Gulabi Paani
🎵 1897 characters
⏱️ 2:39 duration
🆔 ID: 11152888
📜 Lyrics
ਬਿਰ੍ਖ਼ ਨਿਭਾਈਆਂ ਟਾਹਨਿਆ
ਤੇ ਅਸਾ ਨਿਭਾਈ ਧੌਣ
ਹਥ ਤਾਂ ਕੱਟ ਦੇ ਪੂਣੀਆ ਨੂ
ਬੁੱਲ ਦਾ ਗੌਂਦੇ ਗੌਣ
ਇਕ ਉੱਡਣ ਤਿੱਤਰ ਖਾਂਬਿਆ
ਜੋ ਅੱਗ ਕਲੇਜੇ ਲੋਨ
ਇਕ ਉੱਡਣ ਤਿੱਤਰ ਖਾਂਬਿਆ
ਜੋ ਅੱਗ ਕਲੇਜੇ ਲੋਨ
ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ
ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ
ਖਿਡ ਗਯਾ ਕੇਸੂ ਨੀ ਸੂਨੀਆ ਥਾਵਾਂ ਤੇ
ਦੀਵੇ ਜਗ ਪਏ ਨੀ ਕਚਿਆ ਰਾਹਵਾਂ ਤੇ
ਰੰਗ-ਢੰਗ ਬਦਲ ਗਯਾ
ਪਿੰਡ ਦਿਆ ਜੂਹਾ ਦਾ
ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ
ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ
ਏ ਧਾਗਾ ਮੇਰੇ ਦਾਜ ਦਾ
ਮੈਨੂ ਲਗਦਾ ਏ ਸਕਾ ਭਰਾ
ਮੈਨੂ ਅਗਲੇ ਘਰ ਵਿਚ ਤੌਰ ਕੇ ਹਾਏ
ਕੱਲੀ ਰਿਹ ਜੁ ਮਾ
ਨੀ ਮੈਂ ਕੱਮ ਧੰਦੇ ਸਾਰੇ ਛਡ ਕੇ
ਤੇਰੀ ਵੈਂਗ ਦਾ ਲੈਲਾ ਨਾਪ
ਜੋ ਤੇਰੇ ਦਿਲ ਵਿਚ ਧੜਕ ਰਹੇ
ਓ ਮੈਨੂ ਬਿਲ੍ਕੁਲ ਸੁੰਦਾਏ ਸਾਫ
ਜੋ ਤੇਰੇ ਦਿਲ ਵਿਚ ਧੜਕ ਰਹੇ
ਓ ਮੈਨੂ ਬਿਲ੍ਕੁਲ ਸੁੰਦਾਏ ਸਾਫ
ਗਿੱਦਾ ਪੈਣ ਲਗਾ
ਹਾਏ ਆਪ ਮੁਹਾਰੇ ਨੀ
ਸ਼ਗਨ ਮਨੌਂਦੀਯਨ ਨੂ
ਚੜ ਗਏ ਤਾਰੇ ਨੀ
ਲਿਸ਼ ਲਿਸ਼ ਕਰਦਾ ਏ
ਸੁਹੱਪਣ ਮੂਹਾਂ ਦਾ
ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ
ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ
ਤੇ ਅਸਾ ਨਿਭਾਈ ਧੌਣ
ਹਥ ਤਾਂ ਕੱਟ ਦੇ ਪੂਣੀਆ ਨੂ
ਬੁੱਲ ਦਾ ਗੌਂਦੇ ਗੌਣ
ਇਕ ਉੱਡਣ ਤਿੱਤਰ ਖਾਂਬਿਆ
ਜੋ ਅੱਗ ਕਲੇਜੇ ਲੋਨ
ਇਕ ਉੱਡਣ ਤਿੱਤਰ ਖਾਂਬਿਆ
ਜੋ ਅੱਗ ਕਲੇਜੇ ਲੋਨ
ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ
ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ
ਖਿਡ ਗਯਾ ਕੇਸੂ ਨੀ ਸੂਨੀਆ ਥਾਵਾਂ ਤੇ
ਦੀਵੇ ਜਗ ਪਏ ਨੀ ਕਚਿਆ ਰਾਹਵਾਂ ਤੇ
ਰੰਗ-ਢੰਗ ਬਦਲ ਗਯਾ
ਪਿੰਡ ਦਿਆ ਜੂਹਾ ਦਾ
ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ
ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ
ਏ ਧਾਗਾ ਮੇਰੇ ਦਾਜ ਦਾ
ਮੈਨੂ ਲਗਦਾ ਏ ਸਕਾ ਭਰਾ
