With You - AP Dhillon (Official Music Video)
🎵 2782 characters
⏱️ 2:35 duration
🆔 ID: 11253454
📜 Lyrics
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਪਹਿਲਾ ਸੀ ਤੂੰ ਪਿਆਰ
ਪਹਿਲੇ ਪਿਆਰ ਦੀ ਪਹਿਲੀ ਕਹਾਣੀ
ਬਦਲਾਂ ਵੀ ਕਿੰਝ ਹੁਣ?
ਚਾਹ ਕੇ ਵੀ ਨਾ ਬਦਲੀ ਜਾਣੀ
ਮੰਨ ਵਿੱਚ ਮੈਂ ਸੀ ਰਾਜਾ
ਤੂੰ ਕਿਉਂ ਨਾ ਮੇਰੀ ਬਣੀ ਐ ਰਾਣੀ?
ਖੁਸ਼ੀਆਂ ਦਾ ਮੈਂ ਸੋਚਿਆ
ਅੱਖਾਂ ਵਿੱਚ ਕਿਉਂ ਦੇ ਗਈ ਪਾਣੀ?
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਇੱਕ-ਦੂਜੇ ਦੇ ਕੋਲ਼
ਕਾਲ਼ੀਆਂ ਰਾਤਾਂ, ਚੰਨ ਤੇ ਤਾਰੇ
ਪਹਿਲਾਂ ਸੀ ਜੋ ਵਾਅਦੇ
ਹੁਣ ਨੇ ਸਭ ਮੈਨੂੰ ਲਗਦੇ ਲਾਰੇ
ਅੱਜ ਹੀ ਗ਼ਮ ਨਾਲ਼ ਪਾ ਲਾ
ਵੱਗਦੇ ਨੈਣੋਂ ਹੰਝੂ ਖਾਰੇ
ਫ਼ਸ ਗਏ ਇਸ਼ਕ ਦੇ ਗੇੜੇ ਵਿੱਚ
ਕਾਹਤੋਂ ਨਾ ਹੁਣ ਲੱਭਣ ਸਹਾਰੇ?
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਪਹਿਲਾ ਸੀ ਤੂੰ ਪਿਆਰ
ਪਹਿਲੇ ਪਿਆਰ ਦੀ ਪਹਿਲੀ ਕਹਾਣੀ
ਬਦਲਾਂ ਵੀ ਕਿੰਝ ਹੁਣ?
ਚਾਹ ਕੇ ਵੀ ਨਾ ਬਦਲੀ ਜਾਣੀ
ਮੰਨ ਵਿੱਚ ਮੈਂ ਸੀ ਰਾਜਾ
ਤੂੰ ਕਿਉਂ ਨਾ ਮੇਰੀ ਬਣੀ ਐ ਰਾਣੀ?
ਖੁਸ਼ੀਆਂ ਦਾ ਮੈਂ ਸੋਚਿਆ
ਅੱਖਾਂ ਵਿੱਚ ਕਿਉਂ ਦੇ ਗਈ ਪਾਣੀ?
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਇੱਕ-ਦੂਜੇ ਦੇ ਕੋਲ਼
ਕਾਲ਼ੀਆਂ ਰਾਤਾਂ, ਚੰਨ ਤੇ ਤਾਰੇ
ਪਹਿਲਾਂ ਸੀ ਜੋ ਵਾਅਦੇ
ਹੁਣ ਨੇ ਸਭ ਮੈਨੂੰ ਲਗਦੇ ਲਾਰੇ
ਅੱਜ ਹੀ ਗ਼ਮ ਨਾਲ਼ ਪਾ ਲਾ
ਵੱਗਦੇ ਨੈਣੋਂ ਹੰਝੂ ਖਾਰੇ
ਫ਼ਸ ਗਏ ਇਸ਼ਕ ਦੇ ਗੇੜੇ ਵਿੱਚ
ਕਾਹਤੋਂ ਨਾ ਹੁਣ ਲੱਭਣ ਸਹਾਰੇ?
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
⏱️ Synced Lyrics
[00:18.65] ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
[00:22.29] ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
[00:26.14] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[00:30.11] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[00:35.09] ਪਹਿਲਾ ਸੀ ਤੂੰ ਪਿਆਰ
[00:37.15] ਪਹਿਲੇ ਪਿਆਰ ਦੀ ਪਹਿਲੀ ਕਹਾਣੀ
[00:39.22] ਬਦਲਾਂ ਵੀ ਕਿੰਝ ਹੁਣ?
[00:41.32] ਚਾਹ ਕੇ ਵੀ ਨਾ ਬਦਲੀ ਜਾਣੀ
[00:43.34] ਮੰਨ ਵਿੱਚ ਮੈਂ ਸੀ ਰਾਜਾ
[00:45.28] ਤੂੰ ਕਿਉਂ ਨਾ ਮੇਰੀ ਬਣੀ ਐ ਰਾਣੀ?
