Ambarsaria
🎵 5558 characters
⏱️ 3:32 duration
🆔 ID: 11389601
📜 Lyrics
Baah!
Black leather suit, black leather boot, yo
Black leather bag
How many girls? Who want?
Black leather seat, black-black whip (ha)
Imma here from the map of the life unknown
Remember where we're from
ਹੋ, ਨੀ ਮੈਂ ਕਰਾਂ ਨਾ ਕਿਸੇ ਦੀ ਪਰਵਾਹ
ਘੁੰਮਾਂ ਡੱਬ ਉੱਤੇ 30 Bore ਲਾ
ਜਦੋਂ ਪਿੰਡ ਜਾਵਾਂ ਹੁੰਦੀ ਲਾ-ਲਾ-ਲਾ
ਵੜਾਂ ਸ਼ਹਿਰ 'ਚ ਤੇ ਪੈ ਜਾਂਦਾ ਗਾਹ
ਨੀ ਮੈਂ ਕਰਾਂ ਨਾ ਕਿਸੇ ਦੀ ਪਰਵਾਹ
ਘੁੰਮਾਂ ਡੱਬ ਉੱਤੇ 30 Bore ਲਾ
ਜਦੋਂ ਪਿੰਡ ਜਾਵਾਂ ਹੁੰਦੀ ਲਾ-ਲਾ-ਲਾ
ਵੜਾਂ ਸ਼ਹਿਰ 'ਚ ਤੇ ਪੈ ਜਾਂਦਾ ਗਾਹ
ਬਿੱਲੋ, ਤਾਕਤ-ਤਬਾਹੀ ਤੇਰੇ ਜੱਟ ਹਿੱਸੇ ਆਈ
ਲੱਗੇ ਖ਼ੁਦਾ ਦੀ ਖ਼ੁਦਾਈ, ਜਿਹਨੇ ਖੇਡ ਖੁੱਤੀ ਪਾਈ
ਕਿਤੇ ਭਾਊ-ਭਾਊ ਹੁੰਦੀ, ਕਿਤੇ ਹੁੰਦੀ ਬਾਈ-ਬਾਈ
ਇਹ ਜੋ ਦਿੱਖਦੀ ਏ, ਬੀਬਾ, ਅੱਗ ਮਿੱਤਰਾਂ ਦੀ ਲਾਈ
ਤੈਨੂੰ diamond ਪਸੰਦ, ਮੁੰਡੇ ਭਾਲ਼ਦੇ ਲੜਾਈ
ਕਦੇ ਬਣੇ ਨਾ slave, ਰਹਿਣ ਬਣਕੇ ਜਵਾਈ
ਕਾਲ਼ੇ leather ਦੇ shoe, raid LV ਦੀ ਪਾਈ
ਕਦੇ ਮਾਝੇ ਵਿੱਚ ਪੁੱਛੀਂ, "ਕਿੱਦਾਂ ਪੈਂਦੀ ਕਾਰਵਾਹੀ?"
ਨੀ ਮੈਂ ਨਿਕਲ਼ਦਾ bed ਵਿੱਚੋਂ ਬਾਹਰ, ਜਿੱਦਾਂ ਕੋਈ ਵੱਡਾ ਆ star
ਰੱਬ ਨਾ' ਜੋੜ ਲਵਾਂ ਮੈਂ ਤਾਰ, ਡੋਡਿਆਂ ਦੀ ਖ਼ਾ ਕੇ ਲਾਰ
ਅੱਖਾਂ ਵਿੱਚ ਆ ਜਾਂਦੇ ਅੰਗਾਰ, ਬੂਥਾ ਜਦੋਂ ਲਵਾਂ ਮੈਂ ਸਵਾਰ
ਫ਼ਿਰ ਮਾਰ ਉੱਤੇ ਨਿੱਕਲ਼ਦੀ 'ਡਾਰ, ਪੱਟਾਂ ਦੇ ਉੱਤੇ ਰੱਖ ਹਥਿਆਰ
(ਅੰਬਰਸਰੀਆ) ਅੰਬਰਸਰੀਆਂ ਦੀ drip sick, Vibe ਆ lit
(ਅੰਬਰਸਰੀਆ) ਅੰਬਰਸਰੀਆਂ ਦੇ ਕੰਮ hit, ਕਰਦੇ ਨਾ ਪਿੱਠ
(ਅੰਬਰਸਰੀਆ) ਅੰਬਰਸਰੀਆਂ ਦੇ ਬੋਲ ਬਰੂਦ, rival Jit