ਮੈਨੂ ਅਗਲੇ ਘਰ ਵਿਚ ਤੌਰ ਕੇ ਹਾਏ
ਕੱਲੀ ਰਿਹ ਜੁ ਮਾ
ਨੀ ਮੈਂ ਕੱਮ ਧੰਦੇ ਸਾਰੇ ਛਡ ਕੇ
ਤੇਰੀ ਵੈਂਗ ਦਾ ਲੈਲਾ ਨਾਪ
ਜੋ ਤੇਰੇ ਦਿਲ ਵਿਚ ਧੜਕ ਰਹੇ
ਓ ਮੈਨੂ ਬਿਲ੍ਕੁਲ ਸੁੰਦਾਏ ਸਾਫ
ਜੋ ਤੇਰੇ ਦਿਲ ਵਿਚ ਧੜਕ ਰਹੇ
ਓ ਮੈਨੂ ਬਿਲ੍ਕੁਲ ਸੁੰਦਾਏ ਸਾਫ
ਗਿੱਦਾ ਪੈਣ ਲਗਾ
ਹਾਏ ਆਪ ਮੁਹਾਰੇ ਨੀ
ਸ਼ਗਨ ਮਨੌਂਦੀਯਨ ਨੂ
ਚੜ ਗਏ ਤਾਰੇ ਨੀ
ਲਿਸ਼ ਲਿਸ਼ ਕਰਦਾ ਏ
ਸੁਹੱਪਣ ਮੂਹਾਂ ਦਾ
ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ
ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ
⏱️ Synced Lyrics
[00:10.78] ਬਿਰ੍ਖ਼ ਨਿਭਾਈਆਂ ਟਾਹਨਿਆ
[00:13.68] ਤੇ ਅਸਾ ਨਿਭਾਈ ਧੌਣ
[00:16.92] ਹਥ ਤਾਂ ਕੱਟ ਦੇ ਪੂਣੀਆ ਨੂ
[00:20.08] ਬੁੱਲ ਦਾ ਗੌਂਦੇ ਗੌਣ
[00:22.51] ਇਕ ਉੱਡਣ ਤਿੱਤਰ ਖਾਂਬਿਆ
[00:25.36] ਜੋ ਅੱਗ ਕਲੇਜੇ ਲੋਨ
[00:28.15] ਇਕ ਉੱਡਣ ਤਿੱਤਰ ਖਾਂਬਿਆ
[00:31.13] ਜੋ ਅੱਗ ਕਲੇਜੇ ਲੋਨ
[00:38.33] ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ
[00:44.64] ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ
[00:50.35] ਖਿਡ ਗਯਾ ਕੇਸੂ ਨੀ ਸੂਨੀਆ ਥਾਵਾਂ ਤੇ
[00:56.08] ਦੀਵੇ ਜਗ ਪਏ ਨੀ ਕਚਿਆ ਰਾਹਵਾਂ ਤੇ
[01:01.97] ਰੰਗ-ਢੰਗ ਬਦਲ ਗਯਾ
[01:04.80] ਪਿੰਡ ਦਿਆ ਜੂਹਾ ਦਾ
[01:07.95] ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ
[01:12.98] ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ
[01:24.71] ਏ ਧਾਗਾ ਮੇਰੇ ਦਾਜ ਦਾ
[01:28.15] ਮੈਨੂ ਲਗਦਾ ਏ ਸਕਾ ਭਰਾ
[01:30.91] ਮੈਨੂ ਅਗਲੇ ਘਰ ਵਿਚ ਤੌਰ ਕੇ ਹਾਏ
[01:34.23] ਕੱਲੀ ਰਿਹ ਜੁ ਮਾ
[01:38.66] ਨੀ ਮੈਂ ਕੱਮ ਧੰਦੇ ਸਾਰੇ ਛਡ ਕੇ
[01:42.24] ਤੇਰੀ ਵੈਂਗ ਦਾ ਲੈਲਾ ਨਾਪ
[01:45.32] ਜੋ ਤੇਰੇ ਦਿਲ ਵਿਚ ਧੜਕ ਰਹੇ
[01:47.95] ਓ ਮੈਨੂ ਬਿਲ੍ਕੁਲ ਸੁੰਦਾਏ ਸਾਫ
[01:50.72] ਜੋ ਤੇਰੇ ਦਿਲ ਵਿਚ ਧੜਕ ਰਹੇ
[01:53.63] ਓ ਮੈਨੂ ਬਿਲ੍ਕੁਲ ਸੁੰਦਾਏ ਸਾਫ
[01:56.52] ਗਿੱਦਾ ਪੈਣ ਲਗਾ
[01:59.09] ਹਾਏ ਆਪ ਮੁਹਾਰੇ ਨੀ
[02:01.90] ਸ਼ਗਨ ਮਨੌਂਦੀਯਨ ਨੂ
