Home 🎬 Bollywood 🎵 Pakistani 🎤 English Pop

Gal Kardi

👤 Talwiinder/Tech Panda/Kenzani/Mitika Kanwar 🎼 Gal Kardi ⏱️ 2:41
🎵 2117 characters
⏱️ 2:41 duration
🆔 ID: 10617076

📜 Lyrics

ਗੱਲ ਕਰਦੀ ਨਹੀਂ (hello, yeah)

ਤੂੰ ਗੱਲ ਕਰਦੀ ਨਹੀਂ (ਗੱਲ ਕਰਦੀ ਨਹੀਂ)
ਤੂੰ ਗੱਲ ਕਰਦੀ ਨਹੀਂ (ਗੱਲ ਕਰਦੀ ਨਹੀਂ)
ਤੂੰ ਗੱਲ ਕਰਦੀ ਨਹੀਂ
ਦਿਲ ਮੇਰਾ ਤੈਨੂੰ, ਮੇਰਾ ਤੈਨੂੰ, ਮੇਰਾ ਵੇਖੀ ਜਾਵੇ

ਗੱਲ ਅੱਗੇ ਵੱਧਦੀ ਨਹੀਂ (ਵੱਧਦੀ ਨਹੀਂ)
ਤੂੰ ਵੀ ਦਿਲੋਂ ਗੱਲ ਕੱਢਦੀ ਨਹੀਂ (ਕੱਢਦੀ ਨਹੀਂ)
ਤੇ ਹੱਲ ਕੋਈ ਲੱਭਦੀ ਨਹੀਂ
ਦਿਲ ਮੇਰਾ ਤੈਨੂੰ, ਮੇਰਾ ਤੈਨੂੰ, ਮੇਰਾ ਵੇਖੀ ਜਾਵੇ

ਤੂੰ ਗੱਲ ਕਰਦੀ ਨਹੀਂ
ਕੀ ਗੱਲ ਕਰ ਗਈ?

मेरे दिल का इलाज तू ही
तेरे पास दवा प्यार की
मेरे दिल का कोई इलाज नहीं
प्यार की दवा दे
बस प्यार पीने का मन करता है

ਪੀ ਲੈ, ਜੋ ਤੇਰਾ ਜੀਅ ਕਰਦੈ
ਜੀ ਲੈ, ਰਗਾਂ ਵਿੱਚ ਤੂੰ ਵੱਸਦੀ
ਪੀ ਲੈ, ਇਹ ਤੇਰੀ ਜ਼ਿੰਦਗੀ ਐ
ਜੀ ਲੈ (ਜੀ ਲੈ, ਜੀ ਲੈ, ਜੀ ਲੈ)

ਜੀ ਲੈ, ਹੁਣ ਤੇਰੇ ਨਾਲ਼, ਤੇਰੇ ਨਾਲ਼ ਦਿਲ ਲਾਉਣਾ
ਦਿਲ ਚਾਹੁੰਦਾ ਮੇਰਾ ਤੇਰੇ ਨਾਲ਼ ਜ਼ਿੰਦਗੀ ਬਿਤਾਉਣਾ
ਇਹ ਪਲ ਦੇਖੀਂ ਫ਼ਿਰ ਕਦੇ ਵਾਪਸ ਨਹੀਂ ਆਉਣਾ

ਨੇੜੇ ਤੂੰ ਆਉਂਦੀ ਨਹੀਂ (ਆਉਂਦੀ ਨਹੀਂ)
ਅੱਖੀਆਂ ਮਿਲਾਉਂਦੀ ਨਹੀਂ
ਦਿਲ ਮੇਰਾ ਤੈਨੂੰ, ਮੇਰਾ ਤੈਨੂੰ, ਮੇਰਾ ਵੇਖੀ ਜਾਵੇ

ਤੂੰ ਗੱਲ ਕਰਦੀ ਨਹੀਂ (ਕਰਦੀ ਨਹੀਂ)
ਤੂੰ ਗੱਲ ਕਰਦੀ...

