Home 🎬 Bollywood 🎵 Pakistani 🎤 English Pop

Kach Wangu (feat. Amar Sandhu)

👤 Navaan Sandhu 🎼 Naveezy ⏱️ 3:14
🎵 3634 characters
⏱️ 3:14 duration
🆔 ID: 11590809

📜 Lyrics

ਤੇਰੇ ex ਨੇ ਕਾਹਦਾ ਤੇਰਾ ਦਿੱਲ ਤੋੜਿਆ
ਤੇਰੇ ਨੱਕ 'ਤੇ ਕੋ ਗੱਭਰੂ ਚੜ੍ਹਦਾ ਨਹੀਂ
ਉਞ ਹਰ ਕੋਈ ਚਾਹੁੰਦਾ ਤੈਨੂੰ chase ਕਰਣਾ
ਤੇਰੇ ਦਿੱਲ ਦੀ ਕਿਤਾਬ ਨੂੰ ਕੋ ਪੜ੍ਹਦਾ ਨਹੀਂ
ਮੇਰਾ ਇਰਾਦਾ ਨਹੀਂ ਕੋਈ ਤੇਰੇ ਨਾ' fraud ਕਰਨਾ
ਨੀ ਤੂੰ ਏਸੇ ਗੱਲੋਂ ਜੱਟ ਤੇ proud ਕਰਨਾ
ਤੋਹਫ਼ਾ ਦਿੱਲ ਦਾ ਬਣਾ ਕੇ ਭੇਜ ਦਾਂ, ਤੇ ਬਿਨਾ ਵੇਖਿਆ ਹੀ ਮੋੜਦੀ ਨਾ
ਪੱਥਰ ਜਿਹੀ ਅੱਖ ਵਾਲ਼ੀਏ
ਪੱਥਰ ਜਿਹੀ ਅੱਖ ਵਾਲ਼ੀਏ
ਹਾਂ, ਪੱਥਰ ਜਿਹੀ ਅੱਖ ਵਾਲ਼ੀਏ
ਨੀ ਮੁੰਡਾ ਕੱਚ ਵਾਙੂ ਤੋੜਦੀ ਨਾ
ਪੱਥਰ ਜਿਹੀ ਅੱਖ ਵਾਲ਼ੀਏ
ਨੀ ਮੁੰਡਾ ਕੱਚ ਵਾਙੂ ਤੋੜਦੀ ਨਾ
ਤੋੜਦੀ ਨਾ, ਤੋੜਦੀ ਨਾ
Rajah, don't break the fine china
Under your waist, grab your hips when you wind up
Movin' on me slowly, girl, grind up
Body language on go
She make the heart go, go, go, go, go
She make the heart go loco, loco
She make the heart go, go, go, go, go
She make the heart go loco, loco
ਜੀ ਮੇਰਾ ਵੀ ਤਾਂ ਦਿੱਲ ਟੁੱਟਿਆ
ਮੈਨੂੰ ਵੀ ਐ ਪਿਆਰ ਚਾਹੀਦਾ
ਹਰ ਕੋਈ same-same ਨਾ
ਇੰਨੀ ਛੇਤੀ ਨਹੀਂਓ ਹਾਰ ਜਾਈ ਦਾ
ਇੱਕ ਵਾਰੀ ਮਿਲੋ ਤੇ ਸਹੀ, ਛੱਡ ਕੇ ਜੀ ਕੰਮ ਦੇ ਰੋਜਾਨੇ
ਜ਼ਿੰਦਗੀ ਹਸੀਨ ਬਣ ਜਾਊ, ਆਓ ਕਦੇ ਚਾਹ ਦੇ ਬਹਾਨੇ
ਤੇਰੇ ਹੁਸਨ ਦੀ ਕਰਾਂ ਜੇ ਤਰੀਫ਼, ਤੇ ਐਵੇਂ ਝੂਠਿਆਂ ਨਾ' ਜੋੜਦੀ ਨਾ
ਪੱਥਰ ਜਿਹੀ ਅੱਖ ਵਾਲ਼ੀਏ
ਪੱਥਰ ਜਿਹੀ ਅੱਖ ਵਾਲ਼ੀਏ
ਹਾਂ ਪੱਥਰ ਜਿਹੀ ਅੱਖ ਵਾਲ਼ੀਏ
ਨੀ ਮੁੰਡਾ ਕੱਚ ਵਾਙੂ ਤੋੜਦੀ ਨਾ
ਪੱਥਰ ਜਿਹੀ ਅੱਖ ਵਾਲ਼ੀਏ
ਨੀ ਮੁੰਡਾ ਕੱਚ ਵਾਙੂ ਤੋੜਦੀ ਨਾ
ਤੋੜਦੀ ਨਾ, ਤੋੜਦੀ ਨਾ
She make the heart go, go, go, go, go
She make the heart go loco, loco
She make the heart go, go, go, go, go
She make the heart go loco, loco
Pinky finger ਰੱਖੀ ਏ ਤੁਹਾਨੂੰ promise ਲਈ
Ring finger ਰੱਖੀਂ ਤੂੰ ਮੇਰੀ ring ਦੇ ਲਈ
Mid ਵਾਲੀ ਦੋਆਂ ਸਾਡੇ ex'an ਲਈ
ਜੀ thumb ਮੇਰਾ ready, daily text'an ਲਈ
Sad ਲਿਖਕੇ ਨਾ ਪਾਇਆ ਕਰੋ ਜੀ, ਦੁਨੀਆ ਲਈ ਬਣ ਜਾਂਦਾ ਹਾਸਾ
ਲੈਂਦੇ ਆ ਸਵਾਦ ਪੁੱਛ ਕੇ, ਉੱਤੋਂ ਉੱਤੋਂ ਦਿੰਦੇ ਆ ਦਿਲਾਸਾ
ਗੱਲ past ਦੀ ਪਿੱਛੇ ਛੱਡ ਕੇ, ਇੱਕ ਦੂਜੇ ਵਿੱਚ ਖੋ ਜਾਈਏ
ਤਾਂ ਗੱਲ ਕਰਨੀ ਹੀ ਹੋਰ ਦੀ ਨਾ
ਪੱਥਰ ਜਿਹੀ ਅੱਖ ਵਾਲ਼ੀਏ
ਪੱਥਰ ਜਿਹੀ ਅੱਖ ਵਾਲ਼ੀਏ
ਹਾਂ ਪੱਥਰ ਜਿਹੀ ਅੱਖ ਵਾਲ਼ੀਏ
ਨੀ ਮੁੰਡਾ ਕੱਚ ਵਾਙੂ ਤੋੜਦੀ ਨਾ
ਪੱਥਰ ਜਿਹੀ ਅੱਖ ਵਾਲ਼ੀਏ
ਨੀ ਮੁੰਡਾ ਕੱਚ ਵਾਙੂ ਤੋੜਦੀ ਨਾ
ਤੋੜਦੀ ਨਾ, ਤੋੜਦੀ ਨਾ
ਤੋੜਦੀ ਨਾ, ਤੋੜਦੀ ਨਾ
Icon

