Pyar Ishq Mohabbat
🎵 2667 characters
⏱️ 3:46 duration
🆔 ID: 11288480
📜 Lyrics
ਇਹ ਵੀ, ਉਹ ਵੀ, ਕੁਝ ਵੀ ਤੈਥੋਂ ਵੱਧ ਕੇ ਨਹੀਂ ਸੋਹਣਾ
ਅੱਜ ਤੋਂ ਪਹਿਲਾਂ, ਕੱਲ੍ਹ ਤੋਂ ਬਾਅਦ ਤੇਰੇ ਵਰਗਾ ਨਹੀਂ ਹੋਣਾ
ਤੈਨੂੰ ਵੇਖ ਲਿਆ, ਸਾਡਾ ਤਿਉਹਾਰ ਹੋ ਗਿਆ ਐ
ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
ਸੱਤ ਅੰਬਰਾਂ ਤੋਂ ਲੰਘ ਆਏ, ਸੁਣ ਸੁਫ਼ਨਿਆਂ ਦੇ ਸ਼ਹਿਜ਼ਾਦੇ
ਰੱਜ-ਰੱਜ ਵੇਖਣ ਦੇ ਮੈਨੂੰ, ਮੇਰੇ ਬਦਲ ਰਹੇ ਇਰਾਦੇ

ਮੋਹ ਤੇਰੇ ਵਿੱਚ ਡੁੱਬਿਆ ਕਿਰਦਾਰ ਹੋ ਗਿਆ ਐ
ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
ਦਿਲ ਵਰਗਿਆ ਮੇਰੇ ਦਿਲ ਦਾ ਬੁਰਾ ਹਾਲ ਕੀਤਾ ਐ
ਤੂੰ ਕੁਛ ਨਹੀਂ ਕੀਤਾ, ਜੋ ਕੀਤਾ ਕਮਾਲ ਕੀਤਾ ਐ
ਇਹ ਜ਼ੋਰਾਵਰ ਘੜੀਆਂ ਰੱਬ ਖੋਈਆਂ ਬੜੀਆਂ
ਅੱਖੀਆਂ ਜ਼ਿਦ 'ਤੇ ਅੜੀਆਂ
ਤੈਥੋਂ ਵੱਖ ਨਹੀਂ ਹੋਣਾ, ਜ਼ਿੰਦਗੀ ਨਾਲ਼ ਕਰਾਰ ਹੋ ਗਿਆ ਐ

⏱️ Synced Lyrics
[00:16.69] ਇਹ ਵੀ, ਉਹ ਵੀ, ਕੁਝ ਵੀ ਤੈਥੋਂ ਵੱਧ ਕੇ ਨਹੀਂ ਸੋਹਣਾ
[00:22.57] ਅੱਜ ਤੋਂ ਪਹਿਲਾਂ, ਕੱਲ੍ਹ ਤੋਂ ਬਾਅਦ ਤੇਰੇ ਵਰਗਾ ਨਹੀਂ ਹੋਣਾ
[00:28.85] ਤੈਨੂੰ ਵੇਖ ਲਿਆ, ਸਾਡਾ ਤਿਉਹਾਰ ਹੋ ਗਿਆ ਐ
[00:35.00] ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[00:40.83] ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
[00:46.97] ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[00:52.96] ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
[00:59.05] ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[01:06.42]
[01:32.23] ਸੱਤ ਅੰਬਰਾਂ ਤੋਂ ਲੰਘ ਆਏ, ਸੁਣ ਸੁਫ਼ਨਿਆਂ ਦੇ ਸ਼ਹਿਜ਼ਾਦੇ
[01:38.65] ਰੱਜ-ਰੱਜ ਵੇਖਣ ਦੇ ਮੈਨੂੰ, ਮੇਰੇ ਬਦਲ ਰਹੇ ਇਰਾਦੇ
[01:44.44] ਸੱਤ ਅੰਬਰਾਂ ਤੋਂ ਲੰਘ ਆਏ, ਸੁਣ ਸੁਫ਼ਨਿਆਂ ਦੇ ਸ਼ਹਿਜ਼ਾਦੇ
[01:50.80] ਰੱਜ-ਰੱਜ ਵੇਖਣ ਦੇ ਮੈਨੂੰ, ਮੇਰੇ ਬਦਲ ਰਹੇ ਇਰਾਦੇ
[01:56.66] ਮੋਹ ਤੇਰੇ ਵਿੱਚ ਡੁੱਬਿਆ ਕਿਰਦਾਰ ਹੋ ਗਿਆ ਐ
[02:02.97] ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[02:08.91] ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
[02:14.88] ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[02:20.95] ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
[02:26.91] ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[02:34.40]
[02:36.94] ਦਿਲ ਵਰਗਿਆ ਮੇਰੇ ਦਿਲ ਦਾ ਬੁਰਾ ਹਾਲ ਕੀਤਾ ਐ
[02:42.11] ਤੂੰ ਕੁਛ ਨਹੀਂ ਕੀਤਾ, ਜੋ ਕੀਤਾ ਕਮਾਲ ਕੀਤਾ ਐ
[02:48.07] ਇਹ ਜ਼ੋਰਾਵਰ ਘੜੀਆਂ ਰੱਬ ਖੋਈਆਂ ਬੜੀਆਂ
[02:54.09] ਅੱਖੀਆਂ ਜ਼ਿਦ 'ਤੇ ਅੜੀਆਂ
[02:57.19] ਤੈਥੋਂ ਵੱਖ ਨਹੀਂ ਹੋਣਾ, ਜ਼ਿੰਦਗੀ ਨਾਲ਼ ਕਰਾਰ ਹੋ ਗਿਆ ਐ
[03:03.49] ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[03:09.62] ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
[03:15.53] ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[03:21.78] ਪਿਆਰ, ਇਸ਼ਕ, ਮੁਹੱਬਤ ਤੋਂ ਵੀ ਪਾਰ ਹੋ ਗਿਆ ਐ
[03:27.65] ਜੋ ਤੇਰੇ ਨਾਲ਼ ਮੈਨੂੰ ਮੇਰੇ ਯਾਰ ਹੋ ਗਿਆ ਐ
[03:33.24]