Home 🎬 Bollywood 🎵 Pakistani 🎤 English Pop

Habibti (From "Honey 3.0")

👤 Rony Ajnali, Gill Machhrai, Yo Yo Honey Singh 🎼 Habibti (From "Honey 3.0") ⏱️ 2:44
🎵 4005 characters
⏱️ 2:44 duration
🆔 ID: 10752786

📜 Lyrics

ਪੋਲੇ-ਪੋਲੇ ਅੰਗ ਨੀ ਤੇਰੇ
ਮਾਸ਼ਾਅੱਲਾਹ ਰੰਗ ਨੀ ਤੇਰੇ
ਨਿੱਕੇ-ਨਿੱਕੇ ਬੱਚੇ ਵਿਗਾੜੇ
ਆਉਂਦੀ ਨੇੜੇ ਸੰਘ ਨਾ ਤੇਰੇ

ਗੱਲਾਂ ਵਿੱਚ ਟੋਏ ਜੋ ਤੇਰੇ
ਓਏ, ਹੋਏ, ਹੋਏ, ਨੀ ਜਿਹੜੇ
ਸ਼ਰਾਬੀ ਹੋਏ ਜੋ ਮੇਰੇ
ਯਾਰਾਂ ਨੂੰ ਨਾ ਤੂੰ ਬੁਲਾ

ਹਬੀਬਤੀ, ਲੱਕ ਤੇਰਾ
ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ
ਹਬੀਬਤੀ, ਹੁਸਨ ਬਲਾ
Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ

ਹਬੀਬਤੀ, ਲੱਕ ਤੇਰਾ
ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ
You are so pretty, ਹੁਸਨ ਬਲਾ
Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ

ਵੱਲ੍ਹਾ, ਲਾ, ਰੇ, ਰਾ (ਰੇ, ਰੋ)
ਓਏ, ਰੇ, ਰੇ, ਰੇ
(ਰੇ, ਰੋ)
ਵੱਲ੍ਹਾ, ਲਾ, ਰੇ, ਰਾ (ਰੇ, ਰੋ)
ਓਏ, ਰੇ, ਰੇ, ਰੇ
ਓ, ਰਾ, ਰਾ, ਰੇ, ਰੇ, ਰੇ, ਰੇ, ਰੇ
ਓ, ਰਾ, ਰਾ, ਰੇ, ਰੇ, ਰੇ

ਅੱਗੇ-ਅੱਗੇ ਤੂੰ ਚੱਲੇਂ
ਪਿੱਛੇ-ਪਿੱਛੇ ਗੱਡੀ ਮੇਰੀ
Rodeo drive 'ਤੇ
Romeo ਮਾਰੇ ਗੇੜੀ

ਬਾਹਾਂ ਵਿੱਚ ਬਾਂਹ ਹੋਵੇ
ਸਾਹਾਂ ਵਿੱਚ ਸਾਹ ਹੋਵੇ
Venice ਦੇ beach ਕੰਢੇ
ਮਿਲਣੇ ਦੀ ਥਾਂ ਹੋਵੇ

ਵਿਹਲੀਆਂ ਹੋਣ ਜਿਹੜੀਆਂ
ਸਹੇਲੀਆਂ ਹੁਣ ਤੇਰੀਆਂ
ਚੱਕਵੀਆਂ ਹੋਣ ਸਾਰੀਆਂ
ਵਿੱਚ ਮੈਂ ਕੱਲਾ ਸ਼ੜਾ

ਹਬੀਬਤੀ, ਲੱਕ ਤੇਰਾ
ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ
ਹਬੀਬਤੀ, ਹੁਸਨ ਬਲਾ
Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ

ਹਬੀਬਤੀ, ਲੱਕ ਤੇਰਾ
ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ
You are so pretty, ਹੁਸਨ ਬਲਾ
Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ

ਵੱਲ੍ਹਾ, ਲਾ, ਰੇ, ਰਾ (ਰੇ, ਰੋ)
ਓਏ, ਰੇ, ਰੇ, ਰੇ
(ਰੇ, ਰੋ)
ਵੱਲ੍ਹਾ, ਲਾ, ਰੇ, ਰਾ (ਰੇ, ਰੋ)
ਓਏ, ਰੇ, ਰੇ, ਰੇ
ਓ, ਰਾ, ਰਾ, ਰੇ, ਰੇ, ਰੇ, ਰੇ, ਰੇ
ਓ, ਰਾ, ਰਾ, ਰੇ, ਰੇ, ਰੇ

ਆਈ ਮੇਰੇ ਯਾਰ ਦੀ wedding
ਨਾਲ਼ ਤੈਨੂੰ ਲੈਕੇ ਜਾਉਂ
ਤੂੰ ਮਾਰੇ ਠੁਮਕੇ, baby
ਮੈਂ ਤੇਰੇ 'ਤੇ cash ਉਡਾਉਂ

