Home 🎬 Bollywood 🎵 Pakistani 🎤 English Pop

Luv U Aa Tere Nal

👤 Akaal 🎼 Luv U Aa Tere Nal ⏱️ 3:39
🎵 4136 characters
⏱️ 3:39 duration
🆔 ID: 10660220

📜 Lyrics

G Guri Music

ਵੇ ਤੂੰ ਮੁੰਡਿਆ ਮੈਨੂੰ ਪਿਆਰ ਨਹੀਂ ਕਰਦਾ, ਕਰਦਾ ਰਹੇ ignore
ਹਾਏ, ਤੂੰ ਮੁੰਡਿਆ ਮੈਨੂੰ ਪਿਆਰ ਨਹੀਂ ਕਰਦਾ, ਕਰਦਾ ਰਹੇ ignore

ਵੇ ਮੈਂ ਤੇਰੀ GF ਨਾ (GF ਨਾ)
ਜਾ ਲੱਭ ਲੈ ਕੋਈ ਹੋਰ
ਵੇ ਮੈਂ ਤੇਰੀ GF ਨਾ (GF ਨਾ)
ਜਾ ਲੱਭ ਲੈ ਕੋਈ ਹੋਰ
ਵੇ ਮੈਂ ਤੇਰੀ GF ਨਾ (GF ਨਾ)

ਗੁੱਸੇ ਦੇ ਵਿੱਚ ਜਾਨ ਮੇਰੀ ਦਾ face ਹੋ ਗਿਆ ਲਾਲ
ਗੁੱਸੇ ਦੇ ਵਿੱਚ ਜਾਨ ਮੇਰੀ ਦਾ face ਹੋ ਗਿਆ ਲਾਲ

ਸੌਂਹ ਤੇਰੀ, ਬਾਹਲ਼ਾ ਹੀ (ਬਾਹਲ਼ਾ ਹੀ)
Love you ਆ ਤੇਰੇ ਨਾਲ਼
ਸੋਹਣੀਏ, ਬਾਹਲ਼ਾ ਹੀ (ਬਾਹਲ਼ਾ ਹੀ)
Love you ਆ ਤੇਰੇ ਨਾਲ਼
ਸੋਹਣੀਏ, ਬਾਹਲ਼ਾ ਹੀ (ਬਾਹਲ਼ਾ ਹੀ)

PVR ਨਾ ਲੈਕੇ ਜਾਵੇ, weekend ਨਾ ਨਾਲ਼ ਮਨਾਵੇ
ਹਾਏ, ਐਨਾ ਕਿੱਥੇ busy, ਪਤੰਦਰਾ? ਲਾਰੇ ਉੱਤੇ ਲਾਰਾ ਲਾਵੇ
PVR ਨਾ ਲੈਕੇ ਜਾਵੇ, weekend ਨਾ ਨਾਲ਼ ਮਨਾਵੇ
ਹਾਏ, ਐਨਾ ਕਿੱਥੇ busy, ਪਤੰਦਰਾ? ਲਾਰੇ ਉੱਤੇ ਲਾਰਾ ਲਾਵੇ

ਤੇਰੇ ਦਿਲ ਵਿੱਚ ਲਗਦਾ ਐ ਚੋਰ
ਵੇ ਮੈਂ ਤੇਰੀ GF ਨਾ (GF ਨਾ)
ਜਾ ਲੱਭ ਲੈ ਕੋਈ ਹੋਰ
ਵੇ ਮੈਂ ਤੇਰੀ GF ਨਾ (GF ਨਾ)
ਜਾ ਲੱਭ ਲੈ ਕੋਈ ਹੋਰ
ਵੇ ਮੈਂ ਤੇਰੀ GF ਨਾ (GF ਨਾ)

ਲਾਲ ਟੱਕ ਤੇ BP ਤੇਰਾ, ਮੈਨੂੰ ਆਉਂਦੈ ਮੋਹ ਬਥੇਰਾ
Minute-minute 'ਤੇ ਰੁੱਸ ਜਾਨੀ ਐ, ਕਹਿਣਾ ਦੱਸ ਕਦ ਮੋੜਿਆ ਤੇਰਾ
ਲਾਲ ਟੱਕ ਤੇ BP ਤੇਰਾ, ਮੈਨੂੰ ਆਉਂਦੈ ਮੋਹ ਬਥੇਰਾ
Minute-minute 'ਤੇ ਰੁੱਸ ਜਾਨੀ ਐ, ਕਹਿਣਾ ਦੱਸ ਕਦ ਮੋੜਿਆ ਤੇਰਾ

