Nakhre Vs Guns
🎵 3662 characters
⏱️ 2:52 duration
🆔 ID: 11950445
📜 Lyrics
Yeah
Kaur B
ਨਿਕਲਾ ਘਰੋਂ ਤਾਂ ਪੰਗਾ ਪਿਆ ਸਮਝੋ
ਇਕ ਅੱਧਾ jail ਵਿਚ ਗਿਆ ਸਮਝੋ
(ਇਕ ਅੱਧਾ jail ਵਿਚ ਗਿਆ ਸਮਝੋ)
ਨਿਕਲਾ ਘਰੋਂ ਤਾਂ ਪੰਗਾ ਪਿਆ ਸਮਝੋ
ਇਕ ਅੱਧਾ jail ਵਿਚ ਗਿਆ ਸਮਝੋ
Raider snake ਗੁੱਤ ਨਾਰ ਦੀ
ਵੱਡੇ ਵੈਲੀਆਂ ਨੂੰ ਪਾਉਂਦੀ ਸੁਪਨੇ
ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
ਨਹੀਓ ਨਖਰੇ ਜੱਟੀ ਦੇ ਮੁਕਣੇ
ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
ਨਹੀਓ ਨਖਰੇ ਜੱਟੀ ਦੇ ਮੁਕਣੇ
ਵੇ ਨਹੀਓ ਨਖਰੇ ਜੱਟੀ ਦੇ ਮੁਕਣੇ
Laddi Gill
ਜਿਹੜਾ ਸਾਂਭ ਕੇ ਬੰਦੂਕਾਂ ਵਾਂਗੂ ਯਾਰ ਰੱਖਦਾ
ਖਾਨ ਭੈਣੀ ਵਾਲਾ target ਬਿੱਲੀ ਅੱਖ ਦਾ
ਜਿਹੜਾ ਸਾਂਭ ਕੇ ਬੰਦੂਕਾਂ ਵਾਂਗੂ ਯਾਰ ਰੱਖਦਾ
ਖਾਨ ਭੈਣੀ ਵਾਲਾ target ਬਿੱਲੀ ਅੱਖ ਦਾ
ਮੁੰਡਾ ਲੱਗਦਾ ਹਲਾਕ ਕਰ ਛਡਣਾ
ਮੈਨੂੰ ਸਹੇਲੀਆਂ ਦੀ ਦਿੱਤੀ ਚੁੱਕ ਨੇ
ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
ਨਹੀਓ ਨਖਰੇ ਜੱਟੀ ਦੇ ਮੁਕਣੇ
ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
ਨਹੀਓ ਨਖਰੇ ਜੱਟੀ ਦੇ ਮੁਕਣੇ
ਵੇ ਨਹੀਓ ਨਖਰੇ ਜੱਟੀ ਦੇ ਮੁਕਣੇ
ਹੋ ਜੱਟ ਕੇਹੜਾ ਘੱਟ ਪੂਰੇ ਕੱਢਦਾ ਐ ਪੱਟ
ਖੁਲੇ ਕਰਦਾ ਐ ਖਰਚੇ
ਤੂੰ ਵੀ ਸੰਗਰੂਰ ਦੀਆਂ ਪੱਕੀ ਬਸਨੀਕ
ਮੈਂ ਸੁਣੇਆਂ ਬਿੱਲੋਂ ਚਰਚੇ
ਜੇ ਪਾਣੀਆਂ ਨੂੰ ਅੱਗ ਲਾਉਂਦੀ ਮੈਂ ਸੋਹਣਿਆਂ
ਵੇ ਤੂੰ ਨੀ ਸੂਰਜਾਂ ਨੂੰ ਠਾਰਦਾ
ਹੋ ਤੇਰੇ ਨਾਲ ਬਯਾਨਾ ਨਾਲੇ
Gun ਨਾਲ ਨਿਸ਼ਾਨਾ, ਬੜਾ ਪੱਕਾ ਤੇਰੇ ਯਾਰ ਦਾ
ਹਾਂ ਮੇਰੀ ਚੱਕਵੀ ਟਰੈਡ
ਬੰਦਾ ਕਰ ਦਿੰਦੀ dead
Look ਰੱਖੀ maintain ਐ
ਹੋ A ਤੋ ਲੈਕੇ Z ਜਿਹੜੇ ਵੈਲੀਆਂ ਦੇ head
ਮੁੰਡਾ ਉਨ੍ਹਾਂ ਵਿੱਚੋਂ main ਐ
ਹੋ ਕਾਲਾ ਸੂਟ ban ਤੇਰਾ ਭੈਣੀ ਆਲਾ fan
ਤੇਰਾ ਮਾਹੜੀ ਮੋਟੀ ਗੱਲ ਨੀ
ਹੋ ਫਿਰੇ ਵੈਲਪੁਣੇ ਖੱਟ ਦਾ