ਤੂੰ ਪਾ ਲਈਂ ਲਹਿੰਗਾ, ਕੁੜੇ
ਮੈਂ ਪਾਉਣੀ ਸ਼ੇਰਵਾਨੀ
ਚਾਰ peg ਮਾਰ vodka
ਕਰੇਂਗੇ ਕੋਈ ਛੇੜਖ਼ਾਨੀ

Gill Rony ਕੈਮ ਹੋਇਆ
ਤੇਰੇ ਨਾਲ jam ਹੋਇਆ
Dance ਦਾ ਐ time ਹੋਇਆ
Yo Yo ਦਾ ਗਾਣਾ ਲਗਾ

ਹਬੀਬਤੀ, ਲੱਕ ਤੇਰਾ
ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ
ਹਬੀਬਤੀ, ਹੁਸਨ ਬਲਾ
Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ

ਹਬੀਬਤੀ, ਲੱਕ ਤੇਰਾ
ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ
You are so pretty, ਹੁਸਨ ਬਲਾ
Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ

ਵੱਲ੍ਹਾ, ਲਾ, ਰੇ, ਰਾ (ਰੇ, ਰੋ)
ਓਏ, ਰੇ, ਰੇ, ਰੇ
(ਰੇ, ਰੋ)
ਕਹਿੰਦੀ, "Yo Yo Honey Singh" (ਵੱਲ੍ਹਾ, ਲਾ, ਰੇ, ਰਾ) ਹੋਏ, ਹੋਏ, ਹੋਏ, ਹੋਏ, ਹੋਏ
ਹੋਏ, ਹੋਏ, ਹੋਏ (ਵੱਲ੍ਹਾ, ਲਾ, ਰੇ, ਰਾ, ਓ, ਰੇ, ਰੇ, ਰੇ, ਰੋ)
ਹੋਏ, ਹੋਏ, ਹੋਏ (ਓ, ਰਾ, ਰਾ, ਰੇ, ਰੇ, ਰੇ, ਰੇ, ਰੇ)