ਕਿਉਂ ਵਹਿਮ ਲੈਨੀ ਐ ਪਾਲ਼?
ਸੌਂਹ ਤੇਰੀ, ਬਾਹਲ਼ਾ ਹੀ (ਬਾਹਲ਼ਾ ਹੀ)
Love you ਆ ਤੇਰੇ ਨਾਲ਼
ਸੋਹਣੀਏ, ਬਾਹਲ਼ਾ ਹੀ (ਬਾਹਲ਼ਾ ਹੀ)
Love you ਆ ਤੇਰੇ ਨਾਲ਼
ਸੋਹਣੀਏ, ਬਾਹਲ਼ਾ ਹੀ

Face lock ਤੂੰ phone ਨੂੰ ਲਾਉਂਦਾ, ਮੈਥੋਂ ਕੁਝ ਤੂੰ ਫ਼ਿਰੇ ਛੁਪਾਉਂਦਾ
ਬੇਲੀਆਂ ਦੇ ਨਾਲ਼ ਨਿੱਤ story, ਮੇਰੇ ਨਾਲ਼ ਤਾਂ Reel ਨਹੀਂ ਪਾਉਂਦਾ
Face lock ਤੂੰ phone ਨੂੰ ਲਾਉਂਦਾ, ਮੈਥੋਂ ਕੁਝ ਤੂੰ ਫ਼ਿਰੇ ਛੁਪਾਉਂਦਾ
ਬੇਲੀਆਂ ਦੇ ਨਾਲ਼ ਨਿੱਤ story, ਮੇਰੇ ਨਾਲ਼ ਤਾਂ Reel ਨਹੀਂ ਪਾਉਂਦਾ

ਵੇ ਆਹੀ ਕੰਮ ਲਗਦੇ ਤੇਰੇ bore
ਵੇ ਮੈਂ ਤੇਰੀ GF ਨਾ (GF ਨਾ)
ਜਾ ਲੱਭ ਲੈ ਕੋਈ ਹੋਰ
ਵੇ ਮੈਂ ਤੇਰੀ GF ਨਾ (GF ਨਾ)
ਜਾ ਲੱਭ ਲੈ ਕੋਈ ਹੋਰ
ਵੇ ਮੈਂ ਤੇਰੀ GF ਨਾ (GF ਨਾ)

Babbu ਤੇਰਾ ਘੁੜਿਆਣੇ ਆਲ਼ਾ, ਜਿੱਥੇ ਮਰਜੀ ਕਸਮ ਪੁਆ ਲਾ
ਚੱਲ ਸ਼ਿਮਲੇ ਨੂੰ ਘੁੰਮਣ ਚੱਲੀਏ, ਛੇਤੀ bag 'ਚ ਕੱਪੜੇ ਪਾ ਲਾ
Babbu ਤੇਰਾ ਘੁੜਿਆਣੇ ਆਲ਼ਾ, ਜਿੱਥੇ ਮਰਜੀ ਕਸਮ ਪੁਆ ਲਾ
ਚੱਲ ਸ਼ਿਮਲੇ ਨੂੰ ਘੁੰਮਣ ਚੱਲੀਏ, ਛੇਤੀ bag 'ਚ ਕੱਪੜੇ ਪਾ ਲਾ

ਨਾ' ਤੇਰੇ ਆ ਗਏ ਆਪੇ ਜੀਹਦੇ ਪਾਰ
ਸੌਂਹ ਤੇਰੀ, ਬਾਹਲ਼ਾ ਹੀ (ਬਾਹਲ਼ਾ ਹੀ)
ਓ, love you ਆ ਤੇਰੇ ਨਾਲ਼
ਸੋਹਣੀਏ, ਬਾਹਲ਼ਾ ਹੀ (ਬਾਹਲ਼ਾ ਹੀ)

ਜਾ ਲੱਭ ਲੈ ਕੋਈ ਹੋਰ
ਵੇ ਮੈਂ ਤੇਰੀ GF ਨਾ (GF ਨਾ)
Love you ਆ ਤੇਰੇ ਨਾਲ਼
ਸੋਹਣੀਏ, ਬਾਹਲ਼ਾ ਹੀ

