Kan Kar Gal Sun Makhna
🎵 4324 characters
⏱️ 3:56 duration
🆔 ID: 11162934
📜 Lyrics
ਕੰਨ ਕਰ ਗੱਲ ਸੁਣ, ਮੱਖਣਾ
ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
ਕੰਨ ਕਰ ਗੱਲ ਸੁਣ, ਮੱਖਣਾ
ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
ਤਾਰਿਆਂ ਦੀ ਲੋਏ
ਬਾਤਾਂ ਪਾਈਏ ਬਹਿ ਕੇ ਦੋਏਂ
ਤੈਨੂੰ ਹਿੱਕ ਦੇ ਤਵੀਤ ਵਾਂਗੂ ਰੱਖਣਾ
ਆਏ-ਹਾਏ, ਕੰਨ ਕਰ ਗੱਲ ਸੁਣ, ਸੋਹਣੀਏ
ਅੱਖ ਦੇ ਇਸ਼ਾਰੇ ਨਾਲ਼ ਮੋਹਣੀਏ
ਹੋ, ਕੰਨ ਕਰ ਗੱਲ ਸੁਣ, ਸੋਹਣੀਏ
ਅੱਖ ਦੇ ਇਸ਼ਾਰੇ ਨਾਲ਼ ਮੋਹਣੀਏ
ਹੋ, ਬੁੱਲੀਆਂ 'ਚ ਹੱਸ ਲਿਆ
ਨਾਗ ਵਾਂਗੂ ਡੱਸ
ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
ਕੰਨ ਕਰ ਗੱਲ ਸੁਣ, ਸੋਹਣੀਏ
ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
ਕਰੇ ਉਡੂ-ਉਡੂ ਚਿੱਤ, ਖੰਭ ਲਾ ਲਵਾਂ
ਬਾਹਵਾਂ ਤੇਰੇ ਵੇ ਗਲ਼ੇ ਦੇ ਵਿੱਚ ਪਾ ਲਵਾਂ
ਕਰੇ ਉਡੂ-ਉਡੂ ਚਿੱਤ, ਖੰਭ ਲਾ ਲਵਾਂ
ਬਾਹਵਾਂ ਤੇਰੇ ਵੇ ਗਲ਼ੇ ਦੇ ਵਿੱਚ ਪਾ ਲਵਾਂ
ਰੱਖ ਦੇ, ਰੱਖ ਦੇ
ਕਾਲ਼ਜੇ 'ਤੇ ਹੱਥ ਚੰਨਾਂ ਰੱਖ ਦੇ
ਵੈਰੀ ਕੱਜਲੇ ਦੀ ਧਾਰ ਬਣ ਚੱਲੀ ਤਲਵਾਰ
ਨਾ ਪੱਖੀਆਂ ਦੇ ਵਾਰ ਕੋਲ਼ੋਂ ਬੱਚਣਾ
ਕੰਨ ਕਰ ਗੱਲ ਸੁਣ, ਮੱਖਣਾ
ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
ਅੱਖ ਤਿਲਕੇ ਤੇਰੇ ਨੇ ਗੌਰੇ ਰੰਗ ਤੋਂ
ਹੋ, ਮਹਿਕ ਛਿੜਦੀ, ਬਿੱਲੋ ਨੀ, ਅੰਗ-ਅੰਗ 'ਚੋਂ
ਅੱਖ ਤਿਲਕੇ, ਬਿੱਲੋ ਨੀ, ਗੌਰੇ ਰੰਗ ਤੋਂ
ਹਾਏ, ਮਹਿਕ ਖਿੜਦੀ, ਬਿੱਲੋ ਨੀ, ਅੰਗ-ਅੰਗ 'ਚੋਂ
ਹੋ, ਪੱਟਿਆ, ਨੀ ਤੈਂ ਪੱਟਿਆ
ਕੱਖ ਨਾ ਯਾਰਾਂ ਨੇ ਪੱਲੇ ਰੱਖਿਆ
ਤੇਰੇ ਉੱਤੋਂ ਜਿੰਦ-ਜਾਨ ਕਰ ਦੇਵਾਂ ਕੁਰਬਾਨ
ਗਲ਼ ਲੱਗ ਕੇ ਯਾਰਾਂ ਦੇ ਦੁੱਖ ਰੋਣੀਏ
ਕੰਨ ਕਰ ਗੱਲ ਸੁਣ, ਸੋਹਣੀਏ
ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
ਲਾਈ ਜਦੋਂ ਦੀ ਲਗੇ, ਵੇ ਚੰਨਾਂ, ਅੱਖ ਨਾ
