Home 🎬 Bollywood 🎵 Pakistani 🎤 English Pop

Snake Charmer

👤 Raf Saperra 🎼 Snake Charmer ⏱️ 4:57
🎵 3657 characters
⏱️ 4:57 duration
🆔 ID: 11497481

📜 Lyrics

ਤੇਰੇ ਟਾਊਨ ਵਿੱਚ ਪਹਿਲਾਂ ਕਈ ਕੀਲ ਕਿਆਂ ਰੱਖੀਆਂ
ਤੂੰ ਦਿਲ ਦੀਆਂ ਕਾਰ ਗਈ cross ਲਾਲ ਬੱਤੀਆਂ
ਤੇਰੇ ਟਾਊਨ ਵਿੱਚ ਪਹਿਲਾਂ ਕਈ ਕੀਲ ਕੀਆਂ ਰੱਖੀਆਂ
ਤੂੰ ਦਿਲ ਦੀਆਂ ਕਾਰ ਗਈ cross ਲਾਲ ਬੱਤੀਆਂ

ਕਾਗਜੀ ਨਾ ਗੱਭਰੂ ਦੀ ਬੀਨ ਗੋਰੀਏ
ਕਾਗਜੀ ਨਾ ਗੱਭਰੂ ਦੀ ਬੀਨ ਗੋਰੀਏ
ਨੀ ਰੱਖੇ ਕੀਲ ਕੇ ਪਟੋਲੇ ਕਈ ਨਾਰੇ

ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ

ਕਹਿੰਦੀ ਪੱਟਣਾ ਆ ਉੱਚਾ ਲਮਾ ਗੱਭਰੂ ਦੋਆਬੇ ਦਾ
ਪਰ ਜਾਣਦਾ ਵੀ ਉਨੂ ਹਾਵੇ ਦਰਜੀ ਕੋਈ ਮਾਝੇ ਦਾ
ਕਹਿੰਦੀ ਪੱਟਣਾ ਆ ਉੱਚਾ ਲਮਾ ਗੱਭਰੂ ਦੋਆਬੇ ਦਾ
ਜਾਣਦਾ ਵੀ ਹੋਵੇ ਉਹਨੂੰ ਦਰਜੀ ਕੋਈ ਮਾਝੇ ਦਾ

ਫੇਰ ਤੈਨ ਤੋਂ ਮਗਾ ਦਿਆਂਗੇ ਸੂਰਮਾ ਰਕਾਣੁ
ਪਾ ਕੇ ਅਖਾਂ ਵਿੱਚ ਤਾਰੀ ਤੂੰ ਇਸ਼ਾਰੇ

ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ

ਨੀ ਕਾਂਡ ਕਰਦਾ ਏ ਮੁੰਡਾ ਸ਼ਰੇਆਮ ਪਆ ਸਟੋਰੀਆਂ
ਬਿੱਲੋ ਪਾਬਲੋ ਦੇ touch ਜੈਆਂ ਸਾਡੀਆਂ ਥਿਊਰੀਆਂ
ਕਾਂਡ ਕਰਦਾ ਏ ਮੁੰਡਾ ਸ਼ਰੇਆਮ ਪਆ ਸਟੋਰੀਆ
ਪਾਬਲੋ ਦੇ touch ਜੈਆਂ ਸਾਡੀਆਂ ਥਿਊਰੀਆਂ

ਨਿੱਤ ਰੱਖਦੇ ਆ ਅਸਲਾ ਨਕੋਰ ਜੱਟੀਏ
ਨੀ ਰਾਊਂਡ ਕਿੱਲੋਆਂ ਚ ਫੂਕੇ ਮੁਟਿਆਰੇ

ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ

ਰੰਗ ਮੱਖਣੀ ਤੋਂ ਗੋਰਾ ਪਾਇਆ ਸੂਟ ਕਾਲੇ ਰੰਗ ਦਾ
ਜੇ ਵੇਖੀਏ ਨੇ ਤੈਨੂੰ ਘੁੱਟ ਪਾਣੀ ਵੀ ਲੰਘਦਾ
ਰੰਗ ਮੱਖਣੀ ਤੋਂ ਗੋਰਾ ਪਾਇਆ ਸੂਟ ਕਾਲੇ ਰੰਗ ਦਾ
ਵੇਖੀਏ ਨੇ ਤੈਨੂੰ ਘੁੱਟ ਪਾਣੀ ਵੀ ਲੰਘਦਾ

