Home 🎬 Bollywood 🎵 Pakistani 🎤 English Pop

Mishri Di Dalli

👤 Deep Bajwa 🎼 Mishri Di Dalli ⏱️ 3:47
🎵 5214 characters
⏱️ 3:47 duration
🆔 ID: 11472771

📜 Lyrics

ਹੋ, ਮਿਸ਼ਰੀ ਦੀ ਡਲ਼ੀ, ਕੋਈ ਕਹਿੰਦਾ ਗੁਲਕੰਦ ਨੀ
ਕਰਕੇ ਦੀਦਾਰ ਤੇਰੇ ਲੈਂਦੇ ਆਂ ਅਨੰਦ ਨੀ
ਹੋ, ਮਿਸ਼ਰੀ ਦੀ ਡਲ਼ੀ, ਕੋਈ ਕਹਿੰਦਾ ਗੁਲਕੰਦ ਨੀ
ਕਰਕੇ ਦੀਦਾਰ ਤੇਰੇ ਲੈਂਦੇ ਆਂ ਅਨੰਦ ਨੀ

ਤੇਰੀ ਤੋਰ ਨੇ ਪੁਆੜੇ ਸਾਰੇ ਪਾਏ, ਅੱਲ੍ਹੜੇ
ਨੀ ਮੁੰਡੇ ਪੱਟਤੇ, ਹਾਏ, ਨੀ ਮੁੰਡੇ ਪੱਟਤੇ

ਹੋ, ਤੇਰੇ ੩੬ ਸਰਨਾਵੇਂ ਆਂ ਨੀ, ਅੱਲ੍ਹੜੇ
ਹੋ, ਮੁੰਡਿਆਂ ਨੇ ਰੱਖਤੇ, ਨੀ ਮੁੰਡਿਆਂ ਨੇ ਰੱਖਤੇ
ਤੇਰੇ ੩੬ ਸਰਨਾਵੇਂ ਆਂ ਨੀ, ਅੱਲ੍ਹੜੇ
ਹੋ, ਮੁੰਡਿਆਂ ਨੇ ਰੱਖਤੇ, ਹੋ, ਮੁੰਡਿਆਂ ਨੇ ਰੱਖਤੇ

ਹਾਂ, ਬੋਚ-ਬੋਚ ਪੱਬ ਧਰਾਂ, ਮਿਰਗਾਂ ਜਿਹੀ ਚਾਲ ਆ
"ਹੁਸਨਾਂ ਦੀ ਰਾਣੀ," ਕੋਈ ਕਹੇ, "ਬਾ-ਕਮਾਲ ਆ"
"ਤਾਜਾ-ਤਾਜਾ ਸੇਬ," ਕਹਿੰਦੇ, "ਜਾਪੇ ਕਸ਼ਮੀਰ ਦਾ"
ਪਾਉਨੀਆਂ ਮੜੰਗਾ ਕਦੇ ਸਾਹਿਬਾ, ਕਦੇ ਹੀਰ ਦਾ

ਓ, ਦੂਧੀਆ ਜਿਹੇ ਰੰਗ ਉੱਤੇ ਜਚੇ ਕਾਲ਼ਾ ਸੂਟ
ਕਾਲ਼ਾ ਜਚਦਾ ਆ ਤਿਲ ਗੋਰੇ ਰੰਗ 'ਤੇ

ਹੋ, ਪਿੱਛੇ ਆਸ਼ਕਾਂ ਦੀ line ਬੜੀ ਲੰਮੀ ਆ
ਮੈਂ ਰਵਾਂ ਬਚ-ਬਚ ਕੇ, ਮੈਂ ਰਵਾਂ ਬਚ-ਬਚ ਕੇ
ਹੋ, ਪਿੱਛੇ ਆਸ਼ਕਾਂ ਦੀ line ਬੜੀ ਲੰਮੀ ਆ
ਮੈਂ ਰਵਾਂ ਬਚ-ਬਚ ਕੇ, ਮੈਂ ਰਵਾਂ ਬਚ-ਬਚ ਕੇ

ਹੋ, ਕਦੇ ਮੱਥੇ ਵੱਟ, ਕਦੇ ਹੱਸ ਕੇ ਬੁਲਾ ਜਾਵੇ
(ਹੱਸ ਕੇ ਬੁਲਾ ਜਾਵੇ)
ਜੇ ਖੜ੍ਹ ਜਾਏ StuC, ਮੁੰਡੇ ਚੱਕਰਾਂ 'ਚ ਪਾ ਜਾਵੇ
(ਚੱਕਰਾਂ 'ਚ, ਚੱਕਰਾਂ 'ਚ)

ਹੋ, ਮੀਨਾਕਾਰੀ ਕਿਹੜੇ ਕਲਾਕਾਰ ਤੋਂ ਕਰਾਈ ਆ?
ਸੂਟ 'ਤੇ ਜੋ ਬੂਟੀ, ਕਿਹੜੇ ਫੁੱਲਾਂ ਨਾ' ਪਵਾਈ ਆ?

