Home 🎬 Bollywood 🎵 Pakistani 🎤 English Pop

Southside

👤 Jimmy Manes, Wazir Patar 🎼 Southside ⏱️ 2:26
🎵 2088 characters
⏱️ 2:26 duration
🆔 ID: 11219172

📜 Lyrics

OH ਹਰ ਤੀਜਾ ਘਰ ਜਿੱਥੇ ਗੈਗਾ ਦੀ ਰਿਹਾਇਸ਼ ਐ
Weed gun coke ਦਸ ਤੇਰੀ ਕੀ ਖੁਵਾਇਸ਼ ਐ
ਅੱਧਾ ਮੱਲਿਆ ਪੰਜਾਬੀਆ ਨੇ ਅੱਧੇ islander ne
ਵੱਜੇ NZ ਦੀ ੳਹ South Auckland ਐ
ਹੋ ਵੈਰੀ ਸਾਥੋ ਡਰਦੇ ਜਵਾ ਨੀ ਬੋਲਦੇ
ਪਹਿਲਾ ਕਈ ਸਾਲੇ ਬੇ ਮੋਤੇ ਆ ਮਰੇ

ਮੈ ੳਸ South side ਦੀ ਆਂ ਗੱਲ ਕਰਦਾ
ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ
ਮੈ ੳਸ South side ਦੀ ਆਂ ਗੱਲ ਕਰਦਾ
ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ

Dicky ਦੀਆ ਪੈਂਟਾ ਚ Crip ਰਹਿੰਦੇ ਨੇ
Blood ਆਲੇ Red Bandana ਰੱਖਦੇ
ਹੱਥ ਵਿੱਚ ਸੰਗਲ ਨੇ Pitbulla ਦੇ
Lock ਲਾੳਣ ਲੱਗੇਆ ਜਵਾ ਨੀ ਜਕਦੇ
Town ਜਦੋ ਜਾਦੇ ਦੂਰੋ ਪਤਾ ਲੱਗਦਾ
ਡਰਦੇ ਨੇ ਵੈਰੀ ਹੋ ਜਾਦੇ Ne ਪਰੇ

ਮੈ ੳਸ South side ਦੀ ਆਂ ਗੱਲ ਕਰਦਾ
ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ
ਮੈ ੳਸ South side ਦੀ ਆਂ ਗੱਲ ਕਰਦਾ
ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ

Modify ਗੱਡੀਆ ਨੇ ਇਹਨਾ ਰੱਖੀਆ
ਗਾਣੇ ਵਿੱਚ ਵੱਜਦੇ 2pac biggie ਦੇ
ਭੰਗ ਨਾਲ ਅੱਖਾ ਲੋਅ ਲਾਲ ਰਹਿੰਦੀਆ
ਰੱਖਦੇ ਨੇ Tool ਪੱਟੂ ਵਿੱਚ ਡਿੱਗੀ ਦੇ
ਹੋ ਰਿੰਮ ਨੇ ਪਵਾਏ ਡੇਡ ਡੇਡ ਲੱਖ ਦੇ
Vintage ਕਾਰਾ ਯਾਰੋ ਇਹਨਾ ਦੇ ਘਰੇ

ਮੈ ੳਸ South side ਦੀ ਆਂ ਗੱਲ ਕਰਦਾ
ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ
ਮੈ ੳਸ South side ਦੀ ਆਂ ਗੱਲ ਕਰਦਾ
ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ

⏱️ Synced Lyrics

[00:03.08] OH ਹਰ ਤੀਜਾ ਘਰ ਜਿੱਥੇ ਗੈਗਾ ਦੀ ਰਿਹਾਇਸ਼ ਐ
[00:06.56] Weed gun coke ਦਸ ਤੇਰੀ ਕੀ ਖੁਵਾਇਸ਼ ਐ
[00:11.82] ਅੱਧਾ ਮੱਲਿਆ ਪੰਜਾਬੀਆ ਨੇ ਅੱਧੇ islander ne
[00:15.07] ਵੱਜੇ NZ ਦੀ ੳਹ South Auckland ਐ
[00:20.42] ਹੋ ਵੈਰੀ ਸਾਥੋ ਡਰਦੇ ਜਵਾ ਨੀ ਬੋਲਦੇ
[00:23.66] ਪਹਿਲਾ ਕਈ ਸਾਲੇ ਬੇ ਮੋਤੇ ਆ ਮਰੇ
[00:26.30] ਮੈ ੳਸ South side ਦੀ ਆਂ ਗੱਲ ਕਰਦਾ
[00:29.37] ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ
[00:32.03] ਮੈ ੳਸ South side ਦੀ ਆਂ ਗੱਲ ਕਰਦਾ
[00:34.96] ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ
[00:49.06] Dicky ਦੀਆ ਪੈਂਟਾ ਚ Crip ਰਹਿੰਦੇ ਨੇ
[00:52.01] Blood ਆਲੇ Red Bandana ਰੱਖਦੇ
[00:54.89] ਹੱਥ ਵਿੱਚ ਸੰਗਲ ਨੇ Pitbulla ਦੇ
[00:57.83] Lock ਲਾੳਣ ਲੱਗੇਆ ਜਵਾ ਨੀ ਜਕਦੇ
[01:00.62] Town ਜਦੋ ਜਾਦੇ ਦੂਰੋ ਪਤਾ ਲੱਗਦਾ
[01:03.67] ਡਰਦੇ ਨੇ ਵੈਰੀ ਹੋ ਜਾਦੇ Ne ਪਰੇ
[01:06.42] ਮੈ ੳਸ South side ਦੀ ਆਂ ਗੱਲ ਕਰਦਾ
[01:09.33] ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ
[01:12.14] ਮੈ ੳਸ South side ਦੀ ਆਂ ਗੱਲ ਕਰਦਾ
[01:15.03] ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ
[01:29.09] Modify ਗੱਡੀਆ ਨੇ ਇਹਨਾ ਰੱਖੀਆ
[01:32.29] ਗਾਣੇ ਵਿੱਚ ਵੱਜਦੇ 2pac biggie ਦੇ
[01:35.09] ਭੰਗ ਨਾਲ ਅੱਖਾ ਲੋਅ ਲਾਲ ਰਹਿੰਦੀਆ
[01:37.86] ਰੱਖਦੇ ਨੇ Tool ਪੱਟੂ ਵਿੱਚ ਡਿੱਗੀ ਦੇ
[01:40.66] ਹੋ ਰਿੰਮ ਨੇ ਪਵਾਏ ਡੇਡ ਡੇਡ ਲੱਖ ਦੇ
[01:43.53] Vintage ਕਾਰਾ ਯਾਰੋ ਇਹਨਾ ਦੇ ਘਰੇ
[01:46.34] ਮੈ ੳਸ South side ਦੀ ਆਂ ਗੱਲ ਕਰਦਾ
[01:49.34] ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ
[01:52.12] ਮੈ ੳਸ South side ਦੀ ਆਂ ਗੱਲ ਕਰਦਾ
[01:55.17] ਜੇਬਾਂ ਡੱਬ ਰਹਿਣ ਜਿੱਥੇ ਹਰੇ ਤੇ ਭਰੇ
[02:01.88]

⭐ Rate These Lyrics

Average: 0.0/5 • 0 ratings