Home 🎬 Bollywood 🎵 Pakistani 🎤 English Pop

Je Toon Akhian De Samne Nahin Rehna

👤 Nusrat Fateh Ali Khan 🎼 Kande Utte Mehrman Way Vol. 40 ⏱️ 9:47
🎵 8903 characters
⏱️ 9:47 duration
🆔 ID: 11739923

📜 Lyrics

ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ

ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਵੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ

ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਵੇ ਕਰ ਬੈਠੀ ਸੱਜਣਾ ਭਰੋਸਾ ਤੇਰੇ ਪਿਆਰ ਤੇ
ਕਰ ਬੈਠੀ ਸੱਜਣਾ ਭਰੋਸਾ ਤੇਰੇ ਪਿਆਰ ਤੇ
ਰੋੜ ਬੈਠੀ ਜਿੰਦ ਵੇ ਮੈਂ ਤੇਰੇ ਇਤਬਾਰ ਤੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ

ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਵੱਖ ਰਹਿਣਾ ਪਿਆਰ ਦਾ ਨਈ ਚੰਨਾ ਦਸਤੂਰ ਵੇ
ਵੱਖ ਰਹਿਣਾ ਪਿਆਰ ਦਾ ਨਈ ਚੰਨਾ ਦਸਤੂਰ ਵੇ
ਸੱਜਣਾ ਜੁਦਾਈ ਨਈ ਓ ਸਾਨੂੰ ਮਨਜ਼ੂਰ ਵੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ

ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ

ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ #INSTRUMENTAL
ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਮੈਂ ਜਾਣ ਕੇ ਚੀਜ਼ ਬੇਗਾਨੀ ਨੂੰ ਕਿਉਂ ਆਪਣੀ ਚੀਜ਼ ਬਣਾ ਬੈਠੀ
ਮੈਂ ਜਾਣ ਕੇ ਚੀਜ਼ ਬੇਗਾਨੀ ਨੂੰ ਕਿਉਂ ਆਪਣੀ ਚੀਜ਼ ਬਣਾ ਬੈਠੀ
ਦਿਲ ਦੇ ਕੇ ਤੈਨੂੰ ਬੇਦਰਦਾ ਮੈਂ ਉਮਰ ਦੀ ਚਿੰਤਾ ਲਾ ਬੈਠੀ
ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ

ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ

ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਤੇ ਬੀਬਾ ਸਾਡਾ ਦਿਲ ਮੋੜ ਦੇ
ਅਸਾਂ ਨਿੱਤ ਦਾ ਵਿਛੋੜਾ ਨਈਓ ਸਹਿਣਾ
ਅਸਾਂ ਨਿੱਤ ਦਾ ਵਿਛੋੜਾ ਨਈਓ ਸਹਿਣਾ
ਵੇ ਬੀਬਾ ਸਾਡਾ ਦਿਲ ਮੋੜ ਦੇ
ਅਸਾਂ ਨਿੱਤ ਦਾ ਵਿਛੋੜਾ ਨਈਓ ਸਹਿਣਾ
ਵੇ ਬੀਬਾ ਸਾਡਾ ਦਿਲ ਮੋੜ ਦੇ

ਅਸਾਂ ਨਿੱਤ ਦਾ ਵਿਛੋੜਾ ਨਈਓ ਸਹਿਣਾ
ਵੇ ਬੀਬਾ ਸਾਡਾ ਦਿਲ ਮੋੜ ਦੇ
ਇੰਝ ਦੂਰ-ਦੂਰ ਰਹਿ ਕੇ ਨਈਓ ਝੱਟ ਲੰਘਣਾ
ਇੰਝ ਦੂਰ-ਦੂਰ ਰਹਿ ਕੇ ਨਈਓ ਝੱਟ ਲੰਘਣਾ
ਇੰਝ ਦੂਰ-ਦੂਰ ਰਹਿ ਕੇ ਨਈਓ ਝੱਟ ਲੰਘਣਾ

ਇੰਝ ਦੂਰ-ਦੂਰ ਰਹਿ ਕੇ ਨਈਓ ਝੱਟ ਲੰਘਣਾ
ਅਸਾਂ ਦੀਦ ਬਿਨਾ ਨਈ ਕੁਝ ਹੋਰ ਮੰਗਣਾ
ਅਸਾਂ ਦੀਦ ਬਿਨਾ ਨਈ ਕੁਝ ਹੋਰ ਮੰਗਣਾ
ਇਹ ਵੀ ਨਿੱਕਾ ਜਿਹਾ ਮੰਨਣਾ ਨਈ ਕਿਹਣਾ
ਇਹ ਵੀ ਨਿੱਕਾ ਜਿਹਾ ਮੰਨਣਾ ਨਈ ਕਿਹਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਇਹ ਵੀ ਨਿੱਕਾ ਜਿਹਾ ਮੰਨਣਾ ਨਈ ਕਿਹਣਾ
ਤੇ ਬੀਬਾ ਸਾਡਾ ਦਿਲ ਮੋੜ ਦੇ

ਇਹ ਵੀ ਨਿੱਕਾ ਜਿਹਾ ਮੰਨਣਾ ਨਈ ਕਿਹਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
(ਇਹ ਵੀ) ਤੇ ਬੀਬਾ ਸਾਡਾ ਦਿਲ ਮੋੜ ਦੇ
ਇਹ ਵੀ ਨਿੱਕਾ ਜਿਹਾ ਮੰਨਣਾ ਨਈ ਕਿਹਣਾ
ਤੇ ਬੀਬਾ ਸਾਡਾ ਦਿਲ ਮੋੜ ਦੇ