(ਅੰਬਰਸਰੀਆ) ਅੰਬਰਸਰੀਆਂ ਦੀ game, Never-gonna-quit
ਹੋ, ਨੀ ਮੈਂ ਕਰਾਂ ਨਾ ਕਿਸੇ ਦੀ ਪਰਵਾਹ
ਘੁੰਮਾਂ ਡੱਬ ਉੱਤੇ 30 Bore ਲਾ
ਜਦੋਂ ਪਿੰਡ ਜਾਵਾਂ ਹੁੰਦੀ ਲਾ-ਲਾ-ਲਾ
ਵੜਾਂ ਸ਼ਹਿਰ 'ਚ ਤੇ ਪੈ ਜਾਂਦਾ ਗਾਹ
ਨੀ ਮੈਂ ਕਰਾਂ ਨਾ ਕਿਸੇ ਦੀ ਪਰਵਾਹ
ਘੁੰਮਾਂ ਡੱਬ ਉੱਤੇ 30 Bore ਲਾ
ਜਦੋਂ ਪਿੰਡ ਜਾਵਾਂ ਹੁੰਦੀ ਲਾ-ਲਾ-ਲਾ
ਵੜਾਂ ਸ਼ਹਿਰ 'ਚ ਤੇ ਪੈ ਜਾਂਦਾ ਗਾਹ
(ਅੰਬਰਸਰੀਆ)
(Homeboy, on the, on the, on the)
(Burr, burr) On the way ਕੁੜੇ, ਆਉਣ ਹੀ ਡਿਐਂ
(ਹਾਏ) ਖੇਡਦਾ ਨਹੀਂ game'ਆਂ ਬੱਸ ਪਾਉਣ ਹੀ ਡਿਐਂ
ਵੇਖ਼ ਨਾ ਸਰੀਰ, ਜੀਂਦੇ-ਜਾਗਦੇ ਜਮੀਰ
ਸਾਲੇ ਕਰਦੇ ਨਾਦਾਨੀ, ਸਮਝਾਉਣ ਹੀ ਡਿਐਂ
ਜਿਹੜੇ ਜੁੜੇ ਧਰਤੀ ਨਾ' (ਹਾਂ)
ਯਾਰੀ ਵਰਤੀ ਨਾ, ਉਂਝ gangsta ਮੈਂ ਨਾ, ਪਰ ਪਰਖੀਂ ਨਾ (ਹੋ)
(ਹਾਂ) ਟੰਗੇ medal ਜਿਓਂ ਹੁੰਦੇ ਵਰਦੀ ਨਾ' (Ice)
ਪਾ ਕੇ ਨਿੱਕਲਾਂ Ice ਮੈਂ ਨਵੀਂ jersey ਨਾ'
ਓਹ ਗਏ, ਹਾਡੇ ਚੱਲਦੇ ਨਾ ਫੋਕੇ (Drr, Burr)
ਨਵੇਂ ਆਂ ਪਵਾਏ rim ਵੇਖਦੀ ਖਲੋ ਕੇ (Skirt)
ਨੱਖਰੇ ਨੱਕ ਉੱਤੇ, ਜੱਟੀ ਮੰਗਦੀ ਨਾ ਕੋਕੇ
ਓਹ ਵੀ ਕਰਦੀ ਨਾ ਫ਼ੋਕੇ, ਮੈਂ ਵੀ ਮਾਰਾਂ ਨਾ ਤਰਾਉਂਕੇ
ਪੈਰਾਂ ਦੀ ਝਾਂਜਰ 'ਤੇ, ਘੋੜੇ ਵੈਰੀਆਂ ਦੇ ਹੌਂਕੇ (ਹੋਏ)
Sympathy ਖ਼ਰੀਦਾਂ ਨਾ ਮੈਂ channel'ਆਂ ਤੇ ਰੋ ਕੇ
ਘਰ ਕਦੇ ਤੇ show 'ਤੇ ਨਹੀਂ, ਟਿਕਾਣੇ ਨਹੀਓਂ ਬਹੁਤੇ
ਹਾਡੇ ਖੂਨ 'ਚ ਸ਼ੁਰੂ ਤੋਂ ਅਸੀਂ ਜਾਂਦੇ ਨਹੀਓਂ ਰੋਕੇ (ਅੰਬਰਸਰੀਆ)
ਬੋਲਦਾ ਏ ਘੱਟ (Shh), ਟੀਸੀਆਂ ਕਰਾਉਂਦਾ touch, ਪਿੱਠ ਨਾ ਲਵਾਉਂਦਾ ਜੱਟ
(ਅੰਬਰਸਰੀਆ) ਦੇਖੀ ਦਾ ਨਹੀਂ time ਗੁੱਟਘੜੀਆਂ
ਨੱਖਰੇ ਪਗਾਉਂਦੀ ਤੂੰ, ਮੈਂ ਅੜੀਆਂ (Aan-aan-aan)
(ਅੰਬਰਸਰੀਆ) ਮੰਗਦੀ ਕੀ? ਲਾ ਦਵਾਂਗੇ ਲੜੀਆਂ
ਗੱਡੀਆਂ ਨੇ line ਸਿਰ ਖੜ੍ਹੀਆਂ (ਹਾਂ, Skirt-skirt)