ਓ, ਜਿਹੜੀ ਵੀ ਗਲ਼ੀ 'ਚੋਂ ਜਾਵੇ ਲੰਘ, ਅੱਲ੍ਹੜੇ
ਨੀ ਤੂੰ, ਮਜਾਲ਼ ਆ ਜੇ ਬੰਦਾ ਕੋਈ ਬਚ ਜਾਏ?

ਹੋ, ਤੇਰੇ ੩੬ ਸਰਨਾਵੇਂ ਆਂ ਨੀ, ਅੱਲ੍ਹੜੇ
ਹੋ, ਮੁੰਡਿਆਂ ਨੇ ਰੱਖਤੇ, ਨੀ ਮੁੰਡਿਆਂ ਨੇ ਰੱਖਤੇ
ਤੇਰੇ ੩੬ ਸਰਨਾਵੇਂ ਆਂ ਨੀ, ਅੱਲ੍ਹੜੇ
ਹੋ, ਮੁੰਡਿਆਂ ਨੇ ਰੱਖਤੇ, ਹੋ, ਮੁੰਡਿਆਂ ਨੇ ਰੱਖਤੇ

ਹੱਸਪਾਂ ਤਾਂ ਕਹਿੰਦੇ ਮੈਨੂੰ ਲੱਗੇ ਮਲਵੈਣ ਨੀ
Story'an ਤੋਂ ਚੋਬਰ ਅੰਦਾਜ਼ੇ ਲਾਉਂਦੇ ਰਹਿਣ ਨੀ
ਉੱਚੇ-ਲੰਮੇ ਕੱਦ ਤੋਂ ਮੈਂ ਜਾਪਾਂ ਮਾਝੇ ਵੱਲ ਦੀ ਸੀ
ਰਾਜਿਆਂ ਦੇ ਸ਼ਹਿਰ ਦੀ Snap ਮੇਰੀ ਕੱਲ੍ਹ ਦੀ

ਓ, ਵੱਡਾ ਮਣਜੀਤਿਆ, ਤੂੰ ਬਣਦਾ ਲਿਖਾਰੀ
ਮੰਨਾਂ ਲਿਖ ਦੇ ਜੇ ਗੀਤ ਮੇਰੀ ਅੱਖ 'ਤੇ

ਓ, ਪਿੱਛੇ ਆਸ਼ਕਾਂ ਦੀ line ਬੜੀ ਲੰਮੀ ਆ
ਮੈਂ ਰਵਾਂ ਬਚ-ਬਚ ਕੇ, ਮੈਂ ਰਵਾਂ ਬਚ-ਬਚ ਕੇ
ਹਾਂ, ਪਿੱਛੇ ਆਸ਼ਕਾਂ ਦੀ line ਬੜੀ ਲੰਮੀ ਆ
ਮੈਂ ਰਵਾਂ ਬਚ-ਬਚ ਕੇ, ਮੈਂ ਰਵਾਂ ਬਚ-ਬਚ ਕੇ

ਓ, ਗਾਨੀ-ਗਾਨੀ-ਗਾਨੀ
ਓ, ਗਾਨੀ-ਗਾਨੀ-ਗਾਨੀ
ਉਂਗਲ਼ 'ਚ ਪਾ ਕੇ ਰੱਖ ਲੈ
ਛੱਲਾ ਦੇ ਗਿਆ ਦਿਲਾਂ ਦਾ ਜਾਨੀ
ਉਂਗਲ਼ 'ਚ ਪਾ ਕੇ ਰੱਖ ਲੈ

ਓ, ਸੱਗੀ ਫੁੱਲ ਜਾਪੇ ਤੇਰਾ ਬੱਲੀਏ ਲਾਹੌਰ ਦਾ
ਜਾਪਦਾ ਪਰਾਂਦਾ ਤੇਰਾ ਅੱਲ੍ਹੜੇ ਪਿਸ਼ੌਰ ਦਾ
ਹੋ, ਅੰਬਰਸਰੇ ਦੀ ਕੁੜੇ ਜੁੱਤੀ ਤੇਰੀ ਜਾਪਦੀ
ਚੀਕੂ-ਚੀਕੂ ਕਰੇ, ਮੈਨੂੰ ਲੱਗੇ ਤੰਗ ਨਾਪ ਦੀ

