਕੋਈ ਨਹੀਂ ਭੁੱਲਦਾ ਯਾਰਾ ਜਿਵੇਂ ਤੂੰ ਹੈ ਭੁੱਲਿਆ
[02:23.93] ਕੋਈ ਨਹੀਂ ਭੁੱਲਦਾ ਯਾਰਾ ਜਿਵੇਂ ਤੂੰ ਹੈ ਭੁੱਲਿਆ
[02:33.23] ਹੋ, ਬਹ ਗਿਆ ਹੰਝੂਆਂ ਦਾ ਦਰਿਆ
[02:39.01] ਤੇਰੇ ਲਈ ਕੀ-ਕੀ ਨਹੀਂ ਕਰਿਆ
[02:44.30] ਵੇਖ ਜੀਤੇ-ਜੀ ਮੈਂ ਮਰਿਆ
[02:49.07] ਹੋ, ਬਹ ਗਿਆ ਹੰਝੂਆਂ ਦਾ ਦਰਿਆ
[02:57.67] ਬਹ ਗਿਆ ਹੰਝੂਆਂ ਦਾ ਦਰਿਆ
[03:06.54] ਤੇਰੇ ਲਈ ਕੀ-ਕੀ ਨਹੀਂ ਕਰਿਆ
[03:17.22] ਹੰਝੂਆਂ ਦਾ ਦਰਿਆ
[03:22.98]

⭐ Rate These Lyrics

Average: 0.0/5 • 0 ratings