ਪੱਲੇ ਛੱਡਿਆ, ਤੂ ਵੈਰੀਆ, ਵੇ ਕੱਖ ਨਾ
ਲਾਈ ਜਦੋਂ ਦੀ ਲਗੇ, ਵੇ ਚੰਨਾਂ, ਅੱਖ ਨਾ
ਪੱਲੇ ਛੱਡਿਆ, ਤੂ ਵੈਰੀਆ, ਵੇ ਕੱਖ ਨਾ
ਘੁੱਟ ਵੇ, ਵੀਣੀ ਘੁੱਟ ਵੇ
ਹਿੱਕ ਨਾਲ਼ ਲਾ ਕੇ ਤੋੜ ਦੁੱਖ ਵੇ
ਕਾਲ਼ੀ-ਬੋਲ਼ੀ ਰਾਤ ਪਾ ਕੇ ਇਸ਼ਕੇ ਦੀ ਬਾਤ
ਸਿੱਖਿਆ ਤੂੰ ਅੱਲ੍ਹੜਾਂ ਨੂੰ ਪੱਟਣਾ
ਕੰਨ ਕਰ ਗੱਲ ਸੁਣ, ਮੱਖਣਾ
ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
ਓ, ਲਾਈਆਂ ਲੁੱਕ-ਲੁੱਕ ਭੇਤ ਜਾਣੇ ਖੁੱਲ੍ਹ ਨੀ
ਓ, ਪਾ ਦੇ, ਸੋਹਣੀਏ, ਮੋਹਬੱਤਾਂ ਦਾ ਮੁੱਲ ਨੀ
ਲਾਈਆਂ ਲੁੱਕ-ਲੁੱਕ ਭੇਤ ਜਾਣੇ ਖੁੱਲ੍ਹ ਨੀ
ਓ, ਪਾ ਦੇ, ਸੋਹਣੀਏ, ਮੋਹਬੱਤਾਂ ਦਾ ਮੁੱਲ ਨੀ
ਓ, ਝੱਲੀਏ ਨੀ, ਉੱਡ ਚੱਲੀਏ
ਹਾਂ ਕਰ ਇੱਕ ਵਾਰੀ, ਬੱਲੀਏ
ਹੋ, ਕਰ ਕੋਈ ਹੀਲਾ
ਤੇਰਾ ਯਾਰ Chamkila
ਢਾਕੇ ਮਿੱਤਰਾਂ ਨੂੰ ਪਿੰਡੀ ਪਾਣੀ ਪੌਣੀਏ
ਕੰਨ ਕਰ ਗੱਲ ਸੁਣ, ਸੋਹਣੀਏ
ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
ਕੰਨ ਕਰ ਗੱਲ ਸੁਣ, ਮੱਖਣਾ
ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
ਤਾਰਿਆਂ ਦੀ ਲੋਏ
ਬਾਤਾਂ ਪਾਈਏ ਬਹਿ ਕੇ ਦੋਏਂ
ਤੈਨੂੰ ਹਿੱਕ ਦੇ ਤਵੀਤ ਵਾਂਗੂ ਰੱਖਣਾ
ਆਏ-ਹਾਏ, ਕੰਨ ਕਰ ਗੱਲ ਸੁਣ, ਸੋਹਣੀਏ
ਅੱਖ ਦੇ ਇਸ਼ਾਰੇ ਨਾਲ਼ ਮੋਹਣੀਏ
ਹੋ, ਕੰਨ ਕਰ ਗੱਲ ਸੁਣ, ਸੋਹਣੀਏ
ਅੱਖ ਦੇ ਇਸ਼ਾਰੇ ਨਾਲ਼ ਮੋਹਣੀਏ
ਹੋ, ਬੁੱਲੀਆਂ 'ਚ ਹੱਸ ਲਿਆ
ਨਾਗ ਵਾਂਗੂ ਡੱਸ
ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
ਕੰਨ ਕਰ ਗੱਲ ਸੁਣ, ਸੋਹਣੀਏ
ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
ਕਰੇ ਉਡੂ-ਉਡੂ ਚਿੱਤ, ਖੰਭ ਲਾ ਲਵਾਂ
ਬਾਹਵਾਂ ਤੇਰੇ ਵੇ ਗਲ਼ੇ ਦੇ ਵਿੱਚ ਪਾ ਲਵਾਂ
ਕਰੇ ਉਡੂ-ਉਡੂ ਚਿੱਤ, ਖੰਭ ਲਾ ਲਵਾਂ
ਬਾਹਵਾਂ ਤੇਰੇ ਵੇ ਗਲ਼ੇ ਦੇ ਵਿੱਚ ਪਾ ਲਵਾਂ
ਰੱਖ ਦੇ, ਰੱਖ ਦੇ
ਕਾਲ਼ਜੇ 'ਤੇ ਹੱਥ ਚੰਨਾਂ ਰੱਖ ਦੇ
ਵੈਰੀ ਕੱਜਲੇ ਦੀ ਧਾਰ ਬਣ ਚੱਲੀ ਤਲਵਾਰ