ਰਾਖੇ ਲੈਣਗੇ ਨੀ ਤੈਨੂੰ ਪਾ ਕੇ ਵਿੱਚ ਆ ਪਿਤਾਰੀ
ਤੁਰੀ ਰੇਡ ਨੂੰ ਹੈ ਲਾ ਕੇ ਝੂਠੇ ਲਾਰੇ

ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ
ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
ਕੀਲ ਲੈਣਗੇ ਸਪੇਰੇ ਮੁਟਿਆਰੇ

⏱️ Synced Lyrics

[00:43.26] ਤੇਰੇ ਟਾਊਨ ਵਿੱਚ ਪਹਿਲਾਂ ਕਈ ਕੀਲ ਕਿਆਂ ਰੱਖੀਆਂ
[00:46.16] ਤੂੰ ਦਿਲ ਦੀਆਂ ਕਾਰ ਗਈ cross ਲਾਲ ਬੱਤੀਆਂ
[00:52.65] ਤੇਰੇ ਟਾਊਨ ਵਿੱਚ ਪਹਿਲਾਂ ਕਈ ਕੀਲ ਕੀਆਂ ਰੱਖੀਆਂ
[00:55.75] ਤੂੰ ਦਿਲ ਦੀਆਂ ਕਾਰ ਗਈ cross ਲਾਲ ਬੱਤੀਆਂ
[01:00.48] ਕਾਗਜੀ ਨਾ ਗੱਭਰੂ ਦੀ ਬੀਨ ਗੋਰੀਏ
[01:03.32] ਕਾਗਜੀ ਨਾ ਗੱਭਰੂ ਦੀ ਬੀਨ ਗੋਰੀਏ
[01:05.93] ਨੀ ਰੱਖੇ ਕੀਲ ਕੇ ਪਟੋਲੇ ਕਈ ਨਾਰੇ
[01:12.34] ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
[01:15.08] ਕੀਲ ਲੈਣਗੇ ਸਪੇਰੇ ਮੁਟਿਆਰੇ
[01:18.54] ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
[01:21.31] ਕੀਲ ਲੈਣਗੇ ਸਪੇਰੇ ਮੁਟਿਆਰੇ
[01:24.73] ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
[01:27.53] ਕੀਲ ਲੈਣਗੇ ਸਪੇਰੇ ਮੁਟਿਆਰੇ
[01:44.99] ਕਹਿੰਦੀ ਪੱਟਣਾ ਆ ਉੱਚਾ ਲਮਾ ਗੱਭਰੂ ਦੋਆਬੇ ਦਾ
[01:49.47] ਪਰ ਜਾਣਦਾ ਵੀ ਉਨੂ ਹਾਵੇ ਦਰਜੀ ਕੋਈ ਮਾਝੇ ਦਾ
[01:54.05] ਕਹਿੰਦੀ ਪੱਟਣਾ ਆ ਉੱਚਾ ਲਮਾ ਗੱਭਰੂ ਦੋਆਬੇ ਦਾ
[01:57.29] ਜਾਣਦਾ ਵੀ ਹੋਵੇ ਉਹਨੂੰ ਦਰਜੀ ਕੋਈ ਮਾਝੇ ਦਾ
[02:01.63] ਫੇਰ ਤੈਨ ਤੋਂ ਮਗਾ ਦਿਆਂਗੇ ਸੂਰਮਾ ਰਕਾਣੁ
[02:05.08] ਪਾ ਕੇ ਅਖਾਂ ਵਿੱਚ ਤਾਰੀ ਤੂੰ ਇਸ਼ਾਰੇ
[02:10.87] ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