ਨੀ ਤੇਰੇ ਆਲੇ ਜੱਟ ਦਾ ਰਕਾਨੇ ਕੋਈ ਹੱਲ ਨੀ
ਭਾਖੜਾ ਦੇ ਪਾਣੀ ਜਿਹੀ ਅੱਖ ਨਾਰ ਨੀ
ਜ਼ੁਲਫ਼ੇ ਦੀ ਲਾਟ ਵਾਂਗੂ hit ਮਾਰਦੀ
ਭਾਖੜਾ ਦੇ ਪਾਣੀ ਜਿਹੀ ਅੱਖ ਨਾਰ ਨੀ
ਜ਼ੁਲਫ਼ੇ ਦੀ ਲਾਟ ਵਾਂਗੂ hit ਮਾਰਦੀ
ਰੱਖਦੇ ਨਿਗਾਵਾਂ ਬੰਦਾ ਚੱਪ ਕੇ
ਮੇਰੇ ਦੰਦਾਂ ਨਾਲ ਬੋਲ ਟੁਕੜੇ
ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
ਨਹੀਓ ਨਖਰੇ ਜੱਟੀ ਦੇ ਮੁਕਣੇ
ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
ਨਹੀਓ ਨਖਰੇ ਜੱਟੀ ਦੇ ਮੁਕਣੇ
ਵੇ ਨਹੀਓ ਨਖਰੇ ਜੱਟੀ ਦੇ ਮੁਕਣੇ
Kaur B
ਨਿਕਲਾ ਘਰੋਂ ਤਾਂ ਪੰਗਾ ਪਿਆ ਸਮਝੋ
ਇਕ ਅੱਧਾ jail ਵਿਚ ਗਿਆ ਸਮਝੋ
(ਇਕ ਅੱਧਾ jail ਵਿਚ ਗਿਆ ਸਮਝੋ)
ਨਿਕਲਾ ਘਰੋਂ ਤਾਂ ਪੰਗਾ ਪਿਆ ਸਮਝੋ
ਇਕ ਅੱਧਾ jail ਵਿਚ ਗਿਆ ਸਮਝੋ
Raider snake ਗੁੱਤ ਨਾਰ ਦੀ
ਵੱਡੇ ਵੈਲੀਆਂ ਨੂੰ ਪਾਉਂਦੀ ਸੁਪਨੇ
ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
ਨਹੀਓ ਨਖਰੇ ਜੱਟੀ ਦੇ ਮੁਕਣੇ
ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
ਨਹੀਓ ਨਖਰੇ ਜੱਟੀ ਦੇ ਮੁਕਣੇ
ਵੇ ਨਹੀਓ ਨਖਰੇ ਜੱਟੀ ਦੇ ਮੁਕਣੇ
Laddi Gill
ਜਿਹੜਾ ਸਾਂਭ ਕੇ ਬੰਦੂਕਾਂ ਵਾਂਗੂ ਯਾਰ ਰੱਖਦਾ
ਖਾਨ ਭੈਣੀ ਵਾਲਾ target ਬਿੱਲੀ ਅੱਖ ਦਾ
ਜਿਹੜਾ ਸਾਂਭ ਕੇ ਬੰਦੂਕਾਂ ਵਾਂਗੂ ਯਾਰ ਰੱਖਦਾ
ਖਾਨ ਭੈਣੀ ਵਾਲਾ target ਬਿੱਲੀ ਅੱਖ ਦਾ
ਮੁੰਡਾ ਲੱਗਦਾ ਹਲਾਕ ਕਰ ਛਡਣਾ
ਮੈਨੂੰ ਸਹੇਲੀਆਂ ਦੀ ਦਿੱਤੀ ਚੁੱਕ ਨੇ
ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
ਨਹੀਓ ਨਖਰੇ ਜੱਟੀ ਦੇ ਮੁਕਣੇ
ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
ਨਹੀਓ ਨਖਰੇ ਜੱਟੀ ਦੇ ਮੁਕਣੇ
ਵੇ ਨਹੀਓ ਨਖਰੇ ਜੱਟੀ ਦੇ ਮੁਕਣੇ
ਹੋ ਜੱਟ ਕੇਹੜਾ ਘੱਟ ਪੂਰੇ ਕੱਢਦਾ ਐ ਪੱਟ
ਖੁਲੇ ਕਰਦਾ ਐ ਖਰਚੇ
ਤੂੰ ਵੀ ਸੰਗਰੂਰ ਦੀਆਂ ਪੱਕੀ ਬਸਨੀਕ
ਮੈਂ ਸੁਣੇਆਂ ਬਿੱਲੋਂ ਚਰਚੇ