[02:04.62] ਚੜ ਗਏ ਤਾਰੇ ਨੀ
[02:07.72] ਲਿਸ਼ ਲਿਸ਼ ਕਰਦਾ ਏ
[02:10.53] ਸੁਹੱਪਣ ਮੂਹਾਂ ਦਾ
[02:12.92] ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ
[02:19.00] ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ
[00:13.68] ਤੇ ਅਸਾ ਨਿਭਾਈ ਧੌਣ
[00:16.92] ਹਥ ਤਾਂ ਕੱਟ ਦੇ ਪੂਣੀਆ ਨੂ
[00:20.08] ਬੁੱਲ ਦਾ ਗੌਂਦੇ ਗੌਣ
[00:22.51] ਇਕ ਉੱਡਣ ਤਿੱਤਰ ਖਾਂਬਿਆ
[00:25.36] ਜੋ ਅੱਗ ਕਲੇਜੇ ਲੋਨ
[00:28.15] ਇਕ ਉੱਡਣ ਤਿੱਤਰ ਖਾਂਬਿਆ
[00:31.13] ਜੋ ਅੱਗ ਕਲੇਜੇ ਲੋਨ
[00:38.33] ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ
[00:44.64] ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ
[00:50.35] ਖਿਡ ਗਯਾ ਕੇਸੂ ਨੀ ਸੂਨੀਆ ਥਾਵਾਂ ਤੇ
[00:56.08] ਦੀਵੇ ਜਗ ਪਏ ਨੀ ਕਚਿਆ ਰਾਹਵਾਂ ਤੇ
[01:01.97] ਰੰਗ-ਢੰਗ ਬਦਲ ਗਯਾ
[01:04.80] ਪਿੰਡ ਦਿਆ ਜੂਹਾ ਦਾ
[01:07.95] ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ
[01:12.98] ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ
[01:24.71] ਏ ਧਾਗਾ ਮੇਰੇ ਦਾਜ ਦਾ
[01:28.15] ਮੈਨੂ ਲਗਦਾ ਏ ਸਕਾ ਭਰਾ
[01:30.91] ਮੈਨੂ ਅਗਲੇ ਘਰ ਵਿਚ ਤੌਰ ਕੇ ਹਾਏ
[01:34.23] ਕੱਲੀ ਰਿਹ ਜੁ ਮਾ
[01:38.66] ਨੀ ਮੈਂ ਕੱਮ ਧੰਦੇ ਸਾਰੇ ਛਡ ਕੇ
[01:42.24] ਤੇਰੀ ਵੈਂਗ ਦਾ ਲੈਲਾ ਨਾਪ
[01:45.32] ਜੋ ਤੇਰੇ ਦਿਲ ਵਿਚ ਧੜਕ ਰਹੇ
[01:47.95] ਓ ਮੈਨੂ ਬਿਲ੍ਕੁਲ ਸੁੰਦਾਏ ਸਾਫ
[01:50.72] ਜੋ ਤੇਰੇ ਦਿਲ ਵਿਚ ਧੜਕ ਰਹੇ
[01:53.63] ਓ ਮੈਨੂ ਬਿਲ੍ਕੁਲ ਸੁੰਦਾਏ ਸਾਫ
[01:56.52] ਗਿੱਦਾ ਪੈਣ ਲਗਾ
[01:59.09] ਹਾਏ ਆਪ ਮੁਹਾਰੇ ਨੀ
[02:01.90] ਸ਼ਗਨ ਮਨੌਂਦੀਯਨ ਨੂ
[02:04.62] ਚੜ ਗਏ ਤਾਰੇ ਨੀ
[02:07.72] ਲਿਸ਼ ਲਿਸ਼ ਕਰਦਾ ਏ
[02:10.53] ਸੁਹੱਪਣ ਮੂਹਾਂ ਦਾ
[02:12.92] ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ
[02:19.00] ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