Mafia
🎵 3366 characters
⏱️ 3:00 duration
🆔 ID: 11083783
📜 Lyrics
(Ha-ha-ha)
ਮੁੰਡਾ Jhinjer'ਆਂ ਦਾ
Mr Pale-blue
ਮਾਝੇ ਆਲਾ ਭਾਊ!
ਹੋ, ਨਿੱਤ ਨਵਾਂ crime ਤੇਰਾ, ਬੜੀ ਟੇਢੀ line ਤੇਰੀ
ਨਾਮ ਬਦਨਾਮ, ਓਦਾਂ ਗੱਲ-ਬਾਤ fine ਤੇਰੀ (Ha!)
Police ਦੀਆਂ ਦੋ ਗੱਡੀਆਂ (buraaah), ਪਿੱਛੇ ਤੇਰੇ ਕਿਓਂ ਲੱਗੀਆਂ? (Aha)
ਵੇ ਯਾਰ defaulter ਤੇਰੇ, ਦਿਲਾਂ ਦੀਆਂ ਕਰਦੈ ਠੱਗੀਆਂ
ਘਰੋਂ ਕੱਢ-ਕੱਢ ਵੈਲੀਆਂ ਨੂੰ ਠੋਕੇਂ
ਮੁੰਡਿਆ ਵੇ, ਸਰਕਾਰ ਦਰਬਾਰੇ
ਓ, ਪੂਰੀ ਐ report ਤੇਰੀ okay
ਮੁੰਡਿਆ ਵੇ, ਸਰਕਾਰ ਦਰਬਾਰੇ (Buraaah)
ਓ, ਅਸੀਂ ਬਿੱਲੋ ਨੱਡੀਆਂ, ਮਸ਼ੂਕਾਂ ਆਲ਼ੇ ਜੱਟ ਨਹੀਂ
ਨਾਲ਼ ਮੇਰੇ ਪੱਕੀਆਂ ਬੰਦੂਕਾਂ ਆਲ਼ੇ ਜੱਟ ਨੀ
ਓ, ਅੱਖਾਂ ਲਾਲ, ਮੁੱਛਾਂ ਅਸਮਾਨ ਵੱਲ ਚਾੜੀਆਂ
ਹੋ, ਘੁੰਮਦੇ Canada, ਥੱਲੇ ਕਾਲੀਆਂ ਦੋਨਾਲੀਆਂ
ਨਿੱਤ ਨਵਾਂ ਮੈਂ ਲਿਆਉਂਦਾ ਹਥਿਆਰ
ਬੱਲੀਏ ਨੀ, ਤੇਰੇ town ਦਾ
ਹੋ, Mafia ਚਲਾਉਂਦਾ ਤੇਰਾ ਯਾਰ
ਬੱਲੀਏ ਨੀ, ਤੇਰੇ town ਦਾ
ਹੋ, Mafia ਚਲਾਉਂਦਾ ਤੇਰਾ ਯਾਰ
ਬੱਲੀਏ ਨੀ, ਤੇਰੇ town ਦਾ
ਹਾਂ, ਸੂਟਾਂ ਦੇ ਨੇ ਸ਼ੌਕ ਤੇ ਮਜਾਜਾਂ ਦੀਆਂ ਪੱਟੀਆਂ (Aha)
ਮਾਲਵੇ, ਦੁਆਬੇ ਨਾਲ਼ ਮਾਝੇ ਦੀਆਂ ਜੱਟੀਆਂ
ਓ, ਹੁੰਦੀ ਬਾਈ-ਬਾਈ "ਮਲਵਈ ਜੱਟ" ਵੱਜਦੇ
Jeep'ਆਂ ਦੀਆਂ seat'ਆਂ ਉੱਤੇ ਰਫ਼ਲਾਂ ਨੇ ਪੱਕੀਆਂ (Yeah, yeah)
ਚੰਗੀ ਜਿਹੜੀ ਚੀਜ਼ ਲੱਗੇ, ਜੱਟਾ ਖੜ੍ਹੇ-ਪੈਰੀਂ ਲੈ ਲਵੇ
ਜੱਟ ਖੜ੍ਹੇ-ਪੈਰੀਂ ਕਰੇ ਰੌਲਿਆਂ ਦੇ ਫ਼ੈਸਲੇ
ਸਾਡੀ ਗੱਲ ਹੁੰਦੀ, ਆਰ ਜਾਂ ਫ਼ਿ' ਪਾਰ
ਜੱਟੀਏ ਨੀ, ਤੇਰੇ town ਦਾ (Oye)
ਹੋ, Mafia ਚਲਾਉਂਦਾ ਤੇਰਾ ਯਾਰ
ਬੱਲੀਏ ਨੀ, ਤੇਰੇ town ਦਾ (ਸੱਚੀਂ ਦੱਸ!)