(ਅੰਬਰਸਰੀਆ) ਵੇਖੀ ਦਾ ਨਹੀਂ time ਗੁੱਟਘੜੀਆਂ 'ਤੇ
ਨੱਖਰੇ ਪਗਾਉਂਦੀ ਤੂੰ, ਮੈਂ ਅੜੀਆਂ
ਮੰਗਦੀ ਕੀ? (ਅੰਬਰਸਰੀਆ) ਮੰਗਦੀ ਕੀ? ਲਾ ਦਵਾਂਗੇ ਲੜੀਆਂ (Burrah)
ਗੱਡੀਆਂ ਨੇ line ਸਿਰ (Burrah)

⏱️ Synced Lyrics
[00:01.70] Baah!
[00:03.01] Black leather suit, black leather boot, yo
[00:05.65] Black leather bag
[00:06.41] How many girls? Who want?
[00:08.04] Black leather seat, black-black whip (ha)
[00:10.43] Imma here from the map of the life unknown
[00:14.48] Remember where we're from
[00:22.02] ਹੋ, ਨੀ ਮੈਂ ਕਰਾਂ ਨਾ ਕਿਸੇ ਦੀ ਪਰਵਾਹ
[00:24.94] ਘੁੰਮਾਂ ਡੱਬ ਉੱਤੇ 30 Bore ਲਾ
[00:27.32] ਜਦੋਂ ਪਿੰਡ ਜਾਵਾਂ ਹੁੰਦੀ ਲਾ-ਲਾ-ਲਾ
[00:29.73] ਵੜਾਂ ਸ਼ਹਿਰ 'ਚ ਤੇ ਪੈ ਜਾਂਦਾ ਗਾਹ
[00:32.51] ਨੀ ਮੈਂ ਕਰਾਂ ਨਾ ਕਿਸੇ ਦੀ ਪਰਵਾਹ
[00:34.84] ਘੁੰਮਾਂ ਡੱਬ ਉੱਤੇ 30 Bore ਲਾ
[00:37.49] ਜਦੋਂ ਪਿੰਡ ਜਾਵਾਂ ਹੁੰਦੀ ਲਾ-ਲਾ-ਲਾ
[00:39.70] ਵੜਾਂ ਸ਼ਹਿਰ 'ਚ ਤੇ ਪੈ ਜਾਂਦਾ ਗਾਹ
[00:42.49] ਬਿੱਲੋ, ਤਾਕਤ-ਤਬਾਹੀ ਤੇਰੇ ਜੱਟ ਹਿੱਸੇ ਆਈ
[00:45.09] ਲੱਗੇ ਖ਼ੁਦਾ ਦੀ ਖ਼ੁਦਾਈ, ਜਿਹਨੇ ਖੇਡ ਖੁੱਤੀ ਪਾਈ
[00:47.66] ਕਿਤੇ ਭਾਊ-ਭਾਊ ਹੁੰਦੀ, ਕਿਤੇ ਹੁੰਦੀ ਬਾਈ-ਬਾਈ
[00:50.24] ਇਹ ਜੋ ਦਿੱਖਦੀ ਏ, ਬੀਬਾ, ਅੱਗ ਮਿੱਤਰਾਂ ਦੀ ਲਾਈ
[00:52.90] ਤੈਨੂੰ diamond ਪਸੰਦ, ਮੁੰਡੇ ਭਾਲ਼ਦੇ ਲੜਾਈ
[00:55.25] ਕਦੇ ਬਣੇ ਨਾ slave, ਰਹਿਣ ਬਣਕੇ ਜਵਾਈ
[00:57.71] ਕਾਲ਼ੇ leather ਦੇ shoe, raid LV ਦੀ ਪਾਈ
[01:00.50] ਕਦੇ ਮਾਝੇ ਵਿੱਚ ਪੁੱਛੀਂ, "ਕਿੱਦਾਂ ਪੈਂਦੀ ਕਾਰਵਾਹੀ?"
