Home 🎬 Bollywood 🎵 Pakistani 🎤 English Pop

Rakh Honsla

👤 Gippy Grewal, Bhinda Aujla 🎼 My Time To Shine ⏱️ 4:34
🎵 4347 characters
⏱️ 4:34 duration
🆔 ID: 11200328

📜 Lyrics

ਹੋ, ਤੇਰੇ ਯਾਰ ਦਾ ਪਹਾੜ ਜਿੱਡਾ ਜੇਰਾ ਬੱਲੀਏ
ਹੋ, ਵੈਲੀ ਜੱਟ ਦਾ ਡਾਂਗ ਉੱਤੇ ਡੇਰਾ ਬੱਲੀਏ
ਹੋ, ਤੇਰੇ ਯਾਰ ਦਾ ਪਹਾੜ ਜਿੱਡਾ ਜੇਰਾ ਬੱਲੀਏ
ਨੀ ਵੈਲੀ ਜੱਟ ਦਾ ਡਾਂਗ ਉੱਤੇ ਡੇਰਾ ਬੱਲੀਏ
ਹੋਏ ਉੱਡੀ ਫਿਰਦੀ ਮੰਡੀਰ, ਫੋਕੀ ਬੱਲੇ-ਬੱਲੇ ਨੂੰ
ਫਿਰਦੀ ਮੰਡੀਰ, ਫੋਕੀ ਬੱਲੇ-ਬੱਲੇ ਨੂੰ

ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
(ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ)
(ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂ)
ਹੋ ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ

ਹੋ ਡਰਿਆ ਦੇ ਲੰਗਦੇ ਨਾ ਦਿਨ ਜੱਟੀਏ
ਨੀ ਉਂਗਲਾਂ ਤੇ ਦਿਨ ਬਸ ਗਿਣ ਜੱਟੀਏ
ਹਾਏ, ਡਰਿਆ ਦੇ ਲੰਗਦੇ ਨਾ ਦਿਨ ਜੱਟੀਏ
ਹੋ ਉਂਗਲਾਂ ਤੇ ਦਿਨ ਬਸ ਗਿਣ ਜੱਟੀਏ
ਹਾਏ, ਕੇਹੜਾ ਵੇਲਾ ਲੰਗਿਆ ਐ ਗੋਲੀ ਚੱਲੀ ਨੂੰ?
ਕੇਹੜਾ ਵੇਲਾ ਲੰਗਿਆ ਐ ਗੋਲੀ ਚੱਲੀ ਨੂੰ?

ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
(ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ)
(ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂ)
ਹੋ ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ

ਏ ਨਾਲੀਆਂ, ਦੁਨਾਲੀਆਂ ਖਿਡੌਣੇ ਜੱਟ ਦੇ
ਕਦੋ ਹਥਿਆਰ ਕੰਮ ਆਉਣੇ ਜੱਟ ਦੇ
ਏ ਨਾਲੀਆਂ, ਦੁਨਾਲੀਆਂ ਖਿਡੌਣੇ ਜੱਟ ਦੇ
ਹਾਏ, ਕਦੋ ਹਥਿਆਰ ਕੰਮ ਆਉਣੇ ਜੱਟ ਦੇ
ਹਾਏ, ਪਾਜੜਾ ਪਵਾਦੁ ਜੱਟ ਪਹਿਲੇ ਹੱਲੇ ਨੂੰ
ਪਾਜੜਾ ਪਵਾਦੁ ਜੱਟ ਪਹਿਲੇ ਹੱਲੇ ਨੂੰ

ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
(ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ)
(ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂ)
ਹੋ ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ

ਹਾਏ, ਕਾਕੜੇ ਦਾ ਰਾਜ ਕਹਿੰਦਾ ਸੱਚ ਬੱਲੀਏ
ਮਰਨਾ, ਮਰੋਣਾ ਓਹਦੇ ਹੱਥ ਬੱਲੀਏ
ਹੋ, ਕਾਕੜੇ ਦਾ ਰਾਜ ਕਹਿੰਦਾ ਸੱਚ ਬੱਲੀਏ
ਮਰਨਾ, ਮਰੋਣਾ ਓਹਦੇ ਹੱਥ ਬੱਲੀਏ
ਲੱਗਜੇ ਨਾ ਦਾਗ ਮਿੱਤਰਾ ਦੇ ਛੱਲੇ ਨੂੰ
ਲੱਗਜੇ ਨਾ ਦਾਗ ਮਿੱਤਰਾ ਦੇ ਛੱਲੇ ਨੂੰ

ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
(ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ)
(ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂ)
ਹੋ ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ

(ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ)
(ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂ)
ਹੋ ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ

⏱️ Synced Lyrics

[00:24.24] ਹੋ, ਤੇਰੇ ਯਾਰ ਦਾ ਪਹਾੜ ਜਿੱਡਾ ਜੇਰਾ ਬੱਲੀਏ
[00:29.40] ਹੋ, ਵੈਲੀ ਜੱਟ ਦਾ ਡਾਂਗ ਉੱਤੇ ਡੇਰਾ ਬੱਲੀਏ
[00:35.13] ਹੋ, ਤੇਰੇ ਯਾਰ ਦਾ ਪਹਾੜ ਜਿੱਡਾ ਜੇਰਾ ਬੱਲੀਏ
[00:38.48] ਨੀ ਵੈਲੀ ਜੱਟ ਦਾ ਡਾਂਗ ਉੱਤੇ ਡੇਰਾ ਬੱਲੀਏ
[00:43.12] ਹੋਏ ਉੱਡੀ ਫਿਰਦੀ ਮੰਡੀਰ, ਫੋਕੀ ਬੱਲੇ-ਬੱਲੇ ਨੂੰ
[00:46.27] ਫਿਰਦੀ ਮੰਡੀਰ, ਫੋਕੀ ਬੱਲੇ-ਬੱਲੇ ਨੂੰ
[00:48.86] ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
[00:51.87] ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
[00:54.73] (ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ)
[00:57.56] (ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂ)
[01:00.53] ਹੋ ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
[01:03.83] ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
[01:06.86]
[01:30.54] ਹੋ ਡਰਿਆ ਦੇ ਲੰਗਦੇ ਨਾ ਦਿਨ ਜੱਟੀਏ
[01:33.50] ਨੀ ਉਂਗਲਾਂ ਤੇ ਦਿਨ ਬਸ ਗਿਣ ਜੱਟੀਏ
[01:39.30] ਹਾਏ, ਡਰਿਆ ਦੇ ਲੰਗਦੇ ਨਾ ਦਿਨ ਜੱਟੀਏ
[01:42.31] ਹੋ ਉਂਗਲਾਂ ਤੇ ਦਿਨ ਬਸ ਗਿਣ ਜੱਟੀਏ
[01:45.32] ਹਾਏ, ਕੇਹੜਾ ਵੇਲਾ ਲੰਗਿਆ ਐ ਗੋਲੀ ਚੱਲੀ ਨੂੰ?
[01:48.43] ਕੇਹੜਾ ਵੇਲਾ ਲੰਗਿਆ ਐ ਗੋਲੀ ਚੱਲੀ ਨੂੰ?
[01:51.39] ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
[01:54.48] ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
[01:57.48] (ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ)
[02:00.25] (ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂ)
[02:03.00] ਹੋ ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
[02:06.13] ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
[02:09.63]
[02:32.75] ਏ ਨਾਲੀਆਂ, ਦੁਨਾਲੀਆਂ ਖਿਡੌਣੇ ਜੱਟ ਦੇ
[02:36.16] ਕਦੋ ਹਥਿਆਰ ਕੰਮ ਆਉਣੇ ਜੱਟ ਦੇ
[02:41.50] ਏ ਨਾਲੀਆਂ, ਦੁਨਾਲੀਆਂ ਖਿਡੌਣੇ ਜੱਟ ਦੇ
[02:44.59] ਹਾਏ, ਕਦੋ ਹਥਿਆਰ ਕੰਮ ਆਉਣੇ ਜੱਟ ਦੇ
[02:47.51] ਹਾਏ, ਪਾਜੜਾ ਪਵਾਦੁ ਜੱਟ ਪਹਿਲੇ ਹੱਲੇ ਨੂੰ
[02:50.60] ਪਾਜੜਾ ਪਵਾਦੁ ਜੱਟ ਪਹਿਲੇ ਹੱਲੇ ਨੂੰ
[02:53.66] ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
[02:56.65] ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
[02:59.69] (ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ)
[03:02.69] (ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂ)
[03:05.34] ਹੋ ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
[03:08.60] ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
[03:11.74]
[03:35.97] ਹਾਏ, ਕਾਕੜੇ ਦਾ ਰਾਜ ਕਹਿੰਦਾ ਸੱਚ ਬੱਲੀਏ
[03:38.99] ਮਰਨਾ, ਮਰੋਣਾ ਓਹਦੇ ਹੱਥ ਬੱਲੀਏ
[03:44.38] ਹੋ, ਕਾਕੜੇ ਦਾ ਰਾਜ ਕਹਿੰਦਾ ਸੱਚ ਬੱਲੀਏ
[03:47.29] ਮਰਨਾ, ਮਰੋਣਾ ਓਹਦੇ ਹੱਥ ਬੱਲੀਏ
[03:50.64] ਲੱਗਜੇ ਨਾ ਦਾਗ ਮਿੱਤਰਾ ਦੇ ਛੱਲੇ ਨੂੰ
[03:53.31] ਲੱਗਜੇ ਨਾ ਦਾਗ ਮਿੱਤਰਾ ਦੇ ਛੱਲੇ ਨੂੰ
[03:56.41] ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
[03:59.19] ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
[04:01.12] (ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ)
[04:05.12] (ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂ)
[04:08.10] ਹੋ ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
[04:11.03] ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
[04:14.06] (ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ)
[04:17.11] (ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂ)
[04:19.82] ਹੋ ਰੱਖ ਹੋਂਸਲਾ ਨੀ ਬਿੱਲੋ ਰੱਖ ਹੋਂਸਲਾ
[04:22.83] ਦੇਖਲੁ ਗਾ ਯਾਰ ਤੇਰਾ ਕੱਲੇ-ਕੱਲੇ ਨੂੰ
[04:26.25]

⭐ Rate These Lyrics

Average: 0.0/5 • 0 ratings