Home 🎬 Bollywood 🎵 Pakistani 🎤 English Pop

Kafka

👤 Amrinder Gill 🎼 Judaa 3 Chapter 2 ⏱️ 3:12
🎵 4030 characters
⏱️ 3:12 duration
🆔 ID: 10847411

📜 Lyrics

ਓ ਗਬਰੂ ਆ innocent ਜਿਹਾ
ਲੱਟ ਲੀਡਰੀ ਚਲਾਈ ਹੋਈ ਆ
ਆਪ ਵੀ ਤੂੰ ਪੜ੍ਹੇ ਕਾਫਕਾ
ਆਪ ਵੀ ਤੂੰ ਪੜ੍ਹੇ ਕਾਫਕਾ
ਗਨ ਚੇਲੇ ਨੂੰ ਫੜਾਈ ਹੋਈ ਆ
ਓ ਰੱਖਦਾ ਏ ਮੱਥੇ ਤਿਉੜੀ ਵੇ
ਓ ਰੱਖਦਾ ਏ ਮੱਥੇ ਤਿਉੜੀ ਵੇ
ਜਿਵੇਂ ਸਹੇਲੀ ਨਾਲ ਲੜਾਈ ਹੋਈ ਆ
ਓ ਮੁੰਡਾ ਮੈਨੂੰ ਸੋਹਣਾ ਲੱਗਦਾ
ਵੇ ਜਿੰਨੇ ਮੂਛ ਜਹੀ ਚੜ੍ਹਾਈ ਹੋਈ ਆ
ਓ ਮੁੰਡਾ ਮੈਨੂੰ ਸੋਹਣਾ ਲੱਗਦਾ
ਓ ਮੁੰਡਾ ਮੈਨੂੰ ਸੋਹਣਾ ਲੱਗਦਾ
ਵੇ ਜਿੰਨੇ ਮੂਛ ਜਹੀ ਚੜ੍ਹਾਈ ਹੋਈ ਆ
ਓ ਐਨੀ ਸੋਹਣੀ ਸੂਰਤ ਕੁੜੇ
ਰੱਬ ਜੰਨਤ ਬਣਾਈ ਹੋਈ ਆ
ਮੱਥੇ ਉੱਤੇ ਰੱਖੇ ਧੁੱਪ ਨੂੰ
ਮੱਥੇ ਉੱਤੇ ਰੱਖੇ ਧੁੱਪ ਨੂੰ
ਰਾਤ ਵਾਲਾਂ ਚ ਲੁਕਾਈ ਹੋਈ ਆ
ਗੁੱਟ ਮੇਰਾ ਨਾ ਲਿਖ ਕੇ
ਹੋ ਗੁੱਟ ਮੇਰਾ ਨਾ ਲਿਖ ਕੇ
ਉੱਤੇ ਕੰਗਣੀ ਚੜ੍ਹਾਈ ਹੋਈ ਆ
ਨੀ ਅੱਖ ਤੇਰੀ ਗੱਲ ਦੱਸਦੀ
ਜਿਹੜੀ ਦਿਲ ਚ ਲੁਕਾਈ ਹੋਈ ਆ
ਨੀ ਅੱਖ ਤੇਰੀ ਗੱਲ ਦੱਸਦੀ
ਨੀ ਅੱਖ ਤੇਰੀ ਗੱਲ ਦੱਸਦੀ
ਜਿਹੜੀ ਦਿਲ ਚ ਲੁਕਾਈ ਹੋਈ ਆ
ਹਾਏ ਫੁੱਟ ਫੁੱਟ ਧੂੜ੍ਹ ਸੋਹਣਿਆ ਉਡਾਉਣਗੇ
26 ਇੰਚ ਟਾਇਰ ਤੇਰੀ ਰੂਬਿਕੌਨ ਦੇ
ਹੋ ਕਰੀ ਸਰਦਾਰੀ ਨੀ ਤੂੰ ਠੋਕ ਕੇ ਕੁੜੇ
ਘਾਬਰੀ ਨਾ ਜੱਟ ਤੇਰੇ ਨਾਲ ਹੋਣਗੇ
