Point of Life
🎵 2885 characters
⏱️ 2:36 duration
🆔 ID: 11083716
📜 Lyrics
Kulbir Jhinjer
Mr Pendu
ਤੂੰ ਹੀਂ ਆਪਣੀ ਐਂ, ਲੱਖਾਂ ਈ ਬੇਗਾਨਿਆਂ ਦੇ ਵਿੱਚ
ਤੈਨੂੰ ਲਿਖ਼ਦਾ ਏ Jhinjer ਤਰਾਨਿਆਂ ਦੇ ਵਿੱਚ
(ਲਿਖ਼ਦਾ ਏ Jhinjer ਤਰਾਨਿਆਂ ਦੇ ਵਿੱਚ)
"ਪਿਆਰ ਬਦਲੇ ਮੁਕੱਦਰਾਂ ਨੂੰ" ਕਹਿੰਦੇ ਨੇ ਸਿਆਣੇ
ਚੱਲ ਦਿੱਤਾ ਤੈਨੂੰ ਦਿਲ, ਰੱਬ ਜਾਣੇ ਯਾਂ ਤੂੰ ਜਾਣੇ
ਉਂਝ ਪਹਿਲਾਂ ਬੜੀ ਵਾਰੀ ਟੁੱਟਿਐ (ਟੁੱਟਿਐ)
ਤੇਰੇ ਕਰਕੇ ਹੀ ਰਹਿੰਦਾ ਜੀ ਲੱਗਿਆ ਨੀ ਸਾਡਾ
ਦੁਨੀਆਂ 'ਚ ਕੀ ਰੱਖਿਐ?
ਤੇਰੇ ਕਰਕੇ ਹੀ ਰਹਿੰਦਾ ਜੀ ਲੱਗਿਆ ਨੀ ਸਾਡਾ
ਦੁਨੀਆਂ 'ਚ ਕੀ ਰੱਖਿਐ?
ਤੇਰੇ ਸੱਚੇ-ਝੂਠੇ ਪਿਆਰ 'ਤੇ ਸਾਨੂੰ ਕੋਈ ਤਰਕ ਨਾ
(ਸਾਨੂੰ ਕੋਈ ਤਰਕ ਨਾ, ਸਾਨੂੰ ਕੋਈ ਤਰਕ ਨਾ)
ਤੂੰ ਚਾਹਵੇਂ ਜਾਂ ਨਾ ਚਾਹਵੇਂ
ਪੈਂਦਾ ਸਾਨੂੰ ਕੋਈ ਫਰਕ ਨਾ (ਸਾਨੂੰ ਕੋਈ ਫਰਕ ਨਾ)
ਤੂੰ ਜ਼ਿੰਦਗੀ ਜਿਓਣ ਦੇ ਲਈ ਸਾਹਾਂ ਤੋਂ ਜ਼ਰੂਰੀ (ਸਾਹਾਂ ਤੋਂ ਜ਼ਰੂਰੀ)
ਤੇਰੇ ਬਿਨਾਂ Jhinjer ਦੀ ਦਾਸਤਾਂ ਅਧੂਰੀ
ਮੈਂ ਤੈਨੂੰ ਆਖ਼ਰੀ ਮੰਜ਼ਿਲ ਤੱਕਿਐ
ਤੇਰੇ ਕਰਕੇ ਹੀ ਰਹਿੰਦਾ ਜੀ ਲੱਗਿਆ ਨੀ ਸਾਡਾ
ਦੁਨੀਆਂ 'ਚ ਕੀ ਰੱਖਿਐ?
ਤੇਰੇ ਕਰਕੇ ਹੀ ਰਹਿੰਦਾ ਜੀ ਲੱਗਿਆ ਨੀ ਸਾਡਾ
ਦੁਨੀਆਂ 'ਚ ਕੀ ਰੱਖਿਐ?
