Home 🎬 Bollywood 🎵 Pakistani 🎤 English Pop

OG - Shahat Gill | Kaptaan | Teji Sandhu (Official Music Video)

👤 Shahat Gill 🎼 Shahat Gill ⏱️ 2:18
🎵 2408 characters
⏱️ 2:18 duration
🆔 ID: 11489106

📜 Lyrics

(I'll make another one)

ਓ, ਗੱਡੀ low ਜਿਹੀ ਆ (ayy), ਤੇ ਮੁੰਡਾ OG ਆ
ਮੇਰੀ ਜਾਨ ਐ ਓਹ, ਭਾਵੇਂ ਜੋ ਵੀ ਆ (NVee)

ਹੋ, dose ਡੱਬੀਆਂ 'ਚ, ਥੱਲੇ dodge ਈ ਆ
ਆਉਂਦਾ ਖ਼ਬਰਾਂ 'ਚ ਓਹੋ ਰੋਜ ਈ ਆ (I know)

ਮੁੰਡਾ OG ਆ (ਮੁੰਡਾ OG ਆ)
ਗੱਡੀ low ਜਿਹੀ ਆ (ਗੱਡੀ low ਜਿਹੀ ਆ)
ਮੇਰੀ ਜਾਨ ਐ ਓਹ (ਮੇਰੀ ਜਾਨ ਐ ਓਹ)
ਭਾਵੇਂ ਜੋ ਵੀ ਆ (ਭਾਵੇਂ ਜੋ ਵੀ ਆ)

ਫਿਰੇ muscle ਬਣਾਈ, ਕੁਝ ਕਰੂਗਾ
ਫਿਰੇ ਰਫ਼ਲ਼ ਕਢਾਈ, ਕੁਝ ਕਰੂਗਾ
ਕਾਲ਼ੀ ਰਾਤ, ਕਾਲ਼ੇ ਸ਼ੀਸ਼ੇ, ਕਾਲ਼ੇ ਕੰਮਾਂ 'ਚ
ਫਿਰੇ car ਜਿਹੀ ਭਜਾਈ, ਕੁਝ ਕਰੂਗਾ

What can I say?
ਲੋਕਾਂ ਤੋਂ ਅੱਡ ਦਿਸੇ (he's a dope man)
I can't see anything
ਬਸ ਮੈਨੂੰ ਜੱਟ ਦਿਸੇ

ਓਹ ਥੋੜ੍ਹਾ moody ਆ, ਪੂਰਾ ਮੌਜੀ ਆ
Kaptaan ਐ ਓਹ, ਤੇ ਕੁੜੀ Rosie ਆ
ਓ, ਮੁੰਡਾ OG ਆ (Original Gangster)

ਓ, ਗੱਡੀ low ਜਿਹੀ ਆ (ਓ, ਗੱਡੀ low ਜਿਹੀ ਆ)
ਓ, ਮੁੰਡਾ OG ਆ (ਓ, ਮੁੰਡਾ OG ਆ)
ਮੇਰੀ ਜਾਨ ਐ ਓਹ (ਮੇਰੀ ਜਾਨ ਐ ਓਹ)
ਭਾਵੇਂ ਜੋ ਵੀ ਆ (ਭਾਵੇਂ ਜੋ ਵੀ ਆ)

ਜਦੋਂ ਮੈਨੂੰ ਵੇਖ ਲੈਂਦੈ, ਰਹਿੰਦਾ cool ਆ
ਓਦਾਂ ਅੱਖ ਓਹਦੀ red ਤੇ cruel ਆ
ਜਿਹੜਾ ਪੁੱਠਾ ਚੱਲੇ ਓਹਨੂੰ ਪੁੱਠਾ ਟੰਗਦੈ
Follow ਕਰਦਾ Dubai ਆਲ਼ੇ rule ਆ

Hot ਓਹਦਾ ਬੋਲਣੇ ਦਾ way
ਡੱਬ ਵਿੱਚ ਹੁੰਦੀਆਂ ਨੇ ਛੇ
ਬਠਿੰਡਾ ਓਹਦਾ hometown ਐ
ਪਰ ਰੱਖੇ ਮੇਰੇ ਦਿਲ 'ਚ stay

ਥੋੜ੍ਹੇ gangsta ਜਿਹੇ ਓਹਦੇ pose ਈ ਆ
ਨਾਲ਼ devil'an ਦੀ ਓਹਦੇ ਫ਼ੌਜ ਈ ਆ
ਮੁੰਡਾ OG ਆ (ਮੁੰਡਾ OG ਆ)

ਓ, ਗੱਡੀ low ਜਿਹੀ ਆ (ਓ, ਗੱਡੀ low ਜਿਹੀ ਆ)
ਓ, ਮੁੰਡਾ OG ਆ (ਓ, ਮੁੰਡਾ OG ਆ)
ਮੇਰੀ ਜਾਨ ਐ ਓਹ (ਮੇਰੀ ਜਾਨ ਐ ਓਹ)
ਭਾਵੇਂ ਜੋ ਵੀ ਆ (ਭਾਵੇਂ ਜੋ ਵੀ ਆ)

(I'll make another one)

⭐ Rate These Lyrics

Average: 0.0/5 • 0 ratings