ਲੈਕੇ ਆਇਆ ਜਿਹੜੇ ਕੁੜਤੇ ਅਬਰੌਡ ਤੋਂ
ਕਿੰਨੀਆਂ ਵੀ ਕੁੜੀਆਂ ਦੇ ਦਿਲ ਖੋਣਗੇ
ਜਿੱਥੋਂ ਬਣਵਾਏ ਕੁੜਤੇ ਮੈਂ ਅੱਡੀਏ
ਸੂਟ ਵੀ ਸਵਾਏ ਤੇਰੇ ਨਾਲ ਆਉਣਗੇ
ਜੋ ਨੱਢੀਆਂ ਦੇ ਦਿਲ ਠਾਰਦਾ
ਜੋ ਨੱਢੀਆਂ ਦੇ ਦਿਲ ਠਾਰਦਾ
ਓਹਦੇ ਸੀਨੇ ਅੱਗ ਲਾਈ ਹੋਈ ਆ
ਓ ਮੁੰਡਾ ਮੈਨੂੰ ਸੋਹਣਾ ਲੱਗਦਾ
ਵੇ ਜਿੰਨੇ ਮੂਛ ਜਹੀ ਚੜ੍ਹਾਈ ਹੋਈ ਆ
ਓ ਮੁੰਡਾ ਮੈਨੂੰ ਸੋਹਣਾ ਲੱਗਦਾ
ਓ ਮੁੰਡਾ ਮੈਨੂੰ ਸੋਹਣਾ ਲੱਗਦਾ
ਵੇ ਜਿੰਨੇ ਮੂਛ ਜਹੀ ਚੜ੍ਹਾਈ ਹੋਈ ਆ
ਹਾਂ ਵੇਖਣੇ ਨੂੰ ਲੱਗਦਾ ਸ਼ਰੀਫ ਹੁੰਦਾ ਆ
ਤੀਜੇ ਬੰਦੇ ਨਾਲ ਤੇਰਾ ਬੀਫ ਹੁੰਦਾ ਆ
ਇੱਕ ਮਿੰਟ ਦਿਸਿਆ ਨੀ ਅੱਜ ਹੱਸਦਾ
ਦੂਜੇ ਮਿੰਟ ਗੁੱਸਾ ਤੇਰਾ ਪੀਕ ਹੁੰਦਾ ਆ
ਹੋ ਐੱਦਾਂ ਤੇ ਨੀ ਬਿਨਾ ਗੱਲਾਂ ਲੜਦੇ ਕੁੜੇ
ਕਈ ਨੇ ਸ਼ਲਾਰੂ ਸਿਰ ਚੜਦੇ ਕੁੜੇ
ਪਿਠ ਨਹੀਂਓ ਲੱਗਣ ਦਿੱਤੀ ਰਾਜ ਨੇ
ਨਾਲ ਜਿਹੜੇ ਹਿੱਕ ਠੋਕ ਖੜਦੇ ਕੁੜੇ
ਵੇ ਜਾਨ ਮੇਰੀ ਨਿੱਕੀ ਜਹੀ ਵੇ
ਹਾਏ ਜਾਨ ਮੇਰੀ ਨਿੱਕੀ ਜਹੀ ਵੇ
ਵੱਡੇ ਰੌਲੇ ਚ ਫਸਾਈ ਹੋਈ ਆ
ਨੀ ਅੱਖ ਤੇਰੀ ਗੱਲ ਦੱਸਦੀ
ਜਿਹੜੀ ਦਿਲ ਚ ਲੁਕਾਈ ਹੋਈ ਆ
ਨੀ ਅੱਖ ਤੇਰੀ ਗੱਲ ਦੱਸਦੀ
ਨੀ ਅੱਖ ਤੇਰੀ ਗੱਲ ਦੱਸਦੀ
ਜਿਹੜੀ ਦਿਲ ਚ ਲੁਕਾਈ ਹੋਈ ਆ
ਓ ਮੁੰਡਾ ਮੈਨੂੰ ਸੋਹਣਾ ਲੱਗਦਾ
ਓ ਮੁੰਡਾ ਮੈਨੂੰ ਸੋਹਣਾ ਲੱਗਦਾ
ਵੇ ਜਿੰਨੇ ਮੂਛ ਜਹੀ ਚੜ੍ਹਾਈ ਹੋਈ ਆ

⭐ Rate These Lyrics

Average: 0.0/5 • 0 ratings