ਹੋ, Mafia ਚਲਾਉਂਦਾ ਤੇਰਾ ਯਾਰ
ਬੱਲੀਏ ਨੀ, ਤੇਰੇ town ਦਾ
(Ho, ho, ho, ho)
ਓ, ਪੈਂਦੇ ਨੇ ਫਰਾਟੇ exhaust'ਆਂ 'ਚੋਂ ਅੱਗ ਦੇ
Pull-over ਨੂੰ ਮਾਮੇ ਗੱਡੀ ਰਹਿਣ ਲੱਭਦੇ
ਵੇ ਝੱਗ ਵਾਂਗੂੰ ਬਹਿ ਗਏ ਤੇਰੀ ਬੱਲੇ-ਬੱਲੇ ਦੇਖ਼ਕੇ
ਤਿੰਨ-ਚਾਰ ਵੈਲੀ ਜਿਹੜੇ ਫਨ੍ਹ ਜੇਹਾ ਸੀ ਚੱਕਦੇ
ਹੱਕ ਮਿਲ਼ੇ ਨਾ ਤਾਂ ਲੈ ਲੈਂਨੈਂ ਖੋ ਕੇ
ਮੁੰਡਿਆ ਵੇ, ਸਰਕਾਰ ਦਰਬਾਰੇ
ਹੋ, ਪੂਰੀ ਐ report ਤੇਰੀ okay

⏱️ Synced Lyrics
[00:02.56] (Ha-ha-ha)
[00:03.85] ਮੁੰਡਾ Jhinjer'ਆਂ ਦਾ
[00:06.00] Mr Pale-blue
[00:08.36] ਮਾਝੇ ਆਲਾ ਭਾਊ!
[00:10.90] ਹੋ, ਨਿੱਤ ਨਵਾਂ crime ਤੇਰਾ, ਬੜੀ ਟੇਢੀ line ਤੇਰੀ
[00:13.69] ਨਾਮ ਬਦਨਾਮ, ਓਦਾਂ ਗੱਲ-ਬਾਤ fine ਤੇਰੀ (Ha!)
[00:17.36] Police ਦੀਆਂ ਦੋ ਗੱਡੀਆਂ (buraaah), ਪਿੱਛੇ ਤੇਰੇ ਕਿਓਂ ਲੱਗੀਆਂ? (Aha)
[00:22.18] ਵੇ ਯਾਰ defaulter ਤੇਰੇ, ਦਿਲਾਂ ਦੀਆਂ ਕਰਦੈ ਠੱਗੀਆਂ
[00:27.17] ਘਰੋਂ ਕੱਢ-ਕੱਢ ਵੈਲੀਆਂ ਨੂੰ ਠੋਕੇਂ
[00:30.72] ਮੁੰਡਿਆ ਵੇ, ਸਰਕਾਰ ਦਰਬਾਰੇ
[00:34.42] ਓ, ਪੂਰੀ ਐ report ਤੇਰੀ okay
[00:37.87] ਮੁੰਡਿਆ ਵੇ, ਸਰਕਾਰ ਦਰਬਾਰੇ (Buraaah)
[00:41.56] ਓ, ਅਸੀਂ ਬਿੱਲੋ ਨੱਡੀਆਂ, ਮਸ਼ੂਕਾਂ ਆਲ਼ੇ ਜੱਟ ਨਹੀਂ
[00:45.14] ਨਾਲ਼ ਮੇਰੇ ਪੱਕੀਆਂ ਬੰਦੂਕਾਂ ਆਲ਼ੇ ਜੱਟ ਨੀ
[00:48.66] ਓ, ਅੱਖਾਂ ਲਾਲ, ਮੁੱਛਾਂ ਅਸਮਾਨ ਵੱਲ ਚਾੜੀਆਂ
[00:51.11] ਹੋ, ਘੁੰਮਦੇ Canada, ਥੱਲੇ ਕਾਲੀਆਂ ਦੋਨਾਲੀਆਂ
[00:53.56] ਨਿੱਤ ਨਵਾਂ ਮੈਂ ਲਿਆਉਂਦਾ ਹਥਿਆਰ
[00:56.68] ਬੱਲੀਏ ਨੀ, ਤੇਰੇ town ਦਾ
[01:00.16] ਹੋ, Mafia ਚਲਾਉਂਦਾ ਤੇਰਾ ਯਾਰ
[01:03.65] ਬੱਲੀਏ ਨੀ, ਤੇਰੇ town ਦਾ