⏱️ Synced Lyrics

[00:05.73] G Guri Music
[00:10.63] ਵੇ ਤੂੰ ਮੁੰਡਿਆ ਮੈਨੂੰ ਪਿਆਰ ਨਹੀਂ ਕਰਦਾ, ਕਰਦਾ ਰਹੇ ignore
[00:15.48] ਹਾਏ, ਤੂੰ ਮੁੰਡਿਆ ਮੈਨੂੰ ਪਿਆਰ ਨਹੀਂ ਕਰਦਾ, ਕਰਦਾ ਰਹੇ ignore
[00:19.85] ਵੇ ਮੈਂ ਤੇਰੀ GF ਨਾ (GF ਨਾ)
[00:23.15] ਜਾ ਲੱਭ ਲੈ ਕੋਈ ਹੋਰ
[00:24.97] ਵੇ ਮੈਂ ਤੇਰੀ GF ਨਾ (GF ਨਾ)
[00:28.02] ਜਾ ਲੱਭ ਲੈ ਕੋਈ ਹੋਰ
[00:29.71] ਵੇ ਮੈਂ ਤੇਰੀ GF ਨਾ (GF ਨਾ)
[00:33.21] ਗੁੱਸੇ ਦੇ ਵਿੱਚ ਜਾਨ ਮੇਰੀ ਦਾ face ਹੋ ਗਿਆ ਲਾਲ
[00:37.94] ਗੁੱਸੇ ਦੇ ਵਿੱਚ ਜਾਨ ਮੇਰੀ ਦਾ face ਹੋ ਗਿਆ ਲਾਲ
[00:42.26] ਸੌਂਹ ਤੇਰੀ, ਬਾਹਲ਼ਾ ਹੀ (ਬਾਹਲ਼ਾ ਹੀ)
[00:45.22] Love you ਆ ਤੇਰੇ ਨਾਲ਼
[00:46.82] ਸੋਹਣੀਏ, ਬਾਹਲ਼ਾ ਹੀ (ਬਾਹਲ਼ਾ ਹੀ)
[00:50.13] Love you ਆ ਤੇਰੇ ਨਾਲ਼
[00:51.81] ਸੋਹਣੀਏ, ਬਾਹਲ਼ਾ ਹੀ (ਬਾਹਲ਼ਾ ਹੀ)
[01:04.87] PVR ਨਾ ਲੈਕੇ ਜਾਵੇ, weekend ਨਾ ਨਾਲ਼ ਮਨਾਵੇ
[01:09.53] ਹਾਏ, ਐਨਾ ਕਿੱਥੇ busy, ਪਤੰਦਰਾ? ਲਾਰੇ ਉੱਤੇ ਲਾਰਾ ਲਾਵੇ
[01:14.73] PVR ਨਾ ਲੈਕੇ ਜਾਵੇ, weekend ਨਾ ਨਾਲ਼ ਮਨਾਵੇ
[01:19.13] ਹਾਏ, ਐਨਾ ਕਿੱਥੇ busy, ਪਤੰਦਰਾ? ਲਾਰੇ ਉੱਤੇ ਲਾਰਾ ਲਾਵੇ
[01:24.18] ਤੇਰੇ ਦਿਲ ਵਿੱਚ ਲਗਦਾ ਐ ਚੋਰ
[01:26.05] ਵੇ ਮੈਂ ਤੇਰੀ GF ਨਾ (GF ਨਾ)
[01:29.19] ਜਾ ਲੱਭ ਲੈ ਕੋਈ ਹੋਰ
[01:31.04] ਵੇ ਮੈਂ ਤੇਰੀ GF ਨਾ (GF ਨਾ)
[01:34.19] ਜਾ ਲੱਭ ਲੈ ਕੋਈ ਹੋਰ
[01:35.87] ਵੇ ਮੈਂ ਤੇਰੀ GF ਨਾ (GF ਨਾ)
[01:39.28] ਲਾਲ ਟੱਕ ਤੇ BP ਤੇਰਾ, ਮੈਨੂੰ ਆਉਂਦੈ ਮੋਹ ਬਥੇਰਾ
[01:43.98] Minute-minute 'ਤੇ ਰੁੱਸ ਜਾਨੀ ਐ, ਕਹਿਣਾ ਦੱਸ ਕਦ ਮੋੜਿਆ ਤੇਰਾ
[01:48.80] ਲਾਲ ਟੱਕ ਤੇ BP ਤੇਰਾ, ਮੈਨੂੰ ਆਉਂਦੈ ਮੋਹ ਬਥੇਰਾ
[01:53.83] Minute-minute 'ਤੇ ਰੁੱਸ ਜਾਨੀ ਐ, ਕਹਿਣਾ ਦੱਸ ਕਦ ਮੋੜਿਆ ਤੇਰਾ