ਜੇ ਪਾਣੀਆਂ ਨੂੰ ਅੱਗ ਲਾਉਂਦੀ ਮੈਂ ਸੋਹਣਿਆਂ
ਵੇ ਤੂੰ ਨੀ ਸੂਰਜਾਂ ਨੂੰ ਠਾਰਦਾ
ਹੋ ਤੇਰੇ ਨਾਲ ਬਯਾਨਾ ਨਾਲੇ
Gun ਨਾਲ ਨਿਸ਼ਾਨਾ, ਬੜਾ ਪੱਕਾ ਤੇਰੇ ਯਾਰ ਦਾ
ਹਾਂ ਮੇਰੀ ਚੱਕਵੀ ਟਰੈਡ
ਬੰਦਾ ਕਰ ਦਿੰਦੀ dead
Look ਰੱਖੀ maintain ਐ
ਹੋ A ਤੋ ਲੈਕੇ Z ਜਿਹੜੇ ਵੈਲੀਆਂ ਦੇ head
ਮੁੰਡਾ ਉਨ੍ਹਾਂ ਵਿੱਚੋਂ main ਐ
ਹੋ ਕਾਲਾ ਸੂਟ ban ਤੇਰਾ ਭੈਣੀ ਆਲਾ fan
ਤੇਰਾ ਮਾਹੜੀ ਮੋਟੀ ਗੱਲ ਨੀ
ਹੋ ਫਿਰੇ ਵੈਲਪੁਣੇ ਖੱਟ ਦਾ
ਨੀ ਤੇਰੇ ਆਲੇ ਜੱਟ ਦਾ ਰਕਾਨੇ ਕੋਈ ਹੱਲ ਨੀ
ਭਾਖੜਾ ਦੇ ਪਾਣੀ ਜਿਹੀ ਅੱਖ ਨਾਰ ਨੀ
ਜ਼ੁਲਫ਼ੇ ਦੀ ਲਾਟ ਵਾਂਗੂ hit ਮਾਰਦੀ
ਭਾਖੜਾ ਦੇ ਪਾਣੀ ਜਿਹੀ ਅੱਖ ਨਾਰ ਨੀ
ਜ਼ੁਲਫ਼ੇ ਦੀ ਲਾਟ ਵਾਂਗੂ hit ਮਾਰਦੀ
ਰੱਖਦੇ ਨਿਗਾਵਾਂ ਬੰਦਾ ਚੱਪ ਕੇ
ਮੇਰੇ ਦੰਦਾਂ ਨਾਲ ਬੋਲ ਟੁਕੜੇ
ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
ਨਹੀਓ ਨਖਰੇ ਜੱਟੀ ਦੇ ਮੁਕਣੇ
ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
ਨਹੀਓ ਨਖਰੇ ਜੱਟੀ ਦੇ ਮੁਕਣੇ
ਵੇ ਨਹੀਓ ਨਖਰੇ ਜੱਟੀ ਦੇ ਮੁਕਣੇ
⏱️ Synced Lyrics
[00:04.53] Yeah
[00:06.33] Kaur B
[00:08.01] ਨਿਕਲਾ ਘਰੋਂ ਤਾਂ ਪੰਗਾ ਪਿਆ ਸਮਝੋ
[00:09.69] ਇਕ ਅੱਧਾ jail ਵਿਚ ਗਿਆ ਸਮਝੋ
[00:13.07] (ਇਕ ਅੱਧਾ jail ਵਿਚ ਗਿਆ ਸਮਝੋ)
[00:15.66] ਨਿਕਲਾ ਘਰੋਂ ਤਾਂ ਪੰਗਾ ਪਿਆ ਸਮਝੋ
[00:18.34] ਇਕ ਅੱਧਾ jail ਵਿਚ ਗਿਆ ਸਮਝੋ
[00:21.41] Raider snake ਗੁੱਤ ਨਾਰ ਦੀ
[00:24.48] ਵੱਡੇ ਵੈਲੀਆਂ ਨੂੰ ਪਾਉਂਦੀ ਸੁਪਨੇ
[00:27.31] ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
[00:30.13] ਨਹੀਓ ਨਖਰੇ ਜੱਟੀ ਦੇ ਮੁਕਣੇ
[00:32.75] ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
[00:35.45] ਨਹੀਓ ਨਖਰੇ ਜੱਟੀ ਦੇ ਮੁਕਣੇ
[00:38.51] ਵੇ ਨਹੀਓ ਨਖਰੇ ਜੱਟੀ ਦੇ ਮੁਕਣੇ
[00:41.56] Laddi Gill