ਨਾ ਪੱਖੀਆਂ ਦੇ ਵਾਰ ਕੋਲ਼ੋਂ ਬੱਚਣਾ
ਕੰਨ ਕਰ ਗੱਲ ਸੁਣ, ਮੱਖਣਾ
ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
ਅੱਖ ਤਿਲਕੇ ਤੇਰੇ ਨੇ ਗੌਰੇ ਰੰਗ ਤੋਂ
ਹੋ, ਮਹਿਕ ਛਿੜਦੀ, ਬਿੱਲੋ ਨੀ, ਅੰਗ-ਅੰਗ 'ਚੋਂ
ਅੱਖ ਤਿਲਕੇ, ਬਿੱਲੋ ਨੀ, ਗੌਰੇ ਰੰਗ ਤੋਂ
ਹਾਏ, ਮਹਿਕ ਖਿੜਦੀ, ਬਿੱਲੋ ਨੀ, ਅੰਗ-ਅੰਗ 'ਚੋਂ
ਹੋ, ਪੱਟਿਆ, ਨੀ ਤੈਂ ਪੱਟਿਆ
ਕੱਖ ਨਾ ਯਾਰਾਂ ਨੇ ਪੱਲੇ ਰੱਖਿਆ
ਤੇਰੇ ਉੱਤੋਂ ਜਿੰਦ-ਜਾਨ ਕਰ ਦੇਵਾਂ ਕੁਰਬਾਨ
ਗਲ਼ ਲੱਗ ਕੇ ਯਾਰਾਂ ਦੇ ਦੁੱਖ ਰੋਣੀਏ
ਕੰਨ ਕਰ ਗੱਲ ਸੁਣ, ਸੋਹਣੀਏ
ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
ਲਾਈ ਜਦੋਂ ਦੀ ਲਗੇ, ਵੇ ਚੰਨਾਂ, ਅੱਖ ਨਾ
ਪੱਲੇ ਛੱਡਿਆ, ਤੂ ਵੈਰੀਆ, ਵੇ ਕੱਖ ਨਾ
ਲਾਈ ਜਦੋਂ ਦੀ ਲਗੇ, ਵੇ ਚੰਨਾਂ, ਅੱਖ ਨਾ
ਪੱਲੇ ਛੱਡਿਆ, ਤੂ ਵੈਰੀਆ, ਵੇ ਕੱਖ ਨਾ
ਘੁੱਟ ਵੇ, ਵੀਣੀ ਘੁੱਟ ਵੇ
ਹਿੱਕ ਨਾਲ਼ ਲਾ ਕੇ ਤੋੜ ਦੁੱਖ ਵੇ
ਕਾਲ਼ੀ-ਬੋਲ਼ੀ ਰਾਤ ਪਾ ਕੇ ਇਸ਼ਕੇ ਦੀ ਬਾਤ
ਸਿੱਖਿਆ ਤੂੰ ਅੱਲ੍ਹੜਾਂ ਨੂੰ ਪੱਟਣਾ
ਕੰਨ ਕਰ ਗੱਲ ਸੁਣ, ਮੱਖਣਾ
ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
ਓ, ਲਾਈਆਂ ਲੁੱਕ-ਲੁੱਕ ਭੇਤ ਜਾਣੇ ਖੁੱਲ੍ਹ ਨੀ
ਓ, ਪਾ ਦੇ, ਸੋਹਣੀਏ, ਮੋਹਬੱਤਾਂ ਦਾ ਮੁੱਲ ਨੀ
ਲਾਈਆਂ ਲੁੱਕ-ਲੁੱਕ ਭੇਤ ਜਾਣੇ ਖੁੱਲ੍ਹ ਨੀ
ਓ, ਪਾ ਦੇ, ਸੋਹਣੀਏ, ਮੋਹਬੱਤਾਂ ਦਾ ਮੁੱਲ ਨੀ
ਓ, ਝੱਲੀਏ ਨੀ, ਉੱਡ ਚੱਲੀਏ
ਹਾਂ ਕਰ ਇੱਕ ਵਾਰੀ, ਬੱਲੀਏ
ਹੋ, ਕਰ ਕੋਈ ਹੀਲਾ
ਤੇਰਾ ਯਾਰ Chamkila
ਢਾਕੇ ਮਿੱਤਰਾਂ ਨੂੰ ਪਿੰਡੀ ਪਾਣੀ ਪੌਣੀਏ
ਕੰਨ ਕਰ ਗੱਲ ਸੁਣ, ਸੋਹਣੀਏ
ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
⏱️ Synced Lyrics
[00:35.70] ਕੰਨ ਕਰ ਗੱਲ ਸੁਣ, ਮੱਖਣਾ
[00:38.73] ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
[00:41.83] ਕੰਨ ਕਰ ਗੱਲ ਸੁਣ, ਮੱਖਣਾ
