Home 🎬 Bollywood 🎵 Pakistani 🎤 English Pop

Traditional Shaadi Geet

👤 Preeti Uttam Singh 🎼 Best of 2000s ⏱️ 1:30
🎵 1279 characters
⏱️ 1:30 duration
🆔 ID: 11432232

📜 Lyrics

ਸਾਡੇ ਤੇ ਵਿਹੜੇ ਬੂਟਾ ਅੰਗੂਰ ਦਾ
ਮੁੰਡਾ ਤੇ ਲੱਗੇ ਜਿਵੇਂ ਪੇੜ ਖਜੂਰ ਦਾ
ਜੋੜੀ ਇਹ ਜੱਚਦੀ ਨਹੀਂ
(ਵੇ ਅੜਿਓ, ਜੋੜੀ ਇਹ ਜੱਚਦੀ ਨਹੀਂ)

ਓਏ, ਕੁੜੀ ਤੇ ਸਾਡੀ ਏ ਫੁੱਲ ਗੁਲਾਬ ਦਾ
ਮੁੰਡਾ ਤੇ ਦੱਸੋ ਪੁੱਤਰ ਕਿਹੜੇ ਨਵਾਬ ਦਾ?
ਜੋੜੀ ਇਹ ਜੱਚਦੀ ਨਹੀਂ
(ਵੇ ਅੜਿਓ, ਜੋੜੀ ਇਹ ਜੱਚਦੀ ਨਹੀਂ)

ਸਾਡੇ ਤੇ ਵਿਹੜੇ ਬੂਟਾ ਅਨਾਰ ਦਾ
ਮੁੰਡਾ ਤੇ ਵੇਖੋ ਕਿਵੇਂ ਅੱਖੀਆਂ ਮਾਰਦਾ
ਜੋੜੀ ਇਹ ਜੱਚਦੀ ਨਹੀਂ
(ਵੇ ਅੜਿਓ, ਜੋੜੀ ਇਹ ਜੱਚਦੀ ਨਹੀਂ)

ਸਾਡੇ ਤੇ ਬਾਗਾਂ ਵਿੱਚ ਪੱਕ ਗਈਆਂ ਅੰਬੀਆਂ
ਪਿਆਰ ਦੀਆਂ ਰਾਤਾਂ ਦੇਖੋ ਹੋ ਗਈਆਂ ਲੰਬੀਆਂ
ਸਾਡੇ 'ਤੇ ਮਿਹਰ ਕਰੋ

(ਓ ਰੱਬ ਜੀ, ਸਾਡੇ 'ਤੇ ਮਿਹਰ ਕਰੋ)
(ਓ ਰੱਬ ਜੀ, ਸਾਡੇ 'ਤੇ ਮਿਹਰ ਕਰੋ)
(ਓ ਰੱਬ ਜੀ, ਸਾਡੇ 'ਤੇ ਮਿਹਰ ਕਰੋ)

⏱️ Synced Lyrics

[00:05.54] ਸਾਡੇ ਤੇ ਵਿਹੜੇ ਬੂਟਾ ਅੰਗੂਰ ਦਾ
[00:10.37] ਮੁੰਡਾ ਤੇ ਲੱਗੇ ਜਿਵੇਂ ਪੇੜ ਖਜੂਰ ਦਾ
[00:14.87] ਜੋੜੀ ਇਹ ਜੱਚਦੀ ਨਹੀਂ
[00:17.70] (ਵੇ ਅੜਿਓ, ਜੋੜੀ ਇਹ ਜੱਚਦੀ ਨਹੀਂ)
[00:22.53] ਓਏ, ਕੁੜੀ ਤੇ ਸਾਡੀ ਏ ਫੁੱਲ ਗੁਲਾਬ ਦਾ
[00:28.48] ਮੁੰਡਾ ਤੇ ਦੱਸੋ ਪੁੱਤਰ ਕਿਹੜੇ ਨਵਾਬ ਦਾ?
[00:32.99] ਜੋੜੀ ਇਹ ਜੱਚਦੀ ਨਹੀਂ
[00:35.86] (ਵੇ ਅੜਿਓ, ਜੋੜੀ ਇਹ ਜੱਚਦੀ ਨਹੀਂ)
[00:41.83] ਸਾਡੇ ਤੇ ਵਿਹੜੇ ਬੂਟਾ ਅਨਾਰ ਦਾ
[00:46.53] ਮੁੰਡਾ ਤੇ ਵੇਖੋ ਕਿਵੇਂ ਅੱਖੀਆਂ ਮਾਰਦਾ
[00:50.84] ਜੋੜੀ ਇਹ ਜੱਚਦੀ ਨਹੀਂ
[00:53.87] (ਵੇ ਅੜਿਓ, ਜੋੜੀ ਇਹ ਜੱਚਦੀ ਨਹੀਂ)
[00:59.86] ਸਾਡੇ ਤੇ ਬਾਗਾਂ ਵਿੱਚ ਪੱਕ ਗਈਆਂ ਅੰਬੀਆਂ
[01:04.50] ਪਿਆਰ ਦੀਆਂ ਰਾਤਾਂ ਦੇਖੋ ਹੋ ਗਈਆਂ ਲੰਬੀਆਂ
[01:08.98] ਸਾਡੇ 'ਤੇ ਮਿਹਰ ਕਰੋ
[01:11.74] (ਓ ਰੱਬ ਜੀ, ਸਾਡੇ 'ਤੇ ਮਿਹਰ ਕਰੋ)
[01:16.26] (ਓ ਰੱਬ ਜੀ, ਸਾਡੇ 'ਤੇ ਮਿਹਰ ਕਰੋ)
[01:20.61] (ਓ ਰੱਬ ਜੀ, ਸਾਡੇ 'ਤੇ ਮਿਹਰ ਕਰੋ)
[01:26.77]

⭐ Rate These Lyrics

Average: 0.0/5 • 0 ratings