[02:13.76] ਕੀਲ ਲੈਣਗੇ ਸਪੇਰੇ ਮੁਟਿਆਰੇ
[02:17.14] ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
[02:20.16] ਕੀਲ ਲੈਣਗੇ ਸਪੇਰੇ ਮੁਟਿਆਰੇ
[02:58.95] ਨੀ ਕਾਂਡ ਕਰਦਾ ਏ ਮੁੰਡਾ ਸ਼ਰੇਆਮ ਪਆ ਸਟੋਰੀਆਂ
[03:03.31] ਬਿੱਲੋ ਪਾਬਲੋ ਦੇ touch ਜੈਆਂ ਸਾਡੀਆਂ ਥਿਊਰੀਆਂ
[03:08.37] ਕਾਂਡ ਕਰਦਾ ਏ ਮੁੰਡਾ ਸ਼ਰੇਆਮ ਪਆ ਸਟੋਰੀਆ
[03:11.08] ਪਾਬਲੋ ਦੇ touch ਜੈਆਂ ਸਾਡੀਆਂ ਥਿਊਰੀਆਂ
[03:15.72] ਨਿੱਤ ਰੱਖਦੇ ਆ ਅਸਲਾ ਨਕੋਰ ਜੱਟੀਏ
[03:18.28] ਨੀ ਰਾਊਂਡ ਕਿੱਲੋਆਂ ਚ ਫੂਕੇ ਮੁਟਿਆਰੇ
[03:24.45] ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
[03:27.62] ਕੀਲ ਲੈਣਗੇ ਸਪੇਰੇ ਮੁਟਿਆਰੇ
[03:30.73] ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
[03:33.91] ਕੀਲ ਲੈਣਗੇ ਸਪੇਰੇ ਮੁਟਿਆਰੇ
[04:12.57] ਰੰਗ ਮੱਖਣੀ ਤੋਂ ਗੋਰਾ ਪਾਇਆ ਸੂਟ ਕਾਲੇ ਰੰਗ ਦਾ
[04:17.09] ਜੇ ਵੇਖੀਏ ਨੇ ਤੈਨੂੰ ਘੁੱਟ ਪਾਣੀ ਵੀ ਲੰਘਦਾ
[04:21.69] ਰੰਗ ਮੱਖਣੀ ਤੋਂ ਗੋਰਾ ਪਾਇਆ ਸੂਟ ਕਾਲੇ ਰੰਗ ਦਾ
[04:24.99] ਵੇਖੀਏ ਨੇ ਤੈਨੂੰ ਘੁੱਟ ਪਾਣੀ ਵੀ ਲੰਘਦਾ
[04:29.42] ਰਾਖੇ ਲੈਣਗੇ ਨੀ ਤੈਨੂੰ ਪਾ ਕੇ ਵਿੱਚ ਆ ਪਿਤਾਰੀ
[04:32.43] ਤੁਰੀ ਰੇਡ ਨੂੰ ਹੈ ਲਾ ਕੇ ਝੂਠੇ ਲਾਰੇ
[04:38.69] ਬਹੁਤਾ ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
[04:41.85] ਕੀਲ ਲੈਣਗੇ ਸਪੇਰੇ ਮੁਟਿਆਰੇ
[04:44.64] ਸੱਪਣੀ ਦੇ ਵਾਂਗ ਬਿੱਲੋ ਮਿਲਿਆ ਨਾ ਕਰ
[04:47.70] ਕੀਲ ਲੈਣਗੇ ਸਪੇਰੇ ਮੁਟਿਆਰੇ
[04:51.39]

⭐ Rate These Lyrics

Average: 0.0/5 • 0 ratings