⏱️ Synced Lyrics

[00:09.76] ਤੇਰੇ ex ਨੇ ਕਾਹਦਾ ਤੇਰਾ ਦਿੱਲ ਤੋੜਿਆ
[00:11.88] ਤੇਰੇ ਨੱਕ 'ਤੇ ਕੋ ਗੱਭਰੂ ਚੜ੍ਹਦਾ ਨਹੀਂ
[00:14.64] ਉਞ ਹਰ ਕੋਈ ਚਾਹੁੰਦਾ ਤੈਨੂੰ chase ਕਰਣਾ
[00:16.79] ਤੇਰੇ ਦਿੱਲ ਦੀ ਕਿਤਾਬ ਨੂੰ ਕੋ ਪੜ੍ਹਦਾ ਨਹੀਂ
[00:19.52] ਮੇਰਾ ਇਰਾਦਾ ਨਹੀਂ ਕੋਈ ਤੇਰੇ ਨਾ' fraud ਕਰਨਾ
[00:22.16] ਨੀ ਤੂੰ ਏਸੇ ਗੱਲੋਂ ਜੱਟ ਤੇ proud ਕਰਨਾ
[00:24.77] ਤੋਹਫ਼ਾ ਦਿੱਲ ਦਾ ਬਣਾ ਕੇ ਭੇਜ ਦਾਂ, ਤੇ ਬਿਨਾ ਵੇਖਿਆ ਹੀ ਮੋੜਦੀ ਨਾ
[00:29.62] ਪੱਥਰ ਜਿਹੀ ਅੱਖ ਵਾਲ਼ੀਏ
[00:32.05] ਪੱਥਰ ਜਿਹੀ ਅੱਖ ਵਾਲ਼ੀਏ
[00:34.56] ਹਾਂ, ਪੱਥਰ ਜਿਹੀ ਅੱਖ ਵਾਲ਼ੀਏ
[00:36.83] ਨੀ ਮੁੰਡਾ ਕੱਚ ਵਾਙੂ ਤੋੜਦੀ ਨਾ
[00:39.69] ਪੱਥਰ ਜਿਹੀ ਅੱਖ ਵਾਲ਼ੀਏ
[00:42.04] ਨੀ ਮੁੰਡਾ ਕੱਚ ਵਾਙੂ ਤੋੜਦੀ ਨਾ
[00:44.19] ਤੋੜਦੀ ਨਾ, ਤੋੜਦੀ ਨਾ
[00:49.82] Rajah, don't break the fine china
[00:52.14] Under your waist, grab your hips when you wind up
[00:54.69] Movin' on me slowly, girl, grind up
[00:57.06] Body language on go
[00:59.13] She make the heart go, go, go, go, go
[01:01.54] She make the heart go loco, loco
[01:04.09] She make the heart go, go, go, go, go
[01:06.76] She make the heart go loco, loco
[01:08.66] ਜੀ ਮੇਰਾ ਵੀ ਤਾਂ ਦਿੱਲ ਟੁੱਟਿਆ
[01:11.47] ਮੈਨੂੰ ਵੀ ਐ ਪਿਆਰ ਚਾਹੀਦਾ
[01:14.12] ਹਰ ਕੋਈ same-same ਨਾ
[01:16.12] ਇੰਨੀ ਛੇਤੀ ਨਹੀਂਓ ਹਾਰ ਜਾਈ ਦਾ
[01:18.91] ਇੱਕ ਵਾਰੀ ਮਿਲੋ ਤੇ ਸਹੀ, ਛੱਡ ਕੇ ਜੀ ਕੰਮ ਦੇ ਰੋਜਾਨੇ
[01:23.85] ਜ਼ਿੰਦਗੀ ਹਸੀਨ ਬਣ ਜਾਊ, ਆਓ ਕਦੇ ਚਾਹ ਦੇ ਬਹਾਨੇ
