Tu Na Jaane (From "Ishqaa")
🎵 3214 characters
⏱️ 4:39 duration
🆔 ID: 11642181
📜 Lyrics
ਮੇਰੇ ਦਿਲ ਦੀ ਤੂ ਨਾ ਜਾਣੇ ਤੇਰੇ ਦਿਲ ਦੀ ਮੈਂ ਤਾਂ ਜਾਣੇ

ਸਾਰੀ ਸਾਰੀ ਰਾਤ ਨਾ ਨੀਂਦ ਨਾ ਚੈਨ ਮੈਨੂ
ਬੰਦ ਕਰ ਅੱਖੀਆਂ ਮੈਂ ਗਲ ਲੱਗਾ ਕਹਿਣ ਤੈਨੂ
ਤੇਰੇ ਬਿਨਾ ਮੇਰੇ ਕੋਲੋਂ ਰਿਹ ਨਾਯੋ ਹੋਣਾ ਹੁਣ ਦੂਰ
ਸੋਚਾਂ ਵਿਚ ਬੈਠੇ ਅਸੀ ਡੁੱਬ ਕੇ ਓ ਹਜ਼ੂਰ
ਇਸ਼੍ਕ਼ ਨੇ ਸਿਖਿਯਾ ਏ ਆਸ਼ਿਕ਼ਾਂ ਨੂ ਬਸ ਤੜਫਾਨਾ

ਨਾਮ ਤੇਰਾ ਹੀ ਲੈਂਦੀ ਹਰਦਮ ਮੇਰੀ ਏ ਜ਼ੁਬਾਨ
ਦਿਲ ਮੇਰਾ ਤੇ ਧਦਕਣ ਤੇਰੀ ਤੂ ਹੀ ਮੇਰਾ ਜਹਾਨ
ਕਿ ਲੈਣਾ ਮੈਂ ਦੁਨਿਯਾ ਕੋਲੋਂ ਤੂ ਮੇਰਾ ਜਗ ਸਾਰਾ
ਯਾ ਖੁਦਾ ਤੇਰੇ ਪ੍ਯਾਰ ਦਾ ਮੈਨੂ ਮਿੱਲ ਜਾਏ ਕਾਸ਼ ਸਹਾਰਾ
ਤੇਰੇ ਬਿਨਾ ਸੁੰਨਾ ਸੁੰਨਾ ਤੇਰੇ ਨਾਲ ਮੌਸਮ ਸੁਹਣਾ

ਮੈਨੂ ਮੇਰੀ ਹੋਸ਼ ਨਾ ਕੋਈ, ਤੂ ਮੇਰੀ ਏ ਆਸ
ਤੇਰੇ ਬਾਜਓਂ ਰਿਸ਼ਤਾ ਕੋਈ, ਨਾ ਮੈਨੂ ਲਗਦਾ ਖਾਸ
ਕਿ ਕਿ ਕਰਦਾ ਤੇਰੀ ਖਾਤਿਰ, ਤੈਨੂ ਪਤਾ ਨਾ ਕੋਈ
ਆਪ ਵੇਖ ਲੈ ਹਾਲਤ ਮੇਰੀ, ਹੁਣ ਕੈਸੀ ਏ ਹੋਯੀ
ਸਾਨੂ ਤੇਰੀ ਲੋੜ ਬਸ, ਤੇਰੇ ਬਿਨਾ ਮਰ ਮੁੱਕ ਜਾਣਾ