[00:47.34] ਖੁਸ਼ੀਆਂ ਦਾ ਮੈਂ ਸੋਚਿਆ
[00:49.48] ਅੱਖਾਂ ਵਿੱਚ ਕਿਉਂ ਦੇ ਗਈ ਪਾਣੀ?
[00:51.44] ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
[00:55.04] ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
[00:58.99] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[01:03.09] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[01:07.85] ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
[01:11.44] ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
[01:15.31] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[01:19.53] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[01:24.26] ਇੱਕ-ਦੂਜੇ ਦੇ ਕੋਲ਼
[01:26.45] ਕਾਲ਼ੀਆਂ ਰਾਤਾਂ, ਚੰਨ ਤੇ ਤਾਰੇ
[01:28.35] ਪਹਿਲਾਂ ਸੀ ਜੋ ਵਾਅਦੇ
[01:30.50] ਹੁਣ ਨੇ ਸਭ ਮੈਨੂੰ ਲਗਦੇ ਲਾਰੇ
[01:32.56] ਅੱਜ ਹੀ ਗ਼ਮ ਨਾਲ਼ ਪਾ ਲਾ
[01:34.50] ਵੱਗਦੇ ਨੈਣੋਂ ਹੰਝੂ ਖਾਰੇ
[01:36.59] ਫ਼ਸ ਗਏ ਇਸ਼ਕ ਦੇ ਗੇੜੇ ਵਿੱਚ
[01:38.76] ਕਾਹਤੋਂ ਨਾ ਹੁਣ ਲੱਭਣ ਸਹਾਰੇ?
[01:40.78] ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
[01:44.37] ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
[01:48.02] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[01:52.12] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[01:57.17] ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
[02:00.76] ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
[02:04.54] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[02:08.67] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[02:13.41] ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
[02:17.06] ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
[02:21.08] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[02:25.26] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[02:29.65]
[00:22.29] ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
[00:26.14] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[00:30.11] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[00:35.09] ਪਹਿਲਾ ਸੀ ਤੂੰ ਪਿਆਰ
[00:37.15] ਪਹਿਲੇ ਪਿਆਰ ਦੀ ਪਹਿਲੀ ਕਹਾਣੀ
[00:39.22] ਬਦਲਾਂ ਵੀ ਕਿੰਝ ਹੁਣ?
[00:41.32] ਚਾਹ ਕੇ ਵੀ ਨਾ ਬਦਲੀ ਜਾਣੀ
[00:43.34] ਮੰਨ ਵਿੱਚ ਮੈਂ ਸੀ ਰਾਜਾ
[00:45.28] ਤੂੰ ਕਿਉਂ ਨਾ ਮੇਰੀ ਬਣੀ ਐ ਰਾਣੀ?
[00:47.34] ਖੁਸ਼ੀਆਂ ਦਾ ਮੈਂ ਸੋਚਿਆ
[00:49.48] ਅੱਖਾਂ ਵਿੱਚ ਕਿਉਂ ਦੇ ਗਈ ਪਾਣੀ?
[00:51.44] ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
[00:55.04] ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
[00:58.99] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[01:03.09] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[01:07.85] ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
[01:11.44] ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
[01:15.31] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[01:19.53] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[01:24.26] ਇੱਕ-ਦੂਜੇ ਦੇ ਕੋਲ਼
[01:26.45] ਕਾਲ਼ੀਆਂ ਰਾਤਾਂ, ਚੰਨ ਤੇ ਤਾਰੇ
[01:28.35] ਪਹਿਲਾਂ ਸੀ ਜੋ ਵਾਅਦੇ
[01:30.50] ਹੁਣ ਨੇ ਸਭ ਮੈਨੂੰ ਲਗਦੇ ਲਾਰੇ
[01:32.56] ਅੱਜ ਹੀ ਗ਼ਮ ਨਾਲ਼ ਪਾ ਲਾ
[01:34.50] ਵੱਗਦੇ ਨੈਣੋਂ ਹੰਝੂ ਖਾਰੇ
[01:36.59] ਫ਼ਸ ਗਏ ਇਸ਼ਕ ਦੇ ਗੇੜੇ ਵਿੱਚ
[01:38.76] ਕਾਹਤੋਂ ਨਾ ਹੁਣ ਲੱਭਣ ਸਹਾਰੇ?
[01:40.78] ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
[01:44.37] ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
[01:48.02] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[01:52.12] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[01:57.17] ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
[02:00.76] ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
[02:04.54] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[02:08.67] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[02:13.41] ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
[02:17.06] ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
[02:21.08] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[02:25.26] ਤੂੰ ਮੈਨੂੰ ਛੱਡਿਆ ਨਾ ਕੱਖ ਦਾ
[02:29.65]