[01:29.37] ਤੇਰੇ ਹੁਸਨ ਦੀ ਕਰਾਂ ਜੇ ਤਰੀਫ਼, ਤੇ ਐਵੇਂ ਝੂਠਿਆਂ ਨਾ' ਜੋੜਦੀ ਨਾ
[01:34.72] ਪੱਥਰ ਜਿਹੀ ਅੱਖ ਵਾਲ਼ੀਏ
[01:37.12] ਪੱਥਰ ਜਿਹੀ ਅੱਖ ਵਾਲ਼ੀਏ
[01:39.24] ਹਾਂ ਪੱਥਰ ਜਿਹੀ ਅੱਖ ਵਾਲ਼ੀਏ
[01:41.62] ਨੀ ਮੁੰਡਾ ਕੱਚ ਵਾਙੂ ਤੋੜਦੀ ਨਾ
[01:44.67] ਪੱਥਰ ਜਿਹੀ ਅੱਖ ਵਾਲ਼ੀਏ
[01:47.02] ਨੀ ਮੁੰਡਾ ਕੱਚ ਵਾਙੂ ਤੋੜਦੀ ਨਾ
[01:48.73] ਤੋੜਦੀ ਨਾ, ਤੋੜਦੀ ਨਾ
[01:54.23] She make the heart go, go, go, go, go
[01:56.68] She make the heart go loco, loco
[01:59.05] She make the heart go, go, go, go, go
[02:01.79] She make the heart go loco, loco
[02:04.44] Pinky finger ਰੱਖੀ ਏ ਤੁਹਾਨੂੰ promise ਲਈ
[02:06.90] Ring finger ਰੱਖੀਂ ਤੂੰ ਮੇਰੀ ring ਦੇ ਲਈ
[02:09.58] Mid ਵਾਲੀ ਦੋਆਂ ਸਾਡੇ ex'an ਲਈ
[02:11.98] ਜੀ thumb ਮੇਰਾ ready, daily text'an ਲਈ
[02:16.39] Sad ਲਿਖਕੇ ਨਾ ਪਾਇਆ ਕਰੋ ਜੀ, ਦੁਨੀਆ ਲਈ ਬਣ ਜਾਂਦਾ ਹਾਸਾ
[02:21.20] ਲੈਂਦੇ ਆ ਸਵਾਦ ਪੁੱਛ ਕੇ, ਉੱਤੋਂ ਉੱਤੋਂ ਦਿੰਦੇ ਆ ਦਿਲਾਸਾ
[02:26.94] ਗੱਲ past ਦੀ ਪਿੱਛੇ ਛੱਡ ਕੇ, ਇੱਕ ਦੂਜੇ ਵਿੱਚ ਖੋ ਜਾਈਏ
[02:31.77] ਤਾਂ ਗੱਲ ਕਰਨੀ ਹੀ ਹੋਰ ਦੀ ਨਾ
[02:34.46] ਪੱਥਰ ਜਿਹੀ ਅੱਖ ਵਾਲ਼ੀਏ
[02:36.86] ਪੱਥਰ ਜਿਹੀ ਅੱਖ ਵਾਲ਼ੀਏ
[02:39.11] ਹਾਂ ਪੱਥਰ ਜਿਹੀ ਅੱਖ ਵਾਲ਼ੀਏ
[02:41.65] ਨੀ ਮੁੰਡਾ ਕੱਚ ਵਾਙੂ ਤੋੜਦੀ ਨਾ
[02:44.63] ਪੱਥਰ ਜਿਹੀ ਅੱਖ ਵਾਲ਼ੀਏ
[02:46.98] ਨੀ ਮੁੰਡਾ ਕੱਚ ਵਾਙੂ ਤੋੜਦੀ ਨਾ
[02:49.32] ਤੋੜਦੀ ਨਾ, ਤੋੜਦੀ ਨਾ
[02:54.46] ਤੋੜਦੀ ਨਾ, ਤੋੜਦੀ ਨਾ
[03:06.38] Icon
[03:07.63]

⭐ Rate These Lyrics

Average: 0.0/5 • 0 ratings