ਹੋ, ਭਾਗਾਂ ਵਾਲ਼ਾ ਕਿਹੜਾ ਕੁੜੇ ਕਰੇਂਗੀ ਪਸੰਦ
ਖੌਰੇ ਚੜੂ ਵੀ ਕੋਈ ਕਦੇ ਤੇਰੇ ਨੱਕ 'ਤੇ

ਹਾਂ, ਮੇਰੇ ੩੬ ਸਰਨਾਵੇਂ ਆਂ ਵੇ, ਹਾਣੀਆ
ਓ, ਮੁੰਡਿਆਂ ਨੇ ਰੱਖਤੇ, ਓ, ਮੁੰਡਿਆਂ ਨੇ ਰੱਖਤੇ
ਤੇਰੇ ਆਸ਼ਕਾਂ ਦੀ line ਬੜੀ ਲੰਮੀ ਆ
ਤੂੰ ਰਹੀਂ ਬਚ-ਬਚ ਕੇ, ਤੂੰ ਰਹੀਂ ਬਚ-ਬਚ ਕੇ

ਹਾਂ, ਮੇਰੇ ੩੬ ਸਰਨਾਵੇਂ ਆਂ ਵੇ...
ਰੱਖਤੇ, ਓ, ਮੁੰਡਿਆਂ ਨੇ ਰੱਖਤੇ
ਤੇਰੇ ਆਸ਼ਕਾਂ ਦੀ line ਬੜੀ...
ਬਚ ਕੇ, ਤੂੰ ਰਹੀਂ ਬਚ-ਬਚ ਕੇ
(ਬਚ-ਬਚ ਕੇ, ਤੂੰ ਰਹੀਂ ਬਚ-ਬਚ ਕੇ)