जब नज़रें झुकाऊँ
तो मिलाने का मन करता है

⏱️ Synced Lyrics

[00:16.38] ਗੱਲ ਕਰਦੀ ਨਹੀਂ (hello, yeah)
[00:21.98] ਤੂੰ ਗੱਲ ਕਰਦੀ ਨਹੀਂ (ਗੱਲ ਕਰਦੀ ਨਹੀਂ)
[00:24.40] ਤੂੰ ਗੱਲ ਕਰਦੀ ਨਹੀਂ (ਗੱਲ ਕਰਦੀ ਨਹੀਂ)
[00:27.24] ਤੂੰ ਗੱਲ ਕਰਦੀ ਨਹੀਂ
[00:28.81] ਦਿਲ ਮੇਰਾ ਤੈਨੂੰ, ਮੇਰਾ ਤੈਨੂੰ, ਮੇਰਾ ਵੇਖੀ ਜਾਵੇ
[00:35.27] ਗੱਲ ਅੱਗੇ ਵੱਧਦੀ ਨਹੀਂ (ਵੱਧਦੀ ਨਹੀਂ)
[00:37.46] ਤੂੰ ਵੀ ਦਿਲੋਂ ਗੱਲ ਕੱਢਦੀ ਨਹੀਂ (ਕੱਢਦੀ ਨਹੀਂ)
[00:40.58] ਤੇ ਹੱਲ ਕੋਈ ਲੱਭਦੀ ਨਹੀਂ
[00:42.17] ਦਿਲ ਮੇਰਾ ਤੈਨੂੰ, ਮੇਰਾ ਤੈਨੂੰ, ਮੇਰਾ ਵੇਖੀ ਜਾਵੇ
[00:48.43] ਤੂੰ ਗੱਲ ਕਰਦੀ ਨਹੀਂ
[00:50.90] ਕੀ ਗੱਲ ਕਰ ਗਈ?
[00:54.03] मेरे दिल का इलाज तू ही
[00:59.50] तेरे पास दवा प्यार की
[01:04.92] मेरे दिल का कोई इलाज नहीं
[01:10.13] प्यार की दवा दे
[01:13.54] बस प्यार पीने का मन करता है
[01:30.24] ਪੀ ਲੈ, ਜੋ ਤੇਰਾ ਜੀਅ ਕਰਦੈ
[01:33.01] ਜੀ ਲੈ, ਰਗਾਂ ਵਿੱਚ ਤੂੰ ਵੱਸਦੀ
[01:35.66] ਪੀ ਲੈ, ਇਹ ਤੇਰੀ ਜ਼ਿੰਦਗੀ ਐ
[01:38.38] ਜੀ ਲੈ (ਜੀ ਲੈ, ਜੀ ਲੈ, ਜੀ ਲੈ)
[01:40.96] ਜੀ ਲੈ, ਹੁਣ ਤੇਰੇ ਨਾਲ਼, ਤੇਰੇ ਨਾਲ਼ ਦਿਲ ਲਾਉਣਾ
[01:44.29] ਦਿਲ ਚਾਹੁੰਦਾ ਮੇਰਾ ਤੇਰੇ ਨਾਲ਼ ਜ਼ਿੰਦਗੀ ਬਿਤਾਉਣਾ
[01:47.07] ਇਹ ਪਲ ਦੇਖੀਂ ਫ਼ਿਰ ਕਦੇ ਵਾਪਸ ਨਹੀਂ ਆਉਣਾ
[01:52.35] ਨੇੜੇ ਤੂੰ ਆਉਂਦੀ ਨਹੀਂ (ਆਉਂਦੀ ਨਹੀਂ)
[01:55.38] ਅੱਖੀਆਂ ਮਿਲਾਉਂਦੀ ਨਹੀਂ
[01:56.95] ਦਿਲ ਮੇਰਾ ਤੈਨੂੰ, ਮੇਰਾ ਤੈਨੂੰ, ਮੇਰਾ ਵੇਖੀ ਜਾਵੇ
[02:03.22] ਤੂੰ ਗੱਲ ਕਰਦੀ ਨਹੀਂ (ਕਰਦੀ ਨਹੀਂ)
[02:05.72] ਤੂੰ ਗੱਲ ਕਰਦੀ...
[02:18.29] जब नज़रें झुकाऊँ
[02:22.18] तो मिलाने का मन करता है
[02:29.24]

⭐ Rate These Lyrics

Average: 0.0/5 • 0 ratings