[01:58.37] ਕਿਉਂ ਵਹਿਮ ਲੈਨੀ ਐ ਪਾਲ਼?
[02:00.56] ਸੌਂਹ ਤੇਰੀ, ਬਾਹਲ਼ਾ ਹੀ (ਬਾਹਲ਼ਾ ਹੀ)
[02:03.66] Love you ਆ ਤੇਰੇ ਨਾਲ਼
[02:05.21] ਸੋਹਣੀਏ, ਬਾਹਲ਼ਾ ਹੀ (ਬਾਹਲ਼ਾ ਹੀ)
[02:08.54] Love you ਆ ਤੇਰੇ ਨਾਲ਼
[02:10.12] ਸੋਹਣੀਏ, ਬਾਹਲ਼ਾ ਹੀ
[02:23.17] Face lock ਤੂੰ phone ਨੂੰ ਲਾਉਂਦਾ, ਮੈਥੋਂ ਕੁਝ ਤੂੰ ਫ਼ਿਰੇ ਛੁਪਾਉਂਦਾ
[02:28.11] ਬੇਲੀਆਂ ਦੇ ਨਾਲ਼ ਨਿੱਤ story, ਮੇਰੇ ਨਾਲ਼ ਤਾਂ Reel ਨਹੀਂ ਪਾਉਂਦਾ
[02:33.05] Face lock ਤੂੰ phone ਨੂੰ ਲਾਉਂਦਾ, ਮੈਥੋਂ ਕੁਝ ਤੂੰ ਫ਼ਿਰੇ ਛੁਪਾਉਂਦਾ
[02:37.98] ਬੇਲੀਆਂ ਦੇ ਨਾਲ਼ ਨਿੱਤ story, ਮੇਰੇ ਨਾਲ਼ ਤਾਂ Reel ਨਹੀਂ ਪਾਉਂਦਾ
[02:42.33] ਵੇ ਆਹੀ ਕੰਮ ਲਗਦੇ ਤੇਰੇ bore
[02:44.59] ਵੇ ਮੈਂ ਤੇਰੀ GF ਨਾ (GF ਨਾ)
[02:47.55] ਜਾ ਲੱਭ ਲੈ ਕੋਈ ਹੋਰ
[02:49.36] ਵੇ ਮੈਂ ਤੇਰੀ GF ਨਾ (GF ਨਾ)
[02:52.61] ਜਾ ਲੱਭ ਲੈ ਕੋਈ ਹੋਰ
[02:54.38] ਵੇ ਮੈਂ ਤੇਰੀ GF ਨਾ (GF ਨਾ)
[02:57.37] Babbu ਤੇਰਾ ਘੁੜਿਆਣੇ ਆਲ਼ਾ, ਜਿੱਥੇ ਮਰਜੀ ਕਸਮ ਪੁਆ ਲਾ
[03:02.39] ਚੱਲ ਸ਼ਿਮਲੇ ਨੂੰ ਘੁੰਮਣ ਚੱਲੀਏ, ਛੇਤੀ bag 'ਚ ਕੱਪੜੇ ਪਾ ਲਾ
[03:07.11] Babbu ਤੇਰਾ ਘੁੜਿਆਣੇ ਆਲ਼ਾ, ਜਿੱਥੇ ਮਰਜੀ ਕਸਮ ਪੁਆ ਲਾ
[03:12.00] ਚੱਲ ਸ਼ਿਮਲੇ ਨੂੰ ਘੁੰਮਣ ਚੱਲੀਏ, ਛੇਤੀ bag 'ਚ ਕੱਪੜੇ ਪਾ ਲਾ
[03:16.62] ਨਾ' ਤੇਰੇ ਆ ਗਏ ਆਪੇ ਜੀਹਦੇ ਪਾਰ
[03:18.99] ਸੌਂਹ ਤੇਰੀ, ਬਾਹਲ਼ਾ ਹੀ (ਬਾਹਲ਼ਾ ਹੀ)
[03:21.66] ਓ, love you ਆ ਤੇਰੇ ਨਾਲ਼
[03:23.52] ਸੋਹਣੀਏ, ਬਾਹਲ਼ਾ ਹੀ (ਬਾਹਲ਼ਾ ਹੀ)
[03:26.83] ਜਾ ਲੱਭ ਲੈ ਕੋਈ ਹੋਰ
[03:28.65] ਵੇ ਮੈਂ ਤੇਰੀ GF ਨਾ (GF ਨਾ)
[03:31.70] Love you ਆ ਤੇਰੇ ਨਾਲ਼
[03:33.51] ਸੋਹਣੀਏ, ਬਾਹਲ਼ਾ ਹੀ
[03:37.94]

⭐ Rate These Lyrics

Average: 0.0/5 • 0 ratings