[01:02.76] ਨੀ ਮੈਂ ਨਿਕਲ਼ਦਾ bed ਵਿੱਚੋਂ ਬਾਹਰ, ਜਿੱਦਾਂ ਕੋਈ ਵੱਡਾ ਆ star
[01:06.93] ਰੱਬ ਨਾ' ਜੋੜ ਲਵਾਂ ਮੈਂ ਤਾਰ, ਡੋਡਿਆਂ ਦੀ ਖ਼ਾ ਕੇ ਲਾਰ
[01:10.63] ਅੱਖਾਂ ਵਿੱਚ ਆ ਜਾਂਦੇ ਅੰਗਾਰ, ਬੂਥਾ ਜਦੋਂ ਲਵਾਂ ਮੈਂ ਸਵਾਰ
[01:14.25] ਫ਼ਿਰ ਮਾਰ ਉੱਤੇ ਨਿੱਕਲ਼ਦੀ 'ਡਾਰ, ਪੱਟਾਂ ਦੇ ਉੱਤੇ ਰੱਖ ਹਥਿਆਰ
[01:17.69] (ਅੰਬਰਸਰੀਆ) ਅੰਬਰਸਰੀਆਂ ਦੀ drip sick, Vibe ਆ lit
[01:22.64] (ਅੰਬਰਸਰੀਆ) ਅੰਬਰਸਰੀਆਂ ਦੇ ਕੰਮ hit, ਕਰਦੇ ਨਾ ਪਿੱਠ
[01:27.89] (ਅੰਬਰਸਰੀਆ) ਅੰਬਰਸਰੀਆਂ ਦੇ ਬੋਲ ਬਰੂਦ, rival Jit
[01:33.14] (ਅੰਬਰਸਰੀਆ) ਅੰਬਰਸਰੀਆਂ ਦੀ game, Never-gonna-quit
[01:38.04] ਹੋ, ਨੀ ਮੈਂ ਕਰਾਂ ਨਾ ਕਿਸੇ ਦੀ ਪਰਵਾਹ
[01:40.69] ਘੁੰਮਾਂ ਡੱਬ ਉੱਤੇ 30 Bore ਲਾ
[01:43.09] ਜਦੋਂ ਪਿੰਡ ਜਾਵਾਂ ਹੁੰਦੀ ਲਾ-ਲਾ-ਲਾ
[01:45.46] ਵੜਾਂ ਸ਼ਹਿਰ 'ਚ ਤੇ ਪੈ ਜਾਂਦਾ ਗਾਹ
[01:48.04] ਨੀ ਮੈਂ ਕਰਾਂ ਨਾ ਕਿਸੇ ਦੀ ਪਰਵਾਹ
[01:50.61] ਘੁੰਮਾਂ ਡੱਬ ਉੱਤੇ 30 Bore ਲਾ
[01:53.24] ਜਦੋਂ ਪਿੰਡ ਜਾਵਾਂ ਹੁੰਦੀ ਲਾ-ਲਾ-ਲਾ
[01:55.67] ਵੜਾਂ ਸ਼ਹਿਰ 'ਚ ਤੇ ਪੈ ਜਾਂਦਾ ਗਾਹ
[01:58.05] (ਅੰਬਰਸਰੀਆ)
[01:58.86] (Homeboy, on the, on the, on the)
[02:01.00] (Burr, burr) On the way ਕੁੜੇ, ਆਉਣ ਹੀ ਡਿਐਂ
[02:03.36] (ਹਾਏ) ਖੇਡਦਾ ਨਹੀਂ game'ਆਂ ਬੱਸ ਪਾਉਣ ਹੀ ਡਿਐਂ
[02:06.21] ਵੇਖ਼ ਨਾ ਸਰੀਰ, ਜੀਂਦੇ-ਜਾਗਦੇ ਜਮੀਰ
[02:08.60] ਸਾਲੇ ਕਰਦੇ ਨਾਦਾਨੀ, ਸਮਝਾਉਣ ਹੀ ਡਿਐਂ
[02:11.16] ਜਿਹੜੇ ਜੁੜੇ ਧਰਤੀ ਨਾ' (ਹਾਂ)
[02:12.99] ਯਾਰੀ ਵਰਤੀ ਨਾ, ਉਂਝ gangsta ਮੈਂ ਨਾ, ਪਰ ਪਰਖੀਂ ਨਾ (ਹੋ)
[02:16.57] (ਹਾਂ) ਟੰਗੇ medal ਜਿਓਂ ਹੁੰਦੇ ਵਰਦੀ ਨਾ' (Ice)