ਪੂਰੇ ਦਿਲ ਤੋ ਕਰੀ ਵਫਾ ਮੈ ਰਖੀ ਕੋਈ ਕਮੀ ਨਾ
ਮੇਰੇ ਲਈ ਤੇਰੇ ਨੈਣਾ ਵਿਚ ਥੋੜੀ ਜਿਹੀ ਨਮੀ ਨਾ
ਜਿਹਨੂੰ ਜਿਹਨੂੰ ਪਿਆਰ ਮੈ ਕਰਿਆ ਛੱਡ ਗਏ ਮੈਨੂੰ ਸਾਰੇ
ਮੇਰੇ ਹਿਸੇ ਆਏ ਨੀ ਲਗਦੇ ਇਹ ਨਸੀਬ ਦੇ ਤਾਰੇ
ਲਗਦੇ ਇਹ ਨਸੀਬ ਦੇ ਤਾਰੇ
ਸੁਕਰੀਆ ਮੈਨੂ ਦਸਿਆ ਮੇਰਾ ਅਸਲ ਠਿਕਾਣਾ
ਮੇਰੇ ਦਿਲ ਦੀ ਤੂ ਨਾ ਜਾਣੇ ਤੇਰੇ ਦਿਲ ਦੀ ਮੈਂ ਨਾ ਜਾਣੇ

