Home 🎬 Bollywood 🎵 Pakistani 🎤 English Pop

Fitrat

👤 Gurnazar, Kartik Dev, Gaurav Dev 🎼 Fitrat (From "Parinda Paar Geyaa") ⏱️ 3:15
🎵 2839 characters
⏱️ 3:15 duration
🆔 ID: 11420379

📜 Lyrics

ਤੇਰੀ ਫ਼ਿਤਰਤ ਨਹੀਂ ਬਦਲੀ, ਮੇਰੀ ਆਦਤ ਨਹੀਂ ਬਦਲੀ
ਐ ਬੇਵਫ਼ਾ, ਤੇਰੇ ਲਈ ਅੱਜ ਵੀ ਚਾਹਤ ਨਹੀਂ ਬਦਲੀ
ਤੇਰੀ ਫ਼ਿਤਰਤ ਨਹੀਂ ਬਦਲੀ, ਮੇਰੀ ਆਦਤ ਨਹੀਂ ਬਦਲੀ
ਐ ਬੇਵਫ਼ਾ, ਤੇਰੇ ਲਈ ਅੱਜ ਵੀ ਚਾਹਤ ਨਹੀਂ ਬਦਲੀ

ਦੱਸ ਕੀਹਦੇ ਅੱਗੇ ਦਿਲ ਖੋਲ੍ਹਾਂ, ਢੋਲਣਾ?
ਚਾਹੁਨਾ ਇੱਕ ਵਾਰੀ ਮਿਲ ਕੇ ਮੈਂ ਬੋਲਣਾ
ਦੱਸ ਕੀਹਦੇ ਅੱਗੇ ਦਿਲ ਖੋਲ੍ਹਾਂ, ਢੋਲਣਾ?
ਚਾਹੁਨਾ ਇੱਕ ਵਾਰੀ ਮਿਲ ਕੇ ਮੈਂ ਬੋਲਣਾ

ਕਿ ਦਿਲ ਸੀ ਖਿਡਾਉਣਾ ਨਹੀਂ ਸੀ, ਸੱਜਣਾ
ਹਾਏ, ਐਨਾ ਵੀ ਸਤਾਉਣਾ ਨਹੀਂ ਸੀ, ਸੱਜਣਾ
ਜੇ ਜ਼ਿੰਦਗੀ 'ਚੋਂ ਜਾਣਾ ਸੀ ਤੂੰ ਇੱਕ ਦਿਨ
ਤੇ ਜ਼ਿੰਦਗੀ 'ਚ ਆਉਣਾ ਨਹੀਂ ਸੀ, ਸੱਜਣਾ
ਕਿ ਦਿਲ ਸੀ ਖਿਡਾਉਣਾ ਨਹੀਂ ਸੀ, ਸੱਜਣਾ
ਮੇਰੀ ਇੱਕ ਗੱਲ ਦਾ ਯਕੀਨ ਕਰਿਓ, ਦੋਸਤੋਂ
ਮੇਰੀ ਇੱਕ ਗੱਲ ਦਾ ਯਕੀਨ ਕਰਿਓ, ਦੋਸਤੋਂ
ਕਦੇ ਕਿਸੇ 'ਤੇ ਯਕੀਨ ਨਾ ਕਰਿਓ, ਦੋਸਤੋਂ

ਤੈਨੂੰ ਟੁੱਟ ਕੇ ਚਾਹਿਆ...
ਤੈਨੂੰ ਟੁੱਟ ਕੇ ਚਾਹਿਆ, ਤੈਨੂੰ ਚਾਹ ਕੇ ਟੁੱਟ ਗਏ
ਤੂੰ ਸਾਥ ਛੁੜਾਇਆ, ਤੇ ਲੱਗਿਆ ਸਾਹ ਹੀ ਰੁੱਕ ਗਏ
ਤੈਨੂੰ ਟੁੱਟ ਕੇ ਚਾਹਿਆ, ਤੈਨੂੰ ਚਾਹ ਕੇ ਟੁੱਟ ਗਏ
ਤੂੰ ਸਾਥ ਛੁੜਾਇਆ, ਤੇ ਲੱਗਿਆ ਸਾਹ ਹੀ ਰੁੱਕ ਗਏ