ਇਹ ਵੀ ਨਿੱਕਾ ਜਿਹਾ ਮੰਨਣਾ ਨਈ ਕਿਹਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਇਹ ਵੀ ਨਿੱਕਾ ਜਿਹਾ ਮੰਨਣਾ ਨਈ ਕਿਹਣਾ

ਇਹ ਵੀ ਨਿੱਕਾ ਜਿਹਾ ਮੰਨਣਾ ਨਈ ਕਿਹਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਤੈਨੂੰ ਚਾਹੀਦੇ ਨਾ ਦਿਲ ਵਾਲੇ ਭੇਦ ਖੋਲਣੇ
ਤੈਨੂੰ ਚਾਹੀਦੇ ਨਾ ਦਿਲ ਵਾਲੇ ਭੇਦ ਖੋਲਣੇ

ਤੈਨੂੰ ਚਾਹੀਦੇ ਨਾ ਦਿਲ ਵਾਲੇ ਭੇਦ ਖੋਲਣੇ
ਅਸਾਂ ਤੇਰੇ ਨਾਲ ਕਈ ਦੁੱਖ ਸੁੱਖ ਬੋਲਣੇ
ਅਸਾਂ ਤੇਰੇ ਨਾਲ ਕਈ ਦੁੱਖ ਸੁੱਖ ਬੋਲਣੇ
ਸਾਡੇ ਕੋਲ ਨਈ ਤੂੰ ਘੜੀ ਪਲ ਬਹਿਣਾ
ਸਾਡੇ ਕੋਲ ਨਈ ਤੂੰ ਘੜੀ ਪਲ ਬਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਸਾਡੇ ਕੋਲ ਨਈ ਤੂੰ ਘੜੀ ਪਲ ਬਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਸਾਡੇ ਕੋਲ ਨਈ ਤੂੰ ਘੜੀ ਪਲ #INSTRUMENTAL
ਸਾਡੇ ਕੋਲ ਨਈ ਜੇ ਘੜੀ ਪਲ ਬਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਤੇਰੀ ਮਰਜੀ ਏ ਸਾਡੇ ਨਾਲੋ ਵੱਖ ਹੋਣ ਦੀ
ਤੇਰੀ ਮਰਜੀ ਏ ਸਾਡੇ ਨਾਲੋ ਵੱਖ ਹੋਣ ਦੀ

ਤੇਰੀ ਮਰਜੀ ਏ ਸਾਡੇ ਨਾਲੋ ਵੱਖ ਹੋਣ ਦੀ
ਸਾਡੀ ਮਰਜੀ ਏ ਤੇਰੇ ਪਿੱਛੇ ਕੱਖ ਹੋਣ ਦੀ
ਸਾਡੀ ਮਰਜੀ ਏ ਤੇਰੇ ਪਿੱਛੇ ਕੱਖ ਹੋਣ ਦੀ
ਦੁੱਖ ਪਿਛਲਾ ਹੀ ਜੋਗੀ ਸਾਨੂੰ ਗਹਿਣਾ
ਦੁੱਖ ਪਿਛਲਾ ਹੀ ਜੋਗੀ ਸਾਨੂੰ ਗਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਦੁੱਖ ਪਿਛਲਾ ਹੀ ਜੋਗੀ ਸਾਨੂੰ ਗਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਦੁੱਖ ਪਿਛਲਾ ਹੀ ਜੋਗੀ ਸਾਨੂੰ ਗਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਤੇਰੀ ਮਰਜੀ ਏ ਸਾਡੇ ਨਾਲੋਂ ਵੱਖ ਹੋਣ ਦੀ
ਤੇਰੀ ਮਰਜੀ ਏ ਸਾਡੇ ਨਾਲੋ ਵੱਖ ਹੋਣ ਦੀ

ਤੇਰੀ ਮਰਜੀ ਏ ਸਾਡੇ ਨਾਲੋ ਵੱਖ ਹੋਣ ਦੀ
ਸਾਡੀ ਮਰਜੀ ਏ ਤੇਰੇ ਪਿੱਛੇ ਕੱਖ ਹੋਣ ਦੀ
ਸਾਡੀ ਮਰਜੀ ਏ ਤੇਰੇ ਪਿੱਛੇ ਕੱਖ ਹੋਣ ਦੀ
ਦੁੱਖ ਪਿਛਲਾ ਹੀ ਜੋਗੀ ਸਾਨੂੰ ਗਹਿਣਾ
ਦੁੱਖ ਪਿਛਲਾ ਹੀ ਜੋਗੀ ਸਾਨੂੰ ਗਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਦੁੱਖ ਪਿਛਲਾ ਹੀ ਜੋਗੀ ਸਾਨੂੰ ਗਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਦੁੱਖ ਪਿਛਲਾ ਹੀ ਜੋਗੀ ਸਾਨੂੰ ਗਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ
ਜੇ ਤੂੰ ਅੱਖੀਆਂ ਦੇ ਸਾਹਮਣੇ ਨਈ ਰਹਿਣਾ
ਤੇ ਬੀਬਾ ਸਾਡਾ ਦਿਲ ਮੋੜ ਦੇ

⭐ Rate These Lyrics

Average: 0.0/5 • 0 ratings