Home 🎬 Bollywood 🎵 Pakistani 🎤 English Pop

Heer

👤 A. R. Rahman, Harshdeep Kaur, Gulzar 🎼 Hits Only Zone - Katrina Kaif ⏱️ 5:13
🎵 2803 characters
⏱️ 5:13 duration
🆔 ID: 11235404

📜 Lyrics

"ਹੀਰ-ਹੀਰ" ਨਾ ਆਖੋ, ਅੜੀਓ
ਮੈਂ ਤੇ ਸਾਹਿਬਾਂ ਹੋਈ
ਘੋੜੀ ਲੈਕੇ ਆਵੇ, ਲੈ ਜਾਏ
ਘੋੜੀ ਲੈਕੇ ਆਵੇ, ਲੈ ਜਾਏ

ਹੋ, ਮੈਨੂੰ ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ

"ਹੀਰ-ਹੀਰ" ਨਾ ਆਖੋ, ਅੜੀਓ
ਮੈਂ ਤੇ ਸਾਹਿਬਾਂ ਹੋਈ
ਘੋੜੀ ਲੈਕੇ ਆਵੇ, ਲੈ ਜਾਏ
ਘੋੜੀ ਲੈਕੇ ਆਵੇ, ਲੈ ਜਾਏ

ਉਹਦੇ ਜਿਹੀ ਮੈਂ ਤੇ ਉਹ ਮੇਰੇ ਵਰਗਾ
ਹੱਸਦਾ ਐ ਸੱਜਰ ਸਵੇਰ ਵਰਗਾ
ਅੱਖਾਂ ਬੰਦ ਕਰ ਲਏ ਤੇ ਠੰਡੇ ਹਨੇਰੇ ਵਰਗਾ

ਉਹਦੇ ਜਿਹੀ ਮੈਂ ਤੇ ਉਹ ਮੇਰੇ ਵਰਗਾ
ਹੱਸਦਾ ਐ ਸੱਜਰ ਸਵੇਰ ਵਰਗਾ
ਅੱਖਾਂ ਬੰਦ ਕਰ ਲਏ ਤੇ ਠੰਡੇ ਹਨੇਰੇ ਵਰਗਾ

ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ
ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ

ਹੋ, "ਹੀਰ-ਹੀਰ" ਨਾ ਆਖੋ, ਅੜੀਓ
ਮੈਂ ਤੇ ਸਾਹਿਬਾਂ ਹੋਈ
ਘੋੜੀ ਲੈਕੇ ਆਵੇ, ਲੈ ਜਾਏ
ਘੋੜੀ ਲੈਕੇ ਆਵੇ, ਲੈ ਜਾਏ

ਹੋ, ਮੈਨੂੰ ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ

ਨਾਲ-ਨਾਲ ਟੁਰਨਾ ਤੇ ਵਿੱਥ ਰੱਖਣਾ
ਹੱਦ ਰੱਖ ਲੈਣਾ, ਵਿੱਚ ਦਿਲ ਰੱਖਣਾ
ਛਾਵੇਂ-ਛਾਵੇਂ ਭਾਵੇਂ ਅਸੀ ਤੇਰੀ ਪਰਛਾਵੇਂ ਟੁਰਨਾ

ਨਾਲ-ਨਾਲ ਟੁਰਨਾ, ਤੇ ਵਿੱਥ ਰੱਖਣਾ
ਹੱਦ ਰੱਖ ਲੈਣਾ, ਵਿੱਚ ਦਿਲ ਰੱਖਣਾ
ਛਾਵੇਂ-ਛਾਵੇਂ ਭਾਵੇਂ ਅਸੀ ਤੇਰੀ ਪਰਛਾਵੇਂ ਟੁਰਨਾ

ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ, ਹਾਏ
ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ

ਹੋ, "ਹੀਰ-ਹੀਰ" ਨਾ ਆਖੋ, ਅੜੀਓ
ਮੈਂ ਤੇ ਸਾਹਿਬਾਂ ਹੋਈ
ਘੋੜੀ ਲੈਕੇ ਆਵੇ, ਲੈ ਜਾਏ, ਹਾਏ

ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ
ਲੈ ਜਾਏ ਮਿਰਜ਼ਾ ਕੋਈ

"ਹੀਰ-ਹੀਰ" ਨਾ ਆਖੋ, ਅੜੀਓ
ਮੈਂ ਤੇ ਸਾਹਿਬਾਂ ਹੋਈ
ਘੋੜੀ ਲੈਕੇ ਆਵੇ, ਲੈ ਜਾਏ
ਘੋੜੀ ਲੈਕੇ ਆਏ, ਲੈ ਜਾਏ