[01:06.93] ਹੋ, Mafia ਚਲਾਉਂਦਾ ਤੇਰਾ ਯਾਰ
[01:10.74] ਬੱਲੀਏ ਨੀ, ਤੇਰੇ town ਦਾ
[01:14.67]
[01:18.81] ਹਾਂ, ਸੂਟਾਂ ਦੇ ਨੇ ਸ਼ੌਕ ਤੇ ਮਜਾਜਾਂ ਦੀਆਂ ਪੱਟੀਆਂ (Aha)
[01:23.08] ਮਾਲਵੇ, ਦੁਆਬੇ ਨਾਲ਼ ਮਾਝੇ ਦੀਆਂ ਜੱਟੀਆਂ
[01:26.14] ਓ, ਹੁੰਦੀ ਬਾਈ-ਬਾਈ "ਮਲਵਈ ਜੱਟ" ਵੱਜਦੇ
[01:30.09] Jeep'ਆਂ ਦੀਆਂ seat'ਆਂ ਉੱਤੇ ਰਫ਼ਲਾਂ ਨੇ ਪੱਕੀਆਂ (Yeah, yeah)
[01:33.13] ਚੰਗੀ ਜਿਹੜੀ ਚੀਜ਼ ਲੱਗੇ, ਜੱਟਾ ਖੜ੍ਹੇ-ਪੈਰੀਂ ਲੈ ਲਵੇ
[01:35.98] ਜੱਟ ਖੜ੍ਹੇ-ਪੈਰੀਂ ਕਰੇ ਰੌਲਿਆਂ ਦੇ ਫ਼ੈਸਲੇ
[01:38.21] ਸਾਡੀ ਗੱਲ ਹੁੰਦੀ, ਆਰ ਜਾਂ ਫ਼ਿ' ਪਾਰ
[01:41.46] ਜੱਟੀਏ ਨੀ, ਤੇਰੇ town ਦਾ (Oye)
[01:44.65] ਹੋ, Mafia ਚਲਾਉਂਦਾ ਤੇਰਾ ਯਾਰ
[01:48.36] ਬੱਲੀਏ ਨੀ, ਤੇਰੇ town ਦਾ (ਸੱਚੀਂ ਦੱਸ!)
[01:51.52] ਹੋ, Mafia ਚਲਾਉਂਦਾ ਤੇਰਾ ਯਾਰ
[01:55.55] ਬੱਲੀਏ ਨੀ, ਤੇਰੇ town ਦਾ
[01:58.63] (Ho, ho, ho, ho)
[02:03.62] ਓ, ਪੈਂਦੇ ਨੇ ਫਰਾਟੇ exhaust'ਆਂ 'ਚੋਂ ਅੱਗ ਦੇ
[02:07.64] Pull-over ਨੂੰ ਮਾਮੇ ਗੱਡੀ ਰਹਿਣ ਲੱਭਦੇ
[02:10.80] ਵੇ ਝੱਗ ਵਾਂਗੂੰ ਬਹਿ ਗਏ ਤੇਰੀ ਬੱਲੇ-ਬੱਲੇ ਦੇਖ਼ਕੇ
[02:14.50] ਤਿੰਨ-ਚਾਰ ਵੈਲੀ ਜਿਹੜੇ ਫਨ੍ਹ ਜੇਹਾ ਸੀ ਚੱਕਦੇ
[02:18.21] ਹੱਕ ਮਿਲ਼ੇ ਨਾ ਤਾਂ ਲੈ ਲੈਂਨੈਂ ਖੋ ਕੇ
[02:21.43] ਮੁੰਡਿਆ ਵੇ, ਸਰਕਾਰ ਦਰਬਾਰੇ
[02:24.94] ਹੋ, ਪੂਰੀ ਐ report ਤੇਰੀ okay
[02:28.59] ਮੁੰਡਿਆ ਵੇ, ਸਰਕਾਰ ਦਰਬਾਰੇ
[02:31.88] ਹੋ, Mafia ਚਲਾਉਂਦਾ ਤੇਰਾ ਯਾਰ
[02:35.37] ਬੱਲੀਏ ਨੀ, ਤੇਰੇ town ਦਾ
[02:38.85] ਹੋ, ਪੂਰੀ ਐ report ਤੇਰੀ okay
[02:42.41] ਮੁੰਡਿਆ ਵੇ, ਸਰਕਾਰ ਦਰਬਾਰੇ
[02:48.63]