[00:44.88] ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
[00:47.80] ਤਾਰਿਆਂ ਦੀ ਲੋਏ
[00:48.90] ਬਾਤਾਂ ਪਾਈਏ ਬਹਿ ਕੇ ਦੋਏਂ
[00:50.52] ਤੈਨੂੰ ਹਿੱਕ ਦੇ ਤਵੀਤ ਵਾਂਗੂ ਰੱਖਣਾ
[00:53.33] ਆਏ-ਹਾਏ, ਕੰਨ ਕਰ ਗੱਲ ਸੁਣ, ਸੋਹਣੀਏ
[00:56.63] ਅੱਖ ਦੇ ਇਸ਼ਾਰੇ ਨਾਲ਼ ਮੋਹਣੀਏ
[00:59.51] ਹੋ, ਕੰਨ ਕਰ ਗੱਲ ਸੁਣ, ਸੋਹਣੀਏ
[01:02.69] ਅੱਖ ਦੇ ਇਸ਼ਾਰੇ ਨਾਲ਼ ਮੋਹਣੀਏ
[01:05.46] ਹੋ, ਬੁੱਲੀਆਂ 'ਚ ਹੱਸ ਲਿਆ
[01:06.97] ਨਾਗ ਵਾਂਗੂ ਡੱਸ
[01:08.24] ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
[01:11.31] ਕੰਨ ਕਰ ਗੱਲ ਸੁਣ, ਸੋਹਣੀਏ
[01:14.17] ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
[01:28.62] ਕਰੇ ਉਡੂ-ਉਡੂ ਚਿੱਤ, ਖੰਭ ਲਾ ਲਵਾਂ
[01:31.72] ਬਾਹਵਾਂ ਤੇਰੇ ਵੇ ਗਲ਼ੇ ਦੇ ਵਿੱਚ ਪਾ ਲਵਾਂ
[01:34.84] ਕਰੇ ਉਡੂ-ਉਡੂ ਚਿੱਤ, ਖੰਭ ਲਾ ਲਵਾਂ
[01:37.64] ਬਾਹਵਾਂ ਤੇਰੇ ਵੇ ਗਲ਼ੇ ਦੇ ਵਿੱਚ ਪਾ ਲਵਾਂ
[01:40.91] ਰੱਖ ਦੇ, ਰੱਖ ਦੇ
[01:43.85] ਕਾਲ਼ਜੇ 'ਤੇ ਹੱਥ ਚੰਨਾਂ ਰੱਖ ਦੇ
[01:46.48] ਵੈਰੀ ਕੱਜਲੇ ਦੀ ਧਾਰ ਬਣ ਚੱਲੀ ਤਲਵਾਰ
[01:49.73] ਨਾ ਪੱਖੀਆਂ ਦੇ ਵਾਰ ਕੋਲ਼ੋਂ ਬੱਚਣਾ
[01:52.87] ਕੰਨ ਕਰ ਗੱਲ ਸੁਣ, ਮੱਖਣਾ
[01:55.95] ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
[01:58.59] ਅੱਖ ਤਿਲਕੇ ਤੇਰੇ ਨੇ ਗੌਰੇ ਰੰਗ ਤੋਂ
[02:01.32] ਹੋ, ਮਹਿਕ ਛਿੜਦੀ, ਬਿੱਲੋ ਨੀ, ਅੰਗ-ਅੰਗ 'ਚੋਂ
[02:04.47] ਅੱਖ ਤਿਲਕੇ, ਬਿੱਲੋ ਨੀ, ਗੌਰੇ ਰੰਗ ਤੋਂ
[02:07.28] ਹਾਏ, ਮਹਿਕ ਖਿੜਦੀ, ਬਿੱਲੋ ਨੀ, ਅੰਗ-ਅੰਗ 'ਚੋਂ
[02:10.35] ਹੋ, ਪੱਟਿਆ, ਨੀ ਤੈਂ ਪੱਟਿਆ
[02:13.76] ਕੱਖ ਨਾ ਯਾਰਾਂ ਨੇ ਪੱਲੇ ਰੱਖਿਆ
[02:16.21] ਤੇਰੇ ਉੱਤੋਂ ਜਿੰਦ-ਜਾਨ ਕਰ ਦੇਵਾਂ ਕੁਰਬਾਨ
