Judaa 3 Title Track
🎵 3012 characters
⏱️ 3:48 duration
🆔 ID: 10704658
📜 Lyrics
ਤੋੜਾਂ ਦਿਲ ਤੇ ਮੈਂ ਮਰਦਾ, ਨਾ ਤੋੜਾਂ ਦਿਲ ਤੇ ਤੂੰ
ਪਾਣੀ ਨਾ ਪੁੱਛਿਆ ਮੈਂ, ਸਾਡੇ ਇਸ਼ਕ ਮਰੇਂਦੇਂ ਨੂੰ
ਮੈਂ ਵਫ਼ਾ ਕਮਾਈ ਨਾ, ਬੱਸ ਪੁੱਛ ਨਾ ਬੈਠੀਂ "ਕਿਓਂ"?
ਮੇਰੇ ਚੱਮ ਦਾ ਕੀ ਕਰਨਾ? ਜਿਹਦੇ ਵਿੱਚ ਨਾ ਰਹਿੰਦੀ ਰੂਹ
ਨਾ ਮੁੱਕਣਾ ਏਂ ਪੀੜ੍ਹ ਨੇ ਕੁੜੇ, ਮੈਂ ਜ਼ਖ਼ਮਾਂ ਦੇ ਨਾਂ ਹੋਣਾ ਆਂ
ਮੈਂ ਅਜੇ ਤੇ ਤਬਾਹ ਹੋਣਾ ਆਂ, ਨੀ ਦਿਲ ਨੇ ਫ਼ਨਾਹ ਹੋਣਾ ਆਂ
ਅਜੇ ਸਾਡੇ ਵਾਸਤੇ ਕੁੜੇ, ਨੀ ਹੱਸਣਾ ਗੁਨਾਹ ਹੋਣਾ ਆਂ
ਜਿੱਥੇ ਮੇਰੀ ਰੂਹ ਨਾ ਰਵੇ, ਨੀ ਮੈਂ ਉਸ ਥਾਂ ਹੋਣਾ ਆਂ
ਤੂੰ ਮਿਲ ਜਾ ਅਖ਼ੀਰ ਬਣਕੇ, ਮੈਂ ਤੇਰੇ ਤੋਂ ਜੁਦਾ ਹੋਣਾ ਆਂ
ਏਹ ਪਿਆਰ ਤੇ ਭਾਵੇਂ ਨੀ ਕਦੇ ਮਰਦਾ ਨਹੀਂ ਹੁੰਦਾ
ਪਰ ਪੱਥਰ ਪਾਣੀ 'ਤੇ ਕਦੇ ਤਰਦਾ ਨਹੀਂ ਹੁੰਦਾ
ਕੋਲਿਆਂ 'ਤੇ ਇਸ਼ਕੇ ਦਾ ਰੰਗ ਚੜ੍ਹਦਾ ਨਹੀਂ ਹੁੰਦਾ
ਇਹਨਾਂ ਬਲਦੀਆਂ ਅੱਗਾਂ 'ਤੇ ਕੋਈ ਪਰਦਾ ਨਹੀਂ ਹੁੰਦਾ
ਮੈਂ ਦੂਰ ਤੈਥੋਂ ਹੋ ਜਾਣਾ ਏਂ, ਤੂੰ ਹੋ ਲੈ ਜੇ ਖ਼ਫ਼ਾ ਹੋਣਾ ਆਂ

ਤੂੰ ਮਿਲ ਜਾ ਅਖ਼ੀਰ ਬਣਕੇ, ਮੈਂ ਸਾਹਾਂ ਤੋਂ ਜੁਦਾ ਹੋਣਾ ਆਂ
ਮੈਨੂੰ ਪੀੜ੍ਹ ਵੀ ਹੁੰਦੀ ਏ ਤੇਰੇ ਹੰਝੂ ਵੱਗਦੇ ਤੋਂ
ਤਿਊੜੀ ਮੈਂ ਲਾਹ ਦੇਵਾਂ ਤੇਰੇ ਮੱਥੇ ਜੱਗਦੇ ਤੋਂ
ਪਰ ਗਲ਼ ਲਾ ਮੱਚ ਜੇਂਗੀ ਮੇਰੇ ਅੰਦਰ ਅੱਗ ਦੇ ਤੋਂ
ਤੈਨੂੰ ਦਰਦ ਹੀ ਲੱਭਣਗੇ, ਰੱਤ ਮੇਰੀ ਵੱਗਦੀ ਤੋਂ
ਤੇਰੇ ਹਰ ਹੰਝ ਦੇ ਉੱਤੇ ਨੀ Raj ਦਾ ਹੀ ਨਾਂ ਹੋਣਾ ਆਂ

⏱️ Synced Lyrics
[00:25.70] ਤੋੜਾਂ ਦਿਲ ਤੇ ਮੈਂ ਮਰਦਾ, ਨਾ ਤੋੜਾਂ ਦਿਲ ਤੇ ਤੂੰ
[00:31.93] ਪਾਣੀ ਨਾ ਪੁੱਛਿਆ ਮੈਂ, ਸਾਡੇ ਇਸ਼ਕ ਮਰੇਂਦੇਂ ਨੂੰ
[00:37.93] ਮੈਂ ਵਫ਼ਾ ਕਮਾਈ ਨਾ, ਬੱਸ ਪੁੱਛ ਨਾ ਬੈਠੀਂ "ਕਿਓਂ"?