⏱️ Synced Lyrics

[00:12.42] ਹੋ, ਮਿਸ਼ਰੀ ਦੀ ਡਲ਼ੀ, ਕੋਈ ਕਹਿੰਦਾ ਗੁਲਕੰਦ ਨੀ
[00:15.71] ਕਰਕੇ ਦੀਦਾਰ ਤੇਰੇ ਲੈਂਦੇ ਆਂ ਅਨੰਦ ਨੀ
[00:18.66] ਹੋ, ਮਿਸ਼ਰੀ ਦੀ ਡਲ਼ੀ, ਕੋਈ ਕਹਿੰਦਾ ਗੁਲਕੰਦ ਨੀ
[00:21.96] ਕਰਕੇ ਦੀਦਾਰ ਤੇਰੇ ਲੈਂਦੇ ਆਂ ਅਨੰਦ ਨੀ
[00:24.75] ਤੇਰੀ ਤੋਰ ਨੇ ਪੁਆੜੇ ਸਾਰੇ ਪਾਏ, ਅੱਲ੍ਹੜੇ
[00:27.81] ਨੀ ਮੁੰਡੇ ਪੱਟਤੇ, ਹਾਏ, ਨੀ ਮੁੰਡੇ ਪੱਟਤੇ
[00:30.87] ਹੋ, ਤੇਰੇ ੩੬ ਸਰਨਾਵੇਂ ਆਂ ਨੀ, ਅੱਲ੍ਹੜੇ
[00:33.52] ਹੋ, ਮੁੰਡਿਆਂ ਨੇ ਰੱਖਤੇ, ਨੀ ਮੁੰਡਿਆਂ ਨੇ ਰੱਖਤੇ
[00:37.20] ਤੇਰੇ ੩੬ ਸਰਨਾਵੇਂ ਆਂ ਨੀ, ਅੱਲ੍ਹੜੇ
[00:39.63] ਹੋ, ਮੁੰਡਿਆਂ ਨੇ ਰੱਖਤੇ, ਹੋ, ਮੁੰਡਿਆਂ ਨੇ ਰੱਖਤੇ
[00:43.62] ਹਾਂ, ਬੋਚ-ਬੋਚ ਪੱਬ ਧਰਾਂ, ਮਿਰਗਾਂ ਜਿਹੀ ਚਾਲ ਆ
[00:47.07] "ਹੁਸਨਾਂ ਦੀ ਰਾਣੀ," ਕੋਈ ਕਹੇ, "ਬਾ-ਕਮਾਲ ਆ"
[00:50.09] "ਤਾਜਾ-ਤਾਜਾ ਸੇਬ," ਕਹਿੰਦੇ, "ਜਾਪੇ ਕਸ਼ਮੀਰ ਦਾ"
[00:53.10] ਪਾਉਨੀਆਂ ਮੜੰਗਾ ਕਦੇ ਸਾਹਿਬਾ, ਕਦੇ ਹੀਰ ਦਾ
[00:56.01] ਓ, ਦੂਧੀਆ ਜਿਹੇ ਰੰਗ ਉੱਤੇ ਜਚੇ ਕਾਲ਼ਾ ਸੂਟ
[00:59.02] ਕਾਲ਼ਾ ਜਚਦਾ ਆ ਤਿਲ ਗੋਰੇ ਰੰਗ 'ਤੇ
[01:01.82] ਹੋ, ਪਿੱਛੇ ਆਸ਼ਕਾਂ ਦੀ line ਬੜੀ ਲੰਮੀ ਆ
[01:04.60] ਮੈਂ ਰਵਾਂ ਬਚ-ਬਚ ਕੇ, ਮੈਂ ਰਵਾਂ ਬਚ-ਬਚ ਕੇ
[01:08.29] ਹੋ, ਪਿੱਛੇ ਆਸ਼ਕਾਂ ਦੀ line ਬੜੀ ਲੰਮੀ ਆ
[01:11.06] ਮੈਂ ਰਵਾਂ ਬਚ-ਬਚ ਕੇ, ਮੈਂ ਰਵਾਂ ਬਚ-ਬਚ ਕੇ
[01:27.06] ਹੋ, ਕਦੇ ਮੱਥੇ ਵੱਟ, ਕਦੇ ਹੱਸ ਕੇ ਬੁਲਾ ਜਾਵੇ
[01:30.64] (ਹੱਸ ਕੇ ਬੁਲਾ ਜਾਵੇ)
[01:31.81] ਜੇ ਖੜ੍ਹ ਜਾਏ StuC, ਮੁੰਡੇ ਚੱਕਰਾਂ 'ਚ ਪਾ ਜਾਵੇ
[01:35.27] (ਚੱਕਰਾਂ 'ਚ, ਚੱਕਰਾਂ 'ਚ)
[01:36.71] ਹੋ, ਮੀਨਾਕਾਰੀ ਕਿਹੜੇ ਕਲਾਕਾਰ ਤੋਂ ਕਰਾਈ ਆ?
[01:39.82] ਸੂਟ 'ਤੇ ਜੋ ਬੂਟੀ, ਕਿਹੜੇ ਫੁੱਲਾਂ ਨਾ' ਪਵਾਈ ਆ?
[01:42.64] ਓ, ਜਿਹੜੀ ਵੀ ਗਲ਼ੀ 'ਚੋਂ ਜਾਵੇ ਲੰਘ, ਅੱਲ੍ਹੜੇ
[01:45.64] ਨੀ ਤੂੰ, ਮਜਾਲ਼ ਆ ਜੇ ਬੰਦਾ ਕੋਈ ਬਚ ਜਾਏ?
[01:48.51] ਹੋ, ਤੇਰੇ ੩੬ ਸਰਨਾਵੇਂ ਆਂ ਨੀ, ਅੱਲ੍ਹੜੇ
[01:51.35] ਹੋ, ਮੁੰਡਿਆਂ ਨੇ ਰੱਖਤੇ, ਨੀ ਮੁੰਡਿਆਂ ਨੇ ਰੱਖਤੇ