ਬੂਹਾ ਬੰਦ ਕਰ ਦਿੱਤਾ ਅਸਾਂ ਦਿਲ ਦਾ
ਹੁਣ ਕਿਸੇ ਦੇ ਲਈ ਵੀ ਨਹੀਓਂ ਖੋਲ੍ਹਣਾ

ਕਿ ਦਿਲ ਸੀ ਖਿਡਾਉਣਾ ਨਹੀਂ ਸੀ, ਸੱਜਣਾ
ਹਾਏ, ਐਨਾ ਵੀ ਸਤਾਉਣਾ ਨਹੀਂ ਸੀ, ਸੱਜਣਾ
ਜੇ ਜ਼ਿੰਦਗੀ 'ਚੋਂ ਜਾਣਾ ਸੀ ਤੂੰ ਇੱਕ ਦਿਨ
ਤੇ ਜ਼ਿੰਦਗੀ 'ਚ ਆਉਣਾ ਨਹੀਂ ਸੀ, ਸੱਜਣਾ

ਕਿ ਦਿਲ ਸੀ ਖਿਡਾਉਣਾ ਨਹੀਂ ਸੀ, ਸੱਜਣਾ
ਹਾਏ, ਐਨਾ ਵੀ ਸਤਾਉਣਾ ਨਹੀਂ ਸੀ, ਸੱਜਣਾ
ਜੇ ਜ਼ਿੰਦਗੀ 'ਚੋਂ ਜਾਣਾ ਸੀ ਤੂੰ ਇੱਕ ਦਿਨ
ਤੇ ਜ਼ਿੰਦਗੀ 'ਚ ਆਉਣਾ ਨਹੀਂ ਸੀ, ਸੱਜਣਾ
ਕਿ ਦਿਲ ਸੀ ਖਿਡਾਉਣਾ ਨਹੀਂ ਸੀ, ਸੱਜਣਾ