[00:42.25]
[00:53.29] ਜਿਹੜਾ ਸਾਂਭ ਕੇ ਬੰਦੂਕਾਂ ਵਾਂਗੂ ਯਾਰ ਰੱਖਦਾ
[00:56.23] ਖਾਨ ਭੈਣੀ ਵਾਲਾ target ਬਿੱਲੀ ਅੱਖ ਦਾ
[01:00.87] ਜਿਹੜਾ ਸਾਂਭ ਕੇ ਬੰਦੂਕਾਂ ਵਾਂਗੂ ਯਾਰ ਰੱਖਦਾ
[01:02.86] ਖਾਨ ਭੈਣੀ ਵਾਲਾ target ਬਿੱਲੀ ਅੱਖ ਦਾ
[01:06.39] ਮੁੰਡਾ ਲੱਗਦਾ ਹਲਾਕ ਕਰ ਛਡਣਾ
[01:10.03] ਮੈਨੂੰ ਸਹੇਲੀਆਂ ਦੀ ਦਿੱਤੀ ਚੁੱਕ ਨੇ
[01:13.46] ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
[01:15.88] ਨਹੀਓ ਨਖਰੇ ਜੱਟੀ ਦੇ ਮੁਕਣੇ
[01:18.76] ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
[01:21.86] ਨਹੀਓ ਨਖਰੇ ਜੱਟੀ ਦੇ ਮੁਕਣੇ
[01:25.10] ਵੇ ਨਹੀਓ ਨਖਰੇ ਜੱਟੀ ਦੇ ਮੁਕਣੇ
[01:28.18] ਹੋ ਜੱਟ ਕੇਹੜਾ ਘੱਟ ਪੂਰੇ ਕੱਢਦਾ ਐ ਪੱਟ
[01:30.84] ਖੁਲੇ ਕਰਦਾ ਐ ਖਰਚੇ
[01:33.70] ਤੂੰ ਵੀ ਸੰਗਰੂਰ ਦੀਆਂ ਪੱਕੀ ਬਸਨੀਕ
[01:36.58] ਮੈਂ ਸੁਣੇਆਂ ਬਿੱਲੋਂ ਚਰਚੇ
[01:39.36] ਜੇ ਪਾਣੀਆਂ ਨੂੰ ਅੱਗ ਲਾਉਂਦੀ ਮੈਂ ਸੋਹਣਿਆਂ
[01:42.32] ਵੇ ਤੂੰ ਨੀ ਸੂਰਜਾਂ ਨੂੰ ਠਾਰਦਾ
[01:44.60] ਹੋ ਤੇਰੇ ਨਾਲ ਬਯਾਨਾ ਨਾਲੇ
[01:45.55] Gun ਨਾਲ ਨਿਸ਼ਾਨਾ, ਬੜਾ ਪੱਕਾ ਤੇਰੇ ਯਾਰ ਦਾ
[01:51.02] ਹਾਂ ਮੇਰੀ ਚੱਕਵੀ ਟਰੈਡ
[01:52.37] ਬੰਦਾ ਕਰ ਦਿੰਦੀ dead
[01:54.01] Look ਰੱਖੀ maintain ਐ
[01:55.97] ਹੋ A ਤੋ ਲੈਕੇ Z ਜਿਹੜੇ ਵੈਲੀਆਂ ਦੇ head
[01:59.38] ਮੁੰਡਾ ਉਨ੍ਹਾਂ ਵਿੱਚੋਂ main ਐ
[02:02.49] ਹੋ ਕਾਲਾ ਸੂਟ ban ਤੇਰਾ ਭੈਣੀ ਆਲਾ fan
[02:05.87] ਤੇਰਾ ਮਾਹੜੀ ਮੋਟੀ ਗੱਲ ਨੀ
[02:07.91] ਹੋ ਫਿਰੇ ਵੈਲਪੁਣੇ ਖੱਟ ਦਾ
[02:09.63] ਨੀ ਤੇਰੇ ਆਲੇ ਜੱਟ ਦਾ ਰਕਾਨੇ ਕੋਈ ਹੱਲ ਨੀ
[02:13.91] ਭਾਖੜਾ ਦੇ ਪਾਣੀ ਜਿਹੀ ਅੱਖ ਨਾਰ ਨੀ
[02:16.91] ਜ਼ੁਲਫ਼ੇ ਦੀ ਲਾਟ ਵਾਂਗੂ hit ਮਾਰਦੀ
[02:22.48] ਭਾਖੜਾ ਦੇ ਪਾਣੀ ਜਿਹੀ ਅੱਖ ਨਾਰ ਨੀ