[01:55.08] ਤੇਰੇ ੩੬ ਸਰਨਾਵੇਂ ਆਂ ਨੀ, ਅੱਲ੍ਹੜੇ
[01:57.63] ਹੋ, ਮੁੰਡਿਆਂ ਨੇ ਰੱਖਤੇ, ਹੋ, ਮੁੰਡਿਆਂ ਨੇ ਰੱਖਤੇ
[02:01.76] ਹੱਸਪਾਂ ਤਾਂ ਕਹਿੰਦੇ ਮੈਨੂੰ ਲੱਗੇ ਮਲਵੈਣ ਨੀ
[02:04.55] Story'an ਤੋਂ ਚੋਬਰ ਅੰਦਾਜ਼ੇ ਲਾਉਂਦੇ ਰਹਿਣ ਨੀ
[02:08.09] ਉੱਚੇ-ਲੰਮੇ ਕੱਦ ਤੋਂ ਮੈਂ ਜਾਪਾਂ ਮਾਝੇ ਵੱਲ ਦੀ ਸੀ
[02:11.22] ਰਾਜਿਆਂ ਦੇ ਸ਼ਹਿਰ ਦੀ Snap ਮੇਰੀ ਕੱਲ੍ਹ ਦੀ
[02:14.16] ਓ, ਵੱਡਾ ਮਣਜੀਤਿਆ, ਤੂੰ ਬਣਦਾ ਲਿਖਾਰੀ
[02:16.97] ਮੰਨਾਂ ਲਿਖ ਦੇ ਜੇ ਗੀਤ ਮੇਰੀ ਅੱਖ 'ਤੇ
[02:19.75] ਓ, ਪਿੱਛੇ ਆਸ਼ਕਾਂ ਦੀ line ਬੜੀ ਲੰਮੀ ਆ
[02:22.76] ਮੈਂ ਰਵਾਂ ਬਚ-ਬਚ ਕੇ, ਮੈਂ ਰਵਾਂ ਬਚ-ਬਚ ਕੇ
[02:26.00] ਹਾਂ, ਪਿੱਛੇ ਆਸ਼ਕਾਂ ਦੀ line ਬੜੀ ਲੰਮੀ ਆ
[02:28.87] ਮੈਂ ਰਵਾਂ ਬਚ-ਬਚ ਕੇ, ਮੈਂ ਰਵਾਂ ਬਚ-ਬਚ ਕੇ
[02:32.53] ਓ, ਗਾਨੀ-ਗਾਨੀ-ਗਾਨੀ
[02:35.70] ਓ, ਗਾਨੀ-ਗਾਨੀ-ਗਾਨੀ
[02:38.27] ਉਂਗਲ਼ 'ਚ ਪਾ ਕੇ ਰੱਖ ਲੈ
[02:40.25] ਛੱਲਾ ਦੇ ਗਿਆ ਦਿਲਾਂ ਦਾ ਜਾਨੀ
[02:43.02] ਉਂਗਲ਼ 'ਚ ਪਾ ਕੇ ਰੱਖ ਲੈ
[02:57.50] ਓ, ਸੱਗੀ ਫੁੱਲ ਜਾਪੇ ਤੇਰਾ ਬੱਲੀਏ ਲਾਹੌਰ ਦਾ
[03:00.85] ਜਾਪਦਾ ਪਰਾਂਦਾ ਤੇਰਾ ਅੱਲ੍ਹੜੇ ਪਿਸ਼ੌਰ ਦਾ
[03:03.71] ਹੋ, ਅੰਬਰਸਰੇ ਦੀ ਕੁੜੇ ਜੁੱਤੀ ਤੇਰੀ ਜਾਪਦੀ
[03:07.07] ਚੀਕੂ-ਚੀਕੂ ਕਰੇ, ਮੈਨੂੰ ਲੱਗੇ ਤੰਗ ਨਾਪ ਦੀ
[03:10.01] ਹੋ, ਭਾਗਾਂ ਵਾਲ਼ਾ ਕਿਹੜਾ ਕੁੜੇ ਕਰੇਂਗੀ ਪਸੰਦ
[03:13.06] ਖੌਰੇ ਚੜੂ ਵੀ ਕੋਈ ਕਦੇ ਤੇਰੇ ਨੱਕ 'ਤੇ
[03:15.88] ਹਾਂ, ਮੇਰੇ ੩੬ ਸਰਨਾਵੇਂ ਆਂ ਵੇ, ਹਾਣੀਆ
[03:18.89] ਓ, ਮੁੰਡਿਆਂ ਨੇ ਰੱਖਤੇ, ਓ, ਮੁੰਡਿਆਂ ਨੇ ਰੱਖਤੇ
[03:22.47] ਤੇਰੇ ਆਸ਼ਕਾਂ ਦੀ line ਬੜੀ ਲੰਮੀ ਆ
[03:24.90] ਤੂੰ ਰਹੀਂ ਬਚ-ਬਚ ਕੇ, ਤੂੰ ਰਹੀਂ ਬਚ-ਬਚ ਕੇ
[03:28.53] ਹਾਂ, ਮੇਰੇ ੩੬ ਸਰਨਾਵੇਂ ਆਂ ਵੇ...
[03:31.81] ਰੱਖਤੇ, ਓ, ਮੁੰਡਿਆਂ ਨੇ ਰੱਖਤੇ
[03:34.81] ਤੇਰੇ ਆਸ਼ਕਾਂ ਦੀ line ਬੜੀ...
[03:38.28] ਬਚ ਕੇ, ਤੂੰ ਰਹੀਂ ਬਚ-ਬਚ ਕੇ
[03:41.00] (ਬਚ-ਬਚ ਕੇ, ਤੂੰ ਰਹੀਂ ਬਚ-ਬਚ ਕੇ)
[03:45.35]

⭐ Rate These Lyrics

Average: 0.0/5 • 0 ratings