⏱️ Synced Lyrics
[00:01.00] ਮੇਰੇ ਦਿਲ ਦੀ ਤੂ ਨਾ ਜਾਣੇ ਤੇਰੇ ਦਿਲ ਦੀ ਮੈਂ ਤਾਂ ਜਾਣੇ
[00:07.50] ਮੇਰੇ ਦਿਲ ਦੀ ਤੂ ਨਾ ਜਾਣੇ ਤੇਰੇ ਦਿਲ ਦੀ ਮੈਂ ਤਾਂ ਜਾਣੇ
[00:26.82] ਸਾਰੀ ਸਾਰੀ ਰਾਤ ਨਾ ਨੀਂਦ ਨਾ ਚੈਨ ਮੈਨੂ
[00:34.65] ਬੰਦ ਕਰ ਅੱਖੀਆਂ ਮੈਂ ਗਲ ਲੱਗਾ ਕਹਿਣ ਤੈਨੂ
[00:41.83] ਤੇਰੇ ਬਿਨਾ ਮੇਰੇ ਕੋਲੋਂ ਰਿਹ ਨਾਯੋ ਹੋਣਾ ਹੁਣ ਦੂਰ
[00:48.69] ਸੋਚਾਂ ਵਿਚ ਬੈਠੇ ਅਸੀ ਡੁੱਬ ਕੇ ਓ ਹਜ਼ੂਰ
[00:55.56] ਇਸ਼੍ਕ਼ ਨੇ ਸਿਖਿਯਾ ਏ ਆਸ਼ਿਕ਼ਾਂ ਨੂ ਬਸ ਤੜਫਾਨਾ
[01:02.11] ਮੇਰੇ ਦਿਲ ਦੀ ਤੂ ਨਾ ਜਾਣੇ ਤੇਰੇ ਦਿਲ ਦੀ ਮੈਂ ਤਾਂ ਜਾਣੇ
[01:08.90] ਮੇਰੇ ਦਿਲ ਦੀ ਤੂ ਨਾ ਜਾਣੇ ਤੇਰੇ ਦਿਲ ਦੀ ਮੈਂ ਤਾਂ ਜਾਣੇ
[01:30.73] ਨਾਮ ਤੇਰਾ ਹੀ ਲੈਂਦੀ ਹਰਦਮ ਮੇਰੀ ਏ ਜ਼ੁਬਾਨ
[01:36.77] ਦਿਲ ਮੇਰਾ ਤੇ ਧਦਕਣ ਤੇਰੀ ਤੂ ਹੀ ਮੇਰਾ ਜਹਾਨ
[01:43.77] ਕਿ ਲੈਣਾ ਮੈਂ ਦੁਨਿਯਾ ਕੋਲੋਂ ਤੂ ਮੇਰਾ ਜਗ ਸਾਰਾ
[01:50.87] ਯਾ ਖੁਦਾ ਤੇਰੇ ਪ੍ਯਾਰ ਦਾ ਮੈਨੂ ਮਿੱਲ ਜਾਏ ਕਾਸ਼ ਸਹਾਰਾ
[01:57.02] ਤੇਰੇ ਬਿਨਾ ਸੁੰਨਾ ਸੁੰਨਾ ਤੇਰੇ ਨਾਲ ਮੌਸਮ ਸੁਹਣਾ
[02:03.29] ਮੇਰੇ ਦਿਲ ਦੀ ਤੂ ਨਾ ਜਾਣੇ ਤੇਰੇ ਦਿਲ ਦੀ ਮੈਂ ਤਾਂ ਜਾਣੇ
[02:10.54] ਮੇਰੇ ਦਿਲ ਦੀ ਤੂ ਨਾ ਜਾਣੇ ਤੇਰੇ ਦਿਲ ਦੀ ਮੈਂ ਤਾਂ ਜਾਣੇ
[02:31.78] ਮੈਨੂ ਮੇਰੀ ਹੋਸ਼ ਨਾ ਕੋਈ, ਤੂ ਮੇਰੀ ਏ ਆਸ
[02:38.54] ਤੇਰੇ ਬਾਜਓਂ ਰਿਸ਼ਤਾ ਕੋਈ, ਨਾ ਮੈਨੂ ਲਗਦਾ ਖਾਸ
[02:45.40] ਕਿ ਕਿ ਕਰਦਾ ਤੇਰੀ ਖਾਤਿਰ, ਤੈਨੂ ਪਤਾ ਨਾ ਕੋਈ
[02:52.08] ਆਪ ਵੇਖ ਲੈ ਹਾਲਤ ਮੇਰੀ, ਹੁਣ ਕੈਸੀ ਏ ਹੋਯੀ
[02:58.66] ਸਾਨੂ ਤੇਰੀ ਲੋੜ ਬਸ, ਤੇਰੇ ਬਿਨਾ ਮਰ ਮੁੱਕ ਜਾਣਾ
[03:04.72] ਮੇਰੇ ਦਿਲ ਦੀ ਤੂ ਨਾ ਜਾਣੇ ਤੇਰੇ ਦਿਲ ਦੀ ਮੈਂ ਤਾਂ ਜਾਣੇ
[03:12.16] ਮੇਰੇ ਦਿਲ ਦੀ ਤੂ ਨਾ ਜਾਣੇ ਤੇਰੇ ਦਿਲ ਦੀ ਮੈਂ ਤਾਂ ਜਾਣੇ
[03:28.90] ਪੂਰੇ ਦਿਲ ਤੋ ਕਰੀ ਵਫਾ ਮੈ ਰਖੀ ਕੋਈ ਕਮੀ ਨਾ
[03:35.35] ਮੇਰੇ ਲਈ ਤੇਰੇ ਨੈਣਾ ਵਿਚ ਥੋੜੀ ਜਿਹੀ ਨਮੀ ਨਾ
[03:41.90] ਜਿਹਨੂੰ ਜਿਹਨੂੰ ਪਿਆਰ ਮੈ ਕਰਿਆ ਛੱਡ ਗਏ ਮੈਨੂੰ ਸਾਰੇ
[03:48.81] ਮੇਰੇ ਹਿਸੇ ਆਏ ਨੀ ਲਗਦੇ ਇਹ ਨਸੀਬ ਦੇ ਤਾਰੇ
[04:07.22] ਲਗਦੇ ਇਹ ਨਸੀਬ ਦੇ ਤਾਰੇ
[04:10.21] ਸੁਕਰੀਆ ਮੈਨੂ ਦਸਿਆ ਮੇਰਾ ਅਸਲ ਠਿਕਾਣਾ
[04:15.40] ਮੇਰੇ ਦਿਲ ਦੀ ਤੂ ਨਾ ਜਾਣੇ ਤੇਰੇ ਦਿਲ ਦੀ ਮੈਂ ਨਾ ਜਾਣੇ
[04:23.24] ਮੇਰੇ ਦਿਲ ਦੀ ਤੂ ਨਾ ਜਾਣੇ ਤੇਰੇ ਦਿਲ ਦੀ ਮੈਂ ਨਾ ਜਾਣੇ