Gulabi Paani
🎵 2025 characters
⏱️ 2:39 duration
🆔 ID: 11214274
📜 Lyrics
ਬਿਰਖ ਨਿਭਾਈਆਂ ਟਾਹਣੀਆਂ 'ਤੇ, ਅਸਾਂ ਨਿਭਾਈ ਧੌਣ
ਹੱਥ ਤਾਂ ਕੱਤਦੇ ਪੂਣੀਆਂ ਨੂੰ, ਬੁੱਲ੍ਹ ਤਾਂ ਗਾਉਂਦੇ ਗਾਉਣ
ਇੱਕ ਉੱਡਣ ਤਿੱਤਰ ਖੰਭੀਆਂ, ਜੋ ਅੱਗ ਕਲੇਜੇ ਲਾਉਣ

ਗੁਲਾਬੀ ਪਾਣੀ ਨੀ ਹੋ ਗਿਆ ਖੂਹਾਂ ਦਾ
ਮੇਲਾ ਹੋ ਗਿਆ ਏ ਅੱਜ ਦੋ ਰੂਹਾਂ ਦਾ
ਖਿੜ ਗਿਆ ਕੇਸੂ ਨੀ ਸੁੱਨੀਆਂ ਥਾਂਵਾਂ 'ਤੇ
ਦੀਵੇ ਜੱਗ ਪਏ ਨੀ ਕੱਚੀਆਂ ਰਾਹਵਾਂ 'ਤੇ
ਰੰਗ-ਢੰਗ ਬਦਲ ਗਿਆ ਪਿੰਡ ਦੀਆਂ ਜੂਹਾਂ ਦਾ
ਗੁਲਾਬੀ ਪਾਣੀ ਨੀ ਹੋ ਗਿਆ ਖੂਹਾਂ ਦਾ
ਮੇਲਾ ਹੋ ਗਿਆ ਏ ਅੱਜ ਦੋ ਰੂਹਾਂ ਦਾ
ਇਹ ਧਾਗਾ ਮੇਰੇ ਦਾਜ ਦਾ ਮੈਨੂੰ ਲਗਦੈ ਸਕਾ ਭਰਾ
ਮੈਨੂੰ ਅਗਲੇ ਘਰ ਵਿੱਚ ਤੋਰ ਕੇ, ਹਾਏ, ਕੱਲੀ ਰਹਿ ਜਾਊ ਮਾਂ
ਨੀ ਮੈਂ ਕੰਮ-ਧੰਦੇ ਸਾਰੇ ਛੱਡ ਕੇ ਤੇਰੀ ਵੰਗ ਦਾ ਲੈ ਲਾਂ ਨਾਪ
ਜੋ ਤੇਰੇ ਦਿਲ ਵਿੱਚ ਧੜਕ ਰਿਹੈ, ਮੈਨੂੰ ਬਿਲਕੁਲ ਸੁਣਦਾ ਸਾਫ਼

ਗਿੱਧਾ ਪੈਣ ਲਗਾ, ਹਾਏ, ਆਪ ਮੁਹਾਰੇ ਨੀ
ਸ਼ਗਣ ਮਨਾਉਂਦੀਆਂ ਨੂੰ ਚੜ੍ਹ ਗਏ ਤਾਰੇ ਨੀ
ਲਿਸ਼-ਲਿਸ਼ ਕਰਦਾ ਏ ਸੂਹਾਪਣ ਮੂੰਹਾਂ ਦਾ