⏱️ Synced Lyrics

[00:35.72] "ਹੀਰ-ਹੀਰ" ਨਾ ਆਖੋ, ਅੜੀਓ
[00:39.07] ਮੈਂ ਤੇ ਸਾਹਿਬਾਂ ਹੋਈ
[00:42.11] ਘੋੜੀ ਲੈਕੇ ਆਵੇ, ਲੈ ਜਾਏ
[00:48.03] ਘੋੜੀ ਲੈਕੇ ਆਵੇ, ਲੈ ਜਾਏ
[00:52.32] ਹੋ, ਮੈਨੂੰ ਲੈ ਜਾਏ ਮਿਰਜ਼ਾ ਕੋਈ
[00:56.93] ਲੈ ਜਾਏ ਮਿਰਜ਼ਾ ਕੋਈ
[00:59.91] ਲੈ ਜਾਏ ਮਿਰਜ਼ਾ ਕੋਈ
[01:05.34] "ਹੀਰ-ਹੀਰ" ਨਾ ਆਖੋ, ਅੜੀਓ
[01:08.68] ਮੈਂ ਤੇ ਸਾਹਿਬਾਂ ਹੋਈ
[01:11.60] ਘੋੜੀ ਲੈਕੇ ਆਵੇ, ਲੈ ਜਾਏ
[01:17.78] ਘੋੜੀ ਲੈਕੇ ਆਵੇ, ਲੈ ਜਾਏ
[01:23.17]
[01:35.08] ਉਹਦੇ ਜਿਹੀ ਮੈਂ ਤੇ ਉਹ ਮੇਰੇ ਵਰਗਾ
[01:38.05] ਹੱਸਦਾ ਐ ਸੱਜਰ ਸਵੇਰ ਵਰਗਾ
[01:40.94] ਅੱਖਾਂ ਬੰਦ ਕਰ ਲਏ ਤੇ ਠੰਡੇ ਹਨੇਰੇ ਵਰਗਾ
[01:46.99] ਉਹਦੇ ਜਿਹੀ ਮੈਂ ਤੇ ਉਹ ਮੇਰੇ ਵਰਗਾ
[01:49.94] ਹੱਸਦਾ ਐ ਸੱਜਰ ਸਵੇਰ ਵਰਗਾ
[01:52.81] ਅੱਖਾਂ ਬੰਦ ਕਰ ਲਏ ਤੇ ਠੰਡੇ ਹਨੇਰੇ ਵਰਗਾ
[01:58.69] ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ
[02:04.75] ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ
[02:09.83] ਹੋ, "ਹੀਰ-ਹੀਰ" ਨਾ ਆਖੋ, ਅੜੀਓ
[02:13.82] ਮੈਂ ਤੇ ਸਾਹਿਬਾਂ ਹੋਈ
[02:16.84] ਘੋੜੀ ਲੈਕੇ ਆਵੇ, ਲੈ ਜਾਏ
[02:22.88] ਘੋੜੀ ਲੈਕੇ ਆਵੇ, ਲੈ ਜਾਏ
[02:27.14] ਹੋ, ਮੈਨੂੰ ਲੈ ਜਾਏ ਮਿਰਜ਼ਾ ਕੋਈ
[02:31.69] ਲੈ ਜਾਏ ਮਿਰਜ਼ਾ ਕੋਈ
[02:34.65] ਲੈ ਜਾਏ ਮਿਰਜ਼ਾ ਕੋਈ
[02:41.19]
[03:06.94] ਨਾਲ-ਨਾਲ ਟੁਰਨਾ ਤੇ ਵਿੱਥ ਰੱਖਣਾ
[03:09.79] ਹੱਦ ਰੱਖ ਲੈਣਾ, ਵਿੱਚ ਦਿਲ ਰੱਖਣਾ
[03:12.79] ਛਾਵੇਂ-ਛਾਵੇਂ ਭਾਵੇਂ ਅਸੀ ਤੇਰੀ ਪਰਛਾਵੇਂ ਟੁਰਨਾ
[03:18.55] ਨਾਲ-ਨਾਲ ਟੁਰਨਾ, ਤੇ ਵਿੱਥ ਰੱਖਣਾ
[03:21.54] ਹੱਦ ਰੱਖ ਲੈਣਾ, ਵਿੱਚ ਦਿਲ ਰੱਖਣਾ
[03:24.71] ਛਾਵੇਂ-ਛਾਵੇਂ ਭਾਵੇਂ ਅਸੀ ਤੇਰੀ ਪਰਛਾਵੇਂ ਟੁਰਨਾ
[03:30.63] ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ, ਹਾਏ
[03:36.46] ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ
[03:41.75] ਹੋ, "ਹੀਰ-ਹੀਰ" ਨਾ ਆਖੋ, ਅੜੀਓ
[03:45.75] ਮੈਂ ਤੇ ਸਾਹਿਬਾਂ ਹੋਈ
[03:48.80] ਘੋੜੀ ਲੈਕੇ ਆਵੇ, ਲੈ ਜਾਏ, ਹਾਏ
[03:54.66] ਲੈ ਜਾਏ ਮਿਰਜ਼ਾ ਕੋਈ
[03:57.50] ਲੈ ਜਾਏ ਮਿਰਜ਼ਾ ਕੋਈ
[04:00.69] ਲੈ ਜਾਏ ਮਿਰਜ਼ਾ ਕੋਈ
[04:06.06] "ਹੀਰ-ਹੀਰ" ਨਾ ਆਖੋ, ਅੜੀਓ
[04:09.58] ਮੈਂ ਤੇ ਸਾਹਿਬਾਂ ਹੋਈ
[04:12.47] ਘੋੜੀ ਲੈਕੇ ਆਵੇ, ਲੈ ਜਾਏ
[04:18.42] ਘੋੜੀ ਲੈਕੇ ਆਏ, ਲੈ ਜਾਏ
[04:24.53]

⭐ Rate These Lyrics

Average: 0.0/5 • 0 ratings