[02:24.60] ਜ਼ੁਲਫ਼ੇ ਦੀ ਲਾਟ ਵਾਂਗੂ hit ਮਾਰਦੀ
[02:29.06] ਰੱਖਦੇ ਨਿਗਾਵਾਂ ਬੰਦਾ ਚੱਪ ਕੇ
[02:31.66] ਮੇਰੇ ਦੰਦਾਂ ਨਾਲ ਬੋਲ ਟੁਕੜੇ
[02:34.36] ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
[02:36.95] ਨਹੀਓ ਨਖਰੇ ਜੱਟੀ ਦੇ ਮੁਕਣੇ
[02:40.39] ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
[02:42.62] ਨਹੀਓ ਨਖਰੇ ਜੱਟੀ ਦੇ ਮੁਕਣੇ
[02:45.32] ਵੇ ਨਹੀਓ ਨਖਰੇ ਜੱਟੀ ਦੇ ਮੁਕਣੇ
[02:48.74]
[00:06.33] Kaur B
[00:08.01] ਨਿਕਲਾ ਘਰੋਂ ਤਾਂ ਪੰਗਾ ਪਿਆ ਸਮਝੋ
[00:09.69] ਇਕ ਅੱਧਾ jail ਵਿਚ ਗਿਆ ਸਮਝੋ
[00:13.07] (ਇਕ ਅੱਧਾ jail ਵਿਚ ਗਿਆ ਸਮਝੋ)
[00:15.66] ਨਿਕਲਾ ਘਰੋਂ ਤਾਂ ਪੰਗਾ ਪਿਆ ਸਮਝੋ
[00:18.34] ਇਕ ਅੱਧਾ jail ਵਿਚ ਗਿਆ ਸਮਝੋ
[00:21.41] Raider snake ਗੁੱਤ ਨਾਰ ਦੀ
[00:24.48] ਵੱਡੇ ਵੈਲੀਆਂ ਨੂੰ ਪਾਉਂਦੀ ਸੁਪਨੇ
[00:27.31] ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
[00:30.13] ਨਹੀਓ ਨਖਰੇ ਜੱਟੀ ਦੇ ਮੁਕਣੇ
[00:32.75] ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
[00:35.45] ਨਹੀਓ ਨਖਰੇ ਜੱਟੀ ਦੇ ਮੁਕਣੇ
[00:38.51] ਵੇ ਨਹੀਓ ਨਖਰੇ ਜੱਟੀ ਦੇ ਮੁਕਣੇ
[00:41.56] Laddi Gill
[00:42.25]
[00:53.29] ਜਿਹੜਾ ਸਾਂਭ ਕੇ ਬੰਦੂਕਾਂ ਵਾਂਗੂ ਯਾਰ ਰੱਖਦਾ
[00:56.23] ਖਾਨ ਭੈਣੀ ਵਾਲਾ target ਬਿੱਲੀ ਅੱਖ ਦਾ
[01:00.87] ਜਿਹੜਾ ਸਾਂਭ ਕੇ ਬੰਦੂਕਾਂ ਵਾਂਗੂ ਯਾਰ ਰੱਖਦਾ
[01:02.86] ਖਾਨ ਭੈਣੀ ਵਾਲਾ target ਬਿੱਲੀ ਅੱਖ ਦਾ
[01:06.39] ਮੁੰਡਾ ਲੱਗਦਾ ਹਲਾਕ ਕਰ ਛਡਣਾ
[01:10.03] ਮੈਨੂੰ ਸਹੇਲੀਆਂ ਦੀ ਦਿੱਤੀ ਚੁੱਕ ਨੇ
[01:13.46] ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