ਚੱਲੀ ਜਾਂਦੇ ਲੈਣ-ਦੇਣ, busy ਬਹੁਤ ਰਹਿਨੇ ਆਂ
(busy ਬਹੁਤ ਰਹਿਨੇ ਆਂ, busy ਬਹੁਤ ਰਹਿਨੇ ਆਂ)
ਥੱਕ-ਟੁੱਟ ਆ ਕੇ ਤੇਰੀ ਬੁੱਕਲ਼ 'ਚ ਬਹਿਨੇ ਆਂ (ਬਹਿਨੇ ਆਂ)
ਚੱਲੀ ਜਾਂਦੇ ਲੈਣ-ਦੇਣ, busy ਬਹੁਤ ਰਹਿਨੇ ਆਂ
ਥੱਕ-ਟੁੱਟ ਆ ਕੇ ਤੇਰੀ ਬੁੱਕਲ਼ 'ਚ ਬਹਿਨੇ ਆਂ
ਤਾਣਾ-ਬਾਣਾ, ਤਾਣਾ-ਬਾਣਾ ਟਲੇ ਜ਼ਿੰਦਗਾਨੀ
ਤੇਰੇ ਹੱਥਾਂ ਵਿੱਚ ਖੇਡੇ ਸਾਡੇ ਪਿਆਰ ਦੀ ਨਿਸ਼ਾਨੀ
ਅਸਾਂ ਦੋਵਾਂ ਇੱਕੋ ਖ਼ਾਬ ਤੱਕਿਐ

⏱️ Synced Lyrics
[00:08.93] Kulbir Jhinjer
[00:11.63] Mr Pendu
[00:13.38] ਤੂੰ ਹੀਂ ਆਪਣੀ ਐਂ, ਲੱਖਾਂ ਈ ਬੇਗਾਨਿਆਂ ਦੇ ਵਿੱਚ
[00:17.16] ਤੈਨੂੰ ਲਿਖ਼ਦਾ ਏ Jhinjer ਤਰਾਨਿਆਂ ਦੇ ਵਿੱਚ
[00:21.22] (ਲਿਖ਼ਦਾ ਏ Jhinjer ਤਰਾਨਿਆਂ ਦੇ ਵਿੱਚ)
[00:27.57] "ਪਿਆਰ ਬਦਲੇ ਮੁਕੱਦਰਾਂ ਨੂੰ" ਕਹਿੰਦੇ ਨੇ ਸਿਆਣੇ
[00:30.92] ਚੱਲ ਦਿੱਤਾ ਤੈਨੂੰ ਦਿਲ, ਰੱਬ ਜਾਣੇ ਯਾਂ ਤੂੰ ਜਾਣੇ
[00:34.36] ਉਂਝ ਪਹਿਲਾਂ ਬੜੀ ਵਾਰੀ ਟੁੱਟਿਐ (ਟੁੱਟਿਐ)
[00:39.91] ਤੇਰੇ ਕਰਕੇ ਹੀ ਰਹਿੰਦਾ ਜੀ ਲੱਗਿਆ ਨੀ ਸਾਡਾ
[00:43.37] ਦੁਨੀਆਂ 'ਚ ਕੀ ਰੱਖਿਐ?
[00:46.93] ਤੇਰੇ ਕਰਕੇ ਹੀ ਰਹਿੰਦਾ ਜੀ ਲੱਗਿਆ ਨੀ ਸਾਡਾ
[00:50.56] ਦੁਨੀਆਂ 'ਚ ਕੀ ਰੱਖਿਐ?