[00:44.28] ਮੇਰੇ ਚੱਮ ਦਾ ਕੀ ਕਰਨਾ? ਜਿਹਦੇ ਵਿੱਚ ਨਾ ਰਹਿੰਦੀ ਰੂਹ
[00:49.42] ਨਾ ਮੁੱਕਣਾ ਏਂ ਪੀੜ੍ਹ ਨੇ ਕੁੜੇ, ਮੈਂ ਜ਼ਖ਼ਮਾਂ ਦੇ ਨਾਂ ਹੋਣਾ ਆਂ
[00:55.73] ਮੈਂ ਅਜੇ ਤੇ ਤਬਾਹ ਹੋਣਾ ਆਂ, ਨੀ ਦਿਲ ਨੇ ਫ਼ਨਾਹ ਹੋਣਾ ਆਂ
[01:01.85] ਅਜੇ ਸਾਡੇ ਵਾਸਤੇ ਕੁੜੇ, ਨੀ ਹੱਸਣਾ ਗੁਨਾਹ ਹੋਣਾ ਆਂ
[01:08.14] ਜਿੱਥੇ ਮੇਰੀ ਰੂਹ ਨਾ ਰਵੇ, ਨੀ ਮੈਂ ਉਸ ਥਾਂ ਹੋਣਾ ਆਂ
[01:14.19] ਤੂੰ ਮਿਲ ਜਾ ਅਖ਼ੀਰ ਬਣਕੇ, ਮੈਂ ਤੇਰੇ ਤੋਂ ਜੁਦਾ ਹੋਣਾ ਆਂ
[01:21.16]
[01:33.79] ਏਹ ਪਿਆਰ ਤੇ ਭਾਵੇਂ ਨੀ ਕਦੇ ਮਰਦਾ ਨਹੀਂ ਹੁੰਦਾ
[01:39.99] ਪਰ ਪੱਥਰ ਪਾਣੀ 'ਤੇ ਕਦੇ ਤਰਦਾ ਨਹੀਂ ਹੁੰਦਾ
[01:46.07] ਕੋਲਿਆਂ 'ਤੇ ਇਸ਼ਕੇ ਦਾ ਰੰਗ ਚੜ੍ਹਦਾ ਨਹੀਂ ਹੁੰਦਾ
[01:52.27] ਇਹਨਾਂ ਬਲਦੀਆਂ ਅੱਗਾਂ 'ਤੇ ਕੋਈ ਪਰਦਾ ਨਹੀਂ ਹੁੰਦਾ
[01:57.54] ਮੈਂ ਦੂਰ ਤੈਥੋਂ ਹੋ ਜਾਣਾ ਏਂ, ਤੂੰ ਹੋ ਲੈ ਜੇ ਖ਼ਫ਼ਾ ਹੋਣਾ ਆਂ
[02:03.85] ਮੈਂ ਅਜੇ ਤੇ ਤਬਾਹ ਹੋਣਾ ਆਂ, ਨੀ ਦਿਲ ਨੇ ਫ਼ਨਾਹ ਹੋਣਾ ਆਂ
[02:10.15] ਅਜੇ ਸਾਡੇ ਵਾਸਤੇ ਕੁੜੇ, ਨੀ ਹੱਸਣਾ ਗੁਨਾਹ ਹੋਣਾ ਆਂ
[02:16.13] ਜਿੱਥੇ ਮੇਰੀ ਰੂਹ ਨਾ ਰਵੇ, ਨੀ ਮੈਂ ਉਸ ਥਾਂ ਹੋਣਾ ਆਂ
[02:22.18] ਤੂੰ ਮਿਲ ਜਾ ਅਖ਼ੀਰ ਬਣਕੇ, ਮੈਂ ਸਾਹਾਂ ਤੋਂ ਜੁਦਾ ਹੋਣਾ ਆਂ
[02:29.46]
[02:41.88] ਮੈਨੂੰ ਪੀੜ੍ਹ ਵੀ ਹੁੰਦੀ ਏ ਤੇਰੇ ਹੰਝੂ ਵੱਗਦੇ ਤੋਂ
[02:48.00] ਤਿਊੜੀ ਮੈਂ ਲਾਹ ਦੇਵਾਂ ਤੇਰੇ ਮੱਥੇ ਜੱਗਦੇ ਤੋਂ
[02:54.35] ਪਰ ਗਲ਼ ਲਾ ਮੱਚ ਜੇਂਗੀ ਮੇਰੇ ਅੰਦਰ ਅੱਗ ਦੇ ਤੋਂ
[03:00.41] ਤੈਨੂੰ ਦਰਦ ਹੀ ਲੱਭਣਗੇ, ਰੱਤ ਮੇਰੀ ਵੱਗਦੀ ਤੋਂ
[03:05.77] ਤੇਰੇ ਹਰ ਹੰਝ ਦੇ ਉੱਤੇ ਨੀ Raj ਦਾ ਹੀ ਨਾਂ ਹੋਣਾ ਆਂ
[03:12.06] ਮੈਂ ਅਜੇ ਤੇ ਤਬਾਹ ਹੋਣਾ ਆਂ, ਨੀ ਦਿਲ ਨੇ ਫ਼ਨਾਹ ਹੋਣਾ ਆਂ
[03:18.27] ਅਜੇ ਸਾਡੇ ਵਾਸਤੇ ਕੁੜੇ, ਨੀ ਹੱਸਣਾ ਗੁਨਾਹ ਹੋਣਾ ਆਂ
[03:24.27] ਜਿੱਥੇ ਮੇਰੀ ਰੂਹ ਨਾ ਰਵੇ, ਨੀ ਮੈਂ ਉਸ ਥਾਂ ਹੋਣਾ ਆਂ
[03:30.44] ਤੂੰ ਮਿਲ ਜਾ ਅਖ਼ੀਰ ਬਣਕੇ, ਮੈਂ ਤੇਰੇ ਤੋਂ ਜੁਦਾ ਹੋਣਾ ਆਂ
[03:38.00]