⏱️ Synced Lyrics

[00:22.15] ਤੇਰੀ ਫ਼ਿਤਰਤ ਨਹੀਂ ਬਦਲੀ, ਮੇਰੀ ਆਦਤ ਨਹੀਂ ਬਦਲੀ
[00:27.02] ਐ ਬੇਵਫ਼ਾ, ਤੇਰੇ ਲਈ ਅੱਜ ਵੀ ਚਾਹਤ ਨਹੀਂ ਬਦਲੀ
[00:31.87] ਤੇਰੀ ਫ਼ਿਤਰਤ ਨਹੀਂ ਬਦਲੀ, ਮੇਰੀ ਆਦਤ ਨਹੀਂ ਬਦਲੀ
[00:36.81] ਐ ਬੇਵਫ਼ਾ, ਤੇਰੇ ਲਈ ਅੱਜ ਵੀ ਚਾਹਤ ਨਹੀਂ ਬਦਲੀ
[00:41.66] ਦੱਸ ਕੀਹਦੇ ਅੱਗੇ ਦਿਲ ਖੋਲ੍ਹਾਂ, ਢੋਲਣਾ?
[00:46.69] ਚਾਹੁਨਾ ਇੱਕ ਵਾਰੀ ਮਿਲ ਕੇ ਮੈਂ ਬੋਲਣਾ
[00:51.63] ਦੱਸ ਕੀਹਦੇ ਅੱਗੇ ਦਿਲ ਖੋਲ੍ਹਾਂ, ਢੋਲਣਾ?
[00:56.59] ਚਾਹੁਨਾ ਇੱਕ ਵਾਰੀ ਮਿਲ ਕੇ ਮੈਂ ਬੋਲਣਾ
[01:00.66] ਕਿ ਦਿਲ ਸੀ ਖਿਡਾਉਣਾ ਨਹੀਂ ਸੀ, ਸੱਜਣਾ
[01:05.67] ਹਾਏ, ਐਨਾ ਵੀ ਸਤਾਉਣਾ ਨਹੀਂ ਸੀ, ਸੱਜਣਾ
[01:10.52] ਜੇ ਜ਼ਿੰਦਗੀ 'ਚੋਂ ਜਾਣਾ ਸੀ ਤੂੰ ਇੱਕ ਦਿਨ
[01:15.79] ਤੇ ਜ਼ਿੰਦਗੀ 'ਚ ਆਉਣਾ ਨਹੀਂ ਸੀ, ਸੱਜਣਾ
[01:20.67] ਕਿ ਦਿਲ ਸੀ ਖਿਡਾਉਣਾ ਨਹੀਂ ਸੀ, ਸੱਜਣਾ
[01:24.71]
[01:37.69] ਮੇਰੀ ਇੱਕ ਗੱਲ ਦਾ ਯਕੀਨ ਕਰਿਓ, ਦੋਸਤੋਂ
[01:42.31] ਮੇਰੀ ਇੱਕ ਗੱਲ ਦਾ ਯਕੀਨ ਕਰਿਓ, ਦੋਸਤੋਂ
[01:46.40] ਕਦੇ ਕਿਸੇ 'ਤੇ ਯਕੀਨ ਨਾ ਕਰਿਓ, ਦੋਸਤੋਂ
[01:49.42] ਤੈਨੂੰ ਟੁੱਟ ਕੇ ਚਾਹਿਆ...
[01:54.49] ਤੈਨੂੰ ਟੁੱਟ ਕੇ ਚਾਹਿਆ, ਤੈਨੂੰ ਚਾਹ ਕੇ ਟੁੱਟ ਗਏ
[01:59.36] ਤੂੰ ਸਾਥ ਛੁੜਾਇਆ, ਤੇ ਲੱਗਿਆ ਸਾਹ ਹੀ ਰੁੱਕ ਗਏ
[02:04.33] ਤੈਨੂੰ ਟੁੱਟ ਕੇ ਚਾਹਿਆ, ਤੈਨੂੰ ਚਾਹ ਕੇ ਟੁੱਟ ਗਏ
[02:09.53] ਤੂੰ ਸਾਥ ਛੁੜਾਇਆ, ਤੇ ਲੱਗਿਆ ਸਾਹ ਹੀ ਰੁੱਕ ਗਏ
[02:14.16] ਬੂਹਾ ਬੰਦ ਕਰ ਦਿੱਤਾ ਅਸਾਂ ਦਿਲ ਦਾ
[02:19.00] ਹੁਣ ਕਿਸੇ ਦੇ ਲਈ ਵੀ ਨਹੀਓਂ ਖੋਲ੍ਹਣਾ
[02:23.02] ਕਿ ਦਿਲ ਸੀ ਖਿਡਾਉਣਾ ਨਹੀਂ ਸੀ, ਸੱਜਣਾ
[02:28.24] ਹਾਏ, ਐਨਾ ਵੀ ਸਤਾਉਣਾ ਨਹੀਂ ਸੀ, ਸੱਜਣਾ
[02:33.20] ਜੇ ਜ਼ਿੰਦਗੀ 'ਚੋਂ ਜਾਣਾ ਸੀ ਤੂੰ ਇੱਕ ਦਿਨ
[02:38.24] ਤੇ ਜ਼ਿੰਦਗੀ 'ਚ ਆਉਣਾ ਨਹੀਂ ਸੀ, ਸੱਜਣਾ
[02:43.23] ਕਿ ਦਿਲ ਸੀ ਖਿਡਾਉਣਾ ਨਹੀਂ ਸੀ, ਸੱਜਣਾ
[02:48.27] ਹਾਏ, ਐਨਾ ਵੀ ਸਤਾਉਣਾ ਨਹੀਂ ਸੀ, ਸੱਜਣਾ
[02:53.12] ਜੇ ਜ਼ਿੰਦਗੀ 'ਚੋਂ ਜਾਣਾ ਸੀ ਤੂੰ ਇੱਕ ਦਿਨ
[02:58.04] ਤੇ ਜ਼ਿੰਦਗੀ 'ਚ ਆਉਣਾ ਨਹੀਂ ਸੀ, ਸੱਜਣਾ
[03:03.23] ਕਿ ਦਿਲ ਸੀ ਖਿਡਾਉਣਾ ਨਹੀਂ ਸੀ, ਸੱਜਣਾ
[03:08.83]

⭐ Rate These Lyrics

Average: 0.0/5 • 0 ratings