[02:19.38] ਗਲ਼ ਲੱਗ ਕੇ ਯਾਰਾਂ ਦੇ ਦੁੱਖ ਰੋਣੀਏ
[02:22.43] ਕੰਨ ਕਰ ਗੱਲ ਸੁਣ, ਸੋਹਣੀਏ
[02:25.20] ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
[02:39.98] ਲਾਈ ਜਦੋਂ ਦੀ ਲਗੇ, ਵੇ ਚੰਨਾਂ, ਅੱਖ ਨਾ
[02:43.06] ਪੱਲੇ ਛੱਡਿਆ, ਤੂ ਵੈਰੀਆ, ਵੇ ਕੱਖ ਨਾ
[02:46.12] ਲਾਈ ਜਦੋਂ ਦੀ ਲਗੇ, ਵੇ ਚੰਨਾਂ, ਅੱਖ ਨਾ
[02:48.91] ਪੱਲੇ ਛੱਡਿਆ, ਤੂ ਵੈਰੀਆ, ਵੇ ਕੱਖ ਨਾ
[02:52.35] ਘੁੱਟ ਵੇ, ਵੀਣੀ ਘੁੱਟ ਵੇ
[02:55.41] ਹਿੱਕ ਨਾਲ਼ ਲਾ ਕੇ ਤੋੜ ਦੁੱਖ ਵੇ
[02:58.28] ਕਾਲ਼ੀ-ਬੋਲ਼ੀ ਰਾਤ ਪਾ ਕੇ ਇਸ਼ਕੇ ਦੀ ਬਾਤ
[03:01.31] ਸਿੱਖਿਆ ਤੂੰ ਅੱਲ੍ਹੜਾਂ ਨੂੰ ਪੱਟਣਾ
[03:04.47] ਕੰਨ ਕਰ ਗੱਲ ਸੁਣ, ਮੱਖਣਾ
[03:07.28] ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
[03:09.90] ਓ, ਲਾਈਆਂ ਲੁੱਕ-ਲੁੱਕ ਭੇਤ ਜਾਣੇ ਖੁੱਲ੍ਹ ਨੀ
[03:12.98] ਓ, ਪਾ ਦੇ, ਸੋਹਣੀਏ, ਮੋਹਬੱਤਾਂ ਦਾ ਮੁੱਲ ਨੀ
[03:16.00] ਲਾਈਆਂ ਲੁੱਕ-ਲੁੱਕ ਭੇਤ ਜਾਣੇ ਖੁੱਲ੍ਹ ਨੀ
[03:18.83] ਓ, ਪਾ ਦੇ, ਸੋਹਣੀਏ, ਮੋਹਬੱਤਾਂ ਦਾ ਮੁੱਲ ਨੀ
[03:22.21] ਓ, ਝੱਲੀਏ ਨੀ, ਉੱਡ ਚੱਲੀਏ
[03:25.61] ਹਾਂ ਕਰ ਇੱਕ ਵਾਰੀ, ਬੱਲੀਏ
[03:28.19] ਹੋ, ਕਰ ਕੋਈ ਹੀਲਾ
[03:29.41] ਤੇਰਾ ਯਾਰ Chamkila
[03:31.06] ਢਾਕੇ ਮਿੱਤਰਾਂ ਨੂੰ ਪਿੰਡੀ ਪਾਣੀ ਪੌਣੀਏ
[03:34.36] ਕੰਨ ਕਰ ਗੱਲ ਸੁਣ, ਸੋਹਣੀਏ
[03:36.96] ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
[03:40.05] ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
[03:43.18] ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
[03:45.93] ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ
[03:48.82] ਜਿੰਦ ਕੱਢ ਲਈ ਯਾਰਾਂ ਦੀ, ਪੱਟ ਹੋਣੀਏ
[03:52.24]