[00:53.46] ਤੇਰੇ ਸੱਚੇ-ਝੂਠੇ ਪਿਆਰ 'ਤੇ ਸਾਨੂੰ ਕੋਈ ਤਰਕ ਨਾ
[00:57.61] (ਸਾਨੂੰ ਕੋਈ ਤਰਕ ਨਾ, ਸਾਨੂੰ ਕੋਈ ਤਰਕ ਨਾ)
[01:00.89] ਤੂੰ ਚਾਹਵੇਂ ਜਾਂ ਨਾ ਚਾਹਵੇਂ
[01:02.23] ਪੈਂਦਾ ਸਾਨੂੰ ਕੋਈ ਫਰਕ ਨਾ (ਸਾਨੂੰ ਕੋਈ ਫਰਕ ਨਾ)
[01:07.72] ਤੂੰ ਜ਼ਿੰਦਗੀ ਜਿਓਣ ਦੇ ਲਈ ਸਾਹਾਂ ਤੋਂ ਜ਼ਰੂਰੀ (ਸਾਹਾਂ ਤੋਂ ਜ਼ਰੂਰੀ)
[01:14.87] ਤੇਰੇ ਬਿਨਾਂ Jhinjer ਦੀ ਦਾਸਤਾਂ ਅਧੂਰੀ
[01:18.02] ਮੈਂ ਤੈਨੂੰ ਆਖ਼ਰੀ ਮੰਜ਼ਿਲ ਤੱਕਿਐ
[01:21.83] ਤੇਰੇ ਕਰਕੇ ਹੀ ਰਹਿੰਦਾ ਜੀ ਲੱਗਿਆ ਨੀ ਸਾਡਾ
[01:25.14] ਦੁਨੀਆਂ 'ਚ ਕੀ ਰੱਖਿਐ?
[01:28.43] ਤੇਰੇ ਕਰਕੇ ਹੀ ਰਹਿੰਦਾ ਜੀ ਲੱਗਿਆ ਨੀ ਸਾਡਾ
[01:32.19] ਦੁਨੀਆਂ 'ਚ ਕੀ ਰੱਖਿਐ?
[01:35.69] ਚੱਲੀ ਜਾਂਦੇ ਲੈਣ-ਦੇਣ, busy ਬਹੁਤ ਰਹਿਨੇ ਆਂ
[01:39.09] (busy ਬਹੁਤ ਰਹਿਨੇ ਆਂ, busy ਬਹੁਤ ਰਹਿਨੇ ਆਂ)
[01:42.96] ਥੱਕ-ਟੁੱਟ ਆ ਕੇ ਤੇਰੀ ਬੁੱਕਲ਼ 'ਚ ਬਹਿਨੇ ਆਂ (ਬਹਿਨੇ ਆਂ)
[01:49.56] ਚੱਲੀ ਜਾਂਦੇ ਲੈਣ-ਦੇਣ, busy ਬਹੁਤ ਰਹਿਨੇ ਆਂ
[01:53.03] ਥੱਕ-ਟੁੱਟ ਆ ਕੇ ਤੇਰੀ ਬੁੱਕਲ਼ 'ਚ ਬਹਿਨੇ ਆਂ
[01:56.44] ਤਾਣਾ-ਬਾਣਾ, ਤਾਣਾ-ਬਾਣਾ ਟਲੇ ਜ਼ਿੰਦਗਾਨੀ
[01:59.64] ਤੇਰੇ ਹੱਥਾਂ ਵਿੱਚ ਖੇਡੇ ਸਾਡੇ ਪਿਆਰ ਦੀ ਨਿਸ਼ਾਨੀ
[02:03.02] ਅਸਾਂ ਦੋਵਾਂ ਇੱਕੋ ਖ਼ਾਬ ਤੱਕਿਐ
[02:06.87] ਤੇਰੇ ਕਰਕੇ ਹੀ ਰਹਿੰਦਾ ਜੀ ਲੱਗਿਆ ਨੀ ਸਾਡਾ
[02:10.39] ਦੁਨੀਆਂ 'ਚ ਕੀ ਰੱਖਿਐ?
[02:13.80] ਤੇਰੇ ਕਰਕੇ ਹੀ ਰਹਿੰਦਾ ਜੀ ਲੱਗਿਆ ਨੀ ਸਾਡਾ
[02:17.44] ਦੁਨੀਆਂ 'ਚ ਕੀ ਰੱਖਿਐ?
[02:21.10]