Home 🎬 Bollywood 🎵 Pakistani 🎤 English Pop

U-N-I (Mere Dil Vich Hai Hum Tum)

👤 Veronica Mehta 🎼 Hum Tum ⏱️ 3:37
🎵 3043 characters
⏱️ 3:37 duration
🆔 ID: 11676758

📜 Lyrics

ਹਮ-ਤੁਮ, ਹਮ-ਤੁਮ
ਹਮ-ਤੁਮ, ਹਮ-ਤੁਮ
Hangin' with the girls at the weekend
Tryna' have a laugh and a good time
Why you callin' me an' stressin'?
ਕਿਉਂਕਿ ਤੈਨੂੰ ਪਿਆਰ ਕਰਨਾ
When you're with your boys and you're out
You don't wanna know me, that's right
Now you're sayin' let's talk about that
What's happenin' with u-n-i?
ਮੁੰਡਿਆਂ ਨੇ ਕਠੇ ਹੋਕੇ ਬਾਹਰ ਜਾਣਾ
ਕੁੜੀਆਂ ਨੇ ਕਠੇ ਬੈਠਕੇ ਗੱਲਾਂ ਕਰਨਾ
That is just the way it goes
ਤੇਰੀ ਮੇਰੀ ਕਿਵੇਂ ਬਣਾਣੀ?
ਮੇਰੇ ਦਿਲ ਵਿੱਚ ਹੈ ਹਮ-ਤੁਮ
Can't live with or without ਹਮ-ਤੁਮ
ਮੇਰੇ ਦਿਲ ਵਿੱਚ ਹੈ ਹਮ-ਤੁਮ
What do we do about ਹਮ-ਤੁਮ?
ਹੋ-ਓਹ, ਹਮ-ਤੁਮ
ਹੋ-ਓਹ, ਹਮ-ਤੁਮ
ਹੋ-ਓਹ, ਹਮ-ਤੁਮ
What do we do about ਹਮ-ਤੁਮ?
ਹੋ-ਓਹ, ਹਮ-ਤੁਮ
ਹੋ-ਓਹ, ਹਮ-ਤੁਮ
ਹੋ-ਓਹ, ਹਮ-ਤੁਮ
What do we do about ਹਮ-ਤੁਮ?
ਸਾਰਾ ਦਿਨ ਓਹੀ ਗੱਲਾਂ
ਜਦ ਮੈਂ ਤੇਰੇ ਕੋਲ ਨਾ ਹੋਣਾ
ਕਿੱਥੇ ਕਿੱਧੇ ਨਾਲ ਸੀ ਤੂੰ ਵੇ?
Maybe I'm in love with you
ਜੇ ਤੂੰ ਮੈਨੂੰ ਪਿਆਰ ਹੈ ਕਰਦੀ
ਪਹਿਲਾਂ ਤੂੰ ਕਿਉਂ ਨਹੀਂ ਦੱਸਾਇਆ?
ਐਵੇਂਵੇਂ ਮੇਰੇ ਨਾਲ ਹੈ ਲੜਦੀ
ਆ ਮੇਰੇ ਪਾਸ, ਆ ਜਾਣਾ
ਮੁੰਡਿਆਂ ਨੇ ਕਠੇ ਹੋਕੇ ਬਾਹਰ ਜਾਣਾ
ਕੁੜੀਆਂ ਨੇ ਕਠੇ ਬੈਠਕੇ ਗੱਲਾਂ ਕਰਨਾ
That is just the way it goes
ਤੇਰੀ ਮੇਰੀ ਕਿਵੇਂ ਬਣਾਣੀ?
ਮੇਰੇ ਦਿਲ ਵਿੱਚ ਹੈ ਹਮ-ਤੁਮ
Can't live with or without ਹਮ-ਤੁਮ
ਮੇਰੇ ਦਿਲ ਵਿੱਚ ਹੈ ਹਮ-ਤੁਮ
What do we do about ਹਮ-ਤੁਮ?
ਮੇਰੇ ਦਿਲ ਵਿੱਚ ਹੈ ਹਮ-ਤੁਮ
Can't live with or without ਹਮ-ਤੁਮ
ਮੇਰੇ ਦਿਲ ਵਿੱਚ ਹੈ ਹਮ-ਤੁਮ
What do we do about ਹਮ-ਤੁਮ?
ਹੋ-ਓਹ, ਹਮ-ਤੁਮ
ਹੋ-ਓਹ, ਹਮ-ਤੁਮ
ਹੋ-ਓਹ, ਹਮ-ਤੁਮ
What do we do about ਹਮ-ਤੁਮ?
ਹੋ-ਓਹ, ਹਮ-ਤੁਮ
ਹੋ-ਓਹ, ਹਮ-ਤੁਮ
ਹੋ-ਓਹ, ਹਮ-ਤੁਮ
What do we do about ਹਮ-ਤੁਮ?
ਮੇਰੇ ਦਿਲ ਵਿੱਚ ਹੈ ਹਮ-ਤੁਮ
Can't live with or without ਹਮ-ਤੁਮ
ਮੇਰੇ ਦਿਲ ਵਿੱਚ ਹੈ ਹਮ-ਤੁਮ
What do we do about ਹਮ-ਤੁਮ?
ਮੇਰੇ ਦਿਲ ਵਿੱਚ ਹੈ ਹਮ-ਤੁਮ
Can't live with or without ਹਮ-ਤੁਮ
ਮੇਰੇ ਦਿਲ ਵਿੱਚ ਹੈ ਹਮ-ਤੁਮ
What do we do about ਹਮ-ਤੁਮ
What do we do about ਹਮ-ਤੁਮ?
ਹੋ-ਓਹ, ਹੋ-ਓਹ
ਹੋ-ਓਹ, ਹੋ-ਓਹ, ਹੋ-ਓਹ ਹੋ-ਓਹ
What do we do about ਹਮ-ਤੁਮ?

⭐ Rate These Lyrics

Average: 0.0/5 • 0 ratings