⏱️ Synced Lyrics
[00:11.80] ਬਿਰਖ ਨਿਭਾਈਆਂ ਟਾਹਣੀਆਂ 'ਤੇ, ਅਸਾਂ ਨਿਭਾਈ ਧੌਣ
[00:17.32] ਹੱਥ ਤਾਂ ਕੱਤਦੇ ਪੂਣੀਆਂ ਨੂੰ, ਬੁੱਲ੍ਹ ਤਾਂ ਗਾਉਂਦੇ ਗਾਉਣ
[00:22.81] ਇੱਕ ਉੱਡਣ ਤਿੱਤਰ ਖੰਭੀਆਂ, ਜੋ ਅੱਗ ਕਲੇਜੇ ਲਾਉਣ
[00:28.42] ਇੱਕ ਉੱਡਣ ਤਿੱਤਰ ਖੰਭੀਆਂ, ਜੋ ਅੱਗ ਕਲੇਜੇ ਲਾਉਣ
[00:39.49] ਗੁਲਾਬੀ ਪਾਣੀ ਨੀ ਹੋ ਗਿਆ ਖੂਹਾਂ ਦਾ
[00:45.27] ਮੇਲਾ ਹੋ ਗਿਆ ਏ ਅੱਜ ਦੋ ਰੂਹਾਂ ਦਾ
[00:50.83] ਖਿੜ ਗਿਆ ਕੇਸੂ ਨੀ ਸੁੱਨੀਆਂ ਥਾਂਵਾਂ 'ਤੇ
[00:56.64] ਦੀਵੇ ਜੱਗ ਪਏ ਨੀ ਕੱਚੀਆਂ ਰਾਹਵਾਂ 'ਤੇ
[01:02.46] ਰੰਗ-ਢੰਗ ਬਦਲ ਗਿਆ ਪਿੰਡ ਦੀਆਂ ਜੂਹਾਂ ਦਾ
[01:08.01] ਗੁਲਾਬੀ ਪਾਣੀ ਨੀ ਹੋ ਗਿਆ ਖੂਹਾਂ ਦਾ
[01:13.71] ਮੇਲਾ ਹੋ ਗਿਆ ਏ ਅੱਜ ਦੋ ਰੂਹਾਂ ਦਾ
[01:26.15] ਇਹ ਧਾਗਾ ਮੇਰੇ ਦਾਜ ਦਾ ਮੈਨੂੰ ਲਗਦੈ ਸਕਾ ਭਰਾ
[01:31.30] ਮੈਨੂੰ ਅਗਲੇ ਘਰ ਵਿੱਚ ਤੋਰ ਕੇ, ਹਾਏ, ਕੱਲੀ ਰਹਿ ਜਾਊ ਮਾਂ
[01:39.85] ਨੀ ਮੈਂ ਕੰਮ-ਧੰਦੇ ਸਾਰੇ ਛੱਡ ਕੇ ਤੇਰੀ ਵੰਗ ਦਾ ਲੈ ਲਾਂ ਨਾਪ
[01:45.52] ਜੋ ਤੇਰੇ ਦਿਲ ਵਿੱਚ ਧੜਕ ਰਿਹੈ, ਮੈਨੂੰ ਬਿਲਕੁਲ ਸੁਣਦਾ ਸਾਫ਼
[01:51.28] ਜੋ ਤੇਰੇ ਦਿਲ ਵਿੱਚ ਧੜਕ ਰਿਹੈ, ਮੈਨੂੰ ਬਿਲਕੁਲ ਸੁਣਦਾ ਸਾਫ਼
[01:56.81] ਗਿੱਧਾ ਪੈਣ ਲਗਾ, ਹਾਏ, ਆਪ ਮੁਹਾਰੇ ਨੀ
[02:02.24] ਸ਼ਗਣ ਮਨਾਉਂਦੀਆਂ ਨੂੰ ਚੜ੍ਹ ਗਏ ਤਾਰੇ ਨੀ
[02:08.03] ਲਿਸ਼-ਲਿਸ਼ ਕਰਦਾ ਏ ਸੂਹਾਪਣ ਮੂੰਹਾਂ ਦਾ
[02:13.74] ਗੁਲਾਬੀ ਪਾਣੀ ਨੀ ਹੋ ਗਿਆ ਖੂਹਾਂ ਦਾ
[02:19.42] ਮੇਲਾ ਹੋ ਗਿਆ ਏ ਅੱਜ ਦੋ ਰੂਹਾਂ ਦਾ
[02:25.84]