[01:15.88] ਨਹੀਓ ਨਖਰੇ ਜੱਟੀ ਦੇ ਮੁਕਣੇ
[01:18.76] ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
[01:21.86] ਨਹੀਓ ਨਖਰੇ ਜੱਟੀ ਦੇ ਮੁਕਣੇ
[01:25.10] ਵੇ ਨਹੀਓ ਨਖਰੇ ਜੱਟੀ ਦੇ ਮੁਕਣੇ
[01:28.18] ਹੋ ਜੱਟ ਕੇਹੜਾ ਘੱਟ ਪੂਰੇ ਕੱਢਦਾ ਐ ਪੱਟ
[01:30.84] ਖੁਲੇ ਕਰਦਾ ਐ ਖਰਚੇ
[01:33.70] ਤੂੰ ਵੀ ਸੰਗਰੂਰ ਦੀਆਂ ਪੱਕੀ ਬਸਨੀਕ
[01:36.58] ਮੈਂ ਸੁਣੇਆਂ ਬਿੱਲੋਂ ਚਰਚੇ
[01:39.36] ਜੇ ਪਾਣੀਆਂ ਨੂੰ ਅੱਗ ਲਾਉਂਦੀ ਮੈਂ ਸੋਹਣਿਆਂ
[01:42.32] ਵੇ ਤੂੰ ਨੀ ਸੂਰਜਾਂ ਨੂੰ ਠਾਰਦਾ
[01:44.60] ਹੋ ਤੇਰੇ ਨਾਲ ਬਯਾਨਾ ਨਾਲੇ
[01:45.55] Gun ਨਾਲ ਨਿਸ਼ਾਨਾ, ਬੜਾ ਪੱਕਾ ਤੇਰੇ ਯਾਰ ਦਾ
[01:51.02] ਹਾਂ ਮੇਰੀ ਚੱਕਵੀ ਟਰੈਡ
[01:52.37] ਬੰਦਾ ਕਰ ਦਿੰਦੀ dead
[01:54.01] Look ਰੱਖੀ maintain ਐ
[01:55.97] ਹੋ A ਤੋ ਲੈਕੇ Z ਜਿਹੜੇ ਵੈਲੀਆਂ ਦੇ head
[01:59.38] ਮੁੰਡਾ ਉਨ੍ਹਾਂ ਵਿੱਚੋਂ main ਐ
[02:02.49] ਹੋ ਕਾਲਾ ਸੂਟ ban ਤੇਰਾ ਭੈਣੀ ਆਲਾ fan
[02:05.87] ਤੇਰਾ ਮਾਹੜੀ ਮੋਟੀ ਗੱਲ ਨੀ
[02:07.91] ਹੋ ਫਿਰੇ ਵੈਲਪੁਣੇ ਖੱਟ ਦਾ
[02:09.63] ਨੀ ਤੇਰੇ ਆਲੇ ਜੱਟ ਦਾ ਰਕਾਨੇ ਕੋਈ ਹੱਲ ਨੀ
[02:13.91] ਭਾਖੜਾ ਦੇ ਪਾਣੀ ਜਿਹੀ ਅੱਖ ਨਾਰ ਨੀ
[02:16.91] ਜ਼ੁਲਫ਼ੇ ਦੀ ਲਾਟ ਵਾਂਗੂ hit ਮਾਰਦੀ
[02:22.48] ਭਾਖੜਾ ਦੇ ਪਾਣੀ ਜਿਹੀ ਅੱਖ ਨਾਰ ਨੀ
[02:24.60] ਜ਼ੁਲਫ਼ੇ ਦੀ ਲਾਟ ਵਾਂਗੂ hit ਮਾਰਦੀ
[02:29.06] ਰੱਖਦੇ ਨਿਗਾਵਾਂ ਬੰਦਾ ਚੱਪ ਕੇ
[02:31.66] ਮੇਰੇ ਦੰਦਾਂ ਨਾਲ ਬੋਲ ਟੁਕੜੇ
[02:34.36] ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
[02:36.95] ਨਹੀਓ ਨਖਰੇ ਜੱਟੀ ਦੇ ਮੁਕਣੇ
[02:40.39] ਮੁੱਕ ਜਾਣੀਆਂ ਬੰਦੂਕਾਂ ਵਿੱਚੋਂ ਗੋਲੀਆਂ
[02:42.62] ਨਹੀਓ ਨਖਰੇ ਜੱਟੀ ਦੇ ਮੁਕਣੇ
[02:45.32] ਵੇ ਨਹੀਓ ਨਖਰੇ ਜੱਟੀ ਦੇ ਮੁਕਣੇ
[02:48.74]