Home 🎬 Bollywood 🎵 Pakistani 🎤 English Pop

Balgari

👤 Harvi, Rxtro 🎼 Balgari ⏱️ 2:30
🎵 2633 characters
⏱️ 2:30 duration
🆔 ID: 11532131

📜 Lyrics

Re-re, RXTRO

ਹੋ Gucci ਦਾ ਪ੍ਰਿੰਟ ਹੋਵੇ ਜਿਹਦੇ ਉੱਤੇ ਜੜਿਆ
Angelina ਨੇ ਸੀ ਜਿਹੜਾ ਹੱਥਾਂ ਵਿੱਚ ਫੜਿਆ
Tag ਉੱਤੇ ਲਿਖ ਮੇਰਾ name ਚਾਹੀਦੈ
ਮੈਨੂੰ ਵੀ ਯਾਰਾ ਵੇ ਓਹੋ same ਚਾਹੀਦਾ

ਮੇਰਾ ਚਾਅ ਵਿੱਚੇ ਹੀ ਰਹਿ ਗਿਆ ਵੇ
ਫੁਲਕਾਰੀ ਦਾ

Swarovski ਦੀ ਝਾਂਜਰ ਇਕ ਲੈ ਦੇ
ਤੇ ਕੋਕਾ Bvlgari ਦਾ
Swarovski ਦੀ ਝਾਂਜਰ ਇਕ ਲੈ ਦੇ
ਤੇ ਕੋਕਾ Bvlgari ਦਾ
(ਆਰਾ-ਰਾ-ਹੋਂ, ਓਂ...)

Abroad choose ਕੀਤੀ
ਮੈਂ ਪੜ੍ਹਾਈ ਤੇਰੇ ਕਰਕੇ
ਦੁਆਬੇਓਂ ਕਨੇਡਾ ਉਡੀ ਆਈ ਤੇਰੇ ਕਰਕੇ
ਜਾਨ ਜਾਨ ਕਹਿ ਕੇ ਮੇਰੀ ਕੱਢ ਲਈ ਸੀ ਜਾਨ
ਜਾਨ ਤਲੀ ਉੱਤੇ ਫਿਰਦੀ ਟਿਕਾਈ ਤੇਰੇ ਕਰਕੇ
ਰੁੱਸੀ ਨੂੰ ਮਨਾ ਲਾ ਮੇਰੇ bithday ਤੇ
Ferrari ਮੰਨ ਕੇ
ਲੈ ਦੇ ਚੁੱਪ ਚਾਪ ਜੱਟੀ ਦੀ ਗਰਾਰੀ ਮੰਨ ਕੇ
ਨਾਲੇ ਅੱਖਾਂ ਉੱਤੇ shade ਨਾਲ ਬਹਿ ਜਈਂ
ਨੰਦ ਲਵੀਂ ਤੂੰ ਸਵਾਰੀ ਦਾ

Swarovski ਦੀ ਝਾਂਜਰ ਇਕ ਲੈ ਦੇ
ਤੇ ਕੋਕਾ Bvlgari ਦਾ
Swarovski ਦੀ ਝਾਂਜਰ ਇਕ ਲੈ ਦੇ
ਤੇ ਕੋਕਾ Bvlgari ਦਾ
(ਆਰਾ-ਰਾ-ਹੋਂ, ਓਂ...)