[02:19.13] ਪਾ ਕੇ ਨਿੱਕਲਾਂ Ice ਮੈਂ ਨਵੀਂ jersey ਨਾ'
[02:21.63] ਓਹ ਗਏ, ਹਾਡੇ ਚੱਲਦੇ ਨਾ ਫੋਕੇ (Drr, Burr)
[02:23.98] ਨਵੇਂ ਆਂ ਪਵਾਏ rim ਵੇਖਦੀ ਖਲੋ ਕੇ (Skirt)
[02:26.57] ਨੱਖਰੇ ਨੱਕ ਉੱਤੇ, ਜੱਟੀ ਮੰਗਦੀ ਨਾ ਕੋਕੇ
[02:28.64] ਓਹ ਵੀ ਕਰਦੀ ਨਾ ਫ਼ੋਕੇ, ਮੈਂ ਵੀ ਮਾਰਾਂ ਨਾ ਤਰਾਉਂਕੇ
[02:31.56] ਪੈਰਾਂ ਦੀ ਝਾਂਜਰ 'ਤੇ, ਘੋੜੇ ਵੈਰੀਆਂ ਦੇ ਹੌਂਕੇ (ਹੋਏ)
[02:34.02] Sympathy ਖ਼ਰੀਦਾਂ ਨਾ ਮੈਂ channel'ਆਂ ਤੇ ਰੋ ਕੇ
[02:36.67] ਘਰ ਕਦੇ ਤੇ show 'ਤੇ ਨਹੀਂ, ਟਿਕਾਣੇ ਨਹੀਓਂ ਬਹੁਤੇ
[02:38.88] ਹਾਡੇ ਖੂਨ 'ਚ ਸ਼ੁਰੂ ਤੋਂ ਅਸੀਂ ਜਾਂਦੇ ਨਹੀਓਂ ਰੋਕੇ (ਅੰਬਰਸਰੀਆ)
[02:41.66] ਬੋਲਦਾ ਏ ਘੱਟ (Shh), ਟੀਸੀਆਂ ਕਰਾਉਂਦਾ touch, ਪਿੱਠ ਨਾ ਲਵਾਉਂਦਾ ਜੱਟ
[02:46.95] (ਅੰਬਰਸਰੀਆ) ਦੇਖੀ ਦਾ ਨਹੀਂ time ਗੁੱਟਘੜੀਆਂ
[02:49.34] ਨੱਖਰੇ ਪਗਾਉਂਦੀ ਤੂੰ, ਮੈਂ ਅੜੀਆਂ (Aan-aan-aan)
[02:51.44] (ਅੰਬਰਸਰੀਆ) ਮੰਗਦੀ ਕੀ? ਲਾ ਦਵਾਂਗੇ ਲੜੀਆਂ
[02:54.10] ਗੱਡੀਆਂ ਨੇ line ਸਿਰ ਖੜ੍ਹੀਆਂ (ਹਾਂ, Skirt-skirt)
[02:56.78] (ਅੰਬਰਸਰੀਆ) ਵੇਖੀ ਦਾ ਨਹੀਂ time ਗੁੱਟਘੜੀਆਂ 'ਤੇ
[02:59.25] ਨੱਖਰੇ ਪਗਾਉਂਦੀ ਤੂੰ, ਮੈਂ ਅੜੀਆਂ
[03:01.19] ਮੰਗਦੀ ਕੀ? (ਅੰਬਰਸਰੀਆ) ਮੰਗਦੀ ਕੀ? ਲਾ ਦਵਾਂਗੇ ਲੜੀਆਂ (Burrah)
[03:04.24] ਗੱਡੀਆਂ ਨੇ line ਸਿਰ (Burrah)
[03:06.39] Baah!
[03:07.42] Black leather suit, black leather boot, yo
[03:10.06] Black leather bag
[03:11.16] How many girls? Who want?
[03:12.56] Black leather seat, black-black whip (ha)
[03:14.93] Imma here from the map of the life unknown
[03:18.86] Remember where we're from
[03:20.23]