⏱️ Synced Lyrics

[00:08.08] ਪੋਲੇ-ਪੋਲੇ ਅੰਗ ਨੀ ਤੇਰੇ
[00:10.02] ਮਾਸ਼ਾਅੱਲਾਹ ਰੰਗ ਨੀ ਤੇਰੇ
[00:11.86] ਨਿੱਕੇ-ਨਿੱਕੇ ਬੱਚੇ ਵਿਗਾੜੇ
[00:13.81] ਆਉਂਦੀ ਨੇੜੇ ਸੰਘ ਨਾ ਤੇਰੇ
[00:15.97] ਗੱਲਾਂ ਵਿੱਚ ਟੋਏ ਜੋ ਤੇਰੇ
[00:17.73] ਓਏ, ਹੋਏ, ਹੋਏ, ਨੀ ਜਿਹੜੇ
[00:19.56] ਸ਼ਰਾਬੀ ਹੋਏ ਜੋ ਮੇਰੇ
[00:21.57] ਯਾਰਾਂ ਨੂੰ ਨਾ ਤੂੰ ਬੁਲਾ
[00:23.11] ਹਬੀਬਤੀ, ਲੱਕ ਤੇਰਾ
[00:25.20] ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ
[00:26.94] ਹਬੀਬਤੀ, ਹੁਸਨ ਬਲਾ
[00:29.03] Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ
[00:30.88] ਹਬੀਬਤੀ, ਲੱਕ ਤੇਰਾ
[00:32.83] ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ
[00:34.73] You are so pretty, ਹੁਸਨ ਬਲਾ
[00:36.74] Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ
[00:38.54] ਵੱਲ੍ਹਾ, ਲਾ, ਰੇ, ਰਾ (ਰੇ, ਰੋ)
[00:41.69] ਓਏ, ਰੇ, ਰੇ, ਰੇ
[00:43.69] (ਰੇ, ਰੋ)
[00:45.60] ਵੱਲ੍ਹਾ, ਲਾ, ਰੇ, ਰਾ (ਰੇ, ਰੋ)
[00:49.36] ਓਏ, ਰੇ, ਰੇ, ਰੇ
[00:50.66] ਓ, ਰਾ, ਰਾ, ਰੇ, ਰੇ, ਰੇ, ਰੇ, ਰੇ
[00:52.43] ਓ, ਰਾ, ਰਾ, ਰੇ, ਰੇ, ਰੇ
[00:54.74] ਅੱਗੇ-ਅੱਗੇ ਤੂੰ ਚੱਲੇਂ
[00:56.35] ਪਿੱਛੇ-ਪਿੱਛੇ ਗੱਡੀ ਮੇਰੀ
[00:58.43] Rodeo drive 'ਤੇ
[01:00.27] Romeo ਮਾਰੇ ਗੇੜੀ
[01:02.28] ਬਾਹਾਂ ਵਿੱਚ ਬਾਂਹ ਹੋਵੇ
[01:04.00] ਸਾਹਾਂ ਵਿੱਚ ਸਾਹ ਹੋਵੇ
[01:05.95] Venice ਦੇ beach ਕੰਢੇ
[01:08.00] ਮਿਲਣੇ ਦੀ ਥਾਂ ਹੋਵੇ
[01:10.07] ਵਿਹਲੀਆਂ ਹੋਣ ਜਿਹੜੀਆਂ
[01:11.86] ਸਹੇਲੀਆਂ ਹੁਣ ਤੇਰੀਆਂ
[01:13.67] ਚੱਕਵੀਆਂ ਹੋਣ ਸਾਰੀਆਂ
[01:15.57] ਵਿੱਚ ਮੈਂ ਕੱਲਾ ਸ਼ੜਾ
[01:17.34] ਹਬੀਬਤੀ, ਲੱਕ ਤੇਰਾ
[01:19.30] ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ
[01:21.13] ਹਬੀਬਤੀ, ਹੁਸਨ ਬਲਾ
[01:23.20] Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ
[01:25.02] ਹਬੀਬਤੀ, ਲੱਕ ਤੇਰਾ
[01:27.03] ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ
[01:28.94] You are so pretty, ਹੁਸਨ ਬਲਾ
[01:30.94] Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ
[01:32.51] ਵੱਲ੍ਹਾ, ਲਾ, ਰੇ, ਰਾ (ਰੇ, ਰੋ)
[01:35.87] ਓਏ, ਰੇ, ਰੇ, ਰੇ
[01:37.88] (ਰੇ, ਰੋ)
[01:39.77] ਵੱਲ੍ਹਾ, ਲਾ, ਰੇ, ਰਾ (ਰੇ, ਰੋ)
[01:43.60] ਓਏ, ਰੇ, ਰੇ, ਰੇ
[01:44.97] ਓ, ਰਾ, ਰਾ, ਰੇ, ਰੇ, ਰੇ, ਰੇ, ਰੇ
[01:46.96] ਓ, ਰਾ, ਰਾ, ਰੇ, ਰੇ, ਰੇ
[01:48.78] ਆਈ ਮੇਰੇ ਯਾਰ ਦੀ wedding
[01:50.84] ਨਾਲ਼ ਤੈਨੂੰ ਲੈਕੇ ਜਾਉਂ
[01:52.63] ਤੂੰ ਮਾਰੇ ਠੁਮਕੇ, baby
[01:54.22] ਮੈਂ ਤੇਰੇ 'ਤੇ cash ਉਡਾਉਂ
[01:56.58] ਤੂੰ ਪਾ ਲਈਂ ਲਹਿੰਗਾ, ਕੁੜੇ
[01:58.57] ਮੈਂ ਪਾਉਣੀ ਸ਼ੇਰਵਾਨੀ
[02:00.34] ਚਾਰ peg ਮਾਰ vodka
[02:02.26] ਕਰੇਂਗੇ ਕੋਈ ਛੇੜਖ਼ਾਨੀ
[02:04.25] Gill Rony ਕੈਮ ਹੋਇਆ
[02:06.05] ਤੇਰੇ ਨਾਲ jam ਹੋਇਆ
[02:08.10] Dance ਦਾ ਐ time ਹੋਇਆ
[02:09.77] Yo Yo ਦਾ ਗਾਣਾ ਲਗਾ
[02:11.51] ਹਬੀਬਤੀ, ਲੱਕ ਤੇਰਾ
[02:13.37] ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ
[02:15.43] ਹਬੀਬਤੀ, ਹੁਸਨ ਬਲਾ
[02:17.28] Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ
[02:19.31] ਹਬੀਬਤੀ, ਲੱਕ ਤੇਰਾ
[02:21.15] ਹਿੱਲੇ ਜਦੋਂ ਮੈਨੂੰ ਚੜ੍ਹੇ ਨਸ਼ਾ
[02:22.92] You are so pretty, ਹੁਸਨ ਬਲਾ
[02:25.01] Curves ਤੇਰੇ, ਬਿੱਲੋ, ਵੱਲ੍ਹਾ, ਵੱਲ੍ਹਾ
[02:26.86] ਵੱਲ੍ਹਾ, ਲਾ, ਰੇ, ਰਾ (ਰੇ, ਰੋ)
[02:29.97] ਓਏ, ਰੇ, ਰੇ, ਰੇ
[02:32.06] (ਰੇ, ਰੋ)
[02:32.61] ਕਹਿੰਦੀ, "Yo Yo Honey Singh" (ਵੱਲ੍ਹਾ, ਲਾ, ਰੇ, ਰਾ) ਹੋਏ, ਹੋਏ, ਹੋਏ, ਹੋਏ, ਹੋਏ
[02:38.07] ਹੋਏ, ਹੋਏ, ਹੋਏ (ਵੱਲ੍ਹਾ, ਲਾ, ਰੇ, ਰਾ, ਓ, ਰੇ, ਰੇ, ਰੇ, ਰੋ)
[02:40.62] ਹੋਏ, ਹੋਏ, ਹੋਏ (ਓ, ਰਾ, ਰਾ, ਰੇ, ਰੇ, ਰੇ, ਰੇ, ਰੇ)
[02:43.39]

⭐ Rate These Lyrics

Average: 0.0/5 • 0 ratings