ਵੇ ਤੇਰੇ ਕੀਤੇ ਵਾਅਦੇ ਤੈਨੂੰ ਯਾਦ ਮੈਂ ਦਵਾਉਣੀ ਆਂ
ਸਤਾਉਣਾ ਮੇਰਾ ਬਣਦਾ ਤੇ ਤਾਂ ਹੀ ਮੈਂ ਸਤਾਣੀ ਆਂ
ਨਖਰੇ ਤਾਂ ਹੈਗੇ ਈ ਉੱਚੇ ਇਹਨਾਂ ਨੂੰ ਨਾਂ ਗਿਣ ਵੇ
ਸੌਖਾ ਤੈਨੂੰ ਛੇੜਦੀ ਦਾ ਲੰਘੇ ਮੇਰਾ ਦਿਨ ਵੇ
ਤੂੰ ਵੀ ਮਾਣ ਜਾ ਰੱਖ ਲਿਆ ਕਰ ਵੇ ਮੇਰਾ ਵਿਚਾਰੀ ਦਾ

Swarovski ਦੀ ਝਾਂਜਰ ਇਕ ਲੈ ਦੇ
ਤੇ ਕੋਕਾ Bvlgari ਦਾ
Swarovski ਦੀ ਝਾਂਜਰ ਇਕ ਲੈ ਦੇ
ਤੇ ਕੋਕਾ Bvlgari ਦਾ
(ਆਰਾ-ਰਾ-ਹੋਂ, ਓਂ...)

ਟਿੱਕਾ ਟਿੱਕਾ ਟਿੱਕਾ ਸੋਹਣਿਆਂ
ਟਿੱਕਾ ਟਿੱਕਾ ਟਿੱਕਾ
Closet ਖਾਲੀ ਕੁੜੀ ਦਾ ਵੇ ਤੂੰ ਰੱਖਿਆ ਸ਼ਿੰਗਾਰ ਕੇ ਆ ਪਿੱਕਾ
Closet ਖਾਲੀ ਕੁੜੀ ਦਾ ਵੇ ਤੂੰ ਰੱਖਿਆ ਸ਼ਿੰਗਾਰ ਕੇ ਆ ਪਿੱਕਾ

⏱️ Synced Lyrics

[00:08.18] Re-re, RXTRO
[00:09.27] ਹੋ Gucci ਦਾ ਪ੍ਰਿੰਟ ਹੋਵੇ ਜਿਹਦੇ ਉੱਤੇ ਜੜਿਆ
[00:11.84] Angelina ਨੇ ਸੀ ਜਿਹੜਾ ਹੱਥਾਂ ਵਿੱਚ ਫੜਿਆ
[00:14.18] Tag ਉੱਤੇ ਲਿਖ ਮੇਰਾ name ਚਾਹੀਦੈ
[00:16.88] ਮੈਨੂੰ ਵੀ ਯਾਰਾ ਵੇ ਓਹੋ same ਚਾਹੀਦਾ
[00:19.78] ਮੇਰਾ ਚਾਅ ਵਿੱਚੇ ਹੀ ਰਹਿ ਗਿਆ ਵੇ
[00:22.13] ਫੁਲਕਾਰੀ ਦਾ
[00:26.73] Swarovski ਦੀ ਝਾਂਜਰ ਇਕ ਲੈ ਦੇ
[00:29.18] ਤੇ ਕੋਕਾ Bvlgari ਦਾ
[00:32.06] Swarovski ਦੀ ਝਾਂਜਰ ਇਕ ਲੈ ਦੇ
[00:34.13] ਤੇ ਕੋਕਾ Bvlgari ਦਾ
[00:36.97] (ਆਰਾ-ਰਾ-ਹੋਂ, ਓਂ...)
[00:49.02] Abroad choose ਕੀਤੀ
[00:50.37] ਮੈਂ ਪੜ੍ਹਾਈ ਤੇਰੇ ਕਰਕੇ
[00:51.60] ਦੁਆਬੇਓਂ ਕਨੇਡਾ ਉਡੀ ਆਈ ਤੇਰੇ ਕਰਕੇ
[00:54.27] ਜਾਨ ਜਾਨ ਕਹਿ ਕੇ ਮੇਰੀ ਕੱਢ ਲਈ ਸੀ ਜਾਨ
[00:56.43] ਜਾਨ ਤਲੀ ਉੱਤੇ ਫਿਰਦੀ ਟਿਕਾਈ ਤੇਰੇ ਕਰਕੇ
[00:59.36] ਰੁੱਸੀ ਨੂੰ ਮਨਾ ਲਾ ਮੇਰੇ bithday ਤੇ
[01:01.16] Ferrari ਮੰਨ ਕੇ
[01:01.92] ਲੈ ਦੇ ਚੁੱਪ ਚਾਪ ਜੱਟੀ ਦੀ ਗਰਾਰੀ ਮੰਨ ਕੇ
[01:04.59] ਨਾਲੇ ਅੱਖਾਂ ਉੱਤੇ shade ਨਾਲ ਬਹਿ ਜਈਂ
[01:06.44] ਨੰਦ ਲਵੀਂ ਤੂੰ ਸਵਾਰੀ ਦਾ
[01:09.62] Swarovski ਦੀ ਝਾਂਜਰ ਇਕ ਲੈ ਦੇ
[01:11.77] ਤੇ ਕੋਕਾ Bvlgari ਦਾ
[01:14.32] Swarovski ਦੀ ਝਾਂਜਰ ਇਕ ਲੈ ਦੇ
[01:16.44] ਤੇ ਕੋਕਾ Bvlgari ਦਾ
[01:19.64] (ਆਰਾ-ਰਾ-ਹੋਂ, ਓਂ...)
[01:29.04] ਵੇ ਤੇਰੇ ਕੀਤੇ ਵਾਅਦੇ ਤੈਨੂੰ ਯਾਦ ਮੈਂ ਦਵਾਉਣੀ ਆਂ
[01:31.70] ਸਤਾਉਣਾ ਮੇਰਾ ਬਣਦਾ ਤੇ ਤਾਂ ਹੀ ਮੈਂ ਸਤਾਣੀ ਆਂ
[01:34.30] ਨਖਰੇ ਤਾਂ ਹੈਗੇ ਈ ਉੱਚੇ ਇਹਨਾਂ ਨੂੰ ਨਾਂ ਗਿਣ ਵੇ
[01:36.89] ਸੌਖਾ ਤੈਨੂੰ ਛੇੜਦੀ ਦਾ ਲੰਘੇ ਮੇਰਾ ਦਿਨ ਵੇ
[01:39.76] ਤੂੰ ਵੀ ਮਾਣ ਜਾ ਰੱਖ ਲਿਆ ਕਰ ਵੇ ਮੇਰਾ ਵਿਚਾਰੀ ਦਾ
[01:47.27] Swarovski ਦੀ ਝਾਂਜਰ ਇਕ ਲੈ ਦੇ
[01:49.04] ਤੇ ਕੋਕਾ Bvlgari ਦਾ
[01:52.25] Swarovski ਦੀ ਝਾਂਜਰ ਇਕ ਲੈ ਦੇ
[01:54.05] ਤੇ ਕੋਕਾ Bvlgari ਦਾ
[01:57.02] (ਆਰਾ-ਰਾ-ਹੋਂ, ਓਂ...)
[02:09.97] ਟਿੱਕਾ ਟਿੱਕਾ ਟਿੱਕਾ ਸੋਹਣਿਆਂ
[02:12.89] ਟਿੱਕਾ ਟਿੱਕਾ ਟਿੱਕਾ
[02:14.11] Closet ਖਾਲੀ ਕੁੜੀ ਦਾ ਵੇ ਤੂੰ ਰੱਖਿਆ ਸ਼ਿੰਗਾਰ ਕੇ ਆ ਪਿੱਕਾ
[02:17.84] Closet ਖਾਲੀ ਕੁੜੀ ਦਾ ਵੇ ਤੂੰ ਰੱਖਿਆ ਸ਼ਿੰਗਾਰ ਕੇ ਆ ਪਿੱਕਾ
[02:29.21]

⭐ Rate These Lyrics